ਚੰਡੀਗੜ੍ਹ | ਸੰਗਰੂਰ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਦੋ ਨੌਜਵਾਨਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਨੌਜਵਾਨ ਨੇ ਜ਼ਹਿਰੀਲੀ ਸਪਰੇਅ ਪੀ ਲਈ ਹੈ। ਜਦਕਿ ਦੂਜੇ ਨੇ ਧਰਨੇ ਵਾਲੀ ਥਾਂ 'ਤੇ ਹੀ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। ਸਪਰੇਅ ਦਾ ਸੇਵਨ ਕਰਨ ਵਾਲੇ ਨੌਜਵਾਨ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ...
ਨੈਸ਼ਨਲ
ਰਾਮ ਰਹੀਮ ਨੇ ਨਕਲੀ ਕਹਿਣ ਵਾਲਿਆਂ ਨੂੰ ਦਿੱਤਾ ਜਵਾਬ, ਅਸੀਂ ਪਤਲੇ ਕੀ ਹੋ ਗਏ ਲੋਕਾਂ ਨੇ ਫਰਜ਼ੀ ਕਹਿਣਾ ਸ਼ੁਰੂ ਕਰ ਦਿੱਤਾ
Admin - 0
ਸਿਰਸਾ | ਜੇਲ੍ਹ ਤੋਂ ਪੈਰੋਲ 'ਤੇ ਬਾਹਰ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਵਿਅੰਗਮਈ ਲਹਿਜੇ ਵਿਚ ਕਿਹਾ ਕਿ ਅਸੀਂ ਕੀ ਪਤਲੇ ਹੋ ਗਏ ਹਾਂ, ਲੋਕ ਝੂਠੇ ਕਹਿਣ ਲੱਗ ਪਏ।
ਦਰਅਸਲ ਚੰਡੀਗੜ੍ਹ, ਅੰਬਾਲਾ ਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ।...
ਪਟਿਆਲਾ | ਕਬੂਤਰਬਾਜ਼ੀ ਮਾਮਲੇ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਜੇਲ੍ਹ ਹੋ ਗਈ ਹੈ। ਉਹਨਾਂ ਨੂੰ ਪਟਿਆਲਾ ਜੇਲ੍ਹ ‘ਚ ਕਾਂਗਰਸੀ ਨੇਤਾ ਨਵਜੋਤ ਸਿੱਧੂ ਵਾਲੀ ਬੈਰਕ ਵਿਚ ਰੱਖਿਆ ਗਿਆ ਹੈ। ਨਵਜੋਤ ਸਿੱਧੂ ਤੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜੌੜੀ ਹੁਣ ਜੇਲ੍ਹ ਵਿਚ ਇਕੱਠੀ ਹੋ ਗਈ ਹੈ।
ਸਿੱਧੂ ਤੇ ਦਲੇਰ ਮਹਿੰਦੀ ਪੁਰਾਣੇ ਦੋਸਤ ਹਨ। ਉਹ ਕਈ ਟੀਵੀ ਸ਼ੋਅਜ਼ ਵਿੱਚ...
ਅੰਮ੍ਰਿਤਸਰ
ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਬਣਾਏ ਆਟਾ-ਦਾਲ ਸਕੀਮ ਦੇ ਨਵੇਂ ਕਾਰਡਾਂ ਦੀ ਫਿਰ ਤੋਂ ਹੋਵੇਗੀ ਵੈਰੀਫਿਕੇਸ਼ਨ
Admin - 0
ਬਠਿੰਡਾ : ਸੂਬੇ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਆਟਾ-ਦਾਲ ਦੇ ਕਾਰਡਾਂ ਦੀ ਹੁਣ ਫਿਰ ਤੋਂ ਜਾਂਚ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਤਕ ਨਵੇਂ ਕਾਰਡ ਨਹੀਂ ਬਣਨਗੇ।
ਪੁਰਾਣੇ ਕਾਰਡਾਂ 'ਚ ਵੀ ਨਵੇਂ ਮੈਂਬਰ ਜੋੜਨ ’ਤੇ ਰੋਕ ਲਾ ਦਿੱਤੀ ਗਈ ਹੈ। ਬਠਿੰਡਾ ਵਿਚ ਫੂਡ ਸਪਲਾਈ ਵਿਭਾਗ ਦੇ ਦਫਤਰ 'ਚ...
