ਮਾਨਸਾ, 18 ਜੁਲਾਈ। : ਮਾਨਸਾ ਜ਼ਿਲੇ ਦੇ ਪਿੰਡ ਬਰਨਾਲਾ ਦੇ ਇਕ ਨੌਜਵਾਨ ਵੱਲੋ ਆਪਣੇ ਸਾਥੀ ਨਾਲ ਨਸ਼ਾ ਕਰਨ 'ਤੇ ਪੰਚਾਇਤ ਮੈਂਬਰ ਵੱਲੋਂ ਨੌਜਵਾਨ ਦੇ ਪਿਤਾ ਨੂੰ ਜਲੀਲ ਕਰਨ ਕਾਰਨ ਨੌਜਵਾਨ ਵਲੋਂ ਆਪਣੇ ਪਿਤਾ ਦੀ ਬੇਇੱਜ਼ਤੀ ਨਾ ਸਹਾਰਦੇ ਵੀਡੀਓ ਬਣਾ ਕੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲਿਸ ਮਾਮਲਾ ਦਰਜ ਕਰ ਕੇ ਕਾਰਵਾਈ...
ਜਲੰਧਰ, 18 ਜੁਲਾਈ | 114 ਸਾਲਾ ਦੁਨੀਆ ਦੇ ਸਭ ਤੋਂ ਬਜ਼ੁਰਗ ਐਥਲੀਟ ਫੌਜਾ ਸਿੰਘ, ਜੋ ਕਿ ਪਿਛਲੀ 14 ਜੁਲਾਈ ਨੂੰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿਨ ਐਤਵਾਰ ਮਿਤੀ 20 ਜੁਲਾਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਿਆਸ, ਜ਼ਿਲਾ ਜਲੰਧਰ ਵਿਖੇ ਦੁਪਹਿਰ 12 ਵਜੇ ਦੇ ਕਰੀਬ...
ਗੁਰਦਾਸਪੁਰ
ਗੁਰਦਾਸਪੁਰ ਦੀ ਅਪਰਵਾਰੀ ਦੁਆਬ ਨਹਿਰ ‘ਚ ਰੁੜਿਆ ਨੌਜਵਾਨ, ਭੈਣ ਨੇ ਪ੍ਰਸ਼ਾਸਨ ਨੂੰ ਕੀਤੀ ਲੱਭਣ ਦੀ ਮੰਗ
Admin - 0
ਗੁਰਦਾਸਪੁਰ, 18 ਜੁਲਾਈ | ਅਪਰਵਾਰੀ ਦੁਆਬ ਨਹਿਰ ਵਿੱਚ ਇੱਕ ਨੌਜਵਾਨ ਦੇ ਰੁੜਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਛਾਣ ਸੰਨੀ (35) ਵਾਸੀ ਸੁਜਾਨਪੁਰ ਦੇ ਰੂਪ 'ਚ ਹੋਈ ਹੈ। ਸੰਨੀ ਦੀ ਭੈਣ ਲੱਭੀ ਨੇ ਦੱਸਿਆ ਕਿ ਉਸ ਦਾ ਭਰਾ ਨਹਿਰ 'ਚ ਨਹਾਓਣ ਨੂੰ ਗਿਆ ਸੀ ਤੇ ਅਚਾਨਕ ਉਸ ਦਾ ਪਿਆਰ ਤਿਲਕ ਗਿਆ ਤੇ ਉਹ ਨਹਿਰ 'ਚ ਰੁੜ ਗਿਆ।
ਇਸ ਸਬੰਧੀ...
ਪੰਜਾਬ
ਪੰਚਾਇਤ ਦਾ ਅਨੋਖਾ ਮਤਾ, ਪਿੰਡ ਦੇ ਮੁੰਡਾ-ਕੁੜੀ ਨੇ ਆਪਸ ‘ਚ ਵਿਆਹ ਕਰਵਾਇਆ ਤਾਂ ਦੋਹਾਂ ਪਰਿਵਾਰਾਂ ਦਾ ਹੋਵੇਗਾ ਬਾਈਕਾਟ, ਪਿੰਡ ਛੱਡਣਾ ਪਵੇਗਾ
Admin - 0
ਬਠਿੰਡਾ, 18 ਜੁਲਾਈ | ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਨਗਰ ਪੰਚਾਇਤ ਨੇ ਇਕ ਅਨੋਖਾ ਮਤਾ ਪਾਇਆ ਹੈ। ਇਸ ਮਤੇ ਰਾਹੀਂ ਇਹ ਫੈਸਲਾ ਲਿਆ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਪਿੰਡ ਦੇ ਕੋਈ ਵੀ ਮੁੰਡਾ-ਕੁੜੀ ਆਪਸ ਵਿਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਦਾ ਪਿੰਡ ਵੱਲੋਂ ਪੂਰਨ ਤੌਰ ਉੱਤੇ ਬਾਈਕਾਟ ਕੀਤਾ ਜਾਵੇਗਾ। ਇਸ ਮਤੇ ਵਿਚ ਇਹ ਵੀ ਕਿਹਾ ਗਿਆ ਹੈ...
ਗੁਰਦਾਸਪੁਰ
ਜ਼ਿੰਦਾ ਬਜ਼ੁਰਗ ਬੇਬੇ ਨੂੰ ਵਿਭਾਗ ਨੇ ਰਿਕਾਰਡ ‘ਚ ਦਿਖਾਇਆ ਮਰੀ, 6 ਮਹੀਨੇ ਤੋਂ ਕੱਟ ਦਿੱਤੀ ਪੈਨਸ਼ਨ
Admin - 0
ਗੁਰਦਾਸਪੁਰ, 18 ਜੁਲਾਈ | ਪੰਜਾਬ ਸਰਕਾਰ ਵੱਲੋ ਸਮੇ-ਸਮੇ ਉੱਤੇ ਗਰੀਬ ਤੇ ਆਮ ਜਨਤਾ ਨੂੰ ਬੁਹਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਜਿਹਨਾਂ ਵਿੱਚੋ ਇੱਕ ਅਹਿਮ ਸਹੂਲਤ ਹੈ ਬੁਢਾਪਾ ਪੈਨਸ਼ਨ,ਪਰ ਜਦ ਉਹ ਬੰਦ ਹੋ ਜਾਵੇ ਤਾਂ ਬਜ਼ੁਰਗਾਂ ਦਾ ਜੀਣ ਦਾ ਸਹਾਰਾ ਹੀ ਖ਼ਤਮ ਹੋ ਜਾਂਦਾ ਹੈ, ਜੋ ਪੈਨਸ਼ਨ ਦੇ ਆਸਰੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਹਨ।
ਅਜਿਹਾ ਹੀ ਮਾਮਲਾ ਗੁਰਦਾਸਪੁਰ...
ਚੰਡੀਗੜ੍ਹ
ਪੰਜਾਬ ਦੇ ਹਰ ਪਿੰਡ ਵਿੱਚ ਅਤਿ-ਆਧੁਨਿਕ ਸਟੇਡੀਅਮ ਉਸਾਰੇ ਜਾਣਗੇ; ਪਹਿਲੇ ਪੜਾਅ ਅਧੀਨ 3,083 ਸਟੇਡੀਅਮਾਂ ਦੀ ਉਸਾਰੀ ਪ੍ਰਗਤੀ ਅਧੀਨ: ਮੁੱਖ ਮੰਤਰੀ
Admin - 0
* ਇਸ ਪਹਿਲ ਦਾ ਉਦੇਸ਼ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ
* ਖੇਡਾਂ ਨੂੰ ਅਣਗੌਲਿਆ ਕਰਨ ਅਤੇ ਨਸ਼ਿਆਂ ਨੂੰ ਸਰਪ੍ਰਸਤੀ ਦੇਣ ਲਈ ਪਿਛਲੀਆਂ ਸਰਕਾਰਾਂ ਨੂੰ ਆੜੇ ਹੱਥੀਂ ਲਿਆ
ਚੰਡੀਗੜ੍ਹ, 13 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਜਲਦੀ ਪੰਜਾਬ ਭਰ ਵਿੱਚ 13,000 ਅਤਿ-ਆਧੁਨਿਕ ਸਟੇਡੀਅਮਾਂ ਦੀ ਉਸਾਰੀ ਸ਼ੁਰੂ ਕਰੇਗੀ, ਜਿਸ ਦੇ...
ਚੰਡੀਗੜ੍ਹ
ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਨ ਵਿੱਚ ਲੋੜੀਂਦੀ ਸਹਾਇਤਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
Admin - 0
ਚੰਡੀਗੜ੍ਹ, 27 ਜੂਨ-
ਸਰਕਾਰੀ ਸਕੂਲਾਂ ‘ਚ ਪੜ੍ਹਦੇ ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਨ ਵਾਸਤੇ ਉਨ੍ਹਾਂ ਨੂੰ ਲੋੜੀਂਦੀ ਲੌਜਿਸਟਿਕਲ ਅਤੇ ਬੁਨਿਆਦੀ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਰਪੂਰ ਦਾ ਧੰਨਵਾਦ ਕੀਤਾ।
ਇੱਥੇ ਮਿਉਂਸਪਲ ਭਵਨ ਵਿਖੇ ਮੁੱਖ ਮੰਤਰੀ ਨਾਲ ਗੱਲਬਾਤ ਕਰਦਿਆਂ ਫਾਜ਼ਿਲਕਾ ਤੋਂ ਗੁਰਸ਼ਰਨ ਸੋਢੀ ਨੇ ਕਿਹਾ ਕਿ ਉਹ ਸੂਬਾ ਸਰਕਾਰ ਦੇ ਸਹਿਯੋਗ ਨਾਲ...
* ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਕੀਤਾ ਸਨਮਾਨ
* ਸਿੱਖਿਆ ਨੂੰ ਸਾਰੀਆਂ ਮਰਜ਼ਾਂ ਦੀ ਇਕ ਦਵਾਈ ਦੱਸਿਆ ।
ਚੰਡੀਗੜ੍ਹ, 27 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਉੱਤੇ ਚੱਲ ਰਹੀ ਹੈ।
ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ...
ਟਾਂਡਾ ਉੜਮੁੜ, 26 ਜੂਨ। -15ਵਾਂ ਸਾਲਾਨਾ ਸੂਫੀ ਸੱਭਿਆਚਾਰਕ ਮੇਲਾ ਅਤੇ ਭੰਡਾਰਾ 29 ਜੂਨ ਨੂੰ ਬਾਬਾ ਬੇਰੀ ਸ਼ਾਹ ਸਰਕਾਰ ਦੇ ਦਰਬਾਰ ਵਿਖੇ ਹੋਵੇਗਾ। ਇਸ ਸਬੰਧੀ ਪ੍ਰਬੰਧਕ ਸੇਵਾਦਾਰਾਂ ਵਿਪਨ ਕੁਮਾਰ ਜੈਨ ਅਤੇ ਅਮਨਦੀਪ ਰੂਬਲ ਨੇ ਦੱਸਿਆ ਕਿ ਮੁਹੱਲਾ ਟਿੱਬੀ ਅਹੀਆਪੁਰ ਵਿੱਚ ਲੱਗਣ ਵਾਲੇ ਇਸ ਸਾਲਾਨਾ ਮੇਲੇ ਦੌਰਾਨ 28 ਜੂਨ ਨੂੰ ਸ਼ਾਮ 7 ਵਜੇ ਮਹਿੰਦੀ ਦੀ ਰਸਮ ਹੋਵੇਗੀ ਅਤੇ ਰਾਤ ਨੂੰ ਨਕਲਾਂ...
ਪੰਜਾਬ
GNA ਯੂਨੀਵਰਸਿਟੀ ਵੱਲੋਂ ‘ਯੰਗ ਅਚੀਵਰਜ਼ ਅਵਾਰਡ ਸਮਾਰੋਹ 2025’ ਦੌਰਾਨ ਫਗਵਾੜਾ ਦੇ ਮੇਧਾਵੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ
Admin - 0
ਫਗਵਾੜਾ, 21 ਜੂਨ 2025 | GNA ਯੂਨੀਵਰਸਿਟੀ ਨੇ ਆਪਣੇ ਚਾਂਸਲਰ ਸ. ਗੁਰਦੀਪ ਸਿੰਘ ਸਿਹਰਾ ਦੀ ਦੂਰਦਰਸ਼ੀ ਅਗਵਾਈ ਹੇਠ ਯੰਗ ਅਚੀਵਰਜ਼ ਅਵਾਰਡ ਸਮਾਰੋਹ 2025 ਆਪਣੇ ਕੈਂਪਸ ਵਿੱਚ ਬੜੀ ਧੂਮਧਾਮ ਨਾਲ ਮਨਾਇਆ। ਇਸ ਸਮਾਰੋਹ ਦਾ ਮਕਸਦ ਫਗਵਾੜਾ ਸ਼ਹਿਰ ਦੇ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ ਜਿਨ੍ਹਾਂ ਨੇ 12ਵੀਂ ਕਲਾਸ ਦੀ ਬੋਰਡ ਪਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਜਿਨ੍ਹਾਂ ਵਿਦਿਆਰਥੀਆਂ ਨੇ 80% ਤੋਂ ਵੱਧ...








































