Home Blog Page 1622
    ਨਵੀਂ ਦਿੱਲੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਸਰਕਾਰ ਨੇ ਆਪਣਾ ਰੈਵੇਨਿਊ ਸਰਪਲੱਸ ਮੇਨਟੇਨ ਰੱਖਿਆ ਹੈ। ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿਚ ਆਉਣ ਦੇ ਬਾਅਦ ਕਦੇ ਵੀ ਘਾਟੇ ਵਿਚ ਨਹੀਂ ਰਹੀ ਹੈ। ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਦੇ ਅੰਕੜੇ ਦਿੱਲੀ ਵਿਧਾਨ ਸਭਾ ਵਿਚ ਰੱਖੇ ਗਏ। ਜਿਨ੍ਹਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਦਿੱਲੀ ਇਕ ਅਜਿਹਾ ਸੂਬਾ ਹੈ ਜੋ...
ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ। ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ।...
ਪੰਜਾਬ ਦੇ ਮੋਗਾ ਜਿਲੇ ਦੇ ਪਿੰਡ ਮਲਕੇ ਵਿਚ 4 ਨਵੰਬਰ 2015 ਵਿਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿਚ ਪੁਲਸ ਨੇ 5 ਆਰੋਪੀਆਂ ਖਿਲਾਫ ਐਫਆਈਆਰ ਨੰਬਰ 75 ਦਰਜ ਕੀਤੀ ਗਈ ਸੀ। ਜਿਸ ਵਿਚ 5 ਮੁੱਖ ਦੋਸ਼ੀ ਪਾਏ ਗਏ ਸੀ। ਇਸ ਮਾਮਲੇ ਦੀ ਜਾਂਚ ਐੱਸਆਈਟੀ ਰੱਖੜਾ ਦੀ ਟੀਮ ਕਰ ਰਹੀ ਸੀ। ਉਥੇ ਹੀ 5 ਆਰੋਪੀ ਜ਼ਮਾਨਤ ਉਤੇ ਚੱਲ ਰਹੇ ਸੀ।...
ਮੇਰਠ। ਪਿਛਲੇ ਕੁਝ ਦਿਨਾਂ ਤੋਂ ਮੇਰਠ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਵਿੱਚ ਚੋਰਾਂ ਨੇ ਘਰੇਲੂ ਸਮਾਨ, ਹੀਰੇ ਜਾਂ ਪੈਸੇ ਚੋਰੀ ਨਹੀਂ ਕੀਤੇ, ਉਹ ਬਿਜਲੀ ਦੀਆਂ ਹਾਈ ਟੈਂਸ਼ਨ ਤਾਰਾਂ ਚੋਰੀ ਕਰ ਰਹੇ ਸਨ। ਖਾਸ ਗੱਲ ਇਹ ਹੈ ਕਿ ਇਹ ਚੋਰੀਆਂ ਕਰ ਕੇ ਉਹ ਕਰੋੜਪਤੀ ਬਣ ਗਏ ਸੀ। ਪੁਲਿਸ ਨੇ ਜਦੋਂ ਇਨ੍ਹਾਂ ਨੂੰ...
ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਉਹਨਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੂੰ ਮਾਤਾ ਹਰਪਾਲ ਕੌਰ ਨੇ ਆਸ਼ੀਰਵਾਦ ਦਿੱਤਾ ਹੈ। ਮਾਨ ਦੇ ਮਾਤਾ ਹਰਪਾਲ ਕੌਰ ਦੀ ਇੱਛਾ ਸੀ ਕਿ ਪੁੱਤ ਵਿਆਹ ਕਰਵਾ ਕੇ ਆਪਣੀ ਅਗਲੀ ਜਿੰਦਗੀ ਸ਼ੁਰੂ ਕਰੇ। ਅੱਜ ਉਹਨਾਂ ਦੀ ਇੱਛਾ ਪੂਰੀ ਹੋਈ ਹੈ। ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਹਨਾਂ ਵਿਚ ਭਗਵੰਤ ਮਾਨ ਦੇ ਚਿਹਰੇ ਉਪਰ ਨੂਰ ਝਲਕਦਾ...
ਚੰਡੀਗੜ੍ਹ | ਸੀਐਮ ਭਗਵੰਤ ਮਾਨ ਦੇ ਵਿਆਹ ਵਿਚ ਪਿਤਾ ਦੀਆਂ ਸਾਰੀਆਂ ਰਸਮਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਿਭਾਈਆਂ। ਇਸ ਮੌਕੇ ਭਗਵੰਤ ਮਾਨ ਭਾਵੁਕ ਹੋ ਗਏ।  ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਮਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਇਸ ਲਈ ਉਹਨਾਂ ਦੇ ਪਿਤਾ ਮਾਸਟਰ ਮੋਹਿੰਦਰ ਦੀਆਂ ਰਸਮਾਂ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਨਿਭਾਉਣ ਆਏ ਸਨ। ਤੁਹਾਨੂੰ...
ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਡਾ ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਹੋ ਗਏ ਹਨ। ਹੁਣ ਉਹ ਦੋਵੇ ਇਕ-ਦੂਜੇ ਦੇ ਹੋ ਗਏ। ਸੀਐਮ ਹਾਊਸ ਵਿਚ ਹੀ ਆਨੰਦ ਕਾਰਜ ਹੋਏ ਹਨ। ਸ਼ਗਨਾਂ ਦੀ ਸਾਰੀਆਂ ਰਸਮਾਂ ਸੀਐਮ ਹਾਊਸ ਵਿਚ ਹੀ ਕੀਤੀਆਂ ਗਈਆਂ ਹਨ। ਸੀਐਮ ਮਾਨ ਦੀਆਂ ਸਾਲੀਆਂ ਨੇ ਉਹਨਾਂ ਤੋਂ ਰੀਬਨ ਕਟਵਾਇਆ। ਫੁਲਾਕਾਰੀ ਰਸਮ ਸਮੇਂ ਰਾਘਵ ਚੱਢਾ ਨੇ ਵੀ ਫੁਲਾਕਾਰੀ...
ਜਲੰਧਰ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਵਿਚ ਮਾਨ ਦੇ ਪਿਤਾ ਦੀ ਭੂਮਿਕਾ ਅਰਵਿੰਦ ਕੇਜਰੀਵਾਲ ਨਿਭਾਉਣਗੇ। ਭਗਵੰਤ ਦੇ ਪਿਤਾ ਮਾਸਟਰ ਮੋਹਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਉਹ ਪੇਸ਼ੇ ਵਜੋਂ ਸਕੂਲ ਅਧਿਆਪਕ ਸਨ। ਹੁਣ ਪਿਤਾ ਵਾਲੀਆਂ ਸਾਰੀਆਂ ਰਸਮਾਂ ਅਰਵਿੰਦ ਕੇਜਰੀਵਾਲ ਨਿਭਾਉਣ ਜਾ ਰਹੇ ਹਨ। ਚੰਡੀਗੜ੍ਹ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਭਗਵੰਤ ਮਾਨ ਸਾਹਬ ਲਈ...
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਸਰਾ ਵਿਆਹ ਕਰਵਾਉਣ ਜਾ ਰਹੇ ਹਨ। ਉਹਨਾਂ ਦਾ 2015 ਵਿਚ ਤਲਾਕ ਹੋ ਗਿਆ ਸੀ। ਸੀਐਮ ਮਾਨ ਨੇ ਕਿਹਾ ਕਿ ਮੇਰੀ ਪਹਿਲੀਂ ਘਰਵਾਲੀ ਚੰਗੀ ਸੀ। ਉਸ ਨੇ ਬੱਚਿਆਂ ਨੂੰ ਬਹੁਤ ਹੀ ਸੁਹਿਰਦ ਤਰੀਕੇ ਨਾਲ ਪਾਲਿਆ ਹੈ। ਜਿੱਥੇ ਕਿਤੇ ਉਸ ਨੂੰ ਕਿਸੇ ਚੀਜ਼ ਦੀ ਲੋੜ ਪਈ ਮੈਂ ਦਿੱਤੀ ਹੈ। ਬੱਚਿਆਂ ਨੂੰ ਉਸਨੇ...
ਚੰਡੀਗੜ੍ਹ: ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ ਲਈ ਹਰਿਆਣਾ ਅਤੇ ਪੰਜਾਬ ਦੇ ਨੌਜਵਾਨ ਆਪਣਾ ਹੁਲੀਆ ਬਦਲ ਰਹੇ ਹਨ। ਦੋਹਾਂ ਸੂਬਿਆਂ ਦੇ ਕਰੀਬ 30 ਅਜਿਹੇ ਨੌਜਵਾਨਾਂ ਦੇ ਫਰਜ਼ੀ ਪਾਸਪੋਰਟ 'ਤੇ ਆਸਟ੍ਰੇਲੀਆ-ਕੈਨੇਡਾ ਲਈ ਲਗਾਏ ਗਏ ਵੀਜ਼ੇ ਰੱਦ ਕੀਤੇ ਗਏ ਹਨ। ਇਹਨਾਂ ਨੌਜਵਾਨਾਂ ਨੇ ਦੁਬਾਰਾ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਆਪਣਾ ਹੁਲੀਆ ਬਦਲਿਆ ਅਤੇ ਨਵੇਂ ਪਾਸਪੋਰਟ ਬਣਵਾ ਲਏ। ਕਈ ਨੌਜਵਾਨ ਅਜਿਹੇ ਹਨ ਜਿਨ੍ਹਾਂ...
- Advertisement -

MOST POPULAR