Home Blog Page 1628
ਚੰਡੀਗੜ੍ਹ | ਪੰਜਾਬ ਕੈਬਨਿਟ ਦਾ ਕੱਲ੍ਹ ਸ਼ਾਮ 5 ਵਜੇ ਵਿਸਥਾਰ ਹੋਵੇਗਾ। 6 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੋ ਵਾਰ ਵਿਧਾਇਕ ਬਣਿਆ ਦੇ ਨਾਲ 4 ਹੋਰ ਵਿਧਾਇਕਾਂ ਨੂੰ ਐਡਜਸਟ ਕੀਤਾ ਜਾਵੇਗਾ। ਅਮਨ ਅਰੋੜਾ, ਪ੍ਰੋ ਬਲਜਿੰਦਰ ਕੌਰ, ਪ੍ਰੋ ਬੁੱਧਰਾਮ ਤੇ ਸਰਬਜੀਤ ਕੌਰ ਮਾਣੂਕੇ ਦਾ ਨਾਂ ਅੱਗੇ ਹੈ। ਪਹਿਲਾਂ ਡਾ. ਇੰਦਰਬੀਰ ਸਿੰਘ ਨਿੱਜਰ, ਦਲੀਪ ਸਿੰਘ ਗਰੇਵਾਲ ਤੇ ਨਾਲਾ ਮਿੱਤਲ ਦਾ ਦੱਸਿਆ ਜਾ...
ਜਲੰਧਰ | ਨਵੋਦਿਆ ਸਕੂਲਾਂ ਵਿਚ ਨੌਕਰੀਆਂ ਨਿਕਲੀਆਂ ਹਨ। ਨਵੋਦਿਆ ਨੇ ਪ੍ਰਿੰਸੀਪਲ, PGT, TGT ਤੇ ਹੋਰ ਕਈ ਵਿਸ਼ਿਆਂ ਦੇ ਅਧਿਆਪਕਾਂ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ।1616 ਅਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਵਿਚ 683 ਸਿਖਲਾਈ ਪ੍ਰਾਪਤ ਗ੍ਰੈਜੂਏਟ, 12 ਪ੍ਰਿੰਸਪੀਲ, 397 ਪੋਸਟ ਗ੍ਰੈਜੂਏਟ ਅਧਿਆਪਕ 181 ਪੀਈਟੀ, ਸੰਗੀਤ ਕਲਾ ਤੇ ਲਾਈਬ੍ਰੇਰੀ ਲਈ ਅਸਾਮੀਆਂ ਹਨ। ਨੋਟੀਫਿਕੇਸ਼ਨ ਮੁਤਾਬਿਕ ਉਮੀਦਵਾਰਾਂ ਨੇ 2 ਜੁਲਾਈ 2022 ਤੋਂ ਅਸਾਮੀਆਂ ਲਈ ਅਪਲਾਈ...
ਫਾਜ਼ਲਿਕਾ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਭੁਪਿੰਦਰ ਸਿੰਘ ਬਰਾੜ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਹਾਦਸਾ ਫਾਜ਼ਲਿਕਾ-ਅਬੋਹਰ ਰੋਡ 'ਤੇ ਪੈਦੇ ਪਿੰਡ ਘੱਲੂ ਕੋਲ ਵਪਾਰਿਆ ਹੈ।ਜਾਣਕਾਰੀ ਅਨੁਸਾਰ ਸ਼ਨੀਵਾਰ ਦੀ ਰਾਤ ਉਹ ਆਪਣੀ ਕਾਰ ਵਿਚ ਅਬੋਹਰ ਨੂੰ ਜਾ ਰਹੇ ਸੀ ਤੇ ਰਾਹ ਵਿਚ ਕਾਰ ਟਰੈਕਟਰ-ਟਰਾਲੀ ਨਾਲ ਟਕਰਾਅ ਗਈ।ਭੁਪਿੰਦਰ ਨੂੰ ਗੰਭੀਰ ਸੱਟ ਲੱਗਣ...
ਚੰਡੀਗੜ੍ਹ | ਪੰਜਾਬ ਸਰਕਾਰ ਦੀ ਕੈਬਨਿਟ ਦਾ ਵਿਸਥਾਰ ਜਲਦ ਹੋਣ ਜਾ ਰਿਹਾ ਹੈ। ਸੋਮਵਾਰ ਜਾਂ ਮੰਗਲਵਾਰ ਨੂੰ 6 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਦੋ ਵਾਰ ਵਿਧਾਇਕ ਬਣਿਆ ਦੇ ਨਾਲ 4 ਹੋਰ ਵਿਧਾਇਕਾਂ ਨੂੰ ਐਡਜਸਟ ਕੀਤਾ ਜਾਵੇਗਾ। ਅਮਨ ਅਰੋੜਾ, ਪ੍ਰੋ ਬਲਜਿੰਦਰ ਕੌਰ, ਪ੍ਰੋ ਬੁੱਧਰਾਮ ਤੇ ਸਰਬਜੀਤ ਕੌਰ ਮਾਣੂਕੇ ਦਾ ਨਾਂ ਅੱਗੇ ਹੈ। ਇਸਦੇ ਨਾਲ ਹੀ ਡਾ. ਇੰਦਰਬੀਰ ਸਿੰਘ...
