ਕ੍ਰਾਇਮ ਅਤੇ ਨਸ਼ਾ
ਕਾਂਗਰਸੀ ਆਗੂ ਅਵਤਾਰ ਸਿੰਘ ਗੋਲਡੀ ਦੇ ਕਤਲ ਕੇਸ ‘ਚ ਮੁੱਖ ਦੋਸ਼ੀ ਸਤਨਾਮ ਸਿੰਘ ਸੱਤੂ ਦਾ ਬਾਈਕ ਸਵਾਰ ਅਣਪਛਾਤੇ ਹਥਿਆਰਬੰਦਾਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਕਾਂਗਰਸੀ ਆਗੂ ਅਵਤਾਰ ਸਿੰਘ ਗੋਲਡੀ ਦੇ ਕਤਲ ਕੇਸ 'ਚ 8 ਸਾਲ ਸਜ਼ਾ ਕੱਟ ਚੁੱਕੇ ਸਤਨਾਮ ਸਿੰਘ ਸੱਤੂ ਜੋ ਇਸ ਸਮੇਂ ਆਪਣੇ ਪਿੰਡ ਫਤਿਹਗੜ੍ਹ ਚੂੜੀਆਂ 'ਚ ਰਹਿੰਦਾ ਸੀ, ਦਾ 2 ਅਣਪਛਾਤੇ ਬਾਈਕ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੀ ਗੱਡੀ 'ਚ ਗੋਲੀਆਂ ਮਾਰ ਕੇ ਕਤਲ ਦਿੱਤਾ।
ਵਾਇਰਲ ਵੀਡੀਓ 'ਚ ਮ੍ਰਿਤਕ ਘਰ ਦੇ ਬਾਹਰ ਆਪਣੀ ਗੱਡੀ 'ਚ...
ਨੈਸ਼ਨਲ
1 ਅਗਸਤ ਤੋਂ ਹੋਣਗੇ ਕਈ ਵੱਡੇ ਬਦਲਾਅ, ATM ‘ਚੋਂ ਪੈਸੇ ਕਢਵਾਉਣ ‘ਤੇ ਦੇਣਾ ਹੋਏਗਾ ਵਾਧੂ ਚਾਰਜ, ਗੈਸ ਸਿਲੰਡਰ ਦੀਆਂ ਕੀਮਤਾਂ ਦਾ ਵੀ ਹੋਏਗਾ ਐਲਾਨ
Admin - 0
ਨਵੀਂ ਦਿੱਲੀ | 1 ਅਗਸਤ ਤੋਂ ਦੇਸ਼ ਭਰ 'ਚ ਬਹੁਤ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਜ਼ਿੰਦਗੀ 'ਤੇ ਪਵੇਗਾ। ਇਹੀ ਕਾਰਨ ਹੈ ਕਿ ਇਨ੍ਹਾਂ ਤਬਦੀਲੀਆਂ ਦੀ ਜਾਣਕਾਰੀ ਤੁਹਾਡੇ ਕੋਲ ਪਹਿਲਾਂ ਹੋਣੀ ਜ਼ਰੂਰੀ ਹੈ। 1 ਅਗਸਤ ਤੋਂ ਬੈਂਕ ਤੋਂ ਲੈਣ-ਦੇਣ ਐਤਵਾਰ ਅਤੇ ਛੁੱਟੀਆਂ ਵਿੱਚ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਹੁਣ ਤੁਹਾਨੂੰ ATM...
ਜਲੰਧਰ | ਕੋਰੋਨਾ ਅਤੇ ਲੌਕਡਾਊਨ ਤੋਂ ਬਾਅਦ ਹੁਣ ਪੰਜਾਬ ਵਿੱਚ ਸਾਰੇ ਸਕੂਲ ਖੁੱਲ੍ਹਣ ਜਾ ਰਹੇ ਹਨ। ਕੈਪਟਨ ਸਰਕਾਰ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਸਾਰੇ ਸਕੂਲ 2 ਅਗਸਤ ਤੋਂ ਖੁੱਲ੍ਹਣਗੇ।
ਇਸ ਤੋਂ ਪਹਿਲਾਂ ਸਿਰਫ 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੁੱਲ੍ਹਣਗੇ ਦਾ ਆਰਡਰ ਦਿੱਤਾ ਗਿਆ ਸੀ। ਨਿੱਜੀ ਸਕੂਲ ਲਗਾਤਾਰ ਮੰਗ ਕਰ ਰਹੇ ਸਨ ਕਿ ਸਕੂਲ ਵੀ ਖੋਲ੍ਹੇ ਜਾਣ।
ਇੱਕ ਪਾਸੇ...
