ਜਲੰਧਰ
ਸੈਂਕੜੇ ਬੇਸਹਾਰਾ ਧੀਆਂ ਨੂੰ ਅਪਨਾਉਣ ਵਾਲੀ ਜਲੰਧਰ ਦੀ ਮਾਤਾ ਪ੍ਰਕਾਸ਼ ਕੌਰ ਨੂੰ ਮਿਲਿਆ ਪਦਮਸ਼੍ਰੀ, Video
Admin - 0
ਜਲੰਧਰ | ਜਲੰਧਰ ਸ਼ਹਿਰ ਦੀ ਸਮਾਜ ਸੇਵੀ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਪੰਜਾਬ ਵਿੱਚ ਪਰਿਵਾਰ ਵੱਲੋਂ ਠੁਕਰਾਈਆਂ ਗਈਆਂ ਬੱਚੀਆਂ ਪ੍ਰਤੀ ਉਨ੍ਹਾਂ ਦੀ ਸਮਾਜ ਸੇਵਾ ਨੂੰ ਸਮਰਪਿਤ ਦਿੱਤਾ ਗਿਆ ਹੈ। 63 ਸਾਲਾ ਪ੍ਰਕਾਸ਼ ਕੌਰ ਨੂੰ ਉਨ੍ਹਾਂ ਦੇ ਮਾਪਿਆਂ ਨੇ ਛੱਡ ਦਿੱਤਾ ਸੀ।
ਉਨ੍ਹਾਂ ਮੀਡੀਆ ਨੂੰ ਦੱਸਿਆ, ''ਇਸ ਪੁਰਸਕਾਰ ਨਾਲ ਸਮਾਜ ਪ੍ਰਤੀ ਉਨ੍ਹਾਂ ਦੀ ਜ਼ਿੰਮੇਵਾਰੀ ਕਈ...
ਅੰਮ੍ਰਿਤਸਰ
ਅੰਮ੍ਰਿਤਸਰ : ਗਹਿਣਾ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਕਾਂਗਰਸੀ ਵਿਧਾਇਕ ਬੁਲਾਰੀਆ ਦੇ PA, ASI ਤੇ ਇਕ ਹੋਰ ਨੂੰ ਦੱਸਿਆ ਜ਼ਿੰਮੇਵਾਰ, ਪਰਚਾ ਦਰਜ
Admin - 0
ਅੰਮ੍ਰਿਤਸਰ | ਮੰਗਲਵਾਰ ਸ਼ਾਮ ਨੂੰ ਗਹਿਣਾ ਕਾਰੋਬਾਰੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਘਟਨਾ ਬੀ-ਡਵੀਜ਼ਨ ਥਾਣੇ ਤੋਂ ਕੁਝ ਦੂਰੀ 'ਤੇ ਵਾਪਰੀ।
ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਬੱਬੂ ਵਜੋਂ ਹੋਈ ਹੈ। ਪੁਲਿਸ ਨੂੰ ਮਿਲੇ ਸੁਸਾਈਡ ਨੋਟ 'ਚ ਮ੍ਰਿਤਕ ਨੇ ਕਾਂਗਰਸੀ ਵਿਧਾਇਕ ਬੁਲਾਰੀਆ ਦੇ ਪੀਏ, ਇਕ ਏਐੱਸਆਈ ਤੇ ਇਕ ਹੋਰ ਵਿਅਕਤੀ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਹੈ।
ਉਧਰ,...
ਖੇਤੀਬਾੜੀ
ਪੰਜਾਬ ਦੇ ਕਿਸਾਨ ਦੀ ਕੁੰਡਲੀ ਬਾਰਡਰ ‘ਤੇ ਲਟਕਦੀ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ, ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ ਮ੍ਰਿਤਕ
Admin - 0
ਨਵੀਂ ਦਿੱਲੀ । ਕੁੰਡਲੀ ਬਾਰਡਰ 'ਤੇ ਇਕ ਕਿਸਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ ਹੈ। ਮ੍ਰਿਤਕ ਕਿਸਾਨ ਗੁਰਪ੍ਰੀਤ ਸਿੰਘ (45) ਪਿੰਡ ਰੁੜਕੀ ਤਹਿਸੀਲ ਅਮਰੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ, ਜਿਸ ਦੀ ਲਾਸ਼ ਨਿੰਮ ਦੇ ਦਰੱਖਤ 'ਤੇ ਫਾਹੇ ਨਾਲ ਲਟਕਦੀ ਮਿਲੀ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ ਅਤੇ ਯੂਨਾਈਟਿਡ ਕਿਸਾਨ ਮੋਰਚਾ ਦੇ ਉੱਘੇ ਆਗੂ ਜਗਜੀਤ...
