Home Blog Page 1662
ਜਲੰਧਰ | ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ ਦੇਰ ਰਾਤ ਡਰਾਈਵਰ ਨੇ ਗੱਡੀ ਨੂੰ ਡਿਵਾਈਡਰ 'ਚ ਠੋਕ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਸ਼ੇ 'ਚ ਧੁੱਤ ਡਰਾਈਵਰ ਗੱਡੀ ਦੀ ਪਿਛਲੀ ਸੀਟ 'ਤੇ ਬੈਠੀਆਂ ਡਾਂਸਰਾਂ ਨੂੰ ਸ਼ੀਸ਼ੇ 'ਚ ਵੇਖ ਰਿਹਾ ਸੀ। ਹਾਦਸੇ ਵਿੱਚ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਜ਼ਖਮੀ ਹੋ ਗਈਆਂ। ਤਿੰਨਾਂ ਨੂੰ...
ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਹਰਨਾਜ਼ ਸੰਧੂ ਤੋਂ ਪਹਿਲਾਂ ਸੁਸ਼ਮਿਤਾ ਸੇਨ ਨੇ 1994 ਤੇ ਲਾਰਾ ਦੱਤਾ ਨੇ 2000 ਵਿੱਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਤਰ੍ਹਾਂ 21 ਸਾਲ ਬਾਅਦ ਫਿਰ ਤੋਂ ਇਹ ਖਿਤਾਬ ਭਾਰਤ ਦੇ ਹਿੱਸੇ ਆਇਆ ਹੈ। ਹਰਨਾਜ਼ ਕੌਰ ਸੰਧੂ ਚੰਡੀਗੜ੍ਹ ਦੀ ਰਹਿਣ ਵਾਲੀ ਹੈ...
ਜਲੰਧਰ/ਚੰਡੀਗੜ੍ਹ | ਪੰਜਾਬ ਤੇ ਗੁਆਂਢੀ ਰਾਜ ਠੰਡ ਦੀ ਲਪੇਟ ਵਿੱਚ ਆ ਗਏ ਹਨ। ਆਦਮਪੁਰ ਤੇ ਲੁਧਿਆਣਾ ਵਿੱਚ ਕ੍ਰਮਵਾਰ 3.4 ਤੇ 3.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਠੰਡੀਆਂ ਹਵਾਵਾਂ ਤੇ ਬੱਦਲ ਛਾਏ ਰਹਿਣ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਨੇ ਜਲੰਧਰ ਸ਼ਹਿਰ 'ਚ 3...
ਨਵੀਂ ਦਿੱਲੀ | ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ। ਇਹ ਭਾਰਤ ਦੇ ਲੋਕਾਂ ਲਈ ਇਕ ਵਾਰ ਫਿਰ ਮਾਣ ਵਾਲਾ ਦਿਨ ਹੈ। ਪੰਜਾਬ ਦੀ 21 ਸਾਲਾ ਹਰਨਾਜ਼ ਸੰਧੂ ਨੂੰ 70ਵੀਂ ਮਿਸ ਯੂਨੀਵਰਸ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਹਰਨਾਜ਼ ਨੇ ਪੈਰਾਗਵੇ...
ਸਟੇਜ 'ਤੇ ਫੋਟੋ ਕਰਵਾਉਣ ਲਈ ਸ਼ਗਨ ਨਾਲ ਭਰਿਆ ਬੈਗ ਕੁਰਸੀ 'ਤੇ ਰੱਖਿਆ, ਪਲਾਂ 'ਚ ਗਾਇਬ, ਦਰੋਣਾ ਗਾਰਡਨ 'ਚ ਸਮਾਰੋਹ ਦੌਰਾਨ ਵਾਪਰੀ ਘਟਨਾ ਜਲੰਧਰ | ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਇਕ ਵਾਰ ਫਿਰ ਬੱਚਿਆਂ ਤੋਂ ਚੋਰੀ ਕਰਵਾਉਣ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ। ਇਹ ਗਿਰੋਹ ਮਾਸੂਮ ਬੱਚਿਆਂ ਨੂੰ ਚੰਗੇ ਕੱਪੜੇ ਪਾ ਕੇ ਵਿਆਹ ਸਮਾਗਮ 'ਚ ਭੇਜਦਾ ਹੈ ਤੇ ਫਿਰ ਉਨ੍ਹਾਂ...
