ਅੰਮ੍ਰਿਤਸਰ
ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਦਾ ਸਮਾਂ ਵਧਾਇਆ, ਹੁਣ ਐਤਵਾਰ ਨੂੰ ਵੀ ਕਾਰਜਸ਼ੀਲ ਰਹਿਣਗੇ ਕੇਂਦਰ
Admin - 0
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਸੂਬਾ ਭਰ ਦੇ ਸਾਰੇ 320 ਸੇਵਾ ਕੇਂਦਰਾਂ ਅਤੇ 506 ਸਾਂਝ ਕੇਂਦਰਾਂ ਦਾ ਸਮਾਂ ਵਧਾ ਦਿੱਤਾ ਹੈ ਅਤੇ ਹੁਣ ਇਹ ਕੇਂਦਰ ਐਤਵਾਰ ਨੂੰ ਵੀ ਕਾਰਜਸ਼ੀਲ ਹੋਣਗੇ। ਇਹ ਲੋਕ ਪੱਖੀ ਫੈਸਲਾ 15 ਅਪ੍ਰੈਲ, 2022 ਨੂੰ ਲਾਗੂ ਹੋ ਜਾਵੇਗਾ।
ਇਸ ਉਪਰਾਲੇ ਨੂੰ ਲੋਕ ਪੱਖੀ ਦੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ...
ਤਰਨਤਾਰਨ | ਪੰਜਾਬ 'ਚ ਲੜਾਈਆਂ ਝਗੜਿਆ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਕਿ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਗ਼ਜ਼ਲ ਦਾ ਜਿੱਥੇ ਸਰਕਾਰੀ ਸਕੂਲ 'ਚ ਵਾਲੀਬਾਲ ਖੇਡ ਰਹੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ, 1 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀ ਨੌਜਵਾਨ ਗਗਨਦੀਪ ਸਿੰਘ...
ਜਲੰਧਰ (ਸੂਰਜ ਚੱਢਾ) | ਜਲੰਧਰ ਕੈਂਟ ਥਾਣੇ ਦੀ ਜਿੰਮੇਵਾਰੀ ਰਜਵੰਤ ਕੌਰ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਜਵੰਤ ਕੌਰ ਪੁਲਿਸ ਕਮਿਸ਼ਨਰਰੇਟ ਦਫ਼ਤਰ 'ਚ ਤੈਨਾਤ ਸਨ।
ਫਿਰੋਜ਼ਪੁਰ ਦੇ ਰਹਿਣ ਵਾਲੇ ਰਜਵੰਤ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਕੁੱਝ ਦਿਨ ਲਈ ਕੈਂਟ ਥਾਣੇ 'ਚ ਡਿਊਟੀ ਦੇ ਚੁੱਕੇ ਹਨ।
ਰਜਵੰਤ ਕੌਰ ਨੇ ਕਿਹਾ ਕਿ ਕੈਂਟ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨਾ ਅਤੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਬਿਜਲੀ ਮੰਤਰੀ ਨੇ ਝੋਨੇ ਦੇ ਸੀਜ਼ਨ ਲਈ ਕੇਂਦਰ ਤੋਂ 1500 ਮੈਗਾਵਾਟ ਵਾਧੂ ਬਿਜਲੀ ਮੰਗੀ
Admin - 0
ਨਵੀਂ ਦਿੱਲੀ/ਚੰਡੀਗੜ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਕੋਲਾ ਤੇ ਖਣਜ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਸੰਸਦ ਭਵਨ ਵਿਖੇ ਅਤੇ ਕੇਂਦਰੀ ਬਿਜਲੀ, ਨਵੀਂ ਅਤੇ ਨਵਿਉਣਯੋਗ ਊਰਜਾ ਮੰਤਰੀ ਆਰ.ਕੇ. ਸਿੰਘ ਨਾਲ ਇੱਥੇ ਮੀਟਿੰਗ ਕਰਕੇ ਪੰਜਾਬ ਦੇ ਬਿਜਲੀ ਨਾਲ ਸਬੰਧਤ ਮੁਦਿਆਂ ਅਤੇ ਚੱਲ ਰਹੇ ਕੋਲਾ ਸੰਕਟ ਨਾਲ ਜੁੜੇ ਸੂਬੇ ਦੇ ਸਰੋਕਾਰਾਂ ਬਾਰੇ ਗੱਲਬਾਤ ਕੀਤੀ।
ਆਪਣੀ ਇਸ ਪਲੇਠੀ ਮੀਟਿੰਗ ਦੌਰਾਨ ਪੰਜਾਬ...
