Home Blog Page 1784
ਜਲੰਧਰ |  1 ਸਤੰਬਰ ਤੋਂ ਮਹਿੰਗਾਈ ਦੀ ਸ਼ੁਰੂਆਤ ਹੁੰਦੀ ਹੋਈ ਲੋਕਾਂ ਨੂੰ ਇੱਕ ਵਾਰ ਫਿਰ ਲੱਗਿਆ ਮਹਿੰਗਾਈ ਦਾ ਝਟਕਾ। ਤੇਲ ਮਾਰਕਿਟ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੀ ਕੀਮਤਾਂ 'ਚ ਵਾਧਾ ਕੀਤਾ ਹੈ। 14.2 ਕਿਲੋ ਵਾਲੇ ਗੈਰ ਸਬਸਿਡੀ ਸਿਲੰਡਰ ਦੇ ਰੇਟ 25 ਰੁਪਏ ਵਧਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 75 ਰੁਪਏ...
ਗੁਰਦਾਸਪੁਰ (ਜਸਵਿੰਦਰ ਬੇਦੀ) | ਗੁਰਸਿੱਖ ਮਾਪਿਆਂ ਦੀ ਇਕ ਹੋਰ ਧੀ ਦੀ ਦੁੱਖ ਭਰੀ ਕਹਾਣੀ ਸਾਹਮਣੇ ਆਈ ਹੈ। ਇਸ ਨੂੰ ਪਹਿਲਾਂ ਸਹੁਰਾ ਪਰਿਵਾਰ ਨੇ ਸਵਿਫਟ ਕਾਰ ਦੀ ਮੰਗ ਕਰਦਿਆਂ ਘਰੋਂ ਕੱਢ ਦਿੱਤਾ ਤੇ ਫਿਰ ਇਸ ਦੇ ਫੌਜੀ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾ ਲਿਆ। ਉਸ ਦਾ ਇਹ ਕਾਰਨਾਮਾ ਸਾਹਮਣੇ ਨਾ ਆਏ, ਇਸ ਦੇ ਲਈ ਉਸ ਨੇ ਗੁਰਦੁਆਰਾ ਸਾਹਿਬ...
ਬਰਨਾਲਾ (ਕਮਲਜੀਤ ਸੰਧੂ) | ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਪਤਨੀ ਬੇਅੰਤ ਕੌਰ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ਹੁਣ ਇਸ ਵਿੱਚ ਧਾਰਾ 306 ਵੀ ਜੋੜ ਦਿੱਤੀ ਗਈ ਹੈ। ਜਦੋਂ ਕੋਈ ਕਿਸੇ ਨੂੰ ਆਤਮਹੱਤਿਆ ਲਈ ਉਕਸਾਉਂਦਾ ਜਾਂ ਮਜਬੂਰ ਕਰਦਾ ਹੈ...
ਜਲੰਧਰ | ਪੁਲਿਸ ਨੇ ਡਰੱਗ ਰੈਕੇਟ ਦੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਹ ਗੈਂਗ ਸਮੱਗਲਰਾਂ ਨਾਲ ਮਿਲ ਕੇ ਪੰਜਾਬ 'ਚ ਡਰੱਗਸ ਦੀ ਸਪਲਾਈ ਕਰ ਰਿਹਾ ਸੀ। ਗੈਂਗ ਦੇ 2 ਮੈਂਬਰ ਪੁਲਿਸ ਦੇ ਹੱਥ ਚੜ੍ਹੇ ਹਨ। ਇਨ੍ਹਾਂ ਸਮੱਗਲਰਾਂ ਤੋਂ 100 ਕਰੋੜ ਰੁਪਏ ਦੀ ਹੈਰੋਇਨ ਫੜਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਸਮੱਗਲਰ ਨੂੰ 100 ਕਰੋੜ ਦੀ ਹੈਰੋਇਨ...
ਕਰਨਾਲ | ਕਰਨਾਲ 'ਚ ਕਿਸਾਨਾਂ 'ਤੇ ਲਾਠੀਚਾਰਜ ਤੋਂ ਬਾਅਦ ਮਹਾਪੰਚਾਇਤ ਵਿੱਚ 3 ਫੈਸਲੇ ਲਏ ਗਏ, 6 ਸਤੰਬਰ ਤੱਕ ਕਿਸਾਨਾਂ ਨੇ ਕਰਨਾਲ 'ਚ ਡੈੱਡਲਾਈਨ ਦਿੱਤੀ ਹੈ। ਪਹਿਲਾ ਫੈਸਲਾ- SDM ਆਯੂਸ਼ ਸਮੇਤ ਦੋਸ਼ੀ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ। ਦੂਸਰਾ ਫੈਸਲਾ- ਲਾਠੀਚਾਰਜ ਕਾਰਨ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ 25 ਲੱਖ ਦਾ ਮੁਆਵਜ਼ਾ ਮਿਲੇ। ਜ਼ਖਮੀ ਕਿਸਾਨਾਂ ਨੂੰ 2-2 ਲੱਖ। ਤੀਸਰਾ ਫੈਸਲਾ- ਪੰਚਾਇਤ ਨੇ ਕਿਹਾ...
