ਐਸਏਐਸ ਨਗਰ/ਮੋਹਾਲੀ
ਪੰਜਾਬ ਤੇ ਪੰਜਾਬੀਆਂ ਨਾਲ ਕਮਾਏ ਇਕੱਲੇ-ਇਕੱਲੇ ਧ੍ਰੋਹ ਦਾ ਅਕਾਲੀਆਂ ਤੋਂ ਲਿਆ ਜਾਵੇਗਾ ਹਿਸਾਬ : ਮੁੱਖ ਮੰਤਰੀ ਚੰਨੀ
Admin - 0
ਧਰਮਕੋਟ 'ਚ ਰਾਜ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ 5-5 ਮਰਲੇ ਦੇ ਪਲਾਟਾਂ ਦੀਆਂ ਵੰਡੀਆਂ ਸੰਨਦਾਂ
ਧਰਮਕੋਟ (ਮੋਗਾ) | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਵੱਲੋਂ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਤੇ ਪੰਜਾਬੀਆਂ ਨਾਲ ਜੋ ਧ੍ਰੋਹ ਕਮਾਏ ਗਏ ਹਨ, ਉਨ੍ਹਾਂ ਦਾ ਹਿਸਾਬ ਲਿਆ ਜਾਵੇਗਾ।
ਸੂਬੇ ਦੇ ਨੌਜਵਾਨਾਂ ਨੂੰ...
ਅੰਮ੍ਰਿਤਸਰ
ਹਰਿਆਣਾ ਤੇ ਦਿੱਲੀ ਵਾਂਗ ਕੀ ਪੰਜਾਬ ‘ਚ ਵੀ ਮੁੜ ਲੱਗਣਗੀਆਂ ਕੋਰੋਨਾ ਪਾਬੰਦੀਆਂ? ਸੁਣੋ, ਕੀ ਬੋਲੇ ਹੈਲਥ ਮਨਿਸਟਰ ਓਪੀ ਸੋਨੀ
Admin - 0
ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ/ਲੁਧਿਆਣਾ | ਦੇਸ਼ 'ਚ ਕੋਰੋਨਾ ਦੇ ਕੇਸ ਫਿਰ ਵਧਣੇ ਸ਼ੁਰੂ ਹੋ ਗਏ ਹਨ। ਰਾਜਧਾਨੀ ਦਿੱਲੀ ਤੇ ਹਰਿਆਣਾ 'ਚ ਰਾਤ ਦਾ ਕਰਫਿਊ ਮੁੜ ਲਗਾ ਦਿੱਤਾ ਗਿਆ ਹੈ।
ਹਰਿਆਣਾ ਤੇ ਦਿੱਲੀ ਵਾਂਗ ਕੀ ਪੰਜਾਬ 'ਚ ਵੀ ਮੁੜ ਕੋਰੋਨਾ ਪਾਬੰਦੀਆਂ ਲੱਗਣਗੀਆਂ? ਸੁਣੋ, ਇਸ ਬਾਰੇ ਕੀ ਬੋਲੇ ਹੈਲਥ ਮਨਿਸਟਰ ਓਪੀ ਸੋਨੀ-
https://www.youtube.com/watch?v=0XAZohZu6LE
ਕ੍ਰਾਇਮ ਅਤੇ ਨਸ਼ਾ
40 ਲੱਖ ਦੇ ਬੀਮਾ ਕਲੇਮ ਲਈ ਬੇਟੇ ਨੇ ਚੁੱਕਿਆ ਖੌਫਨਾਕ ਕਦਮ, ਪਿਤਾ ਨਾਲ ਜੋ ਕੀਤਾ ਜਾਣ ਕੇ ਹੋ ਜਾਓਗੇ ਹੈਰਾਨ
Admin - 0
ਰਾਜਸਥਾਨ | ਭਰਤਪੁਰ ਦੇ ਦੇਗ ਥਾਣਾ ਖੇਤਰ 'ਚ ਪਿਤਾ ਦੇ ਬੀਮਾ ਕਲੇਮ ਲਈ ਪੈਸੇ ਲੈਣ ਦੇ ਚੱਕਰ 'ਚ ਕਲਯੁਗੀ ਪੁੱਤਰ ਨੇ ਆਪਣੇ ਪਿਤਾ ਨੂੰ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ।
ਭਰਤਪੁਰ ਦੇ ਡੀਗ ਥਾਣਾ ਪੁਲਿਸ ਨੇ ਦੋਸ਼ੀ ਪੁੱਤਰ ਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਤਰ ਨੇ 3 ਮਹੀਨੇ ਪਹਿਲਾਂ ਆਪਣੇ ਪਿਤਾ ਦਾ ਦੁਰਘਟਨਾ ਬੀਮਾ ਕਰਵਾਇਆ...
