ਮੁੰਬਈ | ਮੁੰਬਈ 'ਚ ਕੋਰੋਨਾ ਵਾਇਰਸ ਦੇ ਡੈਲਟਾ ਪਲੱਸ ਵੇਰੀਐਂਟ ਨਾਲ 63 ਸਾਲਾ ਔਰਤ ਦੀ ਮੌਤ ਹੋ ਗਈ। ਵੱਡੀ ਗੱਲ ਇਹ ਹੈ ਕਿ ਇਸ ਬਜ਼ੁਰਗ ਔਰਤ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਈਆਂ ਸਨ।
ਮਹਾਰਾਸ਼ਟਰ 'ਚ ਮੌਤ ਦਾ ਤੀਜਾ ਮਾਮਲਾ
ਮਹਾਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਡੈਲਟਾ ਪਲੱਸ ਵੇਰੀਐਂਟ ਦੇ ਮਰੀਜ਼ ਦੀ ਮੌਤ ਦਾ ਇਹ ਤੀਜਾ ਮਾਮਲਾ ਹੈ।...
ਹੁਸਿ਼ਆਰਪੁਰ (ਅਮਰੀਕ ਕੁਮਾਰ) | ਅੱਜ ਹੁਸਿ਼ਆਰਪੁਰ-ਫਗਵਾੜਾ ਰੋਡ 'ਤੇ ਰੇਲਵੇ ਲਾਈਨ ਨਜ਼ਦੀਕ ਸਥਿਤ ਇਕ ਨਿੱਜੀ ਹਸਪਤਾਲ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ, ਜਦੋਂ ਕਿਸੇ ਗੱਲ ਨੂੰ ਲੈ ਕੇ ਹਸਪਤਾਲ 'ਚ ਮੌਜੂਦ ਸੁਰੱਖਿਆ ਗਾਰਡ ਅਤੇ ਸਟਾਫ ਮੈਂਬਰ ਆਪਸ 'ਚ ਹੀ ਉਲਝ ਪਏ ਤੇ ਦੇਖਦੇ ਹੀ ਦੇਖਦੇ ਡੰਡਿਆਂ ਨਾਲ ਕੁੱਟ-ਮਾਰ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਹਸਪਤਾਲ 'ਚ ਆਏ ਲੋਕ ਵੀ...
ਅੰਮ੍ਰਿਤਸਰ
ਅੰਮ੍ਰਿਤਸਰ : ਕਾਂਗਰਸੀ ਕੌਂਸਲਰ ਨੇ ਔਰਤ ਨੂੰ ਕਿਹਾ-ਸਮਾਰਟ ਕਾਰਡ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਛੱਡ ਦੇ, ਕਾਂਗਰਸ ਤੇ ਆਪ ਵਰਕਰ ਭਿੜੇ, ਚੱਲੇ ਲੱਤਾਂ-ਮੁੱਕੇ
Admin - 0
ਅੰਮ੍ਰਿਤਸਰ | ਅੰਮ੍ਰਿਤਸਰ 'ਚ ਆਪ ਵਰਕਰਾਂ ਨੇ ਕਾਂਗਰਸੀ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ ਸੀ। ਧਰਨੇ ਦੌਰਾਨ ਦੋਵਾਂ ਧਿਰਾਂ ਦੇ ਵਰਕਰ ਆਪਸ 'ਚ ਭਿੜ ਗਏ। ਹਾਲਾਤ ਉਸ ਸਮੇਂ ਹੋਰ ਖਰਾਬ ਹੋ ਗਏ, ਜਦੋਂ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਲੱਤਾਂ-ਮੁੱਕੇ ਚਲਾਉਣੇ ਸ਼ੁਰੂ ਕਰ ਦਿੱਤੇ।
ਚੋਣਾਂ ਦਾ ਸਮਾਂ ਹੈ ਅਤੇ ਅਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਪ ਵਰਕਰ ਕਾਂਗਰਸੀ...
