ਕ੍ਰਾਇਮ ਅਤੇ ਨਸ਼ਾ
ਜਲੰਧਰ : ਖਿੰਗਰਾਂ ਗੇਟ ‘ਚ ਗੁੰਡਾਗਰਦੀ, ਬੋਤਲਾਂ ਚੱਲੀਆਂ, 2 ਮੋਟਰਸਾਈਕਲ ਜਲਾਏ, ਜਨਮ ਦਿਨ ਦੀ ਪਾਰਟੀ ‘ਚ ਗਾਲ੍ਹਾਂ ਕੱਢਦੇ ਪਹੁੰਚੇ ਹਮਲਾਵਰ
Admin - 0
ਜਲੰਧਰ | ਬੁੱਧਵਾਰ ਦੇਰ ਸ਼ਾਮ ਖਿੰਗਰਾਂ ਗੇਟ 'ਤੇ ਹੋਈ ਲੜਾਈ ਦੌਰਾਨ ਬੋਤਲਾਂ ਤੇ ਪੱਥਰ ਸੁੱਟੇ ਗਏ। ਲੜਾਈ ਵਿੱਚ 2 ਮੋਟਰਸਾਈਕਲਾਂ ਨੂੰ ਅੱਗ ਲਗਾ ਦਿੱਤੀ ਗਈ। ਘਟਨਾ ਵਿੱਚ 2 ਨੌਜਵਾਨਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਸ਼ਾਮ ਕਰੀਬ 6:45 ਵਜੇ ਖਿੰਗਰਾਂ ਗੇਟ ਦਾ ਕ੍ਰਿਸ਼ਨਾ ਆਪਣੇ ਦੋਸਤ ਮਨੂ ਕਪੂਰ ਢਿੱਲੋਂ ਦੇ ਘਰ ਜਨਮ ਦਿਨ ਦੀ ਪਾਰਟੀ...
ਅੰਮ੍ਰਿਤਸਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਹਾੜੇ ‘ਤੇ ਮੁੱਖ ਮੰਤਰੀ ਚੰਨੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 20 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ
Admin - 0
ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ) | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 346ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।
ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਤਮਸਤਕ ਹੋਣ ਉਪਰੰਤ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ...
ਨੈਸ਼ਨਲ
ਹੈਲੀਕਾਪਟਰ ਕ੍ਰੈਸ਼ ‘ਚ ਸਾਬਕਾ ਫੌਜ ਮੁਖੀ ਬਿਪਿਨ ਰਾਵਤ ਦੀ ਪਤਨੀ ਸਣੇ ਮੌਤ, ਏਅਰਫੋਰਸ ਨੇ ਮੌਤ ਦੀ ਪੁਸ਼ਟੀ ਕੀਤੀ
Admin - 0
ਚੇਨਈ | ਤਾਮਿਲਨਾਡੂ ਦੇ ਕੁਨੂਰ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ ਵਿੱਚ ਸਾਬਕਾ ਫੌਜ ਮੁਖੀ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਕ੍ਰੈਸ਼ ਵਿੱਚ ਚੀਫ ਆਫ ਡਿਫੈਂਸ ਸਟਾਫ ਦੇ ਕਈ ਵੱਡੇ ਅਫਸਰਾਂ ਸਣੇ ਕੁੱਲ 14 ਲੋਕਾਂ ਦੀ ਮੌਤ ਹੋ ਗਈ ਹੈ।
ਹੈਲੀਕਾਪਟਰ 'ਚ ਸਵਾਰ ਲੋਕਾਂ ਨੂੰ ਬਚਾਉਣ ਲਈ...
ਅੰਮ੍ਰਿਤਸਰ | ਇਥੋਂ ਦੇ ਮਸ਼ਹੂਰ ਸਬਜ਼ੀ ਮੰਡੀ ਚੌਕ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਔਰਤ ਦੇ ਮੂੰਹ ਤੇ ਸਿਰ 'ਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਔਰਤ ਦੀ ਲਾਸ਼ ਸਬਜ਼ੀ ਮੰਡੀ 'ਚੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਔਰਤ ਨਸ਼ੇ ਦੀ ਆਦੀ ਸੀ। ਬੀਤੀ ਰਾਤ ਵੀ ਉਹ ਘਰੋਂ ਨਸ਼ਾ ਕਰਨ ਲਈ ਨਿਕਲੀ ਸੀ ਪਰ ਅੱਜ ਸਵੇਰੇ ਉਸ...