ਪਾਨੀਪਤ | ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਕਾਂਸਟੇਬਲ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਕਾਰ ਦਾ ਟਾਇਰ ਫਟ ਗਿਆ।
ਇਸ ਹਾਲਤ ਵਿੱਚ ਜ਼ਖਮੀ ਹੌਲਦਾਰ ਨੁਕਸਾਨੀ ਕਾਰ ਨੂੰ ਚਲਾ ਕੇ 20 ਕਿਲੋਮੀਟਰ ਦੂਰ ਸਿਵਲ ਹਸਪਤਾਲ ਪਹੁੰਚਿਆ। ਦਾਖਲ ਕਰਵਾਉਣ ਤੋਂ ਬਾਅਦ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਮਾਮਲੇ...
ਜਲੰਧਰ
ਬੱਸਾਂ ‘ਚ ਸਫਰ ਕਰਨ ਵਾਲਿਆਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ, ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਦਿਨਾਂ ਦੀ ਜੁਰਮਾਨੇ ਸਮੇਤ ਕੱਟੀ ਜਾਵੇਗੀ ਤਨਖਾਹ
Admin - 0
ਜਲੰਧਰ | ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਸਰਕਾਰ 'ਤੇ ਦਬਾਅ ਬਣਾ ਕੇ ਰੈਗੂਲਰ ਕਰਨ ਦੀ ਰਣਨੀਤੀ ਪੰਜਾਬ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ 'ਤੇ ਭਾਰੂ ਪੈਂਦੀ ਨਜ਼ਰ ਆ ਰਹੀ ਹੈ।
ਮੁਲਾਜ਼ਮਾਂ ਨੂੰ ਹੜਤਾਲ ਦੇ ਦਿਨਾਂ ਦੌਰਾਨ ਆਪਣੀ ਤਨਖ਼ਾਹ ਤੋਂ ਵੀ ਹੱਥ ਧੋਣਾ ਪੈ ਸਕਦਾ ਹੈ, ਨਾਲ ਹੀ ਪ੍ਰਤੀ ਦਿਨ ਦੀ ਦਰ 'ਤੇ ਜੁਰਮਾਨੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਪੰਜਾਬ...
ਪਾਲੀਵੁੱਡ
Video : ਦੋਸਤ ਦੀ ਮੰਗਣੀ ‘ਚ ਸ਼ਹਿਨਾਜ਼ ਗਿੱਲ ਨੇ ਕੀਤਾ ਜ਼ਬਰਦਸਤ ਡਾਂਸ, ਫੈਨਜ਼ ਬੋਲੇ “ਦਿਲ ਕੋ ਕਰਾਰ ਆਇਆ”
Admin - 0
ਮੁੰਬਈ | ਸਿਧਾਰਥ ਸ਼ੁਕਲਾ ਨੂੰ ਗੁਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਗਹਿਰੇ ਸਦਮੇ 'ਚ ਚਲੀ ਗਈ ਸੀ ਪਰ ਹੁਣ ਉਹ ਹੌਲੀ-ਹੌਲੀ ਖੁਦ ਨੂੰ ਸੰਭਾਲਣ ਲੱਗ ਪਈ ਹੈ।
ਸ਼ਹਿਨਾਜ਼ ਕੰਮ 'ਤੇ ਵਾਪਸ ਆ ਗਈ ਹੈ ਤੇ ਖੂਬ ਇੰਜੁਆਏ ਵੀ ਕਰ ਰਹੀ ਹੈ। ਸ਼ਹਿਨਾਜ਼ ਹਾਲ ਹੀ 'ਚ ਇਕ ਦੋਸਤ ਦੀ ਇੰਗੇਜਮੈਂਟ ਪਾਰਟੀ 'ਚ ਪਹੁੰਚੀ, ਜਿਥੇ ਉਸ ਦਾ ਸਟਾਈਲਿਸ਼ ਅੰਦਾਜ਼ ਦੇਖ ਕੇ ਹਰ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ ਚੋਣਾਂ : ਪਹਿਲੀ ਵਾਰ ਚੋਣ ਲੜਦਿਆਂ ‘ਆਪ’ ਨੇ ਜਿੱਤੀਆਂ 14 ਸੀਟਾਂ, ਭਾਜਪਾ ਸੱਤਾ ਤੋਂ ਬਾਹਰ
Admin - 0
ਚੰਡੀਗੜ੍ਹ | ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ। ਇਸ ਦੇ ਉਲਟ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ।
'ਆਪ' ਨੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। 35 ਵਾਰਡਾਂ ਵਾਲੀ ਨਗਰ ਨਿਗਮ...