ਕ੍ਰਾਇਮ ਅਤੇ ਨਸ਼ਾ
ਲਵ ਮੈਰਿਜ ਦਾ ਦਰਦਨਾਕ ਅੰਤ : ਨਾਜਾਇਜ਼ ਸੰਬੰਧਾਂ ਦੇ ਸ਼ੱਕ ‘ਚ ਗਰਭਵਤੀ ਪਤਨੀ ਨੂੰ ਸਿਰ ‘ਚ ਡੰਡੇ ਮਾਰ ਕੇ ਮਾਰਿਆ
Admin - 0
ਬਰਨਾਲਾ (ਕਮਲਜੀਤ ਸੰਧੂ) | ਬਰਨਾਲਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਪਤੀ ਨੇ ਆਪਣੀ ਪਤਨੀ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਇਕ ਸਾਲ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਲਵ ਮੈਰਿਜ ਕਰਵਾਈ ਸੀ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਲੜਕੀ...
ਕਪੂਰਥਲਾ
ਕਪੂਰਥਲਾ : ਕੈਬਨਿਟ ਮੰਤਰੀ ਦੇ ਪੋਸਟਰ ‘ਤੇ ਜੁੱਤੀਆਂ ਮਾਰਨਾ ਔਰਤ ਨੂੰ ਪਿਆ ਮਹਿੰਗਾ, ਸਮਰਥਕਾਂ ਨੇ ਘਰ ਆ ਕੇ ਕੁੱਟਿਆ
Admin - 0
ਕਪੂਰਥਲਾ | ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੋਸਟਰ 'ਤੇ ਜੁੱਤੀਆਂ ਮਾਰ ਕੇ ਰੋਸ ਪ੍ਰਦਰਸ਼ਨ ਕਰਨਾ ਇਕ ਔਰਤ ਨੂੰ ਮਹਿੰਗਾ ਪੈ ਗਿਆ। ਔਰਤ ਦਾ ਆਰੋਪ ਹੈ ਕਿ ਮੰਤਰੀ ਦੇ ਕੁਝ ਸਮਰਥਕਾਂ ਨੇ ਘਰ ਵਿੱਚ ਜ਼ਬਰਦਸਤੀ ਵੜ ਕੇ ਉਸ ਦੇ ਮੂੰਹ 'ਤੇ ਜੁੱਤੀਆਂ ਮਾਰੀਆਂ।
ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਇਸ ਦੀ ਵੀਡਿਓ ਵੀ ਬਣਾਈ ਤੇ ਧਮਕੀਆਂ ਦਿੰਦਿਆਂ ਕਿਹਾ ਕਿ ਇਹ...
ਐਸਏਐਸ ਨਗਰ/ਮੋਹਾਲੀ
ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਰੂਬੀ ਨੇ ਛੱਡੀ ‘ਆਪ’, ਅੱਧੀ ਰਾਤ ਨੂੰ ਟਵਿੱਟਰ ‘ਤੇ ਦਿੱਤਾ ਅਸਤੀਫਾ, ਕਾਂਗਰਸ ‘ਚ ਸ਼ਾਮਿਲ ਹੋਣ ਦੀਆਂ ਅਟਕਲਾਂ
Admin - 0
ਚੰਡੀਗੜ੍ਹ/ਬਠਿੰਡਾ | ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਬਠਿੰਡਾ ਤੋਂ ਵਿਧਾਇਕਾ ਰੁਪਿੰਦਰ ਰੂਬੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੰਗਲਵਾਰ ਅੱਧੀ ਰਾਤ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟਵਿੱਟਰ 'ਤੇ ਟੈਗ ਕਰਦਿਆਂ ਕਿਹਾ ਕਿ ਮੈਂ ਤੁਹਾਡੀ ਪਾਰਟੀ ਛੱਡ ਰਹੀ ਹਾਂ। ਉਨ੍ਹਾਂ ਨੇ ਸੰਗਰੂਰ ਤੋਂ ਸੰਸਦ ਮੈਂਬਰ...