ਨਵੀਂ ਦਿੱਲੀ | ਇਕ ਕੰਪਨੀ ਤੋਂ ਕਰਮਚਾਰੀ ਦੇ ਖਾਤੇ 'ਚ 41 ਹਜ਼ਾਰ ਤਨਖਾਹ ਪਾਉਣ ਦੀ ਥਾਂ 1.43 ਕਰੋੜ ਰੁਪਏ ਚਲੇ ਗਏ। ਜਦੋਂ ਹੀ ਇਸ ਗੱਲ ਦਾ ਕਰਮਚਾਰੀ ਨੂੰ ਪਤਾ ਲੱਗਾ ਤਾਂ ਉਹ ਅਸਤੀਫਾ ਦੇ ਕੇ ਭੱਜ ਗਿਆ।ਇਕਨਾਮਿਕ ਟਾਈਮਜ਼ ਅਨੁਸਾਰ ਇਹ ਮਾਮਲਾ ਚਿਲੀ ਪੇਸੋ ਦਾ ਹੈ। ਕੰਪਨੀ ਵਲੋਂ ਕਰਮਚਾਰੀ ਨੂੰ ਉਸਦੀ ਤਨਖਾਹ ਤੋਂ 286 ਗੁਣਾ ਵੱਧ ਪੈਸੇ ਭੇਜੇ ਗਏ। ਕੰਪਨੀ...
ਚੰਡੀਗੜ੍ਹ | ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਦਾ ਭਾਰਤ ਵਿਚ ਟਵਿੱਟਰ ਅਕਾਊਂਟ ਬੈਨ ਕੀਤਾ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪ ਸੋਸ਼ਲ ਮੀਡੀਆ ਉਪਰ ਦਿੱਤੀ ਹੈ। ਰਵੀ ਸਿੰਘ ਖਾਲਸਾ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ ਸਾਹਮਣੇ ਆਇਆ ਹੈ। ਸਿੱਖਾਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਾਉਣ ਨਾਲ ਉਹ ਸਾਡੀ...
ਚੰਡੀਗੜ੍ਹ | ਪੰਜਾਬ ਵਿਧਾਨ ਸਭਾ 'ਚ ਸਰਬਸੰਮਤੀ ਨਾਲ ਡਿਪਟੀ ਸਪੀਕਰ ਚੁਣੇ ਗਏ ਜੈ ਕ੍ਰਿਸ਼ਨ ਰੋੜੀ ਸਿਆਸਤ ਵਿਚ ਆਉਣ ਤੋਂ ਪਹਿਲਾਂ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਦਾ ਸਟੂਡਿਓ ਚਲਾਉਂਦੇ ਸੀ। ਡਿਪਟੀ ਸਪੀਕਰ ਬਣਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਸਾਹਮਣੇ ਆਉਣ ਲੱਗਾ ਹੈ। ਉਹ ਦੱਸਦੇ ਹਨ ਕਿ ਮੈਂ ਮਹਿਜ 17 ਸਾਲ ਦੀ ਉਮਰ ਵਿਚ ਹੀ ਕੰਮ ਕਰਨ ਲੱਗ ਪਿਆ ਸੀ। ਜਦੋਂ...
ਲੁਧਿਆਣਾ | ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਤੇ ਲੱਗੇ ਕਥਿੱਤ ਬਲਾਤਕਾਰ ਦੇ ਮਾਮਲੇ 'ਚ ਲੁਧਿਆਣਾ ਪੁਲਿਸ ਨੇ ਅੱਜ ਉਹਨਾਂ ਦੇ ਭਰਾ ਕਰਮਜੀਤ ਸਿੰਘ ਨੂੰ ਹਿਰਾਸਤ 'ਚ ਲਿਆ ਹੈ। ਸਿਮਰਜੀਤ ਬੈਂਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਵੀ ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਸਣੇ ਇਸ ਮਾਮਲੇ 'ਚ 7 ਮੁਲਜ਼ਮਾਂ ਤੇ ਚਾਰਜ...
ਮੋਹਾਲੀ | ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਮੋਹਾਲੀ ਵਾਲੇ ਘਰ ਨੇੜੇ ਪਾਰਕ ਚੋਂ ਉਹਨਾਂ ਦੇ ਘਰ ਦਾ ਨਕਸ਼ਾ ਮਿਲਿਆ ਹੈ। ਇਸ ਨਕਸ਼ੇ ਵਿਚ ਉਹਨਾਂ ਦੇ ਘਰ ਦਾ ਪੂਰਾ ਬਲੂਪ੍ਰਿੰਟ ਬਣਾਇਆ ਗਿਆ ਹੈ।ਉਹਨਾਂ ਦੀ ਸੁਰੱਖਿਆ ਕਿੱਥੇ ਰਹਿੰਦੀ ਹੈ, ਇਸ ਵਿਚ ਸਾਰਾ ਡੀਟੇਲ ਵਿਚ ਲਿਖਿਆ ਹੋਇਆ ਹੈ। ਇਹ ਨਕਸ਼ਾ ਇਕ ਔਰਤ ਨੇ ਸੋਮ ਪ੍ਰਕਾਸ਼ ਦੇ ਸਰੁੱਖਿਆ ਕਰਮੀਆਂ ਨੂੰ ਦਿੱਤਾ ਸੀ।ਕੇਂਦਰੀ...
ਚੰਡੀਗੜ੍ਹ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ NDA ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਾਏ ਜਾਣ ਦੀ ਕਿਆਸਰਾਈਆਂ ਚੱਲ ਰਹੀਆਂ ਹਨ। ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰਿੰਦਰ ਸਿੰਘ ਨੂੰ ਐਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਾਉਣ ਉਤੇ ਵਿਚਾਰ- ਚਰਚਾ ਹੋ ਰਹੀ ਹੈ। ਇਹ ਪੂਰੇ ਪੰਜਾਬ ਲਈ ਮਾਣ ਦੀ...
- Advertisement -

MOST POPULAR