जालंधर
ਪੰਜਾਬ ਸਰਕਾਰ ਨੇ 26,454 ਪੋਸਟਾਂ ਨੂੰ ਦਿੱਤੀ ਹਰੀ ਝੰਡੀ, ਸਕੂਲ ਸਿੱਖਿਆ, ਸਿਹਤ, ਬਿਜਲੀ ਮਹਿਕਮੇ ‘ਚ ਹੋਵੇਗੀ ਭਰਤੀ, ਪੜ੍ਹੋ ਡਿਟੇਲ
Admin - 0
ਚੰਡੀਗੜ੍ਹ | ਪੰਜਾਬ ਮੰਤਰੀ ਮੰਡਲ ਨੇ ਅੱਜ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26,454 ਪੋਸਟਾਂ 'ਤੇ ਭਰਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਫੈਸਲਾ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਸੀਐਮ ਦਫ਼ਤਰ ਦੇ ਬੁਲਾਰੇ ਅਨੁਸਾਰ ਇਹ ਅਸਾਮੀਆਂ ਗਰੁੱਪ ਏ, ਬੀ ਅਤੇ ਸੀ ਨਾਲ ਸਬੰਧਤ ਹਨ। ਇਸ ਪ੍ਰਕਿਰਿਆ ਵਿੱਚ ਮੁੱਖ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਗੁਰੂਹਰਸਹਾਏ ਰੋਡ 'ਤੇ ਸਕੂਲ ਇੱਕ ਨਿੱਜੀ ਸਕੂਲ ਦੀ ਬੱਸ ਦਰੱਖਤ ਨਾਲ ਟਕਰਾ ਗਈ। ਹਾਦਸੇ 'ਚ ਕੁੱਝ ਬੱਚਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਫਸਟ ਏਡ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਹਾਦਸੇ ਦਾ ਕਾਰਨ ਸਟੇਅਰਿੰਗ ਫੇਲ ਹੋਣਾ ਦੱਸਿਆ ਜਾ ਰਿਹਾ ਹੈ।ਐਲਡੀਆਰ ਸਕੂਲ ਦੀ ਵੈਨ ਦੇ ਡ੍ਰਾਇਵਰ ਸਤਨਾਮ ਸਿੰਘ ਨੇ ਦੱਸਿਆ ਕਿ ਸਟੇਅਰਿੰਗ 'ਚ...
ਪੰਜਾਬ
ਬਿਜਲੀ ਮੰਤਰੀ ਹਰਭਜਨ ਸਿੰਘ ਨੇ ਟੀ.ਐਸ.ਪੀ.ਐਲ. ਨੂੰ ਯੂਨਿਟ 2 ਦੇ ਓਵਰਹਾਲ ਵਿੱਚ ਤੇਜ਼ੀ ਲਿਆਉਣ ਅਤੇ ਸਾਰੀਆਂ ਯੂਨਿਟਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਲਈ ਦਿੱਤੇ ਨਿਰਦੇਸ਼
Admin - 0
ਪਟਿਆਲਾ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕੱਲ੍ਹ 1980 ਮੈਗਾਵਾਟ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ.ਐਸ.ਪੀ.ਐਲ.), ਕੋਲਾ ਅਧਾਰਿਤ ਥਰਮਲ ਪਲਾਂਟ ਦਾ ਦੌਰਾ ਕੀਤਾ। ਇਹ ਜਾਣਕਾਰੀ ਅੱਜ ਇੱਥੇ ਪੀ.ਐਸ.ਪੀ.ਸੀ.ਐਲ. ਦੇ ਬੁਲਾਰੇ ਨੇ ਇੱਕ ਪ੍ਰੈਸ ਨੋਟ ਵਿੱਚ ਦਿੱਤੀ। ਸ਼੍ਰੀ ਹਰਭਜਨ ਸਿੰਘ ਬਿਜਲੀ ਮੰਤਰੀ ਨੇ ਟੀ.ਐਸ.ਪੀ.ਐਲ ਦੇ ਬਾਇਲਰ ਵਿੱਚ ਨੁਕਸ ਕਾਰਨ ਯੂਨਿਟ ਦੇ ਵਾਰ-ਵਾਰ ਬੰਦ ਹੋਣ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਬਿਜਲੀ ਮੰਤਰੀ...
