Home Blog Page 1726
ਮੁੰਬਈ | ਇਨ੍ਹੀਂ ਦਿਨੀਂ ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਾਰਨ ਹਰ ਪਾਸਿਓਂ ਟ੍ਰੋਲ ਹੋ ਰਹੀ ਹੈ। ਇਨ੍ਹਾਂ ਦਿਨਾਂ 'ਚ ਉਸ ਦੇ ਖਿਲਾਫ ਬੈਕ ਟੂ ਬੈਕ ਕਈ ਐੱਫਆਈਆਰ ਦਰਜ ਹੋ ਚੁੱਕੀਆਂ ਹਨ, ਜਿਸ ਦਾ ਜਵਾਬ ਉਸ ਨੇ ਬੇਹੱਦ ਬੋਲਡ ਲੁੱਕ ਸ਼ੇਅਰ ਕਰਕੇ ਦਿੱਤਾ ਹੈ। ਦਰਅਸਲ, ਕੰਗਨਾ ਰਣੌਤ ਨੇ ਇੰਸਟਾਗ੍ਰਾਮ ਦੇ ਆਪਣੇ ਸਟੋਰੀ ਸੈਕਸ਼ਨ ਵਿੱਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ...
ਮੋਗਾ | ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਫਿਰ ਚਿਤਾਵਨੀ ਦਿੱਤੀ ਹੈ। ਅੱਜ ਮੋਗਾ ਰੈਲੀ 'ਚ ਸਿੱਧੂ ਨੇ ਸੀਐੱਮ ਚਰਨਜੀਤ ਚੰਨੀ ਨੂੰ ਕਿਹਾ ਕਿ ਉਹ ਪਾਰਟੀ ਦੇ ਨਿਰਦੇਸ਼ਾਂ 'ਤੇ ਚੱਲਦੇ ਹਨ। ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ ਦੀ ਆਸ ਲਗਾਈ ਬੈਠੇ ਹਨ, ਜੇਕਰ ਨਸ਼ਿਆਂ 'ਤੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੀ ਰਿਪੋਰਟ ਨਾ ਖੋਲ੍ਹੀ ਗਈ ਤਾਂ ਮੈਂ...
ਗੁਰਦਾਸਪੁਰ (ਜਸਵਿੰਦਰ ਬੇਦੀ) | ਫੌਜ 'ਚ ਸੇਵਾ ਨਿਭਾ ਰਹੇ ਤੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ 22 ਨਵੰਬਰ ਨੂੰ ਰਾਸ਼ਟਰਪਤੀ ਭਵਨ 'ਚ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ 'ਚ ਜ਼ਿਲਾ ਗੁਰਦਾਸਪੁਰ ਦੇ ਪਿੰਡ ਕੋਟਲਾ ਦੇ ਸ਼ਹੀਦ ਸੰਦੀਪ ਸਿੰਘ ਦੇ ਪਰਿਵਾਰ ਨੂੰ ਰਾਸ਼ਟਰਪਤੀ ਵੱਲੋਂ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਸੰਦੀਪ ਸਿੰਘ 2007 ਵਿੱਚ ਫੌਜ 'ਚ ਭਰਤੀ ਹੋਇਆ...
ਜਲੰਧਰ | ਟੈੱਟ-ਬੀ.ਐੱਡ ਪਾਸ ਅਧਿਆਪਕ ਯੂਨੀਅਨ ਨੇ ਅੱਜ ਫਿਰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਜਲੰਧਰ ਸਥਿਤ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ ਸਨ, ਜਿਨ੍ਹਾਂ ਨੂੰ ਅਧਿਆਪਕਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਅਧਿਆਪਕਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ ਹੋ ਗਈ। ਅਧਿਆਪਕਾਂ ਨੇ ਪੁਲਿਸ ਦੀਆਂ ਲਾਠੀਆਂ ਵੀ ਖੋਹਣ ਦੀ ਕੋਸ਼ਿਸ਼ ਕੀਤੀ। https://www.youtube.com/watch?v=uifhlyyOAbM https://www.youtube.com/watch?v=1GWoxBeUJ6M ਖਬਰਾਂ ਦੇ ਅਪਡੇਟ...
ਬੈਂਗਲੁਰੂ | ਭ੍ਰਿਸ਼ਟਾਚਾਰ ਰੋਕੂ ਬਿਊਰੋ (ACB) ਦੀ ਛਾਪੇਮਾਰੀ ਦੌਰਾਨ ਇੱਕ ਅਧਿਕਾਰੀ ਦੇ ਘਰੋਂ ਬਹੁਤ ਸਾਰੀ ਜਾਇਦਾਦ ਬਰਾਮਦ ਹੋਈ ਹੈ। ਛਾਪੇਮਾਰੀ ਦੌਰਾਨ ਜਦੋਂ ਇਸ ਅਧਿਕਾਰੀ ਦੇ ਘਰੋਂ 7 ਕਿਲੋ ਸੋਨਾ ਬਰਾਮਦ ਹੋਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਖੇਤੀਬਾੜੀ ਵਿਭਾਗ ਦੇ ਸੰਯੁਕਤ ਨਿਰਦੇਸ਼ਕ (Joint Director) ਰੁਦਰੇਸ਼ੱਪਾ ਟੀ ਐੱਸ ਦੀ ਬੇਸ਼ੁਮਾਰ ਦੌਲਤ ਦਾ ਪਤਾ ਸੀ, ਜਿਸ ਤੋਂ...
