Saturday, September 26, 2026
Home Blog Page 162
ਜਲੰਧਰ 2 ਅਗਸਤ | - ਜਲੰਧਰ ਦੇ ਬੱਸਤੀ ਸ਼ੇਖ ਵਿਖੇ ਸਥਿਤ ਦੁਸਿਹਰਾ ਗਰਾਊਂਡ ਨੇੜੇ 18 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੋਈ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਰੋਪੀ ਦੀ ਪਹਿਚਾਣ ਸੂਰਜ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀ ਕੋਲੋਂ ਘਟਨਾ ਦੌਰਾਨ ਵਰਤੇ ਗਏ ਚਾਕੂ ਨੂੰ ਵੀ ਬਰਾਮਦ ਕਰ...
ਮਾਨਸਾ  2 ਅਗਸਤ | - ਮਾਨਸਾ ਜ਼ਿਲ੍ਹੇ ਦੇ ਕਸਬਾ ਬੁੱਢਲਾਡਾ 'ਚ ਪੀ.ਐਨ.ਬੀ. ਬੈਂਕ ਤੋਂ 337 ਗ੍ਰਾਮ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਮੈਨੇਜਰ ਦੀ ਸ਼ਿਕਾਇਤ 'ਤੇ ਥਾਣਾ ਸਿਟੀ ਬੁੱਢਲਾਡਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਸਣਯੋਗ ਹੈ ਕਿ ਬੈਂਕ ਮੈਨੇਜਰ ਸੰਜੇ ਕੁਮਾਰ ਨੇ ਚਪੜਾਸੀ 'ਤੇ ਸ਼ੱਕ ਜਤਾਇਆ ਹੈ।...
ਜਲੰਧਰ 1ਅਗਸਤ |  ਵਿੲਤਨਾਮ 'ਚ ਹੋਈ 9ਵੀਂ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ ਐਸ.ਬੀ.ਐਸ. ਨਗਰ ਦੀ ਮਹਿਲਾ ਕਾਂਸਟੇਬਲ ਬਲਜੀਤ ਕੌਰ, ਜੋ ਇਸ ਸਮੇਂ ਸੈਂਟਰ ਸਪੋਰਟਸ, ਪੀ.ਏ.ਪੀ. ਹੈੱਡਕੁਆਟਰ ਜਲੰਧਰ 'ਚ ਤੈਨਾਤ ਹੈ, ਨੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਉਪਲਬਧੀ 'ਤੇ ਨਾ ਸਿਰਫ ਉਨ੍ਹਾਂ ਦੇ ਪਰਿਵਾਰਕ ਮੈਂਬਰ, ਸਗੋਂ ਸਾਰਾ ਇਲਾਕਾ ਮਾਣ ਮਹਿਸੂਸ ਕਰ...
ਸ੍ਰੀ ਮੁਕਤਸਰ ਸਾਹਿਬ  1 ਅਗਸਤ | - 15 ਅਗਸਤ (ਸਵਤੰਤਰਤਾ ਦਿਵਸ) ਦੇ ਮੱਦੇ ਨਜ਼ਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜ਼ਿਲ੍ਹੇ ਭਰ 'ਚ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ਰਾਰਤੀ ਅੰਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੌਰਾਨ 16 ਨਾਕਿਆਂ 'ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਸੂਪਰਡੈਂਟ ਆਫ ਪੁਲਿਸ, ਸ੍ਰੀ ਮੁਕਤਸਰ ਸਾਹਿਬ...
ਬਠਿੰਡਾ 1 ਅਗਸਤ | - ਬਠਿੰਡਾ ਦੇ ਪਿੰਡ ਹਰਰਾਏਪੁਰ ਵਿਖੇ ਇੱਕ ਨੌਜਵਾਨ ਦੀ ਮੋਟਰਸਾਈਕਲ ਦੇ ਕੋਲ ਲਾਸ਼ ਪਈ ਮਿਲੀ। ਬਠਿੰਡਾ ਦੇ ਨੇਹੀਆਂਵਾਲਾ ਥਾਣਾ 'ਚ ਅਗਿਆਤ 'ਤੇ ਮਾਮਲਾ ਦਰਜ ਕੀਤਾ ਗਿਆ। ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਦੇ ਪਿੰਡ ਹਰਰਾਏਪੁਰ ਵਿਖੇ ਇੱਕ 21 ਸਾਲਾਂ ਨੌਜਵਾਨ ਜਿਸ ਦਾ ਨਾਂਅ ਆਕਾਸ਼ਦੀਪ ਸਿੰਘ ਹੈ ਅਤੇ...
