ਪੰਜਾਬ/ਹਿਮਾਚਲ | ਪੰਜਾਬ ਹਿਮਾਚਲ ਸਰਹੱਦ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਪੰਜ ਰਾਊਂਡ ਫਾਇਰ ਕਰਕੇ ਇੱਕ ਮਹਿਲਾ ਤੇ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ। ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਨੌਜਵਾਨ ਨੂੰ ਹਿਮਾਚਲ ਦੇ ਟਾਂਡਾ ਲਈ ਰੈਫਰ ਕਰ ਦਿੱਤਾ।
ਜਾਣਕਾਰੀ ਮੁਤਾਬਿਕ ਰੱਖਿਆ ਦੇਵੀ ਪਤਨੀ ਤਰਸੇਮ ਲਾਲ ਵਾਸੀ ਢੋਲਵਾਹਾ ਤੇ ਰਜਨੀਸ਼ ਪੁੱਤਰ ਸੁਖਰਾਮ ਵਾਸੀ ਟੇਂਟਵਾ ਢੋਲਵਾਹਾ ਪੰਜਾਬ ਤੋਂ ਹਿਮਾਚਲ ਆਪਣੇ...
ਐਸਏਐਸ ਨਗਰ/ਮੋਹਾਲੀ
ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਕੋਲੋਂ 1 ਲੱਖ ਕਰੋੜ ਰੁਪਏ ਦੀ ਮੰਗ ਨੇ ਅਰਵਿੰਦ ਕੇਜਰੀਵਾਲ ਦਾ ਝੂਠ ਬੇਨਕਾਬ ਕੀਤਾ : ਮਨਜਿੰਦਰ ਸਿੰਘ ਸਿਰਸਾ
Admin - 0
ਚੰਡੀਗੜ੍ਹ | ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੋਲਿਆ ਗਿਆ ਝੂਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿਚ 1 ਲੱਖ ਕਰੋੜ ਰੁਪਏ ਦੀ ਮੰਗ ਕਰਨ ਨਾਲ ਬੇਨਕਾਬ ਹੋ ਗਿਆ ਹੈ। ਇਹ ਪ੍ਰਗਟਾਵਾ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ।
ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ...
ਐਸਏਐਸ ਨਗਰ/ਮੋਹਾਲੀ
ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇ ਮਾਮਲੇ ‘ਚ ਬੰਬੀਹਾ ਗਰੁੱਪ ਦਾ ਗੈਂਗਸਟਰ ਯੋਧਾ ਨੂੰ ਮੋਹਾਲੀ ‘ਚ ਗ੍ਰਿਫਤਾਰ
Admin - 0
ਮੋਹਾਲੀ/ਐਸ਼ਏਐਸਨਗਰ | ਮੋਹਾਲੀ ਪੁਲਿਸ ਨੇ ਅੱਜ ਗੈਂਗਸਟਰ ਲੱਕੀ ਪਟਿਆਲ ਦੇ ਖਾਸ ਗੁਰਗੇ ਯੋਧਾ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਗੱਲ ਦੀ ਪੁਸ਼ਟੀ ਐਸਐਸਪੀ ਮੋਹਾਲੀ ਨੇ ਕੀਤੀ ਹੈ। ਐਸਐਸਪੀ ਮੋਹਾਲੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੋਹਾਲੀ ਪੁਲਿਸ ਨੇ ਅੱਜ ਗੈਂਗਸਟਰ ਲੱਕੀ ਪਟਿਆਲ ਦੇ ਖਾਸ ਗੁਰਗੇ ਯੋਧਾ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਬੰਬੀਹਾ...
ਜਲੰਧਰ/ਅੰਮ੍ਰਿਤਸਰ/ਲੁਧਿਆਣਾ/ਚੰਡੀਗੜ੍ਹ | CM ਭਗਵੰਤ ਨੇ ਅੱਜ ਪੰਜਾਬ ਦੇ 35 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਵਾਧਾ ਕੀਤਾ ਸੀ ਕਿ ਸਰਕਾਰ ਬਣਨ ਤੇ ਉਹ ਮੁਲਾਜ਼ਮਾਂ ਨੂੰ ਪੱਕੇ ਕਰਨਗੇ। ਇਸੇ ਦਾ ਐਲਾਨ ਅੱਜ CM ਭਗਵੰਤ ਮਾਨ ਨੇ ਕੀਤਾ ਹੈ।
ਸੁਣੋ ਭਗਵੰਤ ਮਾਨ ਨੇ ਕੀ-ਕੀ ਕਿਹਾ
https://youtu.be/SlutEYUOrvA
ਹੈਲਥ ਐਂਡ ਫਿਟਨੈਸ
ਫਿਰੋਜ਼ਪੁਰ : ਸਿਵਿਲ ਹਸਪਤਾਲ ‘ਚ ਗਰਭਵਤੀ ਡਿਲੀਵਰੀ ਲਈ ਤੜਫਦੀ ਰਹੀ, ਪਤੀ ਨੇ ਡਾਕਟਰਾਂ ਨੂੰ ਸਵਾਲ ਕੀਤੇ ਤਾਂ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਫੜਾਇਆ
Admin - 0
ਫਿਰੋਜ਼ਪੁਰ (ਸੁਖਚੈਨ ਸਿੰਘ) | ਪਿਛਲੇ ਕੁਝ ਦਿਨਾਂ ਤੋਂ ਸੋਸਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਉਹ ਸਰਕਾਰੀ ਹਸਪਤਾਲਾਂ ਦੀ ਚੈਕਿੰਗ ਕਰਦੇ ਅਤੇ ਸਟਾਫ ਨੂੰ ਹਦਾਇਤਾਂ ਦਿੰਦੇ ਨਜਰ ਆ ਰਹੇ ਹਨ। ਜਿਸ ਤੇ ਸਖਤ ਐਕਸ਼ਨ ਲੈਂਦਿਆਂ CM ਭਗਵੰਤ ਮਾਨ ਨੇ ਵੀ ਸਰਕਾਰੀ ਹਸਪਤਾਲਾਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ। ਕਿ...
ਲੁਧਿਆਣਾ/ਜਲੰਧਰ/ਅੰਮ੍ਰਿਤਸਰ/ਨਵੀਂ ਦਿੱਲੀ | ਆਮ ਲੋਕਾਂ ਉੱਤੇ ਮਹਿੰਗਾਈ ਦੀ ਇੱਕ ਹੋਰ ਮਾਰ ਕੇਂਦਰ ਸਰਕਾਰ ਵੱਲੋਂ ਪਾਈ ਗਈ ਹੈ। ਮੰਗਲਵਾਰ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਇੱਕੋ ਵਾਰ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋ ਜਾਵੇਗਾ।
50 ਰੁਪਏ ਵਧਾਉਣ ਨਾਲ ਆਮ ਲੋਕਾਂ ਦੇ ਘਰਾਂ ਦਾ ਬਜਟ ਇੱਕ ਵਾਰ ਫਿਰ ਵਿਗੜ ਜਾਵੇਗਾ।
ਗੈਸ ਸਿਲੰਡਰ...
ਅੰਮ੍ਰਿਤਸਰ
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀਆਂ ਨੂੰ ਡਿਪਾਰਟਮੈਂਟ ਵੰਡੇ, ਗ੍ਰਹਿ ਮੰਤਰਾਲਾ ਸੀਐਮ ਕੋਲ ਹੀ ਰਹੇਗਾ
Admin - 0
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | CM ਭਗਵੰਤ ਸਿੰਘ ਮਾਨ ਨੇ ਮੰਤਰੀਆਂ ਨੂੰ ਡਿਪਾਰਟਮੈਂਟ ਵੰਡ ਦਿੱਤੇ ਹਨ, ਪੜ੍ਹੋ ਕਿਸ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਹੈ-
