ਐਸਏਐਸ ਨਗਰ/ਮੋਹਾਲੀ
ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ ਉੱਤੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀ ਗੁੰਡਾਗਰਦੀ ਦਾ ਪਰਦਾਫ਼ਾਸ਼
Admin - 0
ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਦੇ ਅੰਤਰਰਾਜੀ ਬੱਸ ਅੱਡੇ 'ਤੇ ਪ੍ਰਾਈਵੇਟ ਬੱਸ ਆਪ੍ਰੇਟਰ ਦੇ ਮੁਲਾਜ਼ਮਾਂ ਵੱਲੋਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਜਿਥੇ ਪ੍ਰਾਈਵੇਟ ਬੱਸ ਨੂੰ ਜ਼ਬਤ ਕਰਵਾਇਆ, ਉਥੇ ਪ੍ਰਾਈਵੇਟ ਆਪ੍ਰੇਟਰ ਦੇ ਕਾਰਿੰਦਿਆਂ ਨੂੰ ਵੀ ਪੁਲਿਸ ਹਵਾਲੇ ਕੀਤਾ।
ਇੱਥੋਂ ਦੇ ਸੈਕਟਰ-43 ਦੇ ਬੱਸ...
ਜਲੰਧਰ | ਪੰਜਾਬੀ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ 'ਚ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੁਈਨ ਪਾਰਕ ਇਲਾਕੇ 'ਚ ਇੱਕ ਤੇਜ਼ ਰਫਤਾਰ ਰੇਲ ਗੱਡੀ ਨਾਲ ਉਸ ਦੀ ਕਾਰ ਟਕਰਾ ਗਈ।
ਪਰਥ ਨਿਵਾਸੀ ਪੰਜਾਬੀ ਫਿਟਨੈੱਸ ਮਾਡਲ ਰੀਮਾ ਮੋਂਗਾ ਦੀ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਨੇ ਕੀਤੀ। ਪਿਛਲੇ ਮਹੀਨੇ...
ਅੰਮ੍ਰਿਤਸਰ
ਕੈਪਟਨ ਨੇ ਛੱਡੀ ਕਾਂਗਰਸ, ਸੋਨੀਆ ਗਾਂਧੀ ਨੂੰ ਭੇਜਿਆ 7 ਪੇਜਾਂ ਦਾ ਅਸਤੀਫ਼ਾ, ਬਣਾਉਣਗੇ ‘ਪੰਜਾਬ ਲੋਕ ਕਾਂਗਰਸ’ ਪਾਰਟੀ
Admin - 0
ਚੰਡੀਗੜ੍ਹ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਿਰਕਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਹੀ ਦਿੱਤਾ। ਉਨ੍ਹਾਂ 7 ਪੇਜਾਂ ਦਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜਿਆ ਹੈ।
ਕੈਪਟਨ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾਉਣਗੇ। ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ...
ਤਰਨਤਾਰਨ (ਬਲਜੀਤ ਸਿੰਘ) | ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਸਕੱਤਰਾਂ ਵਿਖੇ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਕੁਝ ਵਿਅਕਤੀਆਂ ਵੱਲੋਂ ਐੱਸ ਸੀ ਬਰਾਦਰੀ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪੀੜਤ ਰਛਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸਕੱਤਰਾਂ ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਕੋਈ ਅਨਾਊਂਸਮੈਂਟ ਕਰਵਾਉਣ ਗਿਆ ਸੀ ਕਿ ਗੁਰਦੁਆਰੇ...