ਕ੍ਰਾਇਮ ਅਤੇ ਨਸ਼ਾ
ਸੋਨੀ ਮਾਨ ਦੇ ਗੀਤ ‘ਸੁਣ ਤੱਤਾ-ਤੱਤਾ’ ਤੋਂ ਸ਼ੁਰੂ ਹੋਇਆ ਵਿਵਾਦ, ਗਾਇਕਾ ਕਹਿੰਦੀ ਨਾ ਮੁਆਫੀ ਮੰਗਣੀ ਤੇ ਨਾ ਗਾਣਾ ਹੋਊ Delete, ਵੇਖੋ Video
Admin - 0
ਤਰਨਤਾਰਨ | ਪੰਜਾਬੀ ਗਾਇਕਾ ਤੇ ਟਿਕਟਾਕ ਸਟਾਰ ਮਾਡਲ ਸੋਨੀ ਮਾਨ ਦੇ ਘਰ ‘ਤੇ ਹੋਈ ਫਾਇਰਿੰਗ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ ‘ਤੇ ਆਰੋਪ ਲਾਉਂਦਿਆਂ ਕਿਹਾ ਕਿ ਸਾਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤੇ ਹੁਣ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
ਸੋਨੀ ਮਾਨ ਜਿਸ ਦਾ ਨਵਾਂ ਗੀਤ 'ਸੁਣ ਤੱਤਾ-ਤੱਤਾ' 5 ਦਸੰਬਰ ਨੂੰ ਰਿਲੀਜ਼ ਹੋਇਆ ਸੀ, ਨੇ ਆਰੋਪ ਲਾਇਆ ਕਿ...
ਅੰਮ੍ਰਿਤਸਰ
ਸਾਵਧਾਨ! ਫਿਰ ਪੈਰ ਪਸਾਰ ਰਿਹਾ ਕੋਰੋਨਾ : ਅੰਮ੍ਰਿਤਸਰ ਏਅਰਪੋਰਟ ‘ਤੇ ਮਿਲਾਨ ਤੋਂ ਆਏ ਮਾਂ-ਬੇਟਾ ਕੋਰੋਨਾ ਪਾਜ਼ੇਟਿਵ
Admin - 0
ਅੰਮ੍ਰਿਤਸਰ | ਕੋਰੋਨਾ ਦੇ ਵੱਧ ਰਹੇ ਸੰਕਰਮਣ ਤੇ ਓਮੀਕਰੋਨ ਦੇ ਖਤਰੇ 'ਚ ਇਕ ਹੋਰ ਵੱਡੀ ਖ਼ਬਰ ਆਈ ਹੈ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ 'ਤੇ ਅੱਜ ਮਿਲਾਨ ਤੋਂ ਆਏ ਮਾਂ-ਬੇਟੇ ਦੇ ਹਵਾਈ ਅੱਡੇ 'ਚ ਕੀਤੇ ਗਏ ਟੈਸਟ ਤੋਂ ਬਾਅਦ ਦੋਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਪੀੜਤ ਸੁਰਜੀਤ ਕੌਰ (39) ਤੇ ਉਨ੍ਹਾਂ ਦਾ ਬੇਟਾ ਗੁਰਕੀਰਤ ਸਿੰਘ (10) ਦੋਵੇਂ...
ਸਾਇੰਸ
Dangers Omicron : ਦੁਬਈ ਤੋਂ ਪਰਤਿਆ ਲੁਧਿਆਣਾ ਦਾ ਕਾਰੋਬਾਰੀ ਨਿਕਲਿਆ ਕੋਰੋਨਾ ਪਾਜ਼ੇਟਿਵ, 14 ਦਿਨਾਂ ਲਈ ਕੀਤਾ ਗਿਆ ਆਈਸੋਲੇਟ
Admin - 0
ਲੁਧਿਆਣਾ | ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਨੂੰ ਦੇਖਦਿਆਂ ਵਿਦੇਸ਼ ਤੋਂ ਆ ਰਹੇ ਯਾਤਰੀਆਂ 'ਤੇ ਸਖ਼ਤੀ ਵੱਧ ਗਈ ਹੈ। ਦੁਬਈ ਤੋਂ ਪਰਤਿਆ ਲੁਧਿਆਣਾ ਦੇ ਹੈਬੋਵਾਲ ਇਲਾਕੇ ਦਾ ਰਹਿਣ ਵਾਲਾ ਕਾਰੋਬਾਰੀ ਕੇਰਲ ਦੇ ਕੋਚੀ ਏਅਰਪੋਰਟ 'ਤੇ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਪਾਜ਼ੇਟਿਵ ਯਾਤਰੀ ਦੀ ਉਮਰ 42 ਸਾਲ ਦੱਸੀ ਜਾ ਰਹੀ ਹੈ। ਉੱਥੇ 2 ਹਫ਼ਤੇ ਰਹਿਣ ਤੋਂ ਬਾਅਦ ਲੁਧਿਆਣਾ...