ਭਗਵੰਤ ਮਾਨ - ਗ੍ਰਹਿ ਮੰਤਰਾਲਾਹਰਪਾਲ ਚੀਮਾ - ਖਜ਼ਾਨਾ ਮੰਤਰੀਮੀਤ ਹੇਅਰ - ਸਿੱਖਿਆ ਮੰਤਰੀਡਾ ਵਿਜੇ ਸਿੰਗਲਾ - ਸਿਹਤ ਮੰਤਰੀਲਾਲਜੀਤ ਭੁੱਲਰ - ਟਰਾਂਸਪੋਰਟਹਰਜੋਤ ਬੈਂਸ - ਕਾਨੂੰਨ ਤੇ ਟੂਰਿਜ਼ਮਹਰਭਜਨ ਸਿੰਘ - ਬਿਜਲੀ ਮੰਤਰੀਲਾਲ ਚੰਦ - ਫੂਡ ਐਂਡ ਸਪਲਾਈਕੁਲਦੀਪ ਧਾਲੀਵਾਲ - ਪੇਂਡੂ ਵਿਕਾਸ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | CM ਭਗਵੰਤ ਸਿੰਘ ਮਾਨ ਨੇ ਮੰਤਰੀਆਂ ਨੂੰ ਡਿਪਾਰਟਮੈਂਟ ਵੰਡ ਦਿੱਤੇ ਹਨ, ਪੜ੍ਹੋ ਕਿਸ ਨੂੰ ਕਿਹੜਾ ਮੰਤਰਾਲਾ ਦਿੱਤਾ ਗਿਆ ਹੈ-
ਭਗਵੰਤ ਮਾਨ - ਗ੍ਰਹਿ ਮੰਤਰਾਲਾਹਰਪਾਲ ਚੀਮਾ - ਖਜ਼ਾਨਾ ਮੰਤਰੀਮੀਤ ਹੇਅਰ - ਸਿੱਖਿਆ ਮੰਤਰੀਡਾ ਵਿਜੇ ਸਿੰਗਲਾ - ਸਿਹਤ ਮੰਤਰੀਲਾਲਜੀਤ ਭੁੱਲਰ - ਟਰਾਂਸਪੋਰਟਹਰਜੋਤ ਬੈਂਸ - ਕਾਨੂੰਨ ਤੇ ਟੂਰਿਜ਼ਮਹਰਭਜਨ ਸਿੰਘ - ਬਿਜਲੀ ਮੰਤਰੀਲਾਲ ਚੰਦ - ਫੂਡ ਐਂਡ ਸਪਲਾਈਕੁਲਦੀਪ ਧਾਲੀਵਾਲ - ਪੇਂਡੂ ਵਿਕਾਸ...
ਅੰਮ੍ਰਿਤਸਰ
ਸੂਬੇ ਦੇ ਨਵੇਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਆਹੁਦਾ ਸੰਭਾਲਿਆ, ਆਪਣੀ ਤਨਖਾਹ ਨਸ਼ਾ ਪੀੜਤਾਂ ਦੇ ਇਲਾਜ ਲਈ ਦੇਣਗੇ ਦਾਨ
Admin - 0
ਚੰਡੀਗੜ੍ਹ/ਅੰਮ੍ਰਿਤਸਰ | ਕਾਨੂੰਨੀ ਖੇਤਰ ਦੀ ਇੱਕ ਵੱਡੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਅਨਮੋਲ ਰਤਨ ਸਿੰਘ ਸਿੱਧੂ ਨੇ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ।ਸਿੱਧੂ ਨੇ ਆਪਣੀ ਤਨਖਾਹ ਨਸ਼ਾ ਪੀੜਤ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਦਾਨ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ- ਉਹ ਇਸ ਨੇਕ ਕਾਰਜ ਦੀ ਸ਼ੁਰੂਆਤ ਅੰਮ੍ਰਿਤਸਰ (ਪੂਰਬੀ) ਦੀ ਵਿਧਾਇਕ ਜੀਵਨ ਜੋਤ ਕੌਰ ਦੀ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਨੇ ਪਹਿਲਾ ਫੈਸਲਾ ਭ੍ਰਿਸ਼ਟਾਚਾਰ ਦੇ ਖਿਲਾਫ ਲਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਉਹ ਹੁਣ ਸਿੱਧਾ ਉਨ੍ਹਾਂ ਦੇ ਵਟਸਐਪ ਨੰਬਰ ਉੱਤੇ ਭ੍ਰਿਸ਼ਟਾਚਾਰ ਦੇ ਵੀਡੀਓ ਬਣਾ ਕੇ ਭੇਜ ਸਕਦੇ ਹਨ।
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ...









