ਮੋਗਾ (ਤਨਮਯ) | ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ ਮੋਗਾ ਦੇ ਧਰਮਕੋਟ ਸਬ-ਡਵੀਜ਼ਨ ਦੇ ਬੱਦੀਵਾਲ ਬਾਈਪਾਸ 'ਤੇ ਸਥਿਤ ਇਕ ਗੋਦਾਮ 'ਚੋਂ ਇਕ ਟਰੱਕ, ਕਾਰ ਅਤੇ 18 ਕੁਇੰਟਲ ਚੂਰਾ-ਪੋਸਤ ਨੂੰ ਕਬਜ਼ੇ 'ਚ ਲਿਆ।
ਇਹ ਕਾਰਵਾਈ ਰੁਪਿੰਦਰ ਕੌਰ ਭੱਟੀ ਐੱਸਪੀ (ਆਈ) ਮੋਗਾ ਦੀ ਅਗਵਾਈ ਹੇਠ ਜਸਤਿੰਦਰ ਸਿੰਘ ਡੀਐੱਸਪੀ (ਡੀ) ਮੋਗਾ ਇੰਸਪੈਕਟਰ ਕਿੱਕਰ ਸਿੰਘ ਵਲੋਂ ਕੀਤੀ ਗਈ।
ਜਾਣਕਾਰੀ ਮੁਤਾਬਕ ਸੀਆਈਏ...
ਜਲੰਧਰ | ਗੁਰੂ ਰਾਮਦਾਸ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਵਲੋਂ ਆਪਣੀ ਮੂੰਹ-ਬੋਲੀ ਭਾਬੀ ਦਾ ਉਸਦੀ ਧੀ ਦੇ ਸਾਹਮਣੇ ਕੰਧ ਵਿਚ ਸਿਰ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਸੋਨਮ ਪਤਨੀ ਵਰਿੰਦਰ ਕੁਮਾਰ ਨਿਵਾਸੀ ਫੈਜਾਬਾਦ ਯੂ.ਪੀ. ਵਜੋਂ ਹੋਈ ਹੈ। ਇਸ ਸੰਬੰਧੀ ਇਲਾਕੇ ਦੇ ਲੋਕਾਂ ਦਾ ਸ਼ੱਕ ਹੈ ਕਿ ਸੋਨਮ ਤੇ ਕਾਤਲ...
ਜਲੰਧਰ
ਜਲੰਧਰ ਦੇ ਮਸ਼ਹੂਰ ਹੋਟਲ ਕਲੱਬ ਕਬਾਨਾ ਖਿਲਾਫ਼ ED ਦੀ ਵੱਡੀ ਕਾਰਵਾਈ, ਮਨੀ ਲਾਂਡਰਿੰਗ ਕੇਸ ‘ਚ ਕੁਰਕ, ਨੀਦਰਲੈਂਡ ਨਾਲ ਜੁੜੀਆਂ ਤਾਰਾਂ
Admin - 0
ਜਲੰਧਰ | ਫਗਵਾੜਾ ਰੋਡ 'ਤੇ ਸਥਿਤ ਹੋਟਲ ਕਲੱਬ ਕਬਾਨਾ 'ਤੇ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਾਰਤ ਅਤੇ ਨੀਦਰਲੈਂਡ ਦੇ ਸਹਿਯੋਗ ਨਾਲ ਭਾਰਤੀ ਮੂਲ ਦੇ ਡੱਚ ਨਾਗਰਿਕ ਸ਼ਿਵਲਾਲ ਪੱਬੀ ਤੇ ਉਸ ਦੇ ਸਾਥੀਆਂ ਦੀ 32.57 ਕਰੋੜ ਰੁਪਏ ਦੀ ਕੀਮਤ ਦੇ ਜਲੰਧਰ ਦੇ ਮਸ਼ਹੂਰ ਹੋਟਲ ਕਬਾਨਾ ਰਿਜ਼ੋਰਟ ਐਂਡ ਸਪਾ ਨੂੰ ਐਂਟੀ-ਹਵਾਲਾ ਵਪਾਰ ਐਕਟ ਤਹਿਤ ਕੁਰਕ ਕੀਤਾ...
ਬਠਿੰਡਾ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲ਼ੇ ਜੈਜੀਤ ਸਿੰਘ ਜੌਹਲ ਉਰਫ ਜੋਜੋ ਖਿਲਾਫ 29 ਅਕਤੂਬਰ ਨੂੰ ਵਪਾਰੀਆਂ ਲਈ ਬਠਿੰਡਾ 'ਚ ਆਯੋਜਿਤ ਇਕ ਸਭਾ ਵਿੱਚ ਜੋਜੋ ਟੈਕਸ ਲਾਗੂ ਹੋਣ ਬਾਰੇ ਸੰਬੋਧਨ ਕਰਨ ਤੋਂ ਬਾਅਦ ਸੋਮਵਾਰ ਨੂੰ ਜੌਹਲ ਨੇ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ।
ਜੌਹਲ ਨੇ ਕਿਹਾ ਕਿ...
ਅੰਮ੍ਰਿਤਸਰ
ਬਿਜਲੀ ਮੁਆਫ਼ੀ ਸਕੀਮ : ਕਾਂਗਰਸ ਦੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਰੁਪਏ ਦਾ ਬਿਜਲੀ ਬਿੱਲ ਮੁਆਫ਼
Admin - 0
ਅੰਮ੍ਰਿਤਸਰ/ਚੰਡੀਗੜ੍ਹ | ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਬਿਜਲੀ ਦੇ ਬਿੱਲ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਖ਼ਬਰਾਂ ਆ ਰਹੀਆਂ ਹਨ ਕਿ ਚੰਨੀ ਸਰਕਾਰ ਨੇ ਇਸ ਦੀ ਸ਼ੁਰੂਆਤ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ 19.85 ਲੱਖ ਦਾ ਬਿੱਲ ਮੁਆਫ਼ ਕਰਕੇ ਕੀਤੀ ਹੈ। ਇਹ ਬਿੱਲ ਵਿਧਾਇਕ ਵੱਲ ਪਿਛਲੇ ਕਈ ਸਾਲਾਂ ਤੋਂ ਬਕਾਇਆ ਸੀ।
ਹਰਮਿੰਦਰ ਸਿੰਘ ਗਿੱਲ...
ਅੰਮ੍ਰਿਤਸਰ
ਬਿਜਲੀ ਸਸਤੀ ਹੋਣ ਨਾਲ ਕਰੀਬ ਅੱਧਾ ਹੋ ਜਾਵੇਗਾ ਤੁਹਾਡਾ ਬਿਜਲੀ ਬਿੱਲ, ਪੜ੍ਹੋ ਕਿੰਨੇ ਯੂਨਿਟ ਇਸਤੇਮਾਲ ਕਰਨ ‘ਤੇ ਕਿੰਨੀ ਹੋਵੇਗੀ ਬਚਤ
Admin - 0
ਜਲੰਧਰ | ਮੁੱਖ ਮੰਤਰੀ ਵਲੋਂ ਘਰੇਲੂ ਬਿਜਲੀ ਦੇ ਰੇਟ ਘਟਾਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਫੈਸਲੇ ਮੁਤਾਬਿਕ 3 ਰੁਪਏ ਪ੍ਰਤੀ ਯੂਨਿਟ ਰੇਟ ਘਟਾਏ ਜਾਣ ਤੋਂ ਬਾਅਦ ਬਿਜਲੀ ਬਿਲ ਕਰੀਬ ਅੱਧਾ ਰਹਿ ਜਾਵੇਗਾ।
ਪਹਿਲਾਂ 1 ਤੋਂ 100 ਯੂਨਿਟ ਤਕ ਖਪਤ ਕਰਨ ‘ਤੇ ਪ੍ਰਤੀ ਯੂਨਿਟ 4.19 ਰੁਪਏ ਰੇਟ ਸੀ ਅਤੇ ਹੁਣ ਰੇਟ ਘਟਣ ਤੋਂ ਬਾਅਦ ਇਸ ਦੀ ਕੀਮਤ 1.19 ਰੁਪਏ ਹੀ...










