ਚੰਡੀਗੜ੍ਹ | ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਸੂਬਾ ਸਰਕਾਰ ਨੇ ਹੁਣ 1930 ਨੰਬਰ ਜਾਰੀ ਕੀਤਾ ਹੈ।
24 ਘੰਟੇ ਦੌਰਾਨ ਕਿਸੇ ਵੀ ਵੇਲੇ 1930 ਨੰਬਰ ਡਾਇਲ ਕਰਕੇ ਕਿਸੇ ਤਰ੍ਹਾਂ ਦੀ ਵੀ ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਵੀ.ਕੇ. ਭਾਵਰਾ ਨੇ ਦੱਸਿਆ ਕਿ ਪਹਿਲਾਂ ਇਹ ਸਹੂਲਤ ਸਿਰਫ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ...
ਕਾਤਲ ਪੁਲਸ ਦੀ ਗ੍ਰਿਫਤ ਤੋਂ ਬਾਹਰ, ਹਮਲੇ ਵਿਚ ਮ੍ਰਿਤਕ ਦਾ ਭਰਾ ਵੀ ਹੋਇਆ ਜ਼ਖਮੀ
ਫਿਰੋਜ਼ਪੁਰ (ਸੁਖਚੈਨ ਸਿੰਘ) | ਸੂਬੇ 'ਚ ਪੁਲਿਸ ਦਾ ਖੌਫ ਲਗਾਤਾਰ ਘਟਦਾ ਜਾ ਰਿਹਾ ਹੈ। ਨਜ਼ਦੀਕੀ ਪਿੰਡ ਦੋਨਾਂ ਤੇਲੁ ਮਲ 'ਚ ਮੇਲੇ ਤੋਂ ਪਰਤ ਰਹੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ।
ਹਮਲੇ ਵਿਚ ਮ੍ਰਿਤਕ ਕਾਰਜ ਸਿੰਘ ਦਾ ਛੋਟਾ ਭਰਾ ਹਰਪ੍ਰੀਤ ਸਿੰਘ ਵੀ ਜ਼ਖਮੀ ਹੋ...
ਫਿਰੋਜ਼ਪੁਰ (ਸੁਖਚੈਨ ਸਿੰਘ)| ਅੱਜ-ਕੱਲ੍ਹ ਇਨਸਾਨ ਦੀ ਜਿੰਦਗੀ ਦੀ ਕੀਮਤ ਜਾਨਵਰ ਦੀ ਜਿੰਦਗੀ ਤੋਂ ਘੱਟ ਗਈ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਜੀਰਾ ਤੋਂ ਸਾਹਮਣੇ ਆਈ ਹੈ। ਇਕ ਕੁੱਤੇ ਦੇ ਬੱਚੇ ਪਿੱਛੇ ਦੋ ਗੁਆਂਢੀਆਂ ਦਾ ਝਗੜਾ ਇਸ ਕਦਰ ਵਧਿਆ ਕਿ ਇੱਕ ਗੁਆਂਢੀ ਵਲੋਂ ਦੂਜੇ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਜਸਵੀਰ ਸਿੰਘ ਦੀ ਉਮਰ 50 ਸਾਲ ਦੱਸੀ ਜਾ ਰਹੀ...
ਕ੍ਰਾਇਮ ਅਤੇ ਨਸ਼ਾ
ਕਾਰ ਖਰੀਦਣ ਨੂੰ ਲੈ ਕੇ ਬੇਟਾ ਕਰਦਾ ਸੀ ਝਗੜਾ, ਏਐਸਆਈ ਪਿਤਾ ਨੇ ਗੁੱਸੇ ‘ਚ ਮੁੰਡੇ ਨੂੰ ਗੋਲੀ ਮਾਰ ਕੇ ਲਾਸ਼ ਸੜਕ ਕਿਨਾਰੇ ਸੁੱਟੀ, ਘਰ ਜਾ ਕੇ ਖੁਦ ਨੂੰ ਵੀ...