ਫਗਵਾੜਾ ਦੀ ਅਮਨ ਪਹਿਲੀ ਵਾਰ ਗਈ ਸੀ ਵਿਆਹ 'ਚ ਪ੍ਰਫਾਰਮ ਕਰਨ ਜਲੰਧਰ | ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਭੋਗਪੁਰ ਨੇੜੇ ਦੇਰ ਰਾਤ ਡਰਾਈਵਰ ਨੇ ਗੱਡੀ ਨੂੰ ਡਿਵਾਈਡਰ 'ਚ ਠੋਕ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਸ਼ੇ 'ਚ ਧੁੱਤ ਡਰਾਈਵਰ ਗੱਡੀ ਦੀ ਪਿਛਲੀ ਸੀਟ 'ਤੇ ਬੈਠੀਆਂ ਡਾਂਸਰਾਂ ਨੂੰ ਸ਼ੀਸ਼ੇ 'ਚ ਵੇਖ ਰਿਹਾ ਸੀ। ਹਾਦਸੇ ਵਿੱਚ ਅਮਨ ਕੌਰ ਨਾਂ ਦੀ ਡਾਂਸਰ ਦੀ ਮੌਤ...
ਕਰਤਾਰਪੁਰ/ਜਲੰਧਰ | ਬਜ਼ੁਰਗ ਔਰਤ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਣ ਤੋਂ ਬਾਅਦ ਕੰਨਾਂ ਦੀਆਂ ਵਾਲੀਆਂ ਝਪਟ ਕੇ ਬਾਈਕ ਸਵਾਰ ਲੁਟੇਰੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ 60 ਸਾਲਾ ਰਾਜ ਰਾਣੀ ਪਤਨੀ ਸੁਭਾਸ਼ ਸ਼ਰਮਾ ਵਾਸੀ ਕਰਤਾਰਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਨਸੀਬੂ ਚੌਕ ਨੇੜੇ ਆਪਣੇ ਬਿਸਤਰ ਭੰਡਾਰ 'ਤੇ ਬੈਠੀ ਹੋਈ ਸੀ ਕਿ ਦੁਪਹਿਰ 2 ਵਜੇ ਦੇ...
ਅੰਮ੍ਰਿਤਸਰ | ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨਾਂ ਦੀ ਲੜਾਈ ਜਿੱਤਣ ਤੋਂ ਬਾਅਦ ਸਿੰਘੂ ਬਾਰਡਰ ਤੋਂ ਪੈਦਲ ਕਿਸਾਨਾਂ ਦਾ ਪਹਿਲਾ ਜਥਾ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਰਿਹਾ ਹੈ। ਇਹ ਜਥਾ ਬੀਤੀ ਸ਼ਾਮ ਜਲੰਧਰ ਪਹੁੰਚਿਆ ਸੀ ਤੇ ਕਰਤਾਰਪੁਰ ਵਿਖੇ ਰਾਤ ਕੱਟੀ। ਗੋਲਡਨ ਗੇਟ 'ਤੇ ਜਥੇ ਦਾ ਸਵਾਗਤ ਕੀਤਾ ਜਾਵੇਗਾ। ਸਾਰੇ ਜਥੇ 15 ਦਸੰਬਰ ਤੱਕ ਅੰਮ੍ਰਿਤਸਰ ਪਹੁੰਚ ਜਾਣਗੇ। ਇਸ ਤੋਂ ਬਾਅਦ ਸਾਰੇ ਕਿਸਾਨ ਇਕੱਠੇ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਪਿੰਡ ਬਹਿਬੋਵਾਲ ਛੰਨੀਆਂ ਵਿੱਚ 5 ਨੌਜਵਾਨ ਇਕ 9 ਸਾਲਾ ਬੱਚੇ ਨੂੰ ਘਰੋਂ ਚੁੱਕ ਕੇ ਫ਼ਰਾਰ ਹੋ ਗਏ। ਬੱਚੇ ਦੀ ਪਛਾਣ ਬਾਲਨੂਰ ਸਿੰਘ ਵਜੋਂ ਹੋਈ ਹੈ। ਦਸੂਹਾ ਪੁਲਿਸ ਮੁਤਾਬਕ ਬੱਚੇ ਦੀ ਭਾਲ ਲਈ 3 ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਮਾਮਲੇ 'ਚ ਬੱਚੇ ਦੀ ਮਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਜੋ...
ਤਰਨਤਾਰਨ | ਗੋਇੰਦਵਾਲ ਸਾਹਿਬ ਗੁਰਦੁਆਰੇ ਦੀ ਪਾਰਕਿੰਗ 'ਚ ਰੇਤ 'ਚੋਂ ਬੱਚੀ ਦੀ ਮਿਲੀ ਲਾਸ਼ ਦੇ ਮਾਮਲੇ 'ਚ ਮਾਂ ਦੇ ਪਿਆਰ ਨੂੰ ਸ਼ਰਮਸਾਰ ਕਰਨ ਵਾਲਾ ਸੱਚ ਸਾਹਮਣੇ ਆਇਆ ਹੈ। 6 ਸਾਲ ਦੀ ਬੱਚੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸ ਦੀ ਮਾਂ ਨੇ ਹੀ ਆਪਣੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਮਾਰਿਆ ਸੀ। ਇਸ ਤੋਂ ਬਾਅਦ ਮਾਂ ਨੇ ਆਪਣੇ ਪ੍ਰੇਮੀ,...
- Advertisement -

MOST POPULAR