Home Blog Page 1746
ਮੋਹਾਲੀ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਮੋਹਾਲੀ ਦੇ ਫੇਜ਼ 3ਬੀ1 ਸਥਿਤੀ ਗੁਰਦੁਆਰਾ ਸੱਚਾ ਧੰਨ ਸਾਹਿਬ 'ਚ ਉਨ੍ਹਾਂ ਦਾ ਆਨੰਦ ਕਾਰਜ ਹੋਇਆ। ਗੁਰਦੁਆਰੇ 'ਚ ਕਈ ਵੀਵੀਆਈਪੀ ਲੋਕ ਪਹੁੰਚੇ। ਖਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਨਾਲ ਖੁਦ ਗੱਡੀ ਡਰਾਈਵ ਕਰਕੇ ਗੁਰਦੁਆਰਾ ਸਾਹਿਬ...
ਖੰਨਾ/ਲੁਧਿਆਣਾ | ਖੰਨਾ 'ਚ ਉਦੋਂ ਸਿਹਤ ਸਹੂਲਤਾਂ ਦੀ ਬਦਤਰ ਹਾਲਤ ਦੇਖਣ ਨੂੰ ਮਿਲੀ, ਜਦੋਂ ਇਥੇ ਇਕ ਗਰਭਵਤੀ ਔਰਤ ਸਿਵਲ ਹਸਪਤਾਲ 'ਚ ਡਲਿਵਰੀ ਲਈ ਆਈ ਤਾਂ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਔਰਤ ਨੂੰ ਕੋਵਿਡ ਵੈਕਸੀਨ ਨਾ ਲੱਗੀ ਹੋਣਾ ਦੱਸਿਆ ਗਿਆ ਹੈ। ਔਰਤ ਨੂੰ ਪਰਿਵਾਰਕ ਮੈਂਬਰ ਹਸਪਤਾਲ ਤੋਂ ਬਾਹਰ ਲੈ ਗਏ, ਜਿਥੇ ਉਸ ਦੀ...
ਲੁਧਿਆਣਾ | ਓਮੈਕਸ ਪਲਾਜ਼ਾ ਦੇ ਸਿਨੇਮਾਘਰ 'ਚ ਸਿੱਧੂ ਮੂਸੇਵਾਲਾ ਦੀ ਚੱਲ ਰਹੀ ਫ਼ਿਲਮ 'ਮੂਸਾ ਜੱਟ' ਦੀ ਰਿਕਾਰਡਿੰਗ ਕਰ ਰਹੇ 3 ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇਸ ਮਾਮਲੇ 'ਚ ਕਰੀਮਪੁਰਾ ਬਾਜ਼ਾਰ ਦੇ ਰਹਿਣ ਵਾਲੇ ਵਿਕਾਸ ਵਿਰਦੀ ਦੇ ਬਿਆਨਾਂ 'ਤੇ ਪ੍ਰੀਤ ਨਗਰ ਦੇ ਮਨਪ੍ਰੀਤ ਸਿੰਘ, ਮਨੋਹਰ ਨਗਰ ਦੇ ਰਵੀ ਕੁਮਾਰ ਤੇ...
Viral Video | ਸ਼ਹਿਨਾਜ਼ ਗਿੱਲ ਨੇ ਆਖਿਰਕਾਰ 'ਹੌਸਲਾ ਰੱਖ' ਫਿਲਮ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ। ਫੈਨਜ਼ ਨੇ ਵੀ ਉਸ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦਿਲਜੀਤ ਦੋਸਾਂਝ ਨੇ ਫਿਲਮ ਦੀ ਐਕਟ੍ਰੈੱਸ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਨਾਲ ਬਣਾਈ ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ ਵਿੱਚ ਦੋਵੇਂ ਐਕਟ੍ਰੈੱਸ ਦਿਲਜੀਤ ਨੂੰ ਕੁੱਟ ਰਹੀਆਂ ਹਨ, ਜਿਸ...
ਲਖੀਮਪੁਰ ਖੀਰੀ | ਪੁਲਿਸ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸਵ. ਅਖਿਲੇਸ਼ ਦਾਸ ਦੇ ਭਤੀਜੇ ਅੰਕਿਤ ਦਾਸ ਦੇ ਡਰਾਈਵਰ ਨੂੰ ਆਸ਼ੀਸ਼ ਮਿਸ਼ਰਾ ਦੇ ਵਾਹਨ ਨਾਲ ਕੁਚਲੇ ਗਏ 4 ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਹਿਰਾਸਤ 'ਚ ਲਿਆ ਹੈ। ਡਰਾਈਵਰ 'ਤੇ ਅੰਕਿਤ ਦਾਸ ਨੂੰ ਮੌਕੇ ਤੋਂ ਭੱਜਣ 'ਚ ਮਦਦ ਕਰਨ ਦਾ ਵੀ ਦੋਸ਼ ਹੈ। ਇਸ ਦੌਰਾਨ ਮਿਸ਼ਰਾ ਦੇ ਇਕ ਹੋਰ ਸਹਿਯੋਗੀ, ਜਿਸ...
