Saturday, September 26, 2026
Home Blog Page 1836
ਨਵੀਂ ਦਿੱਲੀ | ਭਾਰਤ ਦੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ 'ਚ ਅਵਾਜ਼ ਚੁੱਕਣ ਵਾਲੀ ਅਮਰੀਕਨ ਪੌਪ ਸਟਾਰ ਰਿਹਾਨਾ ਦੇ ਨਾਂ ਹੁਣ ਵੱਡੀ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਅਮਰੀਕੀ ਕਾਰੋਬਾਰੀ ਮੈਗਜ਼ੀਨ 'ਫੋਰਬਸ' ਨੇ ਰਿਹਾਨਾ ਨੂੰ ਦੁਨੀਆ ਦੀ ਸਭ ਤੋਂ ਅਮੀਰ ਮਹਿਲਾ ਸੰਗੀਤਕਾਰ ਐਲਾਨਿਆ ਹੈ। 'ਫੋਰਬਸ' ਮੈਗਜ਼ੀਨ ਅਨੁਸਾਰ, "ਰਿਹਾਨਾ ਦੀ ਕੁੱਲ ਸੰਪਤੀ ਵੱਧ ਕੇ 1.7 ਅਰਬ ਡਾਲਰ ਹੋ...
ਅਮਰਿੰਦਰ ਗਿੱਲ ਤੇ ਸਿੰਮੀ ਚਹਿਲ ਲੀਡ ਰੋਲ 'ਚ ਆਉਣਗੇ ਨਜ਼ਰ ਚੰਡੀਗੜ੍ਹ | ਕੋਰੋਨਾ ਤੋਂ ਬਾਅਦ ਮੁੜ ਖੁੱਲ੍ਹੇ ਸਿਨੇਮਾ ਘਰਾਂ 'ਚ ਹੌਲੀ-ਹੌਲੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਕੋਰੋਨਾ ਦੌਰ 'ਚ 'ਤੁਣਕਾ-ਤੁਣਕਾ' ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਤੋਂ ਮਗਰੋਂ ਹੁਣ 27 ਅਗਸਤ ਨੂੰ ਫਿਲਮ 'ਚੱਲ ਮੇਰਾ ਪੁੱਤ-2 ਵੀ ਮੁੜ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ 2020...
ਲੁਧਿਆਣਾ/ਨੂਰਮਹਿਲ : ਲੁਧਿਆਣੇ ਦੇ ਹਕੀਕਤ ਨਗਰ ਹੈਬੋਵਾਲ ਇਲਾਕੇ 'ਚ ਇਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਸਵੇਰੇ 6 ਵਜੇ ਦੇ ਕਰੀਬ ਆਪਣੀ ਪਤਨੀ ਤੇ ਸੱਸ ਨੂੰ ਗੋਲ਼ੀ ਮਾਰੀ ਤੇ ਫਿਰ ਉਥੋਂ ਐਕਟਿਵਾ 'ਤੇ ਸਵਾਰ ਹੋ ਕੇ ਨੂਰਮਹਿਲ ਆ ਕੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ। ਆਰੋਪੀ ਜਸਵਿੰਦਰ ਸਿੰਘ ਵਾਸੀ ਲੋਹਾਰਾਂ ਥਾਣਾ ਸਦਰ ਜਲੰਧਰ ਇਨ੍ਹੀਂ ਦਿਨੀਂ ਲੁਧਿਆਣੇ ਦੇ ਪਟੇਲ ਨਗਰ 'ਚ...
ਲੁਧਿਆਣਾ | ਸੂਬੇ 'ਚ ਸਕੂਲ ਖੁੱਲ੍ਹਣ ਤੋਂ ਬਾਅਦ ਕੋਰੋਨਾ ਦੇ ਮਾਮਲੇ ਫਿਰ ਵਧਣ ਲੱਗੇ ਹਨ। ਮੰਗਲਵਾਰ ਨੂੰ ਲੁਧਿਆਣਾ ਦੀ ਬਸਤੀ ਜੋਧੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 8 ਬੱਚੇ ਕੋਰੋਨਾ ਅਤੇ ਕੈਲਾਸ਼ ਨਗਰ ਸਥਿਤ ਸਰਕਾਰੀ ਪ੍ਰਾਈਮਰੀ ਸਕੂਲ ਦੇ 12 ਬੱਚੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ 'ਚ ਹੜਕੰਪ ਮਚ ਗਿਆ ਹੈ। ਪਾਜ਼ੇਟਿਵ ਪਾਏ ਵਿਦਿਆਰਥੀ 11ਵੀਂ ਤੇ 12ਵੀਂ ਕਲਾਸ ਦੇ ਦੱਸੇ...
ਜਲੰਧਰ | ਅੰਮ੍ਰਿਤਸਰ ਜ਼ਿਲ੍ਹੇ ਵਿੱਚ ਟਿਫਨ ਬਾਕਸ ਬੰਬ ਬਰਾਮਦ ਹੋਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਐਂਟੀ ਸਾਬੋਟਾਜ ਟੀਮ ਨੂੰ ਹਾਈ ਅਲਰਟ 'ਤੇ ਰੱਖਣ ਤੋਂ ਇਲਾਵਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਲਾਈਨਜ਼...