Admin - 0
ਡੇਰਾ ਬਾਬਾ ਨਾਨਕ/ਗੁਰਦਾਸਪੁਰ (ਅਰੁਣ ਸਹੋਤਾ) | ਇੱਕ ਹੈਰਾਨ ਕਰਨ ਵਾਲੇ ਮਾਮਲੇ 'ਚ ਪੁਲਿਸ ਵਾਲੇ ਪਿਤਾ ਨੇ ਆਪਣੇ ਬੇਟੇ ਦੀ ਜਿੱਦ ਤੋਂ ਪ੍ਰੇਸ਼ਾਨ ਹੋ ਕੇ ਗੋਲੀ ਮਾਰ ਕੇ ਉਸ ਦਾ ਮਰਡਰ ਕਰ ਦਿੱਤਾ ਹੈ। ਲਾਸ਼ ਸੜਕ 'ਤੇ ਸੁੱਟਣ ਤੋਂ ਬਾਅਦ ਘਰ ਜਾ ਕੇ ਅਗਲੇ ਦਿਨ ਏਐਸਆਈ ਨੇ ਘਰ ਵਿੱਚ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਬਟਾਲਾ ਪੁਲਿਸ ਨੂੰ 29...
ਕ੍ਰਾਇਮ ਅਤੇ ਨਸ਼ਾ
ਪ੍ਰਾਈਵੇਟ ਸਕੂਲ ‘ਚ 4 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿੱਚ ਚੇਅਰਮੈਨ ਤੇ ਭਤੀਜਾ ਗ੍ਰਿਫਤਾਰ, ਅਰੋਪੀ ਦੀ ਨਹੀਂ ਹੋਈ ਪਛਾਣ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਇੱਕ ਨਿੱਜੀ ਸਕੂਲ ਚ 4 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿੱਚ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਆਖਿਰ ਅਰੋਪੀ ਹੈ ਕੌਣ ਪਰ ਪੁਲਿਸ ਨੇ ਸਕੂਲ ਮੈਨੇਜਮੈਂਟ ਦੇ 2 ਲੋਕਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਹੈ।
ਡੀਐਸਪੀ ਗੁਰਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ...
ਕ੍ਰਾਇਮ ਅਤੇ ਨਸ਼ਾ
20 ਲੱਖ ਖ਼ਰਚ ਕਰਕੇ ਯੂਕੇ ਭੇਜੀ ਪਤਨੀ ਨੇ ਦਿੱਤਾ ਧੋਖਾ, ਇਕਲੌਤੇ ਪੁੱਤਰ ਦੀ ਪ੍ਰੇਸ਼ਾਨੀ ਕਾਰਨ ਹੋਈ ਮੌਤ
Admin - 0
ਤਰਨਤਾਰਨ | ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾ ਦੇ ਰਹਿਣ ਵਾਲਾ ਕੰਵਲ ਸਿੰਘ ਜਿਸ ਦਾ ਵਿਆਹ 2019 'ਚ ਲਵਪ੍ਰੀਤ ਕੌਰ ਵਾਸੀ ਸਭਰਾ ਨਾਲ ਹੋਇਆ ਸੀ। ਲੜਕੀ ਨੇ ਆਈਲੈਟਸ ਕੀਤੀ ਹੋਈ ਸੀ, ਜਿਸਦੇ ਚੱਲਦੇ ਲੜਕੇ ਨੇ ਆਪਣੀ 4 ਏਕੜ ਜ਼ਮੀਨ ਗਹਿਣੇ ਰੱਖ 20 ਲੱਖ ਖਰਚ ਕੇ ਉਸਨੂੰ ਯੂ ਕੇ ਭੇਜਿਆ ਸੀ ਪਰ ਵਿਦੇਸ਼ ਜਾ ਕੇ ਲੜਕੀ ਨੇ ਕੰਵਲ ਸਿੰਘ ਅਤੇ...










