ਜਲੰਧਰ
ਅਗਲੇ 3 ਦਿਨ ਮੌਸਮ ‘ਚ ਹੋਣਗੇ ਕਈ ਬਦਲਾਅ, ਪੜ੍ਹੋ ਕਦੋਂ ਹੋਵੇਗੀ ਬੂੰਦਾਬਾਂਦੀ ਤੇ ਕਦੋਂ ਪਵੇਗਾ ਭਾਰੀ ਮੀਂਹ
Admin - 0
ਜਲੰਧਰ | ਵੀਰਵਾਰ ਸਵੇਰੇ 6 ਤੋਂ 7 ਵਜੇ ਤੱਕ ਹਲਕੀ ਬੂੰਦਾਬਾਂਦੀ ਤੋਂ ਬਾਅਦ ਸਾਰਾ ਦਿਨ ਮੌਸਮ ਸਾਫ ਰਿਹਾ। ਸਿਟੀ ਦਾ ਓਵਰਆਲ ਦਿਨ ਦਾ ਟੈਂਪਰੇਚਰ 31 ਡਿਗਰੀ ਸੈਲਸੀਅਸ ਰਿਹਾ।
ਹੁਣ 2 ਅਗਸਤ ਤੱਕ ਬੱਦਲ ਬਣੇ ਰਹਿਣਗੇ ਅਤੇ ਕੁਝ ਇਲਾਕਿਆਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ। ਅਗਲੇ 3 ਦਿਨ ਤਿੱਖੀ ਧੁੱਪ ਤੋਂ ਰਾਹਤ ਮਿਲੇਗੀ। ਜਲੰਧਰ ਸਮੇਤ ਪੂਰਾ ਦੁਆਬਾ ਮਾਨਸੂਨ ਦੀ ਲਪੇਟ 'ਚ ਹੈ।
ਵੀਰਵਾਰ...
ਜਲੰਧਰ | ਜ਼ਿਲਾ ਜਲੰਧਰ 'ਚ ਇਕ ਵਿਆਹ ਸਮਾਰੋਹ 'ਚ ਫਿਰ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ ਹੋਈ ਹੈ। ਵਿਆਹ ਸਮਾਰੋਹਾਂ 'ਚ ਫਾਇਰਿੰਗ ਨਾ ਕਰਨ ਦੀਆਂ ਕਈ ਵਾਰ ਹਦਾਇਤਾਂ ਦੇਣ ਦੇ ਬਾਵਜੂਦ ਜਿੰਦਾ ਰੋਡ 'ਤੇ ਰਾਤ ਜਾਗੋ ਪ੍ਰੋਗਰਾਮ 'ਚ ਸ਼ਰੇਆਮ ਹਵਾਈ ਫਾਇਰ ਕੀਤੇ ਗਏ। ਇਹ ਵਿਆਹ ਟਿਕਟਾਕ ਸਟਾਰ ਲਾਲੀ ਦਾ ਸੀ।
ਪੰਜਾਬੀ ਗਾਣਿਆਂ ਦੀ ਧੁੰਨ 'ਤੇ ਜਦੋਂ ਲੋਕ ਡੀਜੇ 'ਤੇ ਨੱਚ ਰਹੇ...