ਨੈਸ਼ਨਲ
ਤਾਮਿਲਨਾਡੂ ਦੇ ਕੁਨੂਰ ‘ਚ ਫੌਜ ਦਾ ਹੈਲੀਕਾਪਟਰ ਕ੍ਰੈਸ਼, CDS ਬਿਪਿਨ ਰਾਵਤ ਵੀ ਸਨ ਪਰਿਵਾਰ ਸਮੇਤ ਸਵਾਰ
Admin - 0
ਚੇਨਈ | ਤਾਮਿਲਨਾਡੂ ਦੇ ਕੁਨੂਰ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਰਿਪੋਰਟਾਂ ਮੁਤਾਬਕ ਇਸ ਹੈਲੀਕਾਪਟਰ 'ਚ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਮੌਜੂਦ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਵਾਰ ਸਨ।
ਫਿਲਹਾਲ ਫੌਜ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੈਲੀਕਾਪਟਰ 'ਚ ਸਵਾਰ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਜਾਰੀ ਹੈ। ਇਸ...
ਐਸਏਐਸ ਨਗਰ/ਮੋਹਾਲੀ
ਸੋਨੀ ਮਾਨ ਵੱਲੋਂ ਲਾਏ ਆਰੋਪਾਂ ਤੋਂ ਬਾਅਦ ਖੁੱਲ੍ਹ ਕੇ ਬੋਲਿਆ ਲੱਖਾ ਸਿਧਾਣਾ, ਵੇਖੋ Video
Admin - 0
ਚੰਡੀਗੜ੍ਹ | ਗਾਇਕਾ ਤੇ ਮਾਡਲ ਸੋਨੀ ਮਾਨ ਦੇ ਘਰ 'ਤੇ ਹੋਈ ਫਾਇਰਿੰਗ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਸਾਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤੇ ਹੁਣ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
ਇਸ ਦੇ ਜਵਾਬ 'ਚ ਲੱਖਾ ਸਿਧਾਣਾ ਨੇ ਕਿਹਾ ਕਿ ਉਸ ਉੇਤੇ ਇਲਜ਼ਾਮ ਲੱਗਣਾ ਕੋਈ ਨਵੀਂ ਗੱਲ ਨਹੀਂ ਹੈ, ਜਦੋਂ ਤੋਂ...
ਕ੍ਰਾਇਮ ਅਤੇ ਨਸ਼ਾ
ਪੰਜਾਬੀ ਸਿੰਗਰ ਸੋਨੀ ਮਾਨ ਦੇ ਘਰ ਕਿਨ੍ਹੇ ਚਲਾਈਆਂ ਗੋਲੀਆਂ? ਘਬਰਾਈ ਹੋਈ ਨੇ ਦੱਸੀ ‘ਕੱਲੀ-‘ਕੱਲੀ ਗੱਲ
Admin - 0
ਤਰਨਤਾਰਨ | ਪੰਜਾਬੀ ਗਾਇਕਾ ਤੇ ਟਿਕਟਾਕ ਸਟਾਰ ਮਾਡਲ ਸੋਨੀ ਮਾਨ ਦੇ ਘਰ 'ਤੇ ਹੋਈ ਫਾਇਰਿੰਗ ਤੋਂ ਬਾਅਦ ਸੋਨੀ ਮਾਨ ਨੇ ਲੱਖਾ ਸਿਧਾਣਾ 'ਤੇ ਆਰੋਪ ਲਾਉਂਦਿਆਂ ਕਿਹਾ ਕਿ ਸਾਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤੇ ਹੁਣ ਸਾਡੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ।
ਸੁਣੋ ਹੋਰ ਕੀ-ਕੀ ਕਿਹਾ ਸੋਨੀ ਮਾਨ ਨੇ
https://www.youtube.com/watch?v=mcyMD3Qrfwk
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
ਪੂਰੇ ਪੰਜਾਬ ਦੀਆਂ ਖਬਰਾਂ ਲਈ...








































