ਖੇਤੀਬਾੜੀ
ਪੰਜਾਬ, ਹਰਿਆਣਾ ‘ਚ ਕਿਸਾਨਾਂ ਨੇ ਟ੍ਰੇਨਾਂ ਦੇ ਕੀਤੇ ਚੱਕੇ ਜਾਮ, ਯੂਪੀ ‘ਚ PSC ਦੀਆਂ 160 ਤੇ 9 ਅਰਧ ਸੈਨਿਕ ਕੰਪਨੀਆਂ ਤਾਇਨਾਤ
Admin - 0
ਨਵੀਂ ਦਿੱਲੀ | ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 6 ਘੰਟੇ ਦਾ ਦੇਸ਼ ਵਿਆਪੀ 'ਰੇਲ ਰੋਕੋ ਅੰਦੋਲਨ' ਕੀਤਾ ਗਿਆ।
ਕਿਸਾਨ ਜਥੇਬੰਦੀਆਂ ਦਾ ਇਹ ਅੰਦੋਲਨ ਸੋਮਵਾਰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚੱਲਿਆ। ਵਿਰੋਧ ਪ੍ਰਦਰਸ਼ਨ ਕਾਰਨ ਯੂਪੀ, ਪੰਜਾਬ ਅਤੇ ਹਰਿਆਣਾ 'ਚ ਰੇਲ ਗੱਡੀਆਂ ਦੀ ਆਵਾਜਾਈ ਵਿੱਚ...
ਚੰਡੀਗੜ੍ਹ | ਪੰਜਾਬ ਸੰਗੀਤ ਖੇਤਰ ਲਈ ਇਕ ਬੁਰੀ ਖ਼ਬਰ ਹੈ ਕਿ ਡੇਂਗੂ ਬਿਮਾਰੀ ਕਾਰਨ ਪੰਜਾਬੀ ਦੇ ਮਸ਼ਹੂਰ ਗੀਤਕਾਰ ਦੀਪਾ ਘੋਲੀਆ ਦੀ ਮੌਤ ਹੋ ਗਈ।
ਗੀਤਕਾਰ ਦੀਪਾ ਘੋਲੀਆ ਵੱਲੋਂ ਲਿਖੇ ਗਏ ਗੀਤਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ। ਦੀਪਾ ਘੋਲੀਆ ਨੂੰ ਬਿਮਾਰੀ ਕਾਰਨ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ।
ਇਹ ਖਬਰ...
ਜਲੰਧਰ (ਕਮਲ) | ਕਿਸਾਨ ਮੋਰਚਾ ਵੱਲੋਂ ਜੋ ਰੇਲ ਰੋਕੋ ਦੀ ਕਾਲ ਦਿੱਤੀ ਗਈ ਸੀ, ਨੂੰ ਲੈ ਕੇ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਟ੍ਰੇਨਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਲੰਧਰ ਦੇ ਦਕੋਹਾ ਫਾਟਕ 'ਤੇ ਕਿਸਾਨਾਂ ਨੇ ਰੇਲ ਟ੍ਰੈਕ 'ਤੇ ਬੈਠ ਕੇ ਕੇਂਦਰ ਅਤੇ ਯੂਪੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਲਖੀਮਪੁਰ...
ਕ੍ਰਾਇਮ ਅਤੇ ਨਸ਼ਾ
ਜਲੰਧਰ-ਫਗਵਾੜਾ ਹਾਈਵੇ ‘ਤੇ ਤੇਜ਼ ਰਫਤਾਰ ਕਾਰ ਨੇ ਕੁਚਲੀਆਂ 2 ਕੁੜੀਆਂ, ਇਕ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ Highway ਜਾਮ
Admin - 0
ਜਲੰਧਰ | ਅੱਜ ਸਵੇਰੇ ਜਲੰਧਰ-ਫਗਵਾੜਾ ਹਾਈਵੇ 'ਤੇ ਧੰਨੋਵਾਲੀ ਨੇੜੇ ਇਕ ਤੇਜ਼ ਰਫਤਾਰ ਬਰੇਜ਼ਾ ਕਾਰ ਨੇ 2 ਲੜਕੀਆਂ ਨੂੰ ਕੁਚਲ ਦਿੱਤਾ। ਹਾਦਸੇ 'ਚ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਧੰਨੋਵਾਲੀ ਦੀ ਰਹਿਣ ਵਾਲੀ ਨਵਜੋਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਕੌਸਮੋ ਹੁੰਡਈ ਵਿੱਚ ਕੰਮ ਕਰਦੀ ਸੀ।
ਉਹ ਆਪਣੀ ਸਹੇਲੀ ਨਾਲ...
ਅੰਮ੍ਰਿਤਸਰ
ਪੰਜਾਬ ‘ਚ ਫਿਰ ਵਿਗੜਿਆ ਮੌਸਮ, ਵਿਭਾਗ ਵੱਲੋਂ ਅਲਰਟ, ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ, ਪੜ੍ਹੋ ਮੌਸਮ ਦਾ ਹਾਲ
Admin - 0
ਚੰਡੀਗੜ੍ਹ | ਪੰਜਾਬ 'ਚ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਫਿਰ ਫਿਕਰਾਂ 'ਚ ਪਾ ਦਿੱਤਾ ਹੈ। ਕੱਲ੍ਹ ਗਰਮੀ ਵਧਣ ਮਗਰੋਂ ਅੱਜ ਮੌਸਮ ਮੁੜ ਖਰਾਬ ਹੋ ਗਿਆ। ਕਈ ਥਾਵਾਂ ਤੋਂ ਕਿਣਮਿਣ ਦੀਆਂ ਰਿਪੋਰਟਾਂ ਹਨ। ਇਸ ਨਾਲ ਝੋਨੇ ਦੀ ਕਟਾਈ ਤੇ ਮੰਡੀਆਂ ਵਿੱਚ ਪਈ ਫਸਲ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।
ਇਸ ਵੇਲੇ ਪੂਰੇ ਪੰਜਾਬ ਵਿੱਚ ਝੋਨੇ ਦੀ ਕਟਾਈ, ਤੁਲਾਈ ਤੇ ਨਰਮੇ ਦੀ...
ਅੰਮ੍ਰਿਤਸਰ
ਸ਼ਹਿਰਾਂ ‘ਚ ਪਾਣੀ ਦੇ ਪੁਰਾਣੇ ਬਕਾਏ ਬਿੱਲ ਮੁਆਫ਼, ਚੰਨੀ ਸਰਕਾਰ ਨੇ 700 ਕਰੋੜ ਦੇ ਬਕਾਏ ‘ਤੇ ਮਾਰੀ ਲੀਕ, ਪੜ੍ਹੋ ਕੈਬਨਿਟ ਮੀਟਿੰਗ ‘ਚ ਹੋਰ ਕੀ-ਕੀ ਲਏ ਫੈਸਲੇ
Admin - 0
ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਲਈ ਕਈ ਚੰਗੇ ਫੈਸਲੇ ਲਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ 'ਚ ਪਾਣੀ ਦੇ ਬਿੱਲਾਂ ਦੇ 700 ਕਰੋੜ ਦੇ ਬਕਾਏ ਖੜ੍ਹੇ ਹਨ ਤੇ ਸਮਰੱਥ ਨਾ ਹੋਣ ਕਾਰਨ ਲੋਕ ਦੇ ਨਹੀਂ ਪਾ ਰਹੇ। ਇਸ ਲਈ ਅੱਜ ਅਸੀਂ ਉਸ 700...
ਪੰਚਕੂਲਾ | ਰਣਜੀਤ ਸਿੰਘ ਕਤਲ ਮਾਮਲੇ 'ਚ ਰਾਮ ਰਹੀਮ ਨੂੰ ਸਜ਼ਾ ਦਾ ਅੱਜ ਪੰਚਕੂਲਾ ਅਦਾਲਤ ਵਿੱਚ ਐਲਾਨ ਕੀਤਾ ਜਾਵੇਗਾ। 8 ਅਕਤੂਬਰ ਨੂੰ ਰਣਜੀਤ ਸਿੰਘ ਦੇ ਕਤਲ ਮਾਮਲੇ 'ਚ ਰਾਮ ਰਹੀਮ ਸਣੇ 5 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਇਸ ਮਾਮਲੇ 'ਚ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਜਸਵੀਰ, ਸਬਦੀਲ ਤੇ ਅਵਤਾਰ ਨੂੰ ਵੀ ਦੋਸ਼ੀ ਪਾਇਆ ਗਿਆ ਹੈ। ਰਣਜੀਤ ਸਿੰਘ...
ਅੰਮ੍ਰਿਤਸਰ
ਪੰਜਾਬ ‘ਚ 3 ਦਰਜਨ ਤੋਂ ਵੱਧ ਰੇਲਵੇ ਲਾਈਨਾਂ ‘ਤੇ ਦਿੱਤੇ ਜਾਣਗੇ ਧਰਨੇ, ਕਿਸੇ ਵੀ ਰੇਲ ਗੱਡੀ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ : ਕਿਸਾਨ ਲੀਡਰ
Admin - 0
ਨਵੀਂ ਦਿੱਲੀ | ਲਖੀਮਪੁਰ ਖੀਰੀ ਘਟਨਾ ਦੇ ਵਿਰੋਧ 'ਚ ਕਿਸਾਨ ਅੱਜ ਰੇਲਾਂ ਰੋਕ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਦੇਸ਼ ਭਰ ’ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਰੇਲਵੇ ਜਾਂ ਸਰਕਾਰੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਤੇ ਵਿਰੋਧ ਸ਼ਾਂਤੀਮਈ...
ਸਾਇੰਸ
Weather Update : ਦਿੱਲੀ, ਹਿਮਾਚਲ ਤੇ ਪੰਜਾਬ ਸਣੇ ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ
Admin - 0
ਨਵੀਂ ਦਿੱਲੀ | ਕੇਰਲ 'ਚ ਭਾਰੀ ਬਾਰਿਸ਼ ਕਾਰਨ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਅਗਲੇ 3-4 ਦਿਨ ਸੂਬੇ 'ਚ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੱਖਣ-ਪੂਰਬੀ ਅਰਬ ਸਾਗਰ ਤੇ ਉਸ ਨਾਲ ਲੱਗਦੇ ਕੇਰਲ 'ਤੇ ਘੱਟ ਦਬਾਅ ਦਾ ਖੇਤਰ ਹੁਣ ਦੱਖਣੀ ਅੰਦਰੂਨੀ ਕਰਨਾਟਕ ਤੋਂ ਲੈ ਕੇ ਦੱਖਣੀ ਤਾਮਿਲਨਾਡੂ ਤੱਕ ਦੇਖਿਆ ਜਾ ਸਕਦਾ...
ਸੰਗਰੂਰ
ਯੂਪੀ ਦਾ ਰਹਿਣ ਵਾਲਾ ਫੌਜੀ ਆਪਣੇ ਗੁੰਡਿਆਂ ਜ਼ਰੀਏ ਪੰਜਾਬ ‘ਚ ਭੇਜਦਾ ਹੈ ਹਥਿਆਰ, 2 ਅਰੋਪੀ ਗ੍ਰਿਫਤਾਰ; ਪੜ੍ਹੋ ਕਿਵੇਂ ਆਉਂਦਾ ਸੀ ਅਸਲਾ
Admin - 0
ਚੰਡੀਗੜ੍ਹ/ਸੰਗਰੂਰ | ਸੰਗਰੂਰ ਜ਼ਿਲ੍ਹਾ ਪੁਲਿਸ ਨੇ ਅੱਜ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਅੰਤਰ-ਰਾਜੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਦੋ ਦੇਸੀ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਵਾਸੀ ਜ਼ਿਲ੍ਹਾ ਅਲੀਗੜ੍ਹ (ਯੂਪੀ) ਅਤੇ ਕੁਲਵਿੰਦਰ ਸਿੰਘ ਵਾਸੀ ਕਰੀਈਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।
ਐਸ.ਐਸ.ਪੀ. ਸੰਗਰੂਰ ਸਵਪਨ ਸ਼ਰਮਾ...










