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਆਮ ਲੋਕਾਂ ਨੂੰ ਜੈਵਿਕ—ਵਿਭਿੰਨਤਾ ਦੇ ਰੱਖ—ਰਖਾਵ ਪ੍ਰਤੀ ਉਤਸ਼ਾਹਿਤ ਕਰਨ ਅਤੇ ਕੌਮਾਂਤਰੀ ਜੈਵਿਕ —ਵਿਭਿੰਨਤਾ ਦਿਵਸ ਮਨਾਉਣ ਦੇ ਆਸ਼ੇ ਨਾਲ ਇਕ 22 ਦਿਨਾਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਇਮ ਮੁਹਿੰਮ ਦੇ ਅਧੀਨ 01 ਮਈ 2022 ਤੋਂ 22 ਮਈ...
ਅੰਮ੍ਰਿਤਸਰ
ਮੋਗਾ ‘ਚ ਭਿਆਨਕ ਹਾਦਸਾ, ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ, ਪਤੀ-ਪਤਨੀ ਦੀ ਦਰਦਨਾਕ ਮੌਤ
Admin - 0
ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ 'ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।
ਮੋਗਾ ਦੇ ਜੀਰਾ ਰੋਡ 'ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ। ਪਿੰਡ ਭਿੰਡਰ ਦਾ ਰਹਿਣ ਵਾਲਾ ਅਵਤਾਰ ਸਿੰਘ ਆਪਣੀ ਪਤਨੀ ਦੇ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਸਹੁਰੇ ਤੋਂ ਵਾਪਿਸ ਆਪਣੇ ਘਰ ਪਰਤ ਰਿਹਾ ਸੀ।
ਰਸਤੇ...
ਅੰਮ੍ਰਿਤਸਰ
ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ, ਪਹਿਲੀ ਸਾਲਗਿਰਹ ਮਨਾ ਕੇ ਘਰ ਪਰਤ ਰਹੇ ਪਤੀ-ਪਤਨੀ ਦੀ ਦਰਦਨਾਕ ਮੌਤ
Admin - 0
ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ 'ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।
ਮੋਗਾ ਦੇ ਜੀਰਾ ਰੋਡ 'ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ। ਪਿੰਡ ਭਿੰਡਰ ਦਾ ਰਹਿਣ ਵਾਲਾ ਅਵਤਾਰ ਸਿੰਘ ਆਪਣੀ ਪਤਨੀ ਦੇ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਸਹੁਰੇ ਤੋਂ ਵਾਪਿਸ ਆਪਣੇ ਘਰ ਪਰਤ ਰਿਹਾ ਸੀ।
ਰਸਤੇ...
ਅੰਮ੍ਰਿਤਸਰ
ਨਾੜ ਦੇ ਧੁੰਏ ਕਾਰਨ ਮੋਟਰਸਾਇਕਲ ਟਰੱਕ ‘ਚ ਵੱਜਾ, ਪਤੀ-ਪਤਨੀ ਦੀ ਮੌਤ, ਅੱਜ ਦੇ ਦਿਨ ਹੀ ਸਾਲ ਪਹਿਲਾਂ ਹੋਇਆ ਸੀ ਵਿਆਹ, ਪਤਨੀ ਸੀ ਪ੍ਰੈੱਗਨੈਂਟ
Admin - 0
ਮੋਗਾ (ਤਨਮਯ) | ਇੱਕ ਭਿਆਨਕ ਹਾਦਸੇ ਵਿੱਚ ਮੋਟਰਸਾਇਕਲ 'ਤੇ ਜਾ ਰਹੇ ਪਤੀ-ਪਤਨੀ ਦੀ ਮੌਤ ਹੋ ਗਈ ਹੈ।
ਮੋਗਾ ਦੇ ਜੀਰਾ ਰੋਡ 'ਤੇ ਪੈਂਦੇ ਪਿੰਡ ਖੋਸਾ ਪਾਂਡੋ ਦੇ ਕੋਲ ਮੋਟਰਸਾਇਕਲ ਦੀ ਟਰੱਕ ਨਾਲ ਟੱਕਰ ਹੋ ਗਈ। ਪਿੰਡ ਭਿੰਡਰ ਦਾ ਰਹਿਣ ਵਾਲਾ ਅਵਤਾਰ ਸਿੰਘ ਆਪਣੀ ਪਤਨੀ ਦੇ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਕੇ ਸਹੁਰੇ ਤੋਂ ਵਾਪਿਸ ਆਪਣੇ ਘਰ ਪਰਤ ਰਿਹਾ ਸੀ।
ਰਸਤੇ...
ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ | ਪਟਿਆਲਾ ਵਿੱਚ ਹਿੰਦੂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਤਕਰਾਰ ਦਾ ਇਲਜਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਅਕਾਲੀ ਦਲ ਉੱਤੇ ਲਗਾਇਆ ਹੈ।
ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਸੀਐਮ ਨੇ ਕਿਹਾ- ਇਹ ਦੋ ਸਿਆਸੀ ਧਿਰਾਂ ਦਾ ਵਿਵਾਦ ਸੀ। ਹਿੰਦੂ ਤੇ ਸਿੱਖਾਂ ਦਾ ਵਿਵਾਦ ਨਹੀਂ ਸੀ। ਇਹ ਵਿਵਾਦ ਭਾਜਪਾ ਤੇ ਅਕਾਲੀ ਦਲ ਨੇ ਕਰਵਾਇਆ।...
ਪਟਿਆਲਾ | ਸ਼ਹਿਰ 'ਚ ਸਵੇਰ ਤੋਂ ਚਲ ਰਹੇ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ।
ਡੀਸੀ ਸਾਕਸ਼ੀ ਸਾਹਨੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅੱਜ ਸ਼ਾਮ 7 ਵਜੇ ਤੋਂ ਸਵੇਰੇ ਕੱਲ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਜਾਵੇਗਾ। ਹਸਪਤਾਲ, ਕੈਮਿਸਟ ਅਤੇ ਮੀਡੀਆ ਨੂੰ ਕਰਫਿਊ ਤੋਂ ਛੋਟ ਰਹੇਗੀ।
ਅੱਜ ਸ਼ਿਵ ਸੈਨਾ ਵੱਲੋਂ ਪਟਿਆਲਾ 'ਚ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ...
ਗੁਰਪ੍ਰੀਤ ਡੈਨੀ
ਤੁਸੀਂ ਪੰਜਾਬ ਬਾਰੇ ਕਿੰਨਾ ਜਾਣਦੇ ਹੋ? ਉਨਾਂ ਹੀ ਜਿੰਨਾ ਕੁ ਤੁਸੀਂ ਆਪਣੇ ਆਲੇ-ਦੁਆਲੇ ਦੇਖਦੇ ਹੋ। ਨਹੀਂ, ਪੰਜਾਬ ਸੱਟਾਂ ਦਾ ਮਾਰਿਆ ਨੀਲ਼ਾ ਪੈ ਚੁੱਕਾ ਹੈ। ਸਾਡੇ ਸੁਪਨਿਆਂ ਵਿਚ ਭੂਤਾਂ ਦੇ ਡਰਾਉਣੇ ਦ੍ਰਿਸ਼ ਆਉਂਦੇ ਹੋਣਗੇ ਪਰ ਅਮਨਦੀਪ ਸੰਧੂ ਦੇ ਮੋਢਿਆ ਉਪਰ ਜੋ ਭੂਤ ਬਣ ਬੈਠਾ, ਉਹ ਪੰਜਾਬ ਹੈ। ਪੰਜਾਬ ਕਿਉਂ ਬਣਿਆ ਭੂਤ? ਕਿਉਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਉਸ...








































