ਲੁਧਿਆਣਾ| ਲੁਧਿਆਣਾ ਪੁਲਿਸ ਵੱਲੋਂ ਚਲਾਏ ਗਏ ਸਪੈਸ਼ਲ ਮੁਹਿੰਮ ਤਹਿਤ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ 3 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਅਤੇ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ 3 ਦੋਸ਼ੀਆਂ ਨੂੰ ਨਾਜਾਇਜ਼ ਹਥਿਆਰਾਂ ਅਤੇ 25 ਗ੍ਰਾਮ ਹੈਰੋਇਨ...
ਮਾਨਸਾ| ਪੰਜਾਬੀ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਅੱਜ ਸਿੱਧੂ ਮੂਸੇਵਾਲੀਆ ਦੇ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਅਫਸੋਸ ਕਰਨ ਪੁੱਜੇ।
ਇਸ ਮੌਕੇ ਸੁਰਿੰਦਰ ਸ਼ਿੰਦਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਧੂ ਮੁਕੱਦਰਾਂ ਦਾ ਵਲੀ ਸੀ।
ਸਿੱਧੂ ਨੇ ਨਿੱਕੀ ਉਮਰੇ ਜਿੰਨੀ ਪ੍ਰਸਿੱਧੀ ਖੱਟੀ ਓਨੀ ਸ਼ਾਇਦ ਹੀ ਕਿਸੇ ਦੇ ਹਿੱਸੇ ਆਈ ਹੋਵੇਗੀ। ਸਿੱਧੂ...
ਅੰਮ੍ਰਿਤਸਰ
ਮੋਗਾ : ‘ਪੁਸ਼ਪਾ’ ਮੂਵੀ ਵਾਂਗ ਲੁਕੋ ਕੇ ਲਿਆ ਰਹੇ ਸਨ ਚੂਰਾ-ਪੋਸਤ, ਬੱਧਨੀ ਕਲਾਂ ਪੁਲਸ ਵਲੋਂ 2 ਗ੍ਰਿਫਤਾਰ
Admin - 0
ਮੋਗਾ| ਮੋਗਾ ਦੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੂੰ ਨਾਕੇਬੰਦੀ ਦੌਰਾਨ ਭਾਰੀ ਸਫਲਤਾ ਮਿਲੀ ਹੈ। ਥਾਣਾ ਬੱਧਨੀ ਕਲਾਂ ਦੇ ਐੱਸਐੱਚਓ ਪ੍ਰਤਾਪ ਸਿੰਘ ਨੇ ਨਾਕੇਬੰਦੀ ਦੌਰਾਨ ਇਕ ਕੈਂਟਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਕੈਂਟਰ ਤੋਂ ਪੁਲਿਸ ਨੂੰ 10-10 ਕੁਇੰਟਲ ਚੂਰਾ-ਪੋਸਤ ਦੇ 50 ਬੈਗ ਮਿਲੇ।
ਪੁਲਿਸ ਨੇ ਇਸ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਜਦੋਂ...
ਚੰਡੀਗੜ੍ਹ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕਰਨ ਵਾਲਿਆਂ ਨੂੰ ਪੁਲਸ ਨੇ ਯੂਪੀ ਤੋਂ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਗਏ ਹਨ।
ਜਿਕਰਯੋਗ ਹੈ ਕਿ 14 ਮਾਰਚ 2022 ਨੂੰ ਮੱਲੀਆਂ ਪਿੰਡ ਵਿਚ ਸੰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਲੰਧਰ ਦੇ ਐਸਐਸਪੀ ਨੇ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ ਹੈ।
ਫੜੇ ਗਏ ਇਨ੍ਹਾਂ...
ਮਾਨਸਾ|ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੈ। ਇਸੇ ਲੜੀ ਵਿਚ ਅੱਜ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਆ ਰਹੇ ਹਨ।
ਸੰਜੇ ਦੱਤ ਦੇ ਆਉਣ ਦੇ ਮੱਦੇਨਜ਼ਰ ਪੂਰਾ ਮੂਸਾ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ ਹੈ। ਹਰ ਪਾਸੇ ਪੁਲਸ ਹੀ ਪੁਲਸ ਨਜ਼ਰ ਆ ਰਹੀ...
ਮਾਨਸਾ/ਚੰਡੀਗੜ੍ਹ | ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਚੋਣ ਲੜ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਮੂਸੇਵਾਲਾ ਦੇ ਯੂਟਿਯੂਬ ਚੈਨਲ ‘ਤੇ ਜਾਰੀ ਕੀਤੇ ਵੀਡੀਓ ਵਿੱਚ ਉਨ੍ਹਾਂ ਨੇ ਮੂਸੇਵਾਲਾ ਦੇ ਫੈਨਜ਼ ਨੂੰ ਖਾਸ ਅਪੀਲ ਵੀ ਕੀਤੀ ਹੈ।
ਮੂਸੇਵਾਲਾ ਦੇ ਪਿਤਾ ਨੇ ਕਿਹਾ- ਹਾਲੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਮੇਰਾ ਇਲੈਕਸ਼ਨ ਦਾ ਮਨ ਨਹੀਂ ਹੈ। ਉਨ੍ਹਾਂ ਮੂਸੇਵਾਲੇ ਨੂੰ ਚਾਹੁਣ...