ਹੈਲਥ ਐਂਡ ਫਿਟਨੈਸ
Bathinda : ਨੌਜਵਾਨ ਦੀ ਛਾਤੀ ਦੇ ਆਰ-ਪਾਰ ਹੋਇਆ 6 ਫੁੱਟ ਲੰਬਾ ਲੋਹੇ ਦਾ ਐਂਗਲ, 5 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਮੌਤ ਦੇ ਮੂੰਹ ‘ਚੋਂ ਕੱਢਿਆ
Admin - 0
ਬਠਿੰਡਾ | ਬਠਿੰਡਾ ਦੇ ਲਹਿਰਾ ਪਿੰਡ ਵਿੱਚ ਛੋਟੇ ਹਾਥੀ ਦਾ ਟਾਇਰ ਫਟਣ ਕਾਰਨ ਸੀਟ 'ਤੇ ਬੈਠੇ ਨੌਜਵਾਨ ਹਰਦੀਪ ਦੀ ਛਾਤੀ ਵਿੱਚ ਸੜਕ ਦੇ ਕਿਨਾਰੇ ਲੱਗਾ 6 ਫੁੱਟ ਲੋਹੇ ਦਾ ਐਂਗਲ ਆਰ-ਪਾਰ ਹੋ ਗਿਆ। ਨੌਜਵਾਨ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਹਸਪਤਾਲ ਪਹੁੰਚਾਇਆ, ਜਿੱਥੇ 6 ਡਾਕਟਰਾਂ ਸਮੇਤ 21 ਪੈਰਾ-ਮੈਡੀਕਲ ਮੈਂਬਰਾਂ ਦੀ ਟੀਮ ਨੇ 5 ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਲੋਹੇ...
ਬਠਿੰਡਾ | ਬਠਿੰਡਾ ਦੇ ਨਿਰੰਕਾਰੀ ਭਵਨ ਕੋਲ ਇਕ ਸ਼ੱਕੀ ਬੈਗ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੌਕੇ 'ਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਪਹੁੰਚ ਗਈਆਂ। ਬੈਗ ਦੇ ਨਾਲ ਹੀ ਕੁਝ ਕਾਰਾਂ ਵੀ ਖੜ੍ਹੀਆਂ ਹਨ। ਅੰਮ੍ਰਿਤਸਰ 'ਚ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਪੂਰੇ ਸੂਬੇ 'ਚ ਹਾਈ ਅਲਰਟ ਐਲਾਨਿਆ ਗਿਆ ਹੈ। ਅਜਿਹੇ 'ਚ ਬਠਿੰਡਾ...
ਤਰਨਤਾਰਨ (ਬਲਜੀਤ ਸਿੰਘ) | ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲੇ ਹਨ । ਮੌਕੇ ’ਤੇ ਪੁੱਜੇ ਉਪ ਪੁਲਸ ਕਪਤਾਨ ਡੀਐੱਸਪੀ ਲਖਬੀਰ ਸਿੰਘ ਤੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ 'ਚੋਂ ਮਿਲੇ, ਜਿਨ੍ਹਾਂ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ...
ਅੰਮ੍ਰਿਤਸਰ
ਸਕੂਲਾਂ ‘ਚ ਵੱਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਕੀ ਬੰਦ ਕੀਤੇ ਜਾਣਗੇ ਸਕੂਲ? ਪੜ੍ਹੋ ਸਿੱਖਿਆ ਮੰਤਰੀ ਦਾ ਜਵਾਬ
Admin - 0
ਚੰਡੀਗੜ੍ਹ/ਲੁਧਿਆਣਾ/ਸੰਗਰੂਰ/ ਹੁਸ਼ਿਆਰਪੁਰ | ਸਕੂਲੀ ਬੱਚਿਆਂ ਨਾਲ ਜੁੜੀ ਇਹ ਖਬਰ ਹਰ ਆਮ ਤੇ ਖਾਸ ਲਈ ਹੈ। ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਪਿਆਂ ਨੇ ਆਪਣੇ ਬੱਚੇ ਸਕੂਲ ਪੜ੍ਹਨ ਭੇਜ ਵੀ ਦਿੱਤੇ ਹਨ ਪਰ ਕੁਝ ਖਬਰਾਂ ਅਜਿਹੀਆਂ ਆ ਰਹੀਆਂ ਹਨ, ਜੋ ਸਾਨੂੰ ਸੋਚਣ ਲਈ ਮਜਬੂਰ ਕਰ ਸਕਦੀਆਂ ਹਨ।
ਬੱਚਿਆਂ 'ਚ ਕੋਰੋਨਾ ਦੇ ਪਾਜ਼ੇਟਿਵ ਕੇਸ ਆ ਰਹੇ ਹਨ,...
