ਅੰਮ੍ਰਿਤਸਰ
ਵੱਡੀ ਖ਼ਬਰ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਹੋਰ ਆਰੋਪੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਵਾਰੰਟ ਜਾਰੀ
Admin - 0
ਚੰਡੀਗੜ੍ਹ | ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਹੋਰ ਆਰੋਪੀਆਂ ਖਿਲਾਫ਼ 10 ਦਸੰਬਰ ਨੂੰ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਅਦਾਲਤ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਕਿਹਾ ਸੀ ਕਿ ਜਦੋਂ ਗ੍ਰਿਫ਼ਤਾਰੀ ਲਈ ਆਰੋਪੀ ਦੇ ਘਰ ਗਏ ਤਾਂ ਉਹ ਘਰ ਨਹੀਂ...
ਨੈਸ਼ਨਲ
ਫਤਿਹਾਬਾਦ ‘ਚ ਦਰਦਨਾਕ ਹਾਦਸਾ : ਜੁਗਾੜ ਨਾਲ ਬਣਾਈ ਲਿਫਟ ਦੀ ਤਾਰ ਟੁੱਟਣ ਨਾਲ 10 ਸਾਲਾ ਬੱਚੇ ਦੀ ਮੌਤ, ਵੱਡੇ ਭਰਾ ਦੀ ਹਾਲਤ ਨਾਜ਼ੁਕ
Admin - 0
ਫਤਿਹਾਬਾਦ | ਹਰਿਆਣਾ ਦੇ ਫਤਿਹਾਬਾਦ 'ਚ ਕਿਰਾਏ 'ਤੇ ਲਈ ਦੁਕਾਨ 'ਚ ਸਫਾਈ ਕਰਦਿਆਂ ਜੁਗਾੜ ਨਾਲ ਬਣਾਈ ਲਿਫਟ ਦੀ ਤਾਰ ਟੁੱਟਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ 10 ਸਾਲ ਦੇ ਹੇਮੰਤ ਤੇ 15 ਸਾਲਾ ਗੁੰਨੂ ਆਪਣੇ ਮਾਮਾ ਸੰਜੇ ਦੇ ਨਾਲ ਜਵਾਹਰ...
ਅੰਮ੍ਰਿਤਸਰ
CM ਚੰਨੀ ਨੇ ਮੋਗਾ ਜ਼ਿਲ੍ਹੇ ਦੇ 1294 ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਸੰਨਦਾਂ ਕੀਤੀਆਂ ਜਾਰੀ
Admin - 0
ਨਿਹਾਲ ਸਿੰਘ ਵਾਲਾ 'ਚ ਡਿਗਰੀ ਕਾਲਜ ਖੋਲ੍ਹਣ ਤੇ ਸਰਬਪੱਖੀ ਵਿਕਾਸ ਲਈ 15 ਕਰੋੜ ਦਾ ਐਲਾਨ
ਬੱਧਨੀ ਕਲਾਂ/ਮੋਗਾ | ਅਨਾਜ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਹਾਲ ਸਿੰਘ ਵਾਲਾ ਹਲਕੇ ਦੇ ਸਰਬਪੱਖੀ ਵਿਕਾਸ ਲਈ 15 ਕਰੋੜ ਰੁਪਏ ਦੀ ਗ੍ਰਾਂਟ ਤੇ ਸਾਰੇ ਕੱਚੇ ਰਸਤੇ ਪੱਕੇ ਕਰਨ ਦਾ ਐਲਾਨ ਕੀਤਾ।
ਇਲਾਕੇ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ...
ਕ੍ਰਾਇਮ ਅਤੇ ਨਸ਼ਾ
ਮੋਗਾ ਕਾਂਡ : ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਨੇ ਡਿਪਟੀ ਮੇਅਰ ਦੇ ਭਰਾ ‘ਤੇ ਚਲਵਾਈਆਂ ਗੋਲੀਆਂ, ਹਮਲਾਵਰ ਸਣੇ 3 ਜ਼ਖਮੀ, Video
Admin - 0
ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ ਗੋਲਡੀ, ਫੋਨ ਕਰ ਮਾਰਨ ਦੀ ਦਿੱਤੀ ਸੀ ਸੁਪਾਰੀ, ਬੱਸ 'ਚ ਹਰਿਆਣਾ ਤੋਂ ਆਏ ਸਨ 2 ਆਰੋਪੀ
ਮੋਗਾ | ਲਾਰੈਂਸ ਬਿਸ਼ਨੋਈ ਗਰੁੱਪ ਦੇ ਕੈਨੇਡਾ ਬੈਠੇ ਗੈਂਗਸਟਰ ਨੇ 2 ਨੌਜਵਾਨਾਂ ਨੂੰ ਡਿਪਟੀ ਮੇਅਰ ਦੇ ਭਰਾ ਨੂੰ ਸੁਪਾਰੀ ਦੇ ਕੇ ਮਾਰਨ ਲਈ ਮੋਗਾ ਭੇਜਿਆ ਸੀ। ਇਸ ਦੀ ਪੁਸ਼ਟੀ ਪੁਲਿਸ ਨੇ ਕੀਤੀ ਹੈ।
ਘਟਨਾ ਬੁੱਧਵਾਰ ਦੁਪਹਿਰ 12 ਵਜੇ...