ਏਸੀਬੀ ਨੇ ਇਹ ਛਾਪੇਮਾਰੀ ਐੱਸਪੀ ਮਹੇਸ਼ ਮੇਘਨਾਵਰ ਦੀ ਅਗਵਾਈ ਵਿੱਚ ਕੀਤੀ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਏਸੀਬੀ ਨੇ ਸਵੇਰੇ 9 ਵਜੇ ਸ਼ਾਂਤਾਗੌੜਾ ਦੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਗੇਟ ਖੋਲ੍ਹਣ ਵਿੱਚ 10 ਮਿੰਟ ਲਗਾ ਦਿੱਤੇ ਗਏ। ਇਸ ਨਾਲ ਏਸੀਬੀ ਨੂੰ ਸ਼ੱਕ ਹੋਇਆ ਕਿ ਜੂਨੀਅਰ ਇੰਜੀਨੀਅਰ ਨੇ ਪੈਸੇ ਕਿਤੇ ਛੁਪਾਏ ਹੋਏ ਹਨ। ਬੈਂਗਲੁਰੂ | ਕਰਨਾਟਕ ਐਂਟੀ ਕੁਰੱਪਸ਼ਨ ਬਿਊਰੋ (ACB) ਦਾ ਇੱਕ ਵੀਡੀਓ...
ਲੁਧਿਆਣਾ | ਇਨਫੋਰਸਮੈਂਟ ਡਿਪਾਰਟਮੈਂਟ (ਈ.ਡੀ.) ਨੇ ਵੀਰਵਾਰ ਨੂੰ ਜੁਝਾਰ ਟਰਾਂਸਪੋਰਟ ਤੇ ਫਾਸਟਵੇਅ ਦੇ ਪ੍ਰਬੰਧਕਾਂ ਦਫਤਰਾਂ ਤੇ ਹੋਰ ਸਬੰਧਤ ਥਾਵਾਂ 'ਤੇ ਰੇਡ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਵਿਭਾਗ ਦੇ ਕੋਲ ਚੱਲ ਰਹੇ ਬਹੁ-ਚਰਚਿਤ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਈ.ਡੀ. ਨੇ 8 ਥਾਵਾਂ 'ਤੇ ਛਾਪੇ ਮਾਰੇ ਹਨ। ਕੁਝ ਠੇਕੇਦਾਰਾਂ...
ਰਾਜਸਥਾਨ | ਅਸ਼ੋਕ ਗਹਿਲੋਤ ਕੈਬਨਿਟ ਦੇ ਫੇਰਬਦਲ ਤੋਂ ਬਾਅਦ ਕੈਬਨਿਟ ਮੰਤਰੀ ਬਣਦੇ ਹੀ ਰਾਜੇਂਦਰ ਗੁੜਾ ਨੇ ਪਹਿਲੀ ਵਾਰ ਆਪਣੇ ਹਲਕੇ ਦਾ ਦੌਰਾ ਕੀਤਾ ਤਾਂ ਲੋਕਾਂ ਨੇ ਖਰਾਬ ਸੜਕਾਂ ਦੀ ਸ਼ਿਕਾਇਤ ਕੀਤੀ, ਜਿਸ 'ਤੇ ਨਵੇਂ ਬਣੇ ਮੰਤਰੀ ਨੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਉਣ ਦਾ ਵਾਅਦਾ ਕੀਤਾ। ਮੰਤਰੀ ਦੀ ਗੱਲ ਸੁਣ ਕੇ ਲੋਕ ਤਾੜੀਆਂ ਵਜਾਉਂਦੇ ਹੱਸ ਪਏ। ਰਿਪੋਰਟਾਂ...
ਜਲੰਧਰ | ਵਿਜੀਲੈਂਸ ਦੇ ਡੀਐੱਸਪੀ ਦੇ ਜਲੰਧਰ ਸਥਿਤ ਜੱਦੀ ਘਰ 'ਤੇ ਨਸ਼ਾ ਸਮੱਗਲਰਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਡੀਐੱਸਪੀ ਦੇ ਜੱਦੀ ਘਰ ਵਿੱਚ ਰਹਿੰਦਾ ਹੈ। ਪਰਿਵਾਰ ਦਾ ਆਰੋਪ ਹੈ ਕਿ ਇਲਾਕੇ 'ਚ ਨਸ਼ਾ ਵੇਚਣ ਤੋਂ ਰੋਕਣ 'ਤੇ ਨਸ਼ਾ ਸਮੱਗਲਰਾਂ ਦੇ 7 ਤੋਂ 8 ਗੁੰਡਿਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ। ਮਾਮਲਾ ਜਲੰਧਰ ਦੇ ਬਸਤੀ ਸ਼ੇਖ ਇਲਾਕੇ...
ਕਪੂਰਥਲਾ | ਪੰਜਾਬ ਵਿਚ ਵਿਗਿਆਨ,ਤਕਨਾਲੌਜੀ, ਇੰਜੀਨੀਅਰਿੰਗ ਅਤੇ ਗਣਿਤ ਦੀ ਸਿੇੰਖਿਆ (ਐਸ,ਟੀ.ਈ.ਐਮ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਗਣਿਤ ਦੀ ਸਿੱਖਿਆ ਬੱਚਿਆਂ ਲਈ ਰੌਚਕ ਬਣਾਉਣ ਦੇ ਆਸ਼ੇ ਨਾਲ ਸ. ਗੁਰਕੀਰਤ ਸਿੰਘ ਕੋਟਲੀ ਮਾਣਯੋਗ ਮੰਤਰੀ ਵਿਗਿਆਨ ਅਤੇ ਤਕਨਾਲੌਜੀ, ਪੰਜਾਬ ਵਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ “ਗਣਿਤ” ਗੈਲਰੀ ਦਾ ਉੁਦਘਾਟਨ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੋਟਲੀ ਨੇ ਕਿਹਾ ਕਿ ਇਹ ਗੈਲਰੀ...
- Advertisement -

MOST POPULAR