ਤਰਨਤਾਰਨ | ਸਰਕਾਰਾਂ ਵੱਲੋਂ ਪੁਰਾਣੇ ਰੀਤੀ-ਰਿਵਾਜਾਂ ਨੂੰ ਖ਼ਤਮ ਕਰਦੇ ਹੋਏ ਕਿਸੇ ਵੀ ਜਾਨਵਰ ਦਾ ਸ਼ਿਕਾਰ ਖੇਡਣ 'ਤੇ ਬੈਨ ਲਾਇਆ ਹੋਇਆ ਹੈ ਪਰ ਕਈ ਇਲਾਕੇ ਅਜੇ ਵੀ ਹਨ, ਜਿੱਥੇ ਸ਼ਿਕਾਰ ਖੇਡਿਆ ਜਾਂਦਾ ਹੈ।
ਥਾਣਾ ਸਦਰ ਪੱਟੀ ਦੇ ਪਿੰਡ ਘੁੱਲੇ ਵਾਲੇ ਬੰਨ੍ਹ ਦੇ ਨਜ਼ਦੀਕ ਸ਼ਿਕਾਰ ਖੇਡਣ ਆਏ ਕੁਝ ਅਣਪਛਾਤੇ ਵਿਅਕਤੀਆਂ ਨੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਵਿਖੇ ਇੱਕ ਘੋੜੇ ਨੂੰ ਗੋਲੀ ਮਾਰ...
ਚੰਡੀਗੜ੍ਹ | ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੌੜ 'ਚ ਬੇਅਦਬੀ ਦੇ ਆਰੋਪ 'ਚ ਭੀੜ ਵਲੋਂ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਇਸ ਮਾਮਲੇ 'ਚ ਭੰਬਲਭੂਸਾ ਪਿਆ ਰਿਹਾ ਕਿ ਬੇਅਦਬੀ ਹੋਈ ਜਾਂ ਨਹੀਂ। ਪੁਲਸ ਵਲੋਂ ਸ਼ੁਰੂਆਤ ਵਿਚ ਹੀ ਕਹਿ ਦਿੱਤਾ ਗਿਆ ਸੀ ਕਿ ਕੋਈ ਬੇਅਦਬੀ ਨਹੀਂ ਹੋਈ ਪਰ ਲੋਕ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ।
ਅੱਜ...
ਲੁਧਿਆਣਾ | ਕੋਰਟ ਕੰਪਲੈਕਸ ਵਿੱਚ ਵੀਰਵਾਰ ਨੂੰ ਹੋਏ ਬੰਬ ਧਮਾਕੇ ਦੀ ਜਾਂਚ ਕਈ ਕੇਂਦਰੀ ਏਜੰਸੀਆਂ ਕਰ ਰਹੀਆਂ ਹਨ ਪਰ ਹੁਣ ਤੱਕ ਮਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ।
ਫਿਲਹਾਲ ਪੁਲਿਸ ਇਹ ਮੰਨ ਕਿ ਚੱਲ ਰਹੀ ਹੈ ਕਿ ਮਰਨ ਵਾਲਾ ਹੀ ਬੰਬ ਲਗਾਉਣ ਆਇਆ ਸੀ ਅਤੇ ਇਹ ਬੰਬ ਉਸ ਦੇ ਬਾਹਰ ਨਿਕਲਣ ਤੋਂ ਬਾਅਦ ਫਟਣਾ ਸੀ ਪਰ ਉਹ ਪਹਿਲਾਂ...
ਜਲੰਧਰ| ਐਡਵੋਕੇਟਸ ਫਾਰ ਫਾਰਮਰਜ਼ ਅਤੇ ਲੇਬਰਰਜ਼ ਦੇ ਪ੍ਰਧਾਨ ਗੁਰਜੀਤ ਸਿੰਘ ਕਾਹਲੋਂ ਐਡਵੋਕੇਟ ਦੀ ਪ੍ਰਧਾਨਗੀ ਵਿਚ ਹੰਗਾਮੀ ਮੀਟਿੰਗ ਸਥਾਨਕ ਹੋਟਲ ਵਿੱਚ ਕੀਤੀ ਗਈ ਜਿਸ ਵਿੱਚ ਐਡਵੋਕੇਟ ਰਾਜਵਿੰਦਰ ਕੌਰ ਰੀਆ, ਮੈਡਮ ਨਵਜੋਤ ਕੌਰ ਸਿੱਧੂ,ਮੈਡਮ ਮੂਧੇ ਰਚਨਾ, ਐਡਵੋਕੇਟ ਰਾਜੂ ਅੰਬੇਡਕਰ ਆਦਿ ਨੇ ਹਿੱਸਾ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਰਨਲ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਅੱਤਵਾਦ ਦੀ ਘਟਨਾਵਾਂ ਨੂੰ...
