ਜਲੰਧਰ
ਜਲੰਧਰ ਪੁਲਿਸ ਕਮਿਸ਼ਨਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਸਫਲ ਬਨਾਉਣ ਵਾਲੇ ਮੁਲਾਜ਼ਮਾਂ ਦਾ ਕੀਤਾ ਸਨਮਾਨ
Admin - 0
ਜਲੰਧਰ, 27 ਅਪ੍ਰੈੱਲ | ਸ਼ਹਿਰ ਵਿੱਚ "ਯੁੱਧ ਨਸ਼ੇ ਵਿਰੁੱਧ" ਮੁਹਿੰਮ ਨੂੰ ਸਫਲ ਬਣਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਨਮਾਨਿਤ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਨਕਦ ਇਨਾਮ ਵੀ ਵੰਡੇ ਗਏ। ਸੀਪੀ ਧਨਪ੍ਰੀਤ ਕੌਰ ਨੇ ਸਨਮਾਨਿਤ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ "ਸੂਬਾ-ਪੱਧਰੀ ਪਹਿਲ ਯੁੱਧ...
ਸਿੱਖਿਆ
ਸੀ.ਟੀ. ਗਰੁੱਪ ਨੇ ਪਹਿਲਗਾਮ ਅਟੈਕ ਦੀ ਨਿੰਦਾ ਕਰਦਿਆਂ ਕਸ਼ਮੀਰੀ ਵਿਦਿਆਰੀਥੀਆਂ ਲਈ ਬਣਾਈ ‘ਹਿਊਮਨ ਚੇਨ’
Admin - 0
ਜਲੰਧਰ, 25 ਅਪ੍ਰੈੱਲ | ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਇੱਕ ਸ਼ਾਂਤੀਪੂਰਨ ਹਿਊਮਨ ਚੇਨ ਬਣਾਈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕੈਂਪਸ ਵਿੱਚ ਇੱਕਜੁੱਟ ਹੋ ਕੇ ਸ਼ਾਂਤੀ, ਸਹਿਣਸ਼ੀਲਤਾ ਅਤੇ ਸਾਂਝੇ ਮੇਲ-ਜੋਲ ਦਾ ਸੰਦੇਸ਼ ਦਿੱਤਾ ਜੋ ਇਲਾਕੇ, ਧਰਮ ਅਤੇ ਪਛਾਣ ਦੀਆਂ ਸੀਮਾਵਾਂ ਤੋਂ ਪਰੇ ਸੀ।
ਇਸ ਮੁਹਿੰਮ ਦੇ ਤਹਿਤ, ਏ.ਸੀ.ਪੀ. ਬਬਨਦੀਪ ਲੁਬਾਣਾ ਨੇ ਕਸ਼ਮੀਰੀ ਵਿਦਿਆਰਥੀਆਂ ਲਈ...
ਕ੍ਰਾਇਮ ਅਤੇ ਨਸ਼ਾ
ਅਫਸਰਾਂ ਦੇ ਨਾਮ ਤੇ ਪਰਿਵਾਰ ਨਾਲ ਹੋਈ 15 ਲੱਖ ਦੀ ਠੱਗੀ, ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ
Admin - 0
ਲੁਧਿਆਣਾ, 24 ਅਪ੍ਰੈਲ | ਲੁਧਿਆਣਾ ਦੇ ਨੂਰਵਾਲਾ ਰੋਡ 'ਤੇ ਰਹਿਣ ਵਾਲੇ ਇੱਕ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨਾਲ ਅਫਸਰਾਂ ਦੇ ਨਾਂ ਲੈ ਕੇ 15 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪਰਿਵਾਰ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਾਈ ਅਤੇ ਮੀਡੀਆ ਸਾਹਮਣੇ ਆਪਣਾ ਦਰਦ ਸਾਂਝਾ ਕੀਤਾ।
ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮਹੱਲੇ ਵਿੱਚ ਕੁਆਰਟਰ ਬਣਾਏ ਗਏ ਸਨ।...