ਲੁਧਿਆਣਾ | ਦਿਮਾਗੀ ਅਤੇ ਸਰੀਰਕ ਤਸੀਹਿਆਂ ਤੋਂ ਵਿਆਹੁਤਾ ਇਸ ਕਦਰ ਤੰਗ-ਪ੍ਰੇਸ਼ਾਨ ਹੋ ਗਈ ਕਿ ਉਸ ਨੇ ਘਰ ਦੀ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਥਾਣਾ ਦੁੱਗਰੀ ਦੀ ਪੁਲਿਸ ਨੇ ਬਲਜੀਤ ਕੌਰ (40) ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪੰਜਾਬੀ ਬਾਗ ਨਵੀਂ ਦਿੱਲੀ ਦੇ ਰਹਿਣ ਵਾਲੇ ਜਸਬੀਰ ਸਿੰਘ ਦੇ ਬਿਆਨਾਂ 'ਤੇ...
ਜਲੰਧਰ | ਪੰਜਾਬ ਨੈਸ਼ਨਲ ਬੈਂਕ 'ਚ 2 ਲੁਟੇਰੇ ਪੈਸੇ ਜਮ੍ਹਾ ਕਰਵਾਉਣ ਆਏ ਗਾਹਕ ਤੋਂ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਲੁਟੇਰੇ ਝਾਂਸਾ ਦੇ ਕੇ ਉਸ ਨੂੰ ਬੈਂਕ ਤੋਂ ਬਾਹਰ ਲੈ ਗਏ, ਜਿਸ ਤੋਂ ਬਾਅਦ 50 ਹਜ਼ਾਰ ਰੁਪਏ ਲੁੱਟ ਕੇ ਭੱਜ ਗਏ।
ਸੋਢਲ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਅਮਨ ਨਾਂ ਦਾ ਨੌਜਵਾਨ 50 ਹਜ਼ਾਰ ਜਮ੍ਹਾ ਕਰਵਾਉਣ ਆਇਆ...
ਸਪੋਰਟਸ
ਆਦਮਪੁਰ ‘ਚ ASI ਦੀ ਗੁੰਡਾਗਰਦੀ, ਮੈਦਾਨ ‘ਚ ਖੇਡਦੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ, ਹੋਇਆ Suspend
Admin - 0
ਆਦਮਪੁਰ | ਆਦਮਪੁਰ ਥਾਣੇ ਦੇ ਇਕ ASI ਵੱਲੋਂ ਗਰਾਊਂਡ 'ਚ ਖੇਡ ਰਹੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਗੁੱਸੇ 'ਚ ਆਏ ਖਿਡਾਰੀਆਂ ਨੇ ਥਾਣੇ ਅੱਗੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨਾਲ ਜਲੰਧਰ-ਹੁਸ਼ਿਆਰਪੁਰ ਹਾਈਵੇ 'ਤੇ ਜਾਮ ਲੱਗਣ ਨਾਲ ਆਵਾਜਾਈ ਠੱਪ ਹੋ ਗਈ।
ਮੌਕੇ 'ਤੇ ਪਹੁੰਚੇ DSP ਆਦਮਪੁਰ ਸੁਰਿੰਦਰਪਾਲ ਸਿੰਘ ਨੇ ਮਾਮਲੇ ਦੀ ਜਾਂਚ...







