CM ਵੱਲੋਂ ਨਿਹਾਲ ਸਿੰਘ ਵਾਲਾ 'ਚ ਡਿਗਰੀ ਕਾਲਜ ਖੋਲ੍ਹਣ ਤੇ ਸਰਬਪੱਖੀ ਵਿਕਾਸ ਲਈ 15 ਕਰੋੜ ਦਾ ਐਲਾਨ
ਬੱਧਨੀ ਕਲਾਂ/ਮੋਗਾ | ਧਨਾਢਾਂ ਦੀ ਕੋਈ ਜਾਤ ਜਾ ਧਰਮ ਨਹੀਂ ਹੁੰਦਾ, ਇਹ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਕਿਸੇ ਨੂੰ ਵੀ ਤਾਕ ‘ਤੇ ਲਾ ਦਿੰਦੇ ਹਨ।
ਅੱਜ ਇੱਥੇ ਅਨਾਜ ਮੰਡੀ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ...
ਮੋਗਾ (ਤਨਮਯ) | ਮੋਗਾ ਦੀ ਨਾਨਕ ਨਗਰੀ 'ਚ ਅੱਜ ਉਸ ਸਮੇਂ ਵੱਡੀ ਘਟਨਾ ਵਾਪਰੀ, ਜਦੋਂ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ 'ਤੇ 2 ਅਣਪਛਾਤੇ ਵਿਅਕਤੀਆਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਡਿਪਟੀ ਮੇਅਰ ਦੇ ਭਤੀਜੇ ਦੇ ਗੋਲੀ ਲੱਗੀ ਤੇ ਮੇਅਰ ਦੇ ਭਰਾ ਨਾਲ ਹੱਥੋਪਾਈ ਹੋਈ।
ਇਸ ਦੌਰਾਨ ਡਿਪਟੀ ਮੇਅਰ ਦਾ ਭਰਾ ਤੇ ਭਤੀਜਾ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ...
ਅੰਮ੍ਰਿਤਸਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਦੇ ਕੇ ਮਨਜਿੰਦਰ ਸਿਰਸਾ ਭਾਜਪਾ ‘ਚ ਹੋਏ ਸ਼ਾਮਿਲ, ਪੰਜਾਬ ਦੀ ਸਿਆਸਤ ‘ਚ ਹਲਚਲ
Admin - 0
ਨਵੀਂ ਦਿੱਲੀ | ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕੁਝ ਸਮਾਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫ਼ਾ ਦੇ ਚੁੱਕੇ ਸਿੱਖ ਸਿਆਸਤਦਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।
ਸਿਰਸਾ ਨੂੰ ਭਾਜਪਾ ਦੇ ਸੀਨੀਅਰ ਆਗੂਆਂ ਨੇ ਮੁੱਢਲੀ ਮੈਂਬਰਸ਼ਿਪ ਦੀ ਪਰਚੀ ਦੇ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਗੁਲਦਸਤੇ ਦੇ...

ਹਾਲੀਵੁੱਡ
ਤਨਜ਼ਾਨੀਆ ਦੇ ਰੌਕਸਟਾਰ : ‘ਰਾਤਾਂ ਲੰਬੀਆਂ’ ਗੀਤ ਦੀ ਲਿਪਸਿੰਕ ਨਾਲ ਫੇਮਸ ਹੋਏ Kili Paul, ਕੰਪੋਜ਼ਰ ਤਨਿਸ਼ਕ ਬਾਗਚੀ ਨੇ ਦਿੱਤਾ ਇਕੱਠੇ ਕੰਮ ਕਰਨ ਦਾ ਆਫਰ, Video
Admin - 0
Viral News | ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਤਨਜ਼ਾਨੀਆ ਦੇ ਭੈਣ-ਭਰਾ ਨੂੰ ਬਾਲੀਵੁੱਡ ਤੋਂ ਆਫਰ ਮਿਲਿਆ ਹੈ। ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਕੀਲੀ ਪੌਲ ਨੂੰ ਮੈਸੇਜ ਕਰਕੇ ਇਕੱਠੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ।
ਕੀਲੀ ਨੇ ਆਪਣੀ ਇੰਸਟਾ ਸਟੋਰੀ 'ਤੇ ਇਸ ਮੈਸੇਜ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ। ਕੀਲੀ ਤੇ ਉਸ ਦੀ ਭੈਣ ਦੇ ਵੀਡੀਓਜ਼ ਨੂੰ ਕਾਫੀ ਪਸੰਦ...
ਕ੍ਰਾਇਮ ਅਤੇ ਨਸ਼ਾ
Breaking : ਡਿਪਟੀ ਮੇਅਰ ਮੋਗਾ ਦੇ ਭਰਾ ‘ਤੇ 2 ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਘਟਨਾ CCTV ‘ਚ ਕੈਦ