ਜਲੰਧਰ | ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਅੱਜ ਸਵੇਰੇ ਹੀ ਬੱਦਲ ਛਾਏ ਮਿਲੇ। ਮੌਸਮ ਵਿਭਾਗ ਅਨੁਸਾਰ ਕਈ ਸ਼ਹਿਰਾਂ ‘ਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਦੇ ਨਾਲ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਵੀਰਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ 'ਚ ਭਾਰੀ ਮੀਂਹ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ।
ਇਸ...
ਅੰਮ੍ਰਿਤਸਰ
ਜਲੰਧਰ : ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਮੁਸਲਿਮ ਨੌਜਵਾਨ ਦੀ ਹਸਪਤਾਲ ‘ਚ ਮੌਤ, ਪਰਿਵਾਰ ਨੇ ਕਿਹਾ- ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਨਹੀਂ ਕਰਾਂਗੇ ਸਪੁਰਦ-ਏ-ਖਾਕ
Admin - 0
ਜਲੰਧਰ। ਜਲੰਧਰ ਦੇ ਗੁਰਾਇਆ ਸ਼ਹਿਰ ਦਾ ਜਿੱਥੇ ਕਿ ਬੀਤੇ ਦਿਨੀਂ ਇੱਕ ਕਰਨ ਮੁਹੰਮਦ ਨਾਮ ਦੇ ਨੌਜਵਾਨ 'ਤੇ ਕੁੱਝ ਕੁ ਲੋਕਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਗੰਭੀਰ ਰੂਪ ਦੇ ਵਿਚ ਜ਼ਖਮੀ ਕਰਨ ਮੁਹੰਮਦ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿਚ ਦਾਖਿਲ ਸੀ, ਪਰ ਬੀਤੀ ਦੇਰ ਰਾਤ ਨੂੰ ਉਨ੍ਹਾਂ ਹਥਿਆਰਾਂ ਦੀ ਤਾਬ ਨੂੰ ਨਾ ਝੱਲਦਾ...
ਰੇਵਾ: ਰੇਵਾ ਜ਼ਿਲੇ 'ਚ ਅੰਧਵਿਸ਼ਵਾਸ 'ਚ ਘਿਨਾਉਣੇ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਦੇਵੀ ਨੂੰ ਖੁਸ਼ ਕਰਨ ਲਈ ਇੱਕ ਨੌਜਵਾਨ ਦੀ ਬਲੀ ਦਿੱਤੀ ਗਈ। ਪੁਲਿਸ (MP Police) ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਤੋਂ ਹਰ ਕੋਈ ਹੈਰਾਨ ਹੈ। ਨਰਬਲੀ ਦਾ ਇਹ ਦਿਲ-ਦਹਿਲਾ ਦੇਣ ਵਾਲਾ ਮਾਮਲਾ ਰੇਵਾ ਜ਼ਿਲ੍ਹੇ ਦੇ ਬੈਕੁੰਠਪੁਰ ਥਾਣਾ ਖੇਤਰ (Crime News in Rewa) ਦਾ ਹੈ।
ਪਿਛਲੇ...
ਪੰਜਾਬ ਵਿਚ Pubg ਗੇਮ ਜਾਨਲੇਵਾ ਹੁੰਦੀ ਜਾ ਰਹੀ ਹੈ। ਪੰਜਾਬ ਦੇ ਲੁਧਿਆਣਾ ਵਿਚ ਬੁੱਧਵਾਰ ਨੂੰ Pubg ਗੇਮ ਨੇ ਦੋ ਜਾਨਾਂ ਲੈ ਲਈਆਂ। ਵੱਖ ਥਾਵਾਂ 'ਤੇ Pubg ਖੇਲਣ ਵਾਲੇ ਦੋ ਨੌਜਵਾਨਾਂ ਨੇ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਰੋਜਾਨਾ ਕਈ ਘੰਟੇ Pubg ਖੇਡਦੇ ਸਨ ਤੇ ਕਈ ਦਿਨਾਂ ਤੋਂ ਪਰੇਸ਼ਾਨ ਸਨ। ਨਿਊ ਸ਼ਿਵਪੁਰੀ ਵਿਚ ਰਹਿਣ ਵਾਲੇ ਸੁਮਿਤ...
ਅੰਮ੍ਰਿਤਸਰ
ਲੁਧਿਆਣਾ : Pubg ਗੇਮ ਦੇ ਡਿਪਰੈਸ਼ਨ ਕਾਰਨ ਦੋ ਨੌਜਵਾਨਾਂ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ, ਘਰਦਿਆਂ ਦੀ ਨਹੀਂ ਮੰਨੀ ਗੱਲ
Admin - 0
ਪੰਜਾਬ ਵਿਚ Pubg ਗੇਮ ਜਾਨਲੇਵਾ ਹੁੰਦੀ ਜਾ ਰਹੀ ਹੈ। ਪੰਜਾਬ ਦੇ ਲੁਧਿਆਣਾ ਵਿਚ ਬੁੱਧਵਾਰ ਨੂੰ Pubg ਗੇਮ ਨੇ ਦੇ ਜਾਨਾਂ ਲੈ ਲਈਆਂ। ਵੱਖ ਥਾਵਾਂ ਤੇ ਦੋ Pubg ਖੇਲਣ ਵਾਲੇ ਦੋ ਨੌਜਵਾਨਾਂ ਘਰ ਵਿਚ ਹੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਦੋਵੋਂ ਰੋਜਾਨਾ ਕਈ ਘੰਟੇ Pubg ਖੇਡਦੇ ਸਨ ਤੇ ਕਈ ਦਿਨਾਂ ਤੋਂ ਪਰੇਸ਼ਾਨ ਸਨ। ਨਿਊ ਸ਼ਿਵਪੁਰੀ ਵਿਚ ਰਹਿਣ ਵਾਲੇ ਸੁਮਿਤ...