ਕ੍ਰਾਇਮ ਅਤੇ ਨਸ਼ਾ
ਨਾ ਬਖਸ਼ਾਂਗੇ, ਨਾ ਭੁੱਲਾਂਗੇ: ਬਿਹਾਰ ਤੋਂ ਆਤੰਕ ਖਿਲਾਫ਼ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਸੁਨੇਹਾ
Admin - 0
ਮਧੁਬਨੀ (ਬਿਹਾਰ), 24 ਅਪ੍ਰੈਲ | ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਮਧੁਬਨੀ ਜ਼ਿਲ੍ਹੇ ਵਿੱਚ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ 'ਤੇ ਆਯੋਜਿਤ ਇੱਕ ਵੱਡੇ ਕਾਰਜਕ੍ਰਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਰਾਜ ਨੂੰ ₹13,480 ਕਰੋੜ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਅਤੇ ਪਹਲਗਾਮ ਆਤੰਕੀ ਹਮਲੇ 'ਚ ਜਾਨ ਗੁਆ ਚੁੱਕੇ ਲੋਕਾਂ ਨੂੰ ਸ਼ਰਧਾਂਜਲੀ ਭੇਟ...
ਜਲੰਧਰ, 24 APRIL |ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚ ਐਮ ਵੀ ਯੂਨਿਟ ਵੱਲੋਂ ਐਚ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਦਿੱਤਾ ਗਿਆ। ਪਿਛਲੇ ਦਿਨਾਂ ਤੋਂ ਡੀਏਵੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਵੱਲੋਂ ਕਾਲਜ ਨੂੰ ਆਟੋਨੋਮਸ (ਖੁਦ ਮੁਖਤਿਆਰ ਸੰਸਥਾ) ਬਣਾਉਣ ਦੇ ਯਤਨਾਂ ਨੂੰ ਲੈ ਕੇ ਸਟਾਫ ਵਿੱਚ ਵਿਰੋਧ ਪਾਇਆ ਜਾ ਰਿਹਾ ਹੈ ਤੇ ਇਸੇ ਵਿਰੋਧ ਦੇ ਚਲਦਿਆਂ ਹੀ ਐਚ ਐਮ...
ਜਲੰਧਰ
ਜਲੰਧਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਇਲਾਕੇ ਵਿੱਚ ਪਹੁੰਚੇ ਸੀਪੀ ਧਨਪ੍ਰੀਤ ਕੌਰ, ਮਚੀ ਅਫ਼ਰਾ-ਤਫਰੀ
Admin - 0
ਜਲੰਧਰ, 23 ਅਪ੍ਰੈਲ | ਸ਼ਹਿਰ ਵਿੱਚ ਨਸ਼ਾ ਤਸਕਰੀ ਦੇ ਮੁੱਖ ਹਾਟਸਪਾਟ ਪਿੰਡ ਲਖਨਪਾਲ ਵਿੱਚ ਅੱਜ ਪੁਲਿਸ ਕਮਿਸ਼ਨਰ ਧਨਪਰੀਤ ਕੌਰ ਆਪਣੀ ਟੀਮ ਸਮੇਤ ਅਚਾਨਕ ਪਹੁੰਚ ਗਏ। ਉਨ੍ਹਾਂ ਨਾਲ ਡੀ.ਸੀ.ਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਸਮੇਤ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ। ਪਿੰਡ ਲਖਨਪਾਲ ਜਮਸ਼ੇਰ ਨੇੜੇ ਜੰਡਿਆਲਾ ਦੇ ਕੋਲ ਸਥਿਤ ਹੈ ਅਤੇ ਇਹ ਨਸ਼ੇ ਦਾ ਮੁੱਖ ਹਾਟਸਪਾਟ ਮੰਨਿਆ ਜਾਂਦਾ ਹੈ। ਜਿਵੇਂ ਹੀ...
ਜਲੰਧਰ, 22 APRIL | ਐਚ ਐਮ ਵੀ ਯੂਨੀਅਨ ਨੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਬੈਨਰ ਹੇਠ ਐਚ ਐਮ ਵੀ ਕਾਲਜ ਵਿੱਚ ਅਧਿਆਪਕਾਂ ਕਾਲੇ ਬਿੱਲੇ ਲਾ ਕੇ ਡੀ ਏ ਵੀ ਕਾਲਜ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਦੀ ਕਾਲਜ ਨੂੰ ਆਟੋਨਮਸ ਬਣਾਉਣ ਦੀ ਕੋਸ਼ਿਸ਼ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸਭ ਅਧਿਆਪਕਾਂ ਨੇ ਇਸ ਦਾ...