ਹੈਲਥ ਐਂਡ ਫਿਟਨੈਸ
ਜਲੰਧਰ ਤੇ ਲੁਧਿਆਣਾ ‘ਚ ਸ਼ਨੀਵਾਰ 31 ਜੁਲਾਈ ਨੂੰ ਵੀ ਨਹੀਂ ਲੱਗੇਗਾ ਕੋਰੋਨਾ ਟੀਕਾ, ਵੈਕਸੀਨ ਖਤਮ
Admin - 0
ਜਲੰਧਰ/ਲੁਧਿਆਣਾ | ਮੋਦੀ ਸਰਕਾਰ ਫ੍ਰੀ ਕੋਰੋਨਾ ਵੈਕਸੀਨ ਦੇ ਪੋਸਟਰ ਲਗਵਾ ਕੇ ਥਾਂ-ਥਾਂ ਪ੍ਰਚਾਰ ਤਾਂ ਕਰ ਰਹੀ ਹੈ ਪਰ ਸੂਬਿਆਂ 'ਚ ਵੈਕਸੀਨ ਦੀ ਭਾਰੀ ਘਾਟ ਹੈ।
ਵੈਕਸੀਨ ਖਤਮ ਹੋਣ ਕਰਕੇ ਜਲੰਧਰ 'ਚ ਸ਼ਨੀਵਾਰ 31 ਜੁਲਾਈ ਨੂੰ ਕਿਤੇ ਵੀ ਵੈਕਸੀਨ ਨਹੀਂ ਲੱਗੇਗੀ।
ਵੈਕਸੀਨ ਪ੍ਰਤੀ ਲੋਕਾਂ 'ਚ ਜਾਗਰੂਕਤਾ ਵੱਧ ਰਹੀ ਹੈ, ਇਸ ਲਈ ਸ਼ਹਿਰਾਂ ਨੂੰ ਜਿੰਨੀ ਵੀ ਵੈਕਸੀਨ ਮਿਲਦੀ ਹੈ, ਉਹ ਇਕ-ਦੋ ਦਿਨਾਂ 'ਚ...
ਅੰਮ੍ਰਿਤਸਰ
ਤੇਜ਼ ਰਫ਼ਤਾਰ ਕਾਰ ਚਾਲਕ ਨੇ ਰਿਕਸ਼ਾ ਰੇਹੜੀ ਨੂੰ ਮਾਰੀ ਟੱਕਰ, ਦਾਦੇ-ਪੋਤੇ ਦੀ ਮੌਤ, ਇੱਕ ਗੰਭੀਰ ਜ਼ਖਮੀ
Admin - 0
ਤਰਨਤਾਰਨ/ਪੱਟੀ (ਬਲਜੀਤ ਸਿੰਘ) | ਘਰੋਂ ਰੋਜ਼ੀ-ਰੋਟੀ ਲਈ ਨਿਕਲੇ ਵਿਅਕਤੀ ਨੂੰ ਪੱਟੀ ਮੋੜ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਗਲਤ ਸਾਈਡ ਜਾ ਕੇ ਰਿਕਸ਼ਾ ਰੇਹੜੀ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਕਾਰ ਚਾਲਕ ਮੌਕੇ ਤੋਂ ਕਾਰ ਲੈ ਕੇ ਫ਼ਰਾਰ ਹੋ ਗਿਆ, ਜਦ ਕਿ ਲੋਕਾਂ ਨੇ ਕਾਰ ਦਾ ਪਿੱਛਾ ਕਰਕੇ ਉਸ ਨੂੰ ਭਿੱਖੀਵਿੰਡ ਤੋਂ ਕਾਬੂ ਕੀਤਾ ਤੇ ਪੁਲਿਸ ਦੇ ਹਵਾਲੇ ਕੀਤਾ।
ਹਾਦਸੇ...