ਅੰਮ੍ਰਿਤਸਰ
ਪਟਿਆਲਾ : ਕਾਲੀ ਮਾਤਾ ਮੰਦਿਰ ਨੇੜੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ
Admin - 0
ਪਟਿਆਲਾ: ਪੰਜਾਬ ਅੰਦਰ ਖ਼ਾਲਿਸਤਾਨ ਦੇ ਪੋਸਟਰ ਤੇ ਨਾਅਰੇ ਪੁਲਿਸ ਤੇ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਗਏ ਹਨ। ਪਟਿਆਲਾ ਦੇ ਮਾਲ ਰੋਡ ’ਤੇ ਕਾਲੀ ਮਾਤਾ ਮੰਦਰ ਨੇੜੇ ਬੀਤੀ ਰਾਤ ਕਿਸੇ ਨੇ ਖ਼ਾਲਿਸਤਾਨ ਦੇ ਪੋਸਟਰ ਲਾ ਦਿੱਤੇ।ਪਤਾ ਲੱਗਣ ਮਗਰੋਂ ਪੁਲਿਸ ਨੇ ਇਹ ਪੋਸਟਰ ਹਟਾ ਦਿੱਤੇ ਪਰ ਇਸ ਸਬੰਧੀ ਵਿਦੇਸ਼ ਵਿੱਚ ਬੈਠੇ ਗਰਮ ਖਿਆਲੀ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ...
ਕ੍ਰਾਇਮ ਅਤੇ ਨਸ਼ਾ
ਲਖਨਊ : ਪ੍ਰਾਈਵੇਟ ਪਾਰਟ ‘ਚ ਲੁਕੋ ਕੇ ਲਿਆ ਰਿਹਾ ਸੀ 20 ਲੱਖ ਦਾ ਸੋਨਾ, ਏਅਰਪੋਰਟ ‘ਤੇ ਗ੍ਰਿਫਤਾਰ
Admin - 0
ਲਖਨਊ। ਲੋਕ ਸੋਨੇ ਦੀ ਤਸਕਰੀ ਲਈ ਕਈ ਤਰ੍ਹਾਂ ਦੇ ਅਜੀਬੋ-ਗਰੀਬ ਤਰੀਕੇ ਅਪਣਾਉਂਦੇ ਹਨ। ਤਾਜ਼ਾ ਮਾਮਲਾ ਲਖਨਊ ਦੇ ਅਮੌਸੀ ਏਅਰਪੋਰਟ ਦਾ ਹੈ। ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਵਿਅਕਤੀ ਕੋਲੋਂ 20.6 ਲੱਖ ਰੁਪਏ ਦਾ ਸ਼ੁੱਧ ਸੋਨਾ ਜ਼ਬਤ ਕੀਤਾ।ਦੁਬਈ ਤੋਂ ਪਰਤਿਆ ਵਿਅਕਤੀ ਲੱਖਾਂ ਰੁਪਏ ਦਾ ਸੋਨਾ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਸੋਨਾ...
ਹੁਸ਼ਿਆਰਪੁਰ। ਹੁਸਿ਼ਆਰਪੁਰ ਦੇ ਹਲਕਾ ਚੱਬੇਆਲ ਅਧੀਨ ਆਉਂਦੇ ਪਿੰਡ ਸੀਣਾਂ ਵਿਚ ਅੱਜ ਬਾਅਦ ਦੁਪਹਿਰ ਚੱਬੇਵਾਲ ਨਜ਼ਦੀਕ ਹੀ ਸਥਿਤ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਖੇਤਾਂ ‘ਚ ਜਾ ਪਲਟੀ, ਜਿਸ ਕਾਰਨ ਬੱਸ ‘ਚ ਸਵਾਰ ਇਕ 6 ਸਾਲਾ ਬੱਚੀ ਦੀ ਮੌਤ ਹੋ ਗਈ ਜੋ ਕਿ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਮ੍ਰਿਤਕ ਬੱਚੀ ਦੀ ਪਛਾਣ ਜੈਜ਼ਨੂਰ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਹਾਰਟਾ...
ਹੁਸ਼ਿਆਰਪੁਰ
ਲੁਧਿਆਣਾ : ਤਿੰਨ ਬੱਚੇ ਪਹਿਲਾਂ ਹੀ ਲਾਪਤਾ, ਚੌਥੇ ਨੂੰ ਮਾਂ ਨੇ ਬੇਰਹਿਮੀ ਨਾਲ ਮਾਰ ਕੇ ਛੱਪੜ ‘ਚ ਸੁੱਟਿਆ
Admin - 0
ਲੁਧਿਆਣਾ। ਜੇਕਰ ਦੁਨੀਆ ਵਿਚ ਕੋਈ ਪਵਿੱਤਰ ਰਿਸ਼ਤਾ ਹੈ ਤਾਂ ਉਹ ਮਾਂ-ਪੁੱਤ ਦਾ ਹੈ। ਪਰ ਮੁੱਲਾਂਪੁਰ ਦਾਖਾ ਦੇ ਪਿੰਡ ਭਨੌੜ ਵਿਚ ਇਕ ਮਹਿਲਾ ਨੇ ਆਪਣੇ ਚਾਰ ਸਾਲਾ ਮਾਸੂਮ ਬੱਚੇ ਵਿਰਾਜ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਬਾਅਦ ਲਾਸ਼ ਬੋਰੇ ਵਿਚ ਪਾ ਕੇ ਛੱਪੜ ਵਿਚ ਸੁੱਟ ਦਿੱਤੀ। ਇਸਤੋਂ ਬਾਅਦ ਉਸਨੇ ਪੁਲਿਸ ਅੱਗੇ ਡਰਾਮਾ ਕੀਤਾ ਪਰ ਪੁਲਿਸ ਦੀ...
