ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਿਨੇਮਾ ‘ਚ ਫ਼ਿਲਮ ‘ਮੂਸਾ ਜੱਟ’ ਦੀ ਰਿਕਾਰਡਿੰਗ ਕਰਦੇ 3 ਨੌਜਵਾਨ ਗ੍ਰਿਫ਼ਤਾਰ, ਕੇਸ ਦਰਜ
Admin - 0
ਲੁਧਿਆਣਾ | ਓਮੈਕਸ ਪਲਾਜ਼ਾ ਦੇ ਸਿਨੇਮਾਘਰ 'ਚ ਸਿੱਧੂ ਮੂਸੇਵਾਲਾ ਦੀ ਚੱਲ ਰਹੀ ਫ਼ਿਲਮ 'ਮੂਸਾ ਜੱਟ' ਦੀ ਰਿਕਾਰਡਿੰਗ ਕਰ ਰਹੇ 3 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ।
ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਮਾਮਲੇ 'ਚ ਕਰੀਮਪੁਰਾ ਬਾਜ਼ਾਰ ਦੇ ਰਹਿਣ ਵਾਲੇ ਵਿਕਾਸ ਵਿਰਦੀ ਦੇ ਬਿਆਨਾਂ 'ਤੇ ਪ੍ਰੀਤ ਨਗਰ ਦੇ ਮਨਪ੍ਰੀਤ ਸਿੰਘ, ਮਨੋਹਰ ਨਗਰ ਦੇ ਰਵੀ ਕੁਮਾਰ ਤੇ...
Viral Video | ਸ਼ਹਿਨਾਜ਼ ਗਿੱਲ ਨੇ ਆਖਿਰਕਾਰ 'ਹੌਸਲਾ ਰੱਖ' ਫਿਲਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਫੈਨਜ਼ ਨੇ ਵੀ ਉਸ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਦਿਲਜੀਤ ਦੋਸਾਂਝ ਨੇ ਫਿਲਮ ਦੀ ਐਕਟ੍ਰੈੱਸ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਬਣਾਈ ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ ਵਿੱਚ ਦੋਵੇਂ ਐਕਟ੍ਰੈੱਸ ਦਿਲਜੀਤ ਨੂੰ ਕੁੱਟ ਰਹੀਆਂ ਹਨ, ਜਿਸ...
ਲਖੀਮਪੁਰ ਖੀਰੀ | ਪੁਲਿਸ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸਵ. ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਦੇ ਡਰਾਈਵਰ ਨੂੰ ਆਸ਼ੀਸ਼ ਮਿਸ਼ਰਾ ਦੇ ਵਾਹਨ ਨਾਲ ਕੁਚਲੇ ਗਏ 4 ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਹਿਰਾਸਤ 'ਚ ਲਿਆ ਹੈ। ਡਰਾਈਵਰ 'ਤੇ ਅੰਕਿਤ ਦਾਸ ਨੂੰ ਮੌਕੇ ਤੋਂ ਭੱਜਣ 'ਚ ਮਦਦ ਕਰਨ ਦਾ ਵੀ ਦੋਸ਼ ਹੈ।
ਇਸ ਦੌਰਾਨ ਮਿਸ਼ਰਾ ਦੇ ਇਕ ਹੋਰ ਸਹਿਯੋਗੀ, ਜਿਸ...
ਕ੍ਰਾਇਮ ਅਤੇ ਨਸ਼ਾ
ਲਖੀਮਪੁਰ ਕਾਂਡ : ਮੁੱਖ ਆਰੋਪੀ ਮੰਤਰੀ ਦਾ ਬੇਟਾ ਆਸ਼ੀਸ਼ ਮਿਸ਼ਰਾ ਪੁਲਿਸ ਜਾਂਚ ‘ਚ ਨਹੀਂ ਦੇ ਰਿਹਾ ਸਹਿਯੋਗ
Admin - 0
ਲਖੀਮਪੁਰ (ਯੂਪੀ) | ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਐੱਸਆਈਟੀ ਟੀਮ ਨੇ ਆਸ਼ੀਸ਼ ਮਿਸ਼ਰਾ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਉਸ...
ਅੰਮ੍ਰਿਤਸਰ
ਜਲੰਧਰ : ਅੱਜ 8 ਘੰਟੇ ਤੱਕ ਬੰਦ ਰਹਿ ਸਕਦੀ ਹੈ ਬਿਜਲੀ, ਪੜ੍ਹੋ ਕਿਨ੍ਹਾਂ ਇਲਾਕਿਆਂ ‘ਚ ਲੱਗਣਗੇ ਕੱਟ
Admin - 0
ਜਲੰਧਰ | ਜਲੰਧਰ 'ਚ 3.80 ਲੱਖ ਬਿਜਲੀ ਕੁਨੈਕਸ਼ਨ ਕੋਲੇ ਦੀ ਘਾਟ ਕਾਰਨ ਕੱਟਾਂ ਦੀ ਲਪੇਟ ਵਿੱਚ ਹਨ। ਪਾਵਰਕਾਮ ਵੱਲੋਂ ਤਿਆਰ ਕੀਤੀ ਗਈ ਲੋਡ ਸ਼ੈਡਿੰਗ ਯੋਜਨਾ ਦੇ ਤਹਿਤ ਸਾਰੇ ਜ਼ਿਲ੍ਹਿਆਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ ਹੈ।
ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਦੇ ਮੈਟਰੋ ਸ਼ਹਿਰਾਂ ਦੇ ਗਰੁੱਪ ਘਰਾਂ ਦੇ ਕੁਨੈਕਸ਼ਨ ਕੱਟਣ ਲਈ ਤਿਆਰ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਦੇ ਪੇਂਡੂ ਤੇ...