ਪਟਿਆਲਾ 1 ਅਗਸਤ | - ਪੰਜਾਬ ਦੇ ਪਟਿਆਲਾ 'ਚ ਸੂਰਾਂ 'ਚ ਅਫਰੀਕਨ ਸਵਾਈਨ ਫੀਵਰ (ASF) ਦਾ ਕੇਸ ਸਾਹਮਣੇ ਆਇਆ ਹੈ। ਇਸ ਦੇ ਤੁਰੰਤ ਬਾਅਦ ਪਟਿਆਲਾ ਦੇ ਪਿੰਡ ਰਾਵਸ ਬ੍ਰਾਹਮਣ ਦੇ ਲਗਭਗ 10 ਕਿਲੋਮੀਟਰ ਇਲਾਕੇ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਉਪ ਨਿਰਦੇਸ਼ਕ ਨੇ ਪਿੰਡ ਨੂੰ ਸੰਕ੍ਰਮਿਤ ਇਲਾਕਾ ਘੋਸ਼ਿਤ ਕਰ ਦਿੱਤਾ ਹੈ। ਇਸਦੇ...
 ਤਰਨਤਾਰਨ 1 ਅਗਸਤ | - ਹਰੇਕ ਮਾਂ-ਬਾਪ ਨੂੰ ਅਪਣੇ ਬੱਚਿਆਂ ਦੇ ਵਿਆਹ ਦਾ ਚਾਅ ਹੁੰਦਾ ਹੈ ਪਰ ਕਈ ਮਾਪੇ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਚਾਅ ਕਈ ਮਜਬੂਰੀਆਂ ਕਰਕੇ ਅਧੂਰੇ ਹੀ ਰਹਿ ਜਾਂਦੇ ਹਨ। ਅਜਿਹੀ ਹੀ ਇਕ ਮਾਂ ਅਪਣੀ ਧੀ ਦੇ ਵਿਆਹ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਭਰਾਂ ਦੇ ਰਹਿਣ ਵਾਲੇ ਲੋੜਵੰਦ ਪਰਿਵਾਰ...
1 ਅਗਸਤ 2025 । - ਸੀ.ਟੀ. ਯੂਨੀਵਰਸਿਟੀ ਨੂੰ ਮਾਣ ਹੈ ਕਿ ਉਸਦੇ ਸਮਰਪਿਤ ਵਿਦਿਆਰਥੀ ਅਤੇ ਖਿਡਾਰੀ ਸਚਿਨ ਸੈਣੀ ਨੇ ਭਾਰਤ ਦੀ ਨੁਮਾਇندگی ਕਰਦਿਆਂ 9ਵੀਂ ਏਸ਼ੀਅਨ ਪੇਨਚਕ ਸਿਲਾਟ ਚੈਂਪੀਅਨਸ਼ਿਪ 2025, ਜੋ ਕਿ ਵਿਅਤਨਾਮ ਵਿੱਚ ਹੋਈ, ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਓਪਨ -1 ਸ਼੍ਰੇਣੀ (95 ਕਿ.ਗ੍ਰਾ –110 ਕਿ.ਗ੍ਰਾ) ਵਿਚ ਮੁਕਾਬਲਾ ਕਰਦਿਆਂ ਸਚਿਨ ਨੇ ਆਪਣੀ ਸ਼ਕਤੀ, ਟੈਲੰਟ ਅਤੇ ਹੌਂਸਲੇ ਨਾਲ ਬਰਾਂਜ਼ ਮੈਡਲ ਹਾਸਲ ਕੀਤਾ।...
ਚੰਡੀਗੜ੍ਹ, 31 ਜੁਲਾਈ 2025 ।  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨੂੰ ਲਗਾਤਾਰ 152ਵੇਂ ਦਿਨ ਵੀ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 