ਸਾਇੰਸ
ਬੱਚਿਆਂ ਦਾ ਟੀਕਾਕਰਨ : CoWIN App ‘ਤੇ 1 ਜਨਵਰੀ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਪ੍ਰਕਿਰਿਆ
Admin - 0
ਨਵੀਂ ਦਿੱਲੀ | ਭਾਰਤ 'ਚ ਬੱਚਿਆਂ ਦੇ ਕੋਰੋਨਾ ਟੀਕਾਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ 'ਚ 15 ਤੋਂ 18 ਉਮਰ ਵਰਗ ਦੇ ਬੱਚਿਆਂ ਨੂੰ ਟੀਕਾਕਰਨ ਦਾ ਐਲਾਨ ਕੀਤਾ ਸੀ। ਇਹ ਟੀਕਾਕਰਨ 3 ਜਨਵਰੀ 2022 ਤੋਂ ਸ਼ੁਰੂ ਹੋਣਾ ਹੈ।
ਤਾਜ਼ਾ ਖ਼ਬਰ ਇਹ ਹੈ ਕਿ ਬੱਚਿਆਂ ਲਈ COVID-19 ਵੈਕਸੀਨ ਲਈ ਰਜਿਸਟ੍ਰੇਸ਼ਨ 1 ਜਨਵਰੀ, 2022...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਬਲਾਸਟ : ਮਾਸਟਰਮਾਈਂਡ ਗਗਨਦੀਪ ਨੇ ਧਮਾਕੇ ਤੋਂ ਪਹਿਲਾਂ ਕਾਂਸਟੇਬਲ ਮਹਿਲਾ ਦੋਸਤ ਨਾਲ ਬਿਤਾਏ ਸਨ 5-6 ਘੰਟੇ, ਖੰਨਾ ਤੋਂ ਬਰਾਮਦ ਹੋਈ ਐਕਟਿਵਾ
Admin - 0
ਖੰਨਾ/ਲੁਧਿਆਣਾ | ਕੋਰਟ ਕੰਪਲੈਕਸ 'ਚ ਬੰਬ ਬਲਾਸਟ ਦੇ ਆਰੋਪੀ ਗਗਨਦੀਪ ਨੂੰ ਲੈ ਕੇ ਜਾਂਚ ਏਜੰਸੀਆਂ ਦੇ ਸਾਹਮਣੇ ਲਗਾਤਾਰ ਨਵੀਆਂ ਗੱਲਾਂ ਆ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਗਗਨਦੀਪ ਤੇ ਮਹਿਲਾ ਕਾਂਸਟੇਬਲ ਇਕ ਦੂਜੇ ਨੂੰ ਮਿਲੇ ਤੇ 5-6 ਘੰਟੇ ਇਕੱਠੇ ਰਹੇ। ਦੂਜੇ ਪਾਸੇ ਗਗਨਦੀਪ ਦੀ ਮਹਿਲਾ ਦੋਸਤ ਕਾਂਸਟੇਬਲ ਕਮਲਦੀਪ ਕੌਰ ਤੋਂ ਪੁੱਛਗਿੱਛ ਜਾਰੀ ਹੈ। ਉਸ ਨੂੰ...
ਸਾਇੰਸ
ਹਲਕੀ ਬੂੰਦਾਬਾਂਦੀ ਕਾਰਨ ਵਧੀ ਠੰਡ, ਦਿਨ-ਰਾਤ ਦੇ ਤਾਪਮਾਨ ‘ਚ 10 ਡਿਗਰੀ ਦਾ ਫਰਕ; ਸਾਲ ਦੇ ਪਹਿਲੇ ਦਿਨ ਮੀਂਹ ਦੀ ਸੰਭਾਵਨਾ
Admin - 0
ਰਾਤ ਦਾ ਪਾਰਾ ਹੋਰ ਡਿੱਗੇਗਾ ਪਰ ਸੀਤ ਲਹਿਰ ਤੋਂ ਮਿਲੇਗੀ ਅੰਸ਼ਿਕ ਰਾਹਤ
ਜਲੰਧਰ | ਇਸ ਵਾਰ ਦਸੰਬਰ ਮਹੀਨਾ ਲਗਭਗ ਖੁਸ਼ਕ ਨਿਕਲ ਗਿਆ ਪਰ 2022 ਦੇ ਪਹਿਲੇ ਦਿਨ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ।
30 ਦਸੰਬਰ ਤੇ 1 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਦਿਨ ਤੇ ਰਾਤ ਦੇ ਤਾਪਮਾਨ 'ਚ 10...










