ਸਿੱਖਿਆ
ਮਾਲਵਿਕਾ ਨੇ ਵੱਖਰੇ ਢੰਗ ਨਾਲ ਮਨਾਇਆ ਭਰਾ ਸੋਨੂੰ ਸੂਦ ਦਾ 47ਵਾਂ ਜਨਮਦਿਨ, ਸਕੂਲੀ ਬੱਚੀਆਂ ਨੂੰ ਦਿੱਤੇ ਬੈਗ, ਸੋਨੂੰ ਨਾਲ ਵੀਡੀਓ ਕਾਲ ‘ਤੇ ਕਰਵਾਈ ਗੱਲ
Admin - 0
ਮੋਗਾ (ਤਨਮਯ) | ਕੋਰੋਨਾ ਮਹਾਮਾਰੀ ਦੌਰਾਨ ਮਜ਼ਦੂਰਾਂ, ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਾਲੇ ਐਕਟਰ ਸੋਨੂੰ ਸੂਦ ਦਾ ਅੱਜ 47ਵਾਂ ਜਨਮਦਿਨ ਹੈ। ਉਨ੍ਹਾਂ ਦੇ ਜਨਮ ਸਥਾਨ ਮੋਗਾ 'ਚ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਸੋਨੂੰ ਸੂਦ ਦਾ ਜਨਮਦਿਨ ਸਰਕਾਰੀ ਸਕੂਲ ਵਿੱਚ ਬੱਚੀਆਂ ਨੂੰ ਸੈਨੀਟਾਈਜ਼ਰ, ਬੈਗ ਅਤੇ ਮਾਸਕ ਦੇ ਕੇ ਮਨਾਇਆ।
ਮਾਲਵਿਕਾ ਨੇ ਕਿਹਾ- ਅੱਜ ਭਰਾ ਦਾ 47ਵਾਂ ਜਨਮਦਿਨ ਹੈ। ਉਨ੍ਹਾਂ ਦੇ...
ਹੁਸ਼ਿਆਰਪੁਰ
ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪਿਸਟਲ, ਜ਼ਿੰਦਾ ਰੌਂਦ, ਮੈਗਜ਼ੀਨ ਬਰਾਮਦ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ। ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਸਕੂਟਰੀ ਸਵਾਰ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ, 2 ਮੈਗਜ਼ੀਨ ਅਤੇ 6...
ਕਪੂਰਥਲਾ
ਕਪੂਰਥਲਾ ਜੇਲ ‘ਚੋਂ ਕੈਦੀ ਨੇ Video ਬਣਾ ਕੇ ਦੱਸਿਆ ਕਿਵੇਂ ਤੇ ਕਿੰਨੇ ਦੇ ਵਿਕਦੇ ਨੇ ਫੋਨ, ਅਫਸਰ ਵਿਕਾਉਂਦੇ ਹਨ ਨਸ਼ਾ, ਪੜ੍ਹੋ ਹੈਰਾਨ ਕਰਨ ਵਾਲੇ ਖੁਲਾਸੇ
Admin - 0
ਜਲੰਧਰ/ਕਪੂਰਥਲਾ | ਕਪੂਰਥਲਾ ਜੇਲ 'ਚ ਬੰਦ ਵਿਸ਼ਾਲ ਪੁੱਤਰ ਚਰਨਜੀਤ ਨਾਂ ਦੇ ਕੈਦੀ ਨੇ ਇਕ ਵੀਡੀਓ ਵਾਇਰਲ ਕਰਦਿਆਂ ਜੇਲ ਦੇ ਅਧਿਕਾਰੀਆਂ 'ਤੇ ਕਈ ਗੰਭੀਰ ਆਰੋਪ ਲਾਏ ਹਨ।
ਵਿਸ਼ਾਲ ਨੇ ਕਿਹਾ ਕਿ ਇਹ ਅਧਿਕਾਰੀ ਪਿਛਲੇ ਇਕ ਹਫਤੇ ਤੋਂ ਮੇਰੇ ਨਾਲ ਧੱਕਾ ਕਰ ਰਹੇ ਹਨ। ਅਧਿਕਾਰੀਆਂ ਦੇ ਨਾਂ ਲੈਂਦਿਆਂ ਉਸ ਨੇ ਕਿਹਾ ਕਿ ਇਹ ਬੈਰਕ ਇਨ੍ਹਾਂ ਨੇ 1 ਲੱਖ ਰੁਪਏ 'ਚ ਚੜ੍ਹਾਈ।
ਅਧਿਕਾਰੀਆਂ ਨੇ...








