ਅੰਮ੍ਰਿਤਸਰ
ਭਗਵੰਤ ਮਾਨ ਦੇ ਵਿਆਹ ‘ਚ ਸਕਿਓਰਿਟੀ ਨੇ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਚੈਕਿੰਗ, SGPC ਨੇ ਐਕਸ਼ਨ ਲੈਣ ਲਈ ਲਿਖਿਆ ਮੰਗ ਪੱਤਰ
Admin - 0
ਅੰਮ੍ਰਿਤਸਰ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਮੰਗ ਪੱਤਰ ਸੌਂਪਿਆ ਹੈ। ਇਹ ਮੰਗ ਪੱਤਰ ਸੀਐਮ ਭਗਵੰਤ ਮਾਨ ਦੇ ਵਿਆਹ ਵਿਚ ਗੁਰੂ ਗ੍ਰੰਥ ਸਾਹਿਬ ਦੀ ਸਕਿਓਰਿਟੀ ਵਲੋਂ ਕੀਤੀ ਗਈ ਚੈਕਿੰਗ ਨੂੰ ਲੈ ਕੇ ਦਿੱਤਾ ਗਿਆ ਹੈ।
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਦੇ ਸਰੂਪ ਸੀਐਮ...
ਅੰਮ੍ਰਿਤਸਰ
ਪੂਰੇ ਪੰਜਾਬ ‘ਚ ਫਿਰ ਪਸਾਰੇ ਕੋਰੋਨਾ ਨੇ ਪੈਰ, ਇਕ ਮਹੀਨੇ ‘ਚ ਹੀ 1260 ਹੋਏ ਕੋਰੋਨਾ ਦੇ ਐਕਟਿਵ ਕੇਸ
Admin - 0
ਪੰਜਾਬ ਵਿਚ ਬੁੱਧਵਾਰ ਨੂੰ ਕੋਰੋਨਾ ਸਾਰੇ ਜਿਲ੍ਹਿਆਂ ਵਿਚ ਫੈਲ ਗਿਆ ਹੈ। ਮੋਹਾਲੀ ਵਿਚ ਹਾਲਾਤ ਜਿਆਦਾ ਖਰਾਬ ਹੋ ਗਏ ਹਨ। 24 ਘੰਟਿਆਂ ਵਿਚ ਸੂਬੇ ਵਿਚ ਆਏ ਕੁਲ 261 ਮਾਮਲਿਆਂ ਵਿਚ ਸਭ ਤੋਂ ਜਿਆਦਾ ਮੋਹਾਲੀ ਵਿਚ 62 ਮਾਮਲੇ ਸਾਹਮਣੇ ਆਏ ਹਨ। ਸੂਬੇ ਦੀ ਸੰਕ੍ਰਮਣ ਦੀ ਦਰ ਤਿੰਨ ਮਹੀਨਿਆਂ ਵਿਚ ਸਭ ਤੋਂ ਜਿਆਦਾ ਰਿਕਾਰਡ ਕੀਤੀ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਕੁਲ ਮਿਲੇ...
ਭ੍ਰਿਸ਼ਟਾਚਾਰ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਵੀਰਵਾਰ ਨੂੰ ਲੁਧਿਆਣਾ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੀ ਈਓ ਕੁਲਜੀਤ ਕੌਰ ਤੇ ਜੂਨੀਅਰ ਸਹਾਇਕ ਹਰਮੀਤ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਹੈ।
ਵਿਜੀਲੈਂਸ ਦੀ ਟੀਮ...
ਅੰਮ੍ਰਿਤਸਰ
ਯੂਨੀਵਰਸਿਟੀ ਸਿਲੇਬਸ ‘ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਮਗਰੋਂ ਵਿਵਾਦ, ਐੱਸਜੀਪੀਸੀ ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
Admin - 0
ਚੰਡੀਗੜ੍ਹ: ਯੂਨੀਵਰਸਿਟੀ ਸਿਲੇਬਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵੱਲੋਂ ਰਾਜਨੀਤੀ ਵਿਗਿਆਨ ਦੇ ਸਿਲੇਬਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ...
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਅੱਜ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿਚ ਉਹ ਕੰਵਰ ਗਰੇਵਾਲ ਦਾ ਰਿਹਾਈ ਗੀਤ ਸੁਣਦੇ ਨਜ਼ਰ ਆ ਰਹੇ ਹਨ। ਉਹਨਾਂ ਨੇ SYL ਵਰਗੇ ਗੀਤਾਂ ‘ਤੇ ਪਾਬੰਦੀ ਲਾਉਣ ਦੀ ਵੀ ਨਿਖੇਧੀ ਕੀਤੀ...










