ਪੰਜਾਬ
ਪੀਸੀਸੀਟੀਯੂ ਐਚਐਮਵੀ ਯੂਨਿਟ ਨੇ ਖੁਦਮੁਖਤਿਆਰੀ ਦੇ ਫੈਸਲੇ ਵਿਰੁੱਧ ਸੰਘਰਸ਼ ਕੀਤਾ ਤੇਜ਼, ਕਾਲੇ ਬਿੱਲੇ ਲਗਾ ਕੇ ਮੈਨੇਜਮੈਂਟ ਦੇ ਫੈਸਲੇ ਦਾ ਕੀਤਾ ਵਿਰੋਧ
Admin - 0
ਸ੍ਰੀ ਫਤਿਹਗੜ੍ਹ ਸਾਹਿਬ, 22 APRIL | ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਨੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਦੇ ਲਟਕਦੇ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਪੀਸੀਸੀਟੀਯੂ ਅਧਿਆਪਕ ਯੂਨੀਅਨ ਦੀ ਕਾਰਜਕਾਰਨੀ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ! ਪੀਸੀਸੀਟੀਯੂ ਦੇ...
ਕ੍ਰਾਇਮ ਅਤੇ ਨਸ਼ਾ
ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਦੋ ਧਿਰਾਂ ਵਿਚਾਲੇ ਵਿਵਾਦ, ਫਾਇਰਿੰਗ ‘ਚ 1 ਦੀ ਮੌਤ, ਇਕ ਜ਼ਖਮੀ
Admin - 0
ਤਰਨਤਾਰਨ 17 ,ਅਪ੍ਰੈਲ | ਤਰਨਤਾਰਨ ਦੇ ਪਿੰਡ ਰਟੌਲ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਦੋ ਧਿਰਾਂ ਵਿਚਾਲੇ ਵਿਵਾਦ ਹੋ ਗਿਆ। ਇਸ ਦਰਮਿਆਨ ਸਾਬਕਾ ਸਰਪੰਚ ਵੱਲੋਂ ਤਾਬੜਤੋੜ ਫਾਇਰਿੰਗ ਕੀਤੀ ਗਈ ਤੇ ਫਾਇਰਿੰਗ ਵਿਚ ਜਰਨੈਲ ਸਿੰਘ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਰਟੌਲ ਵਿਖੇ ਬੀਤੇ ਦਿਨੀਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਰਹੀ ਸੀ। ਜਦੋਂ ਬੋਲੀ ਸ਼ੁਰੂ ਹੋਣ ਲੱਗੀ ਤਾਂ...
ਮੇਰਠ 17, ਅਪ੍ਰੈਲ। ਵਿੱਚ ਮਰਚੈਂਟ ਨੇਵੀ ਅਫਸਰ ਸੌਰਭ ਦੇ ਕਤਲ ਵਰਗੀ ਘਟਨਾ ਫਿਰ ਵਾਪਰੀ ਹੈ। ਇੱਥੇ ਪਤਨੀ ਨੇ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਆਪਣੇ ਪਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਜਦੋਂ ਉਹ ਸੌਂ ਰਿਹਾ ਸੀ ਅਤੇ ਫਿਰ ਲਾਸ਼ ਦੇ ਹੇਠਾਂ ਇੱਕ ਸੱਪ ਦੱਬ ਦਿੱਤਾ। ਸੱਪ ਨੇ ਨੌਜਵਾਨ ਨੂੰ 10 ਵਾਰ ਡੰਗਿਆ।
ਘਟਨਾ ਤੋਂ ਬਾਅਦ, ਉਸਨੇ ਆਪਣੇ ਬੁਆਏਫ੍ਰੈਂਡ ਨੂੰ...








