ਜਲੰਧਰ | ਕਿਸਾਨੀ ਅੰਦੋਲਨ ਦੌਰਾਨ ਸਿਆਸੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਦੇ ਭੋਗਪੁਰ 'ਚ ਰੈਲੀ ਕਰਨ ਪੁੱਜੇ ਸੁਖਬੀਰ ਬਾਦਲ ਦੀ ਗੱਡੀ 'ਤੇ ਇੱਕ ਕਿਸਾਨ ਵੱਲੋਂ ਜੁੱਤੀ ਸੁੱਟੀ ਗਈ।
ਅੱਜ ਭੋਗਪੁਰ 'ਚ ਅਕਾਲੀ-ਬੀਐਸਪੀ ਦੀ ਰੈਲੀ ਸੀ। ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਰੈਲੀ ਨਹੀਂ ਹੋਣ ਦੇਣਗੇ। ਅੱਜ ਸਵੇਰੇ ਹੀ...
ਜਲੰਧਰ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਜਲੰਧਰ ਵਿਖੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਸੁਖਬੀਰ ਬਾਦਲ ਦੀ ਗੱਡੀ 'ਤੇ ਜੁੱਤੀ ਵੀ ਸੁੱਟੀ।
ਦਰਅਸਲ ਡੀਏਵੀ ਯੂਨੀਵਰਸਿਟੀ ਨੇੜੇ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ 'ਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਵਿਰੋਧ...
ਕ੍ਰਾਇਮ ਅਤੇ ਨਸ਼ਾ
ਮੋਟਰਸਾਈਕਲ ‘ਤੇ ਲਿਜਾ ਰਿਹਾ ਸੀ ਚੋਰੀ ਦਾ ਗਾਰਡਰ, ਸਿਰ ‘ਚ ਲੱਗਣ ਕਾਰਨ ਸਾਈਕਲ ਸਵਾਰ ਦੀ ਮੌਤ
Admin - 0
ਜਲੰਧਰ | NIT ਦੇ ਸਾਹਮਣੇ ਸਰਵਿਸ ਲੇਨ 'ਤੇ ਹਾਦਸੇ 'ਚ 47 ਸਾਲਾ ਸਤਪਾਲ ਵਾਸੀ ਲਿੱਧੜਾਂ ਕਾਲੋਨੀ ਦੀ ਮੌਤ ਹੋ ਗਈ। ਸਤਪਾਲ ਸਾਈਕਲ 'ਤੇ NIT 'ਚ ਲੇਬਰ ਕਰਨ ਜਾ ਰਿਹਾ ਸੀ ਕਿ ਪਿੱਛੋਂ ਮੋਢੇ 'ਤੇ 2 ਗਾਰਡਰ ਰੱਖ ਕੇ ਆ ਕੇ ਰਹੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ।
ਗਾਰਡਰ ਸਤਪਾਲ ਦੇ ਸਿਰ 'ਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੇਰ...
ਦੁਨੀਆ
ਭਾਰਤ ਪਹੁੰਚੀ ਡੈਨਮਾਰਕ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਇਲਾਵਾ PM ਮੋਦੀ ਨਾਲ ਹੋਵੇਗੀ ਕਈ ਵੱਡੇ ਮੁੱਦਿਆਂ ‘ਤੇ ਗੱਲਬਾਤ
Admin - 0
ਨਵੀਂ ਦਿੱਲੀ | ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੀ 3 ਦਿਨਾ ਯਾਤਰਾ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ। ਉਨ੍ਹਾਂ ਦਾ ਜਹਾਜ਼ ਕਰੀਬ 2.45 ਵਜੇ ਦਿੱਲੀ ਏਅਰਪੋਰਟ ਪਹੁੰਚਿਆ।
ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਫਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਭਾਰਤ ਦੇ 3 ਦਿਨਾਂ ਦੌਰੇ ‘ਤੇ ਹਨ।
ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ...
ਅੰਮ੍ਰਿਤਸਰ
ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਰੇਲਵੇ ਨੇ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਕੀਤਾ ਐਲਾਨ, ਪੜ੍ਹੋ ਕਿਹੜੀ ਟ੍ਰੇਨ ਕਦੋਂ ਹੋਵੇਗੀ ਰਵਾਨਾ
Admin - 0
ਲੁਧਿਆਣਾ | ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ 'ਚ ਸਪੈਸ਼ਲ ਫੈਸਟੀਵਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ 10 ਅਕਤੂਬਰ ਤੋਂ ਸ਼ੁਰੂ ਹੋਣਗੀਆਂ।
ਜਾਣਕਾਰੀ ਅਨੁਸਾਰ 10 ਅਕਤੂਬਰ ਨੂੰ 01633 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ ਹਫਤੇ ਵਿੱਚ 3 ਦਿਨ ਚੱਲੇਗੀ। ਇਹ ਰੇਲ ਗੱਡੀ 21 ਨਵੰਬਰ ਤੱਕ ਹਰ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਰਵਾਨਾ ਹੋਵੇਗੀ ਤੇ ਵਾਪਸੀ ਵਿੱਚ...










