ਹੁਸ਼ਿਆਰਪੁਰ
ਲੁਧਿਆਣਾ : ਮਾਂ ਨੇ ਚਾਰ ਸਾਲਾ ਮਾਸੂਮ ਨੂੰ ਚਾਕੂ ਮਾਰ-ਮਾਰ ਕੀਤਾ ਕਤਲ, ਕਹਾਣੀ ਸੁਣ ਕੇ ਕੰਬ ਜਾਵੇਗੀ ਰੂਹ
Admin - 0
ਲੁਧਿਆਣਾ। ਜੇਕਰ ਦੁਨੀਆ ਵਿਚ ਕੋਈ ਪਵਿੱਤਰ ਰਿਸ਼ਤਾ ਹੈ ਤਾਂ ਉਹ ਮਾਂ-ਪੁੱਤ ਦਾ ਹੈ। ਪਰ ਮੁੱਲਾਂਪੁਰ ਦਾਖਾ ਦੇ ਪਿੰਡ ਭਨੌੜ ਵਿਚ ਇਕ ਮਹਿਲਾ ਨੇ ਆਪਣੇ ਚਾਰ ਸਾਲਾ ਮਾਸੂਮ ਬੱਚੇ ਵਿਰਾਜ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਬਾਅਦ ਲਾਸ਼ ਬੋਰੇ ਵਿਚ ਪਾ ਕੇ ਛੱਪੜ ਵਿਚ ਸੁੱਟ ਦਿੱਤੀ। ਇਸਤੋਂ ਬਾਅਦ ਉਸਨੇ ਪੁਲਿਸ ਅੱਗੇ ਡਰਾਮਾ ਕੀਤਾ ਪਰ ਪੁਲਿਸ ਦੀ...
ਸਪੈਸ਼ਲ ਇੰਟਰਿਵਊ
ਲਾਲ ਚੂੜਾ ਪਾ ਕੇ ਪਤੀ ਦੇ ਨਾਲ ਫੂਡ ਸਟਾਲ ‘ਤੇ ਕੰਮ ਕਰ ਰਹੀ ਇੰਜੀਨੀਅਰ ਗੁਰਪ੍ਰੀਤ ਕੌਰ ਦੇ ਪੂਰੇ ਪੰਜਾਬ ‘ਚ ਚਰਚੇ
Admin - 0
ਜਲੰਧਰ | ਹੱਥਾਂ ‘ਚ ਲਾਲ ਚੂੜਾ ਪਾਈ ਆਈਟੀ ਕੰਪਨੀ ਵਿੱਚ ਨੌਕਰੀ ਕਰਨ ਵਾਲੀ ਗੁਰਪ੍ਰੀਤ ਕੌਰ ਹੁਣ ਆਪਣੇ ਜੀਵਨਸਾਥੀ ਨਾਲ ਪੀਜ਼ਾ ਤੇ ਬਰਗਰ ਬਣਾਉਂਦੀ ਹੈ।
ਜੈਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਦਾ ਜਲੰਧਰ ਵਿਆਹ ਹੋਇਆ ਤਾਂ ਇੱਥੇ ਕੋਈ ਆਈਟੀ ਕੰਪਨੀ ਨਹੀਂ ਸੀ। ਗੁਰਪ੍ਰੀਤ ਨੇ ਦੂਜੇ ਸ਼ਹਿਰ ਜਾ ਨੌਕਰੀ ਕਰਨ ਨਾਲੋਂ ਆਪਣੇ ਪਤੀ ਦੇ ਫੂਡ ਸਟਾਲ ‘ਤੇ ਕੰਮ ਕਰਨਾ ਬੇਹਤਰ ਸਮਝਿਆ। ਗੁਰਪ੍ਰੀਤ ਦੀ...










