ਅੰਮ੍ਰਿਤਸਰ
ਬਿਨਾਂ ਪਾਸਪੋਰਟ ਭਾਰਤ ‘ਚ ਦਾਖਲ ਹੋਏ ਪਾਕਿਸਤਾਨੀ ਨੂੰ BSF ਨੇ ਕੀਤਾ ਕਾਬੂ, ਪਾਕਿ ਕਰੰਸੀ ਵੀ ਮਿਲੀ
Admin - 0
ਤਰਨਤਾਰਨ (ਬਲਜੀਤ ਸਿੰਘ) | ਭਾਰਤ-ਪਾਕਿਸਤਾਨ ਸਰਹੱਦ ਦੀ ਕਰਮਾ ਪੋਸਟ ਖਾਲੜਾ ਤੋਂ ਬੀਐਸਐਫ ਦੀ 171 ਬਟਾਲੀਅਨ ਨੇ ਜ਼ੀਰੋ ਲਾਈਨ ਕਰੋਸ ਕਰ ਕੇ ਹਿੰਦੁਸਤਾਨ ਵਿੱਚ ਬਿਨਾਂ ਪਾਸਪੋਰਟ ਤੋਂ ਦਾਖ਼ਲ ਹੋਏ ਵਿਅਕਤੀ ਨੂੰ ਕਾਬੂ ਕੀਤਾ।
ਉਕਤ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ, ਜਿਸ ਦੀ ਪਛਾਣ ਫਿਆਜ਼ ਗੁਲਾਮ ਅਲੀ ਪੁੱਤਰ ਪੀਰ ਇਕਾਂਸ਼ ਵਾਸੀ ਭਗਵਾਨਪੁਰਾ ਗਲੀ ਨੰਬਰ 15 ਜਿਲ੍ਹਾ ਲਾਹੌਰ ਵਜੋਂ ਹੋਈ ਹੈ।
ਬੀਐੱਸਐੱਫ...
ਜਲੰਧਰ . 11 ਕੇਵੀ ਫੀਡਰ ਦੀ ਮੁਰਮੱਤ ਕਰਕੇ ਬੁੱਧਵਾਰ ਨੂੰ ਜਲੰਧਰ ਸ਼ਹਿਰ ਦੇ 29 ਇਲਾਕਿਆਂ ਵਿੱਚ ਬਿਜਲੀ ਕੱਟ ਲਗਾਇਆ ਜਾਵੇਗਾ। ਸਵੇਰੇ 10 ਵਜੇ ਤੋਂ ਸ਼ੁਰੂ ਹੋਣ ਵਾਲਾ ਕੱਟ ਦੁਪਹਿਰ 2 ਵਜੇ ਤੱਕ ਚੱਲੇਗਾ।
ਵੇਖੋ, ਤੁਹਾਡੇ ਇਲਾਕੇ ਵਿੱਚ ਤਾਂ ਨਹੀਂ ਲੱਗ ਰਿਹਾ ਕੱਟ
ਚੰਡੀਗੜ੍ਹ/ਜਲੰਧਰ | ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਹੋਰ ਤੇਜੀ ਲਿਆਉਂਦਿਆਂ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਜਲੰਧਰ ਦੇ ਕਰਤਾਰਪੁਰ ਨੇੜੇ ਵਿਸ਼ੇਸ਼ ਚੈਕਿੰਗ ਦੌਰਾਨ 55 ਕਿਲੋ ਅਫੀਮ ਬਰਾਮਦ ਕੀਤੀ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰ ਕੀਤੇ ਤਸਕਰ ਦੀ ਪਛਾਣ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਦੇਵੀਦਾਸਪੁਰ, ਜੰਡਿਆਲਾ ਗੁਰੂ, ਅੰਮ੍ਰਿਤਸਰ ਵਜੋਂ ਹੋਈ ਹੈ। ਭਗੌੜਾ ਹੋਇਆ ਯੁੱਧਵੀਰ ਐਨਡੀਪੀਐਸ ਦੇ ਵੱਖ-ਵੱਖ...
ਕ੍ਰਾਇਮ ਅਤੇ ਨਸ਼ਾ
ਵੱਡਾ ਖੁਲਾਸਾ : ਲਖੀਮਪੁਰ ਖੀਰੀ ਹਿੰਸਾ ‘ਚ ਕੇਂਦਰੀ ਮੰਤਰੀ ਦੇ ਬੇਟੇ ਦੀ ਬੰਦੂਕ ਨਾਲ ਹੋਈ ਸੀ ਫਾਇਰਿੰਗ
Admin - 0
ਲਖੀਮਪੁਰ | ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਹਿੰਸਾ ਦੇ ਸਮੇਂ ਫਾਇਰਿੰਗ ਹੋਈ ਸੀ। 3 ਹਥਿਆਰਾਂ ਤੋਂ ਗੋਲੀ ਚੱਲਣ ਦੇ ਸਬੂਤ ਮਿਲੇ ਹਨ।
ਅਹਿਮ ਗੱਲ ਹੈ ਕਿ ਮੁੱਖ ਆਰੋਪੀ ਤੇ ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਰਾਈਫਲ ਤੋਂ ਵੀ ਗੋਲੀ ਚੱਲੀ ਸੀ। ਫੋਰੈਂਸਿਕ ਰਿਪੋਰਟ 'ਚ ਆਸ਼ੀਸ਼ ਮਿਸ਼ਰਾ ਵੱਲੋਂ ਰਾਈਫਲ ਤੋਂ ਗੋਲੀ...










