ਅੰਮ੍ਰਿਤਸਰ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣ ਲੜ੍ਹਣ ਤੋਂ ਕੀਤਾ ਇਨਕਾਰ, ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਕੀਤੀ ਖਾਸ ਅਪੀਲ, ਸੁਣੋ ਕੀ-ਕੀ ਬੋਲੇ
Admin - 0
ਮਾਨਸਾ/ਚੰਡੀਗੜ੍ਹ | ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਚੋਣ ਲੜ੍ਹਣ ਤੋਂ ਇਨਕਾਰ ਕਰ ਦਿੱਤਾ ਹੈ। ਮੂਸੇਵਾਲਾ ਦੇ ਯੂਟਿਯੂਬ ਚੈਨਲ ‘ਤੇ ਜਾਰੀ ਕੀਤੇ ਵੀਡੀਓ ਵਿੱਚ ਉਨ੍ਹਾਂ ਨੇ ਮੂਸੇਵਾਲਾ ਦੇ ਫੈਨਜ਼ ਨੂੰ ਖਾਸ ਅਪੀਲ ਵੀ ਕੀਤੀ ਹੈ।
ਮੂਸੇਵਾਲਾ ਦੇ ਪਿਤਾ ਨੇ ਕਿਹਾ- ਹਾਲੇ ਮੇਰੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਮੇਰਾ ਇਲੈਕਸ਼ਨ ਦਾ ਮਨ ਨਹੀਂ ਹੈ। ਉਨ੍ਹਾਂ ਮੂਸੇਵਾਲੇ ਨੂੰ ਚਾਹੁਣ...
ਮੋਗਾ| ਮੋਗਾ ਦੇ ਕਸਬਾ ਬਦਨੀ ਕਲਾਂ 'ਚ ਅੱਜ ਸ਼ਾਮ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੋਂ ਦੇ ਇਕ ਭੀੜ-ਭਾੜ ਵਾਲੇ ਬਾਜ਼ਾਰ 'ਚ 5-6 ਨਕਾਬਪੋਸ਼ ਨੌਜਵਾਨਾਂ ਨੇ ਇਕ 26 ਸਾਲਾ ਨੌਜਵਾਨ ਦੇਸ ਰਾਜ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਜ਼ਖ਼ਮੀ ਨੌਜਵਾਨ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ CCTV...
ਅੰਮ੍ਰਿਤਸਰ
ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਸਿਲਾਈ ਕਰਕੇ ਪੜ੍ਹਾਇਆ ਬੇਟਾ, 600 ‘ਚੋਂ 600 ਨੰਬਰ ਲੈ ਕੇ ਮਨਪ੍ਰੀਤ ਨੇ ਪੰਜਾਬ ‘ਚ ਕੀਤਾ ਟਾਪ
Admin - 0
ਬਰਨਾਲਾ| ਬਰਨਾਲਾ ਦੇ ਮਨਪ੍ਰੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 8ਵੀਂ ਜਮਾਤ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸਨੇ 600/600 ਅੰਕ ਪ੍ਰਾਪਤ ਕੀਤੇ ਹਨ।
ਮਨਪ੍ਰੀਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਦੇ ਸਰਕਾਰੀ ਮਿਡਲ ਸਕੂਲ ਦਾ ਵਿਦਿਆਰਥੀ ਹੈ। ਛੋਟੇ ਹੁੰਦੇ ਹੀ ਉਸਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ ਸੀ।
ਉਸਦੀ ਮਾਤਾ ਹੀ ਉਸਨੂੰ ਕੱਪੜੇ ਸਿਲਾਈ ਕਰਕੇ ਪੜ੍ਹਾ...
ਮਾਨਸਾ | ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂੱਸੇਵਾਲਾ ਦੇ ਕਤਲ ਤੋਂ 6 ਦਿਨ ਬਾਅਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਗਾਇਕ ਦੇ ਘਰ ਪਹੁੰਚੇ।
CM ਮਾਨ ਦੇ ਅੱਗੇ ਮੂਸੇਵਾਲੇ ਦੇ ਪਿਤਾ ਫੁੱਟ-ਫੁੱਟ ਰੋਏ ਅਤੇ ਆਪਣੇ ਬੇਟੇ ਲਈ ਇਨਸਾਫ ਦੀ ਮੰਗ ਕੀਤੀ।
ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਵਿਵਾਦਾਂ 'ਚ ਘੀਰੀ ਮਾਨ ਸਰਕਾਰ ਨੇ ਹਾਈਕੋਰਟ 'ਚ ਸਾਰਿਆਂ ਨੂੰ ਸੁਰੱਖਿਆ ਵਾਪਸ ਕਰਨ ਦੀ...









