ਲਖੀਮਪੁਰ (ਯੂਪੀ) | ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਦੋਸ਼ੀ ਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸਆਈਟੀ ਟੀਮ ਨੇ ਆਸ਼ੀਸ਼ ਮਿਸ਼ਰਾ ਤੋਂ ਕਰੀਬ 12 ਘੰਟੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ। ਉਸ...
ਜਲੰਧਰ | ਜਲੰਧਰ 'ਚ 3.80 ਲੱਖ ਬਿਜਲੀ ਕੁਨੈਕਸ਼ਨ ਕੋਲੇ ਦੀ ਘਾਟ ਕਾਰਨ ਕੱਟਾਂ ਦੀ ਲਪੇਟ ਵਿੱਚ ਹਨ। ਪਾਵਰਕਾਮ ਵੱਲੋਂ ਤਿਆਰ ਕੀਤੀ ਗਈ ਲੋਡ ਸ਼ੈਡਿੰਗ ਯੋਜਨਾ ਦੇ ਤਹਿਤ ਸਾਰੇ ਜ਼ਿਲ੍ਹਿਆਂ ਨੂੰ ਵੱਖ-ਵੱਖ ਸਮੂਹਾਂ ਵਿੱਚ ਵੰਡਿਆ ਗਿਆ ਹੈ। ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਦੇ ਮੈਟਰੋ ਸ਼ਹਿਰਾਂ ਦੇ ਗਰੁੱਪ ਘਰਾਂ ਦੇ ਕੁਨੈਕਸ਼ਨ ਕੱਟਣ ਲਈ ਤਿਆਰ ਕੀਤੇ ਗਏ ਹਨ। ਸਾਰੇ ਜ਼ਿਲ੍ਹਿਆਂ ਦੇ ਪੇਂਡੂ ਤੇ...
ਜਲੰਧਰ | ਕਿਸਾਨੀ ਅੰਦੋਲਨ ਦੌਰਾਨ ਸਿਆਸੀ ਲੀਡਰਾਂ ਨੂੰ ਲਗਾਤਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਦੇ ਭੋਗਪੁਰ 'ਚ ਰੈਲੀ ਕਰਨ ਪੁੱਜੇ ਸੁਖਬੀਰ ਬਾਦਲ ਦੀ ਗੱਡੀ 'ਤੇ ਇੱਕ ਕਿਸਾਨ ਵੱਲੋਂ ਜੁੱਤੀ ਸੁੱਟੀ ਗਈ। ਅੱਜ ਭੋਗਪੁਰ 'ਚ ਅਕਾਲੀ-ਬੀਐਸਪੀ ਦੀ ਰੈਲੀ ਸੀ। ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਰੈਲੀ ਨਹੀਂ ਹੋਣ ਦੇਣਗੇ। ਅੱਜ ਸਵੇਰੇ ਹੀ...
ਜਲੰਧਰ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਜਲੰਧਰ ਵਿਖੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਸੁਖਬੀਰ ਬਾਦਲ ਦੀ ਗੱਡੀ 'ਤੇ ਜੁੱਤੀ ਵੀ ਸੁੱਟੀ। ਦਰਅਸਲ ਡੀਏਵੀ ਯੂਨੀਵਰਸਿਟੀ ਨੇੜੇ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ 'ਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਵਿਰੋਧ...
ਜਲੰਧਰ | NIT ਦੇ ਸਾਹਮਣੇ ਸਰਵਿਸ ਲੇਨ 'ਤੇ ਹਾਦਸੇ 'ਚ 47 ਸਾਲਾ ਸਤਪਾਲ ਵਾਸੀ ਲਿੱਧੜਾਂ ਕਾਲੋਨੀ ਦੀ ਮੌਤ ਹੋ ਗਈ। ਸਤਪਾਲ ਸਾਈਕਲ 'ਤੇ NIT 'ਚ ਲੇਬਰ ਕਰਨ ਜਾ ਰਿਹਾ ਸੀ ਕਿ ਪਿੱਛੋਂ ਮੋਢੇ 'ਤੇ 2 ਗਾਰਡਰ ਰੱਖ ਕੇ ਆ ਕੇ ਰਹੇ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਗਾਰਡਰ ਸਤਪਾਲ ਦੇ ਸਿਰ 'ਚ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੇਰ...
- Advertisement -

MOST POPULAR