ਬੀਜਿੰਗ | ਘਰ 'ਚ ਬੈਠੇ-ਬੈਠੇ ਆਨਲਾਈਨ ਗੇਮ ਖੇਡਣ ਦੀ ਭੈੜੀ ਆਦਤ ਤੋਂ ਬੱਚਿਆਂ ਦੀ ਸਿਹਤ ਖਰਾਬ ਨਾ ਹੋਵੇ, ਇਸ ਦੇ ਲਈ ਚੀਨ ਨੇ ਗਾਈਡਲਾਈਨ ਤੈਅ ਕਰ ਦਿੱਤੀ ਹੈ। ਹੁਣ ਦੇਸ਼ ਵਿੱਚ ਬੱਚੇ ਇਕ ਹਫਤੇ 'ਚ 3 ਘੰਟੇ ਹੀ ਆਨਲਾਈਨ ਗੇਮ ਖੇਡ ਸਕਣਗੇ। ਇਹ ਨਿਯਮ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਬਣਾਇਆ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਬੱਚਿਆਂ...
ਮੋਹਾਲੀ | ਪਿਓ-ਧੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਮੋਹਾਲੀ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਿਓ ਆਪਣੀ ਹੀ ਧੀ 'ਤੇ ਗੰਦੀ ਨਜ਼ਰ ਰੱਖਦਾ ਸੀ। ਇੰਨਾ ਹੀ ਨਹੀਂ, ਜਦੋਂ ਉਹ ਘਰ ਵਿੱਚ ਇਕੱਲੀ ਹੁੰਦੀ ਸੀ ਜਾਂ ਉਹ ਰਾਤ ਨੂੰ ਸੌਂਦੀ ਸੀ ਤਾਂ ਉਸ ਦਾ ਪਿਤਾ ਉਸ ਨਾਲ ਜ਼ਬਰਦਸਤੀ ਕਰਦਾ ਸੀ। ਆਪਣੇ ਪਿਤਾ ਦੀਆਂ...
ਜਲੰਧਰ | ਨਕੋਦਰ ਰੋਡ 'ਤੇ ਖਾਂਬਰਾ ਦੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦੀ ਲਾਸ਼ ਧਰਮਪੁਰਾ 'ਚ ਮੰਗਲਵਾਰ ਬਾਅਦ ਦੁਪਹਿਰ ਸ਼ੱਕੀ ਹਾਲਾਤ 'ਚ ਸੜਕ ਕਿਨਾਰੇ ਖੂਨ ਨਾਲ ਲਥਪਥ ਮਿਲੀ। ਮ੍ਰਿਤਕ ਦੀ ਪਛਾਣ ਹੰਸਰਾਜ ਕਾਕੂ (32) ਵਾਸੀ ਖਾਂਬਰਾ ਵਜੋਂ ਹੋਈ ਹੈ। ਮ੍ਰਿਤਕ ਸੋਫੇ ਬਣਾਉਣ ਦਾ ਕੰਮ ਕਰਦਾ ਸੀ ਤੇ ਮੰਗਲਵਾਰ ਸਵੇਰੇ ਆਪਣੇ ਕਿਸੇ ਦੋਸਤ ਦੇ ਨਾਲ ਘਰੋਂ ਬਾਹਰ ਨਿਕਲਿਆ...
ਚੰਡੀਗੜ੍ਹ | ਸ਼੍ਰੀ ਫਿਲਮਜ਼, ਜਰਨੈਲ ਘੁਮਾਣ ਤੇ ਆਦਮਿਆ ਸਿੰਘ ਬੱਤਰਾ ਸ਼ੋਅਬਿਜ਼ 'ਦੇਸੀ ਰਿਕਾਰਡ' ਨਾਲ ਮਿਲ ਕੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਯਾਰ ਅਣਮੁੱਲੇ ਰਿਟਰਨਜ਼' 10 ਸਤੰਬਰ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ਦਾ ਨਿਰਮਾਣ ਆਦਮਿਆ ਸਿੰਘ, ਅਮਨਦੀਪ ਸਿਹਾਗ, ਮਿੱਠੂ ਝਾਜੜਾ, ਡਾ. ਵਰੁਣ ਮਲਿਕ ਅਤੇ ਪੰਕਜ ਢਾਕਾ ਕਰ ਰਹੇ ਹਨ। ਸਕਰੀਨਪਲੇ, ਕਹਾਣੀ ਅਤੇ ਸੰਵਾਦ ਗੁਰਜਿੰਦ ਮਾਨ ਦੁਆਰਾ ਲਿਖੇ...
ਜਲੰਧਰ | ਕਾਲਾ ਸੰਘਿਆ ਰੋਡ 'ਤੇ ਗੁਰੂ ਨਾਨਕ ਕਾਲੋਨੀ ਦਾਨਿਸ਼ਮੰਦਾਂ 'ਚ ਕੁਝ ਹਥਿਆਰਬੰਦ ਲੋਕਾਂ ਨੇ ਇਕ ਪੇਂਟਰ ਨੂੰ ਤਲਵਾਰਾਂ ਨਾਲ ਕੱਟ-ਵੱਢ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜੌਵਾਦ ਅਲੀ ਨੇ ਦੱਸਿਆ ਕਿ ਉਹ ਘਰੋਂ ਕੰਮ 'ਤੇ ਜਾ ਰਿਹਾ ਸੀ ਕਿ ਗੁਰੂ ਨਾਨਕ ਕਾਲੋਨੀ 'ਚ ਇਕ ਔਰਤ ਨੇ ਮੋਟਰਸਾਈਕਲ ਰੋਕਣ ਦਾ ਇਸ਼ਾਰਾ...
- Advertisement -

MOST POPULAR