ਪੰਜਾਬ
ਸਿਫਾਰਸ਼ੀਆਂ ਨੂੰ PowerCom ਦੇ ਸੀਐਮਡੀ ਚਿਤਾਵਨੀ, ਕਿਹਾ-ਰਿਸ਼ਵਤਖੋਰੀ ਨੂੰ ਲੈ ਕੇ ਮਹਿਕਮਾ ਪਹਿਲਾਂ ਹੀ ਬਦਨਾਮ, ਹੁਣ ਬਿਹਤਰੀ ਲਈ ਕਰੋ ਕੰਮ
Admin - 0
ਪਟਿਆਲਾ | ਪੰਜਾਬ ਰਾਜ ਬਿਜਲੀ ਨਿਗਮ ਦੇ ਨਵੇਂ ਸੀਐਮਡੀ ਇੰਜਨੀਅਰ ਬਲਦੇਵ ਸਿੰਘ ਸਰਾਂ ਵੱਲੋਂ ਅਹੁਦਾ ਸਾਂਭਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਰਾਹੀਂ ਸੀਐਮਡੀ ਸਰਾਂ ਨੇ ਮਲਾਈਦਾਰ ਪੋਸਟਾਂ ਲਈ ਸਿਫ਼ਾਰਸ਼ਾਂ ਲਵਾਉਣ ਵਾਲਿਆਂ ਨੂੰ ਸਾਵਧਾਨ ਰਹਿਣ ਅਤੇ ਸਾਰੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਤੋਂ ਦੂਰ ਰਹਿ ਕੇ ਅਦਾਰੇ ਦੀ ਬਿਹਤਰੀ ਲਈ ਕੰਮ ਕਰਨ...
ਜਲੰਧਰ
ਲੁਧਿਆਣਾ ਬੰਬ ਧਮਾਕੇ ਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਮਜੀਠੀਆ ਖਿਲਾਫ FIR ਨਾਲ ਜੋੜ ਕੇ ਵੀ ਕੀਤੀ ਜਾ ਰਹੀ ਹੈ : ਮੁੱਖ ਮੰਤਰੀ ਚੰਨੀ
Admin - 0
ਮੁੱਲਾਂਪੁਰ ਦਾਖਾ (ਲੁਧਿਆਣਾ)
ਕੇਸ ਦਰਜ ਹੋਣ ਉਪਰੰਤ ਗਾਇਬ ਹੋਣ ਲਈ ਅਕਾਲੀ ਆਗੂ ਦੀ ਕੀਤੀ ਕਰੜੀ ਆਲੋਚਨਾਮੁੱਲਾਂਪੁਰ ਦਾਖਾ ਨੂੰ ਸਬ ਡਵੀਜ਼ਨ ਬਣਾਉਣ ਅਤੇ ਵਿਕਾਸ ਕਾਰਜਾਂ ਲਈ 5 ਕਰੋੜ ਰੁਪਏ ਦਾ ਐਲਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਨਵੇ ਬਣੇ ਬੱਸ ਸਟੈਂਡ ਦਾ ਕੀਤਾ ਉਦਘਾਟਨ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਫ.ਆਈ.ਆਰ ਦਰਜ ਕਰਨ ਤੋਂ ਬਾਅਦ ਲੁਧਿਆਣਾ ਸ਼ਹਿਰ...