ਜਲੰਧਰ | ਸੋਢਲ ਰੋਡ 'ਤੇ ਸਥਿਤ ਇੱਕ ਪਲਾਸਟਿਕ ਦੀ ਫੈਕਟਰੀ 'ਚ ਅਚਾਨਕ ਅੱਗ ਲੱਗਣ ਨਾਲ ਵੱਡਾ ਧਮਾਕਾ ਹੋਣ ਨਾਲ ਲੋਕ ਸਹਿਮੇ ਗਏ। ਸੂਚਨਾ ਮਿਲਣ ਤੇ ਜਦੋਂ ਫਾਇਰ ਬ੍ਰਿਗੇਡ ਵਿਭਾਗ ਦੀਆਂ 20-25 ਗੱਡੀਆਂ ਮੌਕੇ ਤੇ ਪਹੁੰਚੀਆਂ, ਉਦੋਂ ਤੱਕ ਅੱਗ ਦੀ ਲਪੇਟ ਚ ਆਉਣ ਨਾਲ ਫੈਕਟਰੀ ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਧਮਾਕੇ...
ਫਤਿਹਗੜ੍ਹ ਸਾਹਿਬ | ਸਰਹਿੰਦ-ਚੰਡੀਗੜ੍ਹ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਸੰਦੀਪ ਖੰਨਾ ਵਾਸੀ ਮਨੀਮਾਜਰਾ, ਰਾਖੀ ਖੰਨਾ ਵਾਸੀ ਚੰਡੀਗੜ੍ਹ ਤੇ ਬੱਚੀ ਸਨਾਇਆ ਵਜੋਂ ਹੋਈ। ਸੰਦੀਪ ਖੰਨਾ ਆਪਣੀ ਭੈਣ ਰਾਖੀ ਖੰਨਾ ਤੇ ਭਾਣਜੀ ਸਨਾਇਆ ਨਾਲ ਸਕੂਟੀ 'ਤੇ ਚੰਡੀਗੜ੍ਹ ਵੱਲ ਜਾ ਰਿਹਾ ਸੀ, ਜਦੋਂ ਉਹ ਪਿੰਡ ਕੋਟਲਾ ਬਿਜਵਾੜਾ ਕੋਲ ਪਹੁੰਚੇ ਤਾਂ ਸਾਹਮਣੇ ਤੋਂ...
ਅੰਮ੍ਰਿਤਸਰ | ਅੱਜ ਸਵੇਰੇ ਗਲੋਬਲ ਇੰਸਟੀਚਿਊਟ ਨੇੜੇ ਸਕੂਲ ਵੈਨ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਕਾਰ 'ਚ ਸਵਾਰ ਲੜਕੇ ਤੇ ਲੜਕੀ ਦੀ ਮੌਤ ਹੋ ਗਈ। ਘਟਨਾ ਦੌਰਾਨ ਸਕੂਲ ਵੈਨ 'ਚ ਸਵਾਰ ਕਿਸੇ ਵੀ ਬੱਚੇ ਨੂੰ ਸੱਟ ਨਹੀਂ ਲੱਗੀ, ਜਿਨ੍ਹਾਂ ਨੂੰ ਘਟਨਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ASI ਨਰੇਸ਼ ਕੁਮਾਰ ਨੇ ਦੱਸਿਆ ਲੜਕਾ ਤੇ ਲੜਕੀ ਦੀਆਂ ਲਾਸ਼ਾਂ ਨੂੰ...
ਨੂਰਮਹਿਲ | ਪੰਜਾਬ 'ਚ ਗੋਲੀਬਾਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ, ਜਿਸ ਤੋਂ ਇਤਿਹਾਸਕ ਸ਼ਹਿਰ ਨੂਰਮਹਿਲ ਵੀ ਨਹੀਂ ਬਚ ਸਕਿਆ। ਸ਼ਹਿਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਤੜਕੇ ਹੀ ਕੁਝ ਲੋਕਾਂ ਨੇ ਘਰ 'ਚ ਵੜ ਕੇ ਇਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਨਾਲ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਛਾਣ 22 ਸਾਲਾ ਰੋਹਿਤ...
ਮੋਗਾ (ਤਨਮਯ) | ਪੰਜਾਬ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਜ਼ਿਆਦਾਤਰ ਨਾਬਾਲਗ ਲੜਕੀਆਂ ਇਸ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਇਕ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ 16 ਸਾਲਾ ਲੜਕੀ ਨਾਲ ਇਕ ਲੜਕੇ ਨੇ ਬਲਾਤਕਾਰ ਕੀਤਾ। ਹਾਲਾਂਕਿ ਪੁਲਿਸ ਨੇ ਆਈਪੀਸੀ ਦੀ ਧਾਰਾ 376, 506 ਅਤੇ ਪੋਸਕੋ ਐਕਟ...
- Advertisement -

MOST POPULAR