ਭਵਾਨੀਗੜ੍ਹ (ਸੰਗਰੂਰ) | ਬੀਤੀ ਦੇਰ ਰਾਤ ਭਵਾਨੀਗੜ੍ਹ-ਸਮਾਣਾ ਰੋਡ 'ਤੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।
ਮ੍ਰਿਤਕ ਲਵਪ੍ਰੀਤ ਸਿੰਘ (24) ਵਾਸੀ ਫਤਿਹਗੜ੍ਹ ਛੰਨਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ 6 ਮਹੀਨੇ ਦੀ ਬੱਚੀ ਦਾ ਪਿਤਾ ਸੀ।
ਹਾਦਸੇ ਸਬੰਧੀ ਲਵਪ੍ਰੀਤ ਦੇ ਚਾਚਾ ਸਹੁਰਾ ਤੇ ਨੇੜਲੇ ਪਿੰਡ ਬਾਲਦ ਖੁਰਦ ਦੇ ਰਹਿਣ ਵਾਲੇ ਦਲਵੀਰ ਸਿੰਘ...
ਫਾਜ਼ਿਲਕਾ | ਬਲਵਾਣਾ ਹਲਕੇ ਦੇ ਪਿੰਡ ਕੁੰਡਲ ਵਿਖੇ ਸਾਬਕਾ ਅਕਾਲੀ ਸਰਪੰਚ ਅਤੇ ਉਸ ਦੇ ਸਾਥੀਆਂ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਰੀਦਕੋਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਕ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਮੁੰਡਿਆਂ ਨੇ ਪੁਰਾਣੀ ਰੰਜਿਸ਼ ਕਾਰਨ ਹਮਲਾ ਕੀਤਾ ਹੈ।
DSP ਅਵਤਾਰ...
ਹੁਸ਼ਿਆਰਪੁਰ
ਚੱਬੇਵਾਲ ਕਤਲ ਕਾਂਡ ਦਾ ਪਰਦਾਫਾਸ਼ : ਪਤਨੀ ਤੇ ਸੱਸ ‘ਤੇ ਗੋਲੀਆਂ ਚਲਾਉਣ ਵਾਲੇ ਦੀ ਪ੍ਰੇਮਿਕਾ ਗ੍ਰਿਫਤਾਰ
Admin - 0
ਹੁਸ਼ਿਆਰਪੁਰ (ਅਮਰੀਕ ਕੁਮਾਰ) | ਬੀਤੀ 22 ਅਗਸਤ ਨੂੰ ਹਲਕਾ ਚੱਬੇਵਾਲ ਅਧੀਨ ਆਉਂਦੇ ਝੁੰਗਿਆਂ 'ਚ ਇਕ ਜਵਾਈ ਵੱਲੋਂ ਆਪਣੀ ਸੱਸ ਅਤੇ ਪਤਨੀ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ਵਿੱਚ ਸੱਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਹਮਲਾਵਰ ਮਨਦੀਪ ਸਿੰਘ ਦੀ ਪਤਨੀ ਸ਼ਬਦੀਪ ਕੌਰ ਗੰਭੀਰ ਜ਼ਖਮੀ ਹੋ ਗਈ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਮਨਦੀਪ...
ਐਸਏਐਸ ਨਗਰ/ਮੋਹਾਲੀ
Punjab Congress Crisis : ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਤਿਆਰੀ! ਬਾਗੀ ਮੰਤਰੀਆਂ ਤੇ ਵਿਧਾਇਕਾਂ ਨੇ ਪਾਏ ਦਿੱਲੀ ਚਾਲੇ, 5 ਤੋਂ 7 ਮੰਤਰੀ ਦੇ ਸਕਦੇ ਅਸਤੀਫ਼ਾ
Admin - 0
ਚੰਡੀਗੜ੍ਹ | ਪੰਜਾਬ ਕਾਂਗਰਸ ਦਾ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੀਆਂ ਬਾਗੀ ਸੁਰਾਂ ਮਗਰੋਂ ਹੁਣ ਕਈ ਕਾਂਗਰਸੀ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਡਟ ਗਏ ਹਨ।
ਖ਼ਬਰ ਹੈ ਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ 3 ਮੰਤਰੀਆਂ ਤੇ 20 ਕਾਂਗਰਸੀ ਵਿਧਾਇਕਾਂ ਦੀ ਖਾਸ ਮੀਟਿੰਗ ਹੋਈ ਹੈ। ਇਸ ਦੇ...
ਲੁਧਿਆਣਾ | ਪੰਜਾਬ 'ਚ ਗੰਨੇ ਦੀ ਕੀਮਤ ਨੂੰ ਲੈ ਕੇ ਕਿਸਾਨਾਂ ਦਾ ਮਸਲਾ ਹੱਲ ਹੋਇਆ ਨਹੀਂ ਕਿ ਹੁਣ ਇਕ ਹੋਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਲੁਧਿਆਣਾ 'ਚ ਬੀਤੇ ਦਿਨ ਪੰਜਾਬ ਰੋਡਵੇਜ਼/ਪਨਬਸ ਤੇ PRTC ਦੇ ਕੱਚੇ ਕਰਮਚਾਰੀਆਂ ਵੱਲੋਂ ਕੈਪਟਨ ਸਰਕਾਰ ਖਿਲਾਫ ਪੂਰੇ ਸੂਬੇ 'ਚ ਧਰਨਾ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਮੀਟਿੰਗ 'ਚ...
ਕ੍ਰਾਇਮ ਅਤੇ ਨਸ਼ਾ
ਕਿਸ਼ਨਪੁਰਾ ਚੌਕ ਨੇੜਿਓਂ ਚੋਰੀ ਦੇ ਮੋਬਾਇਲ ਤੇ ਮੋਟਰਸਾਈਕਲ ਸਣੇ ਇਕ ਸਨੈਚਰ ਗ੍ਰਿਫ਼ਤਾਰ, ਦੂਜੇ ਦੀ ਭਾਲ ਜਾਰੀ
Admin - 0
ਜਲੰਧਰ (ਕਮਲ) | ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਸਬ-ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ 'ਚ ਬੀਤੇ ਕੱਲ ਸੰਨੀ ਵਾਸੀ ਅਜੀਤ ਨਗਰ ਜਲੰਧਰ ਨੂੰ ਕਿਸ਼ਨਪੁਰਾ ਚੌਕ ਨੇੜਿਓਂ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ ਉਸ ਕੋਲੋਂ ਖੋਹਿਆ ਮੋਬਾਇਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਦਾ ਦੂਜਾ ਸਾਥੀ ਮਾਈਕਲ ਵਾਸੀ ਮੁਹੱਲਾ ਕਿਸ਼ਨਪੁਰਾ ਨੂੰ ਗ੍ਰਿਫ਼ਤਾਰ ਕਰਨ ਲਈ ਰੇਡ ਕੀਤੀ...
ਖੇਤੀਬਾੜੀ
ਅੱਜ ਕਿਸਾਨਾਂ ਦੀ ਚੰਡੀਗੜ੍ਹ ‘ਚ ਦੁਪਹਿਰ 3 ਵਜੇ CM ਨਾਲ ਹੋਵੇਗੀ ਮੀਟਿੰਗ, ਇਸ ਤੋਂ ਬਾਅਦ ਹੀ ਪੰਜਾਬ ਬੰਦ ਦਾ ਹੋਵੇਗਾ ਫੈਸਲਾ
Admin - 0
ਜਲੰਧਰ | ਧੰਨੋਵਾਲੀ ਫਾਟਕ 'ਤੇ ਕਿਸਾਨਾਂ ਵੱਲੋਂ ਗੰਨੇ ਦੇ ਰੇਟ ਨੂੰ ਲੈ ਕੇ ਲਾਇਆ ਧਰਨਾ 5ਵੇਂ ਦਿਨ 'ਚ ਪਹੁੰਚ ਗਿਆ ਹੈ। ਇਸ ਦੌਰਾਨ ਬੀਤੇ ਕੱਲ ਡੀਸੀ ਦਫਤਰ ਜਲੰਧਰ ਵਿਖੇ ਕਿਸਾਨਾਂ ਦੀ ਖੇਤੀ ਮਾਹਿਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ‘ਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ (ਮੰਗਲਵਾਰ) ਮੁੱਖ ਮੰਤਰੀ ਨਾਲ ਚੰਡੀਗੜ੍ਹ...
ਜਲੰਧਰ
2023 ਤੱਕ ਹਰ ਸਾਲ 5 ਫੀਸਦੀ ਵਧੇਗਾ ਪ੍ਰਾਪਰਟੀ ਟੈਕਸ, 30 ਸਤੰਬਰ ਤੱਕ ਟੈਕਸ ‘ਚ ਦਿੱਤੀ ਜਾ ਰਹੀ 10% ਛੋਟ
Admin - 0
ਜਲੰਧਰ | ਸ਼ਹਿਰ 'ਚ 2 ਲੱਖ ਤੋਂ ਵੱਧ ਜਾਇਦਾਦਾਂ 'ਤੇ 2020-21, 2021-22, 2022-23 ਦੇ ਲਈ ਹਰ ਸਾਲ 5 ਫੀਸਦੀ ਵਾਧੇ ਦੇ ਨਾਲ ਟੈਕਸ ਲਾਗੂ ਹੋਵੇਗਾ, ਮਤਲਬ 3 ਸਾਲ 'ਚ 15 ਫੀਸਦੀ ਤੱਕ ਵਧੇਗਾ। ਵਰਤਮਾਨ 'ਚ ਇਹ 5 ਫੀਸਦੀ ਵੱਧ ਚੁੱਕਾ ਹੈ।
ਸਰਕਾਰ ਦੇ ਹੁਕਮ ਅਪ੍ਰੈਲ 'ਚ ਆਏ ਸਨ ਪਰ ਇਸ ਦੀ ਜਾਣਕਾਰੀ ਦੇਣ ਵਾਲੇ ਬੋਰਡ, ਵੈੱਬਸਾਈਟ ਪੇਜ ਆਦਿ ਸਥਾਪਿਤ ਨਹੀਂ...
ਕ੍ਰਾਇਮ ਅਤੇ ਨਸ਼ਾ
ਗੁਰੂਗ੍ਰਾਮ ਵਿਖੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ 2 ਬੱਚਿਆਂ ਸਣੇ 5 ਦਾ ਬੇਰਹਿਮੀ ਨਾਲ ਕਤਲ
Admin - 0
ਗੁਰੂਗ੍ਰਾਮ | ਹਰਿਆਣਾ 'ਚ ਗੁਰੂਗ੍ਰਾਮ ਦੇ ਰਾਜਿੰਦਰ ਪਾਰਕ ਥਾਣਾ ਖੇਤਰ ਵਿੱਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ 2 ਬੱਚਿਆਂ ਸਮੇਤ 5 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਬੇਰਹਿਮੀ ਨਾਲ 2 ਔਰਤਾਂ, 2 ਬੱਚਿਆਂ ਅਤੇ ਇਕ ਪੁਰਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਮਕਾਨ ਮਾਲਕ ਨੇ ਆਪਣੀ ਨੂੰਹ, ਕਿਰਾਏਦਾਰ, ਉਸ ਦੀ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਕਤਲ...
ਜਲੰਧਰ | ਬੀਤੇ ਦਿਨੀਂ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਗਾਇਕ ਗੁਰਦਾਸ ਮਾਨ ਵੱਲੋਂ ਆਪਣੇ ਇਕ ਗੀਤ ਰਾਹੀਂ ਸਿੱਖ ਗੁਰੂ ਸਾਹਿਬਾਨ ਦੀ ਤੁਲਨਾ ਸਾਈਂ ਲਾਡੀ ਸ਼ਾਹ ਨਾਲ ਕਰਨ 'ਤੇ ਸਿੱਖਾਂ ਨੇ ਉਸ ਦਾ ਭਾਰੀ ਵਿਰੋਧ ਕੀਤਾ ਸੀ।
ਅੱਜ ਇਕ ਬਿਆਨ 'ਚ ਗੁਰਦਾਸ ਮਾਨ ਨੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਬਾਬ ਮੁਰਾਦ ਸ਼ਾਹ ਡੇਰੇ 'ਤੇ ਹੋਈ ਗੱਲ ਆਪਣੇ ਗੁਰੂਆਂ ਦਾ ਅਪਮਾਨ...







