Uncategorized
ਰਣਜੀਤ ਸਿੰਘ ਬ੍ਰਹਮਪੁਰਾ ਦੀ ਘਰ ਵਾਪਸੀ : ਅਕਾਲੀ ਦਲ ‘ਚ ਹੋਏ ਸ਼ਾਮਿਲ, ਸੁਖਬੀਰ ਨੇ ਪੈਰ ਛੂਹ ਕੇ ਲਿਆ ਆਸ਼ੀਰਵਾਦ
Admin - 0
ਭਾਜਪਾ ਨਾਲ ਗਠਜੋੜ ਕਰਨ 'ਤੇ ਸੁਖਦੇਵ ਸਿੰਘ ਢੀਂਡਸਾ ਦਾ ਛੱਡਿਆ ਸਾਥ
ਚੰਡੀਗੜ੍ਹ | ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਘਰ ਵਾਪਸੀ ਕਰ ਲਈ ਹੈ। ਉਹ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਮੌਜੂਦਗੀ ਵਿੱਚ ਅਕਾਲੀ ਦਲ (ਯੂਨਾਈਟਿਡ) ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਨਾਲ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਕੋਰਟ ‘ਚ ਬਲਾਸਟ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਜਨਤਕ ਥਾਵਾਂ ‘ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼
Admin - 0
ਲੁਧਿਆਣਾ | ਅੱਜ ਸਥਾਨਕ ਕੋਰਟ 'ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਇਸ ਧਮਾਕੇ 'ਚ ਇਕ ਔਰਤ ਸਮੇਤ 2 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਧਮਾਕੇ 'ਚ ਘੱਟੋ-ਘੱਟ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਦੱਸ ਦੇਈਏ ਕਿ ਧਾਰਮਿਕ ਅਸਥਾਨਾਂ ਨੂੰ ਲੈ ਕੇ ਪਹਿਲਾਂ ਹੀ ਸੁਰੱਖਿਆ ਦਾ ਹਾਈ ਅਲਰਟ ਜਾਰੀ ਹੈ।...
ਮੱਧ ਪ੍ਰਦੇਸ਼ | ਮੋਬਾਇਲ ਫੋਨ ਖਰੀਦਣ ਤੋਂ ਬਾਅਦ ਤੁਸੀਂ ਕਿੰਨੇ ਖੁਸ਼ ਹੁੰਦੇ ਹੋ, ਆਫਿਸ 'ਚ ਮਠਿਆਈ ਵੰਡ ਸਕਦੇ ਹੋ, ਦੋਸਤਾਂ ਨੂੰ ਸਮੋਸੇ-ਚਾਹ ਪਾਰਟੀ ਦੇ ਸਕਦੇ ਹੋ ਜਾਂ ਖੁਦ ਹੀ ਪੀਜ਼ਾ ਟ੍ਰੀਟ ਦੇ ਸਕਦੇ ਹੋ ਪਰ ਮੱਧ ਪ੍ਰਦੇਸ਼ ਦਾ ਇਕ ਚਾਹ ਵਾਲਾ ਸਾਰਿਆਂ ਤੋਂ ਅੱਗੇ ਨਿਕਲ ਗਿਆ।
ਡੇਕਨ ਹੇਰਾਲਡ (Deccan Herald) ਦੀ ਰਿਪੋਰਟ ਅਨੁਸਾਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਦਾ ਇਕ...
ਕਪੂਰਥਲਾ
ਕਪੂਰਥਲਾ ਬੇਅਦਬੀ ਮਾਮਲਾ : 5 ਡਾਕਟਰਾਂ ਦਾ ਪੈਨਲ ਕਰੇਗਾ ਮ੍ਰਿਤਕ ਦਾ ਪੋਸਟਮਾਰਟਮ, ਮੌਕੇ ‘ਤੇ ਪਹੁੰਚੇ DSP ਤੇ SHO
Admin - 0
ਕਪੂਰਥਲਾ/ਜਲੰਧਰ | ਕਪੂਰਥਲਾ ਦੇ ਪਿੰਡ ਨਿਜ਼ਾਮਪੁਰ 'ਚ ਬੇਅਦਬੀ ਮਾਮਲੇ ਵਿੱਚ ਮਾਰੇ ਗਏ ਨੌਜਵਾਨ ਦੇ ਪੋਸਟਮਾਰਟਮ ਲਈ ਡਾਕਟਰਾਂ ਦਾ ਇਕ ਪੈਨਲ ਬਣਾਇਆ ਗਿਆ, ਜਿਸ ਵਿੱਚ 5 ਡਾਕਟਰ ਡਾ. ਅਮਨਦੀਪ, ਡਾ. ਗੁਰਦੇਵ ਭੱਟੀ, ਡਾ. ਤੁਸ਼ਾਰ, ਡਾ. ਰਵਨੀਤ ਤੇ ਡਾ. ਆਕਾਸ਼ ਸ਼ਾਮਿਲ ਹਨ। ਨੌਜਵਾਨ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। DSP ਸੁਰਿੰਦਰ ਸਿੰਘ ਤੇ ਸਥਾਨਕ SHO ਵੀ ਪੁਲਿਸ ਟੀਮ ਸਮੇਤ ਹਸਪਤਾਲ ਦੇ ਮੁਰਦਾਘਰ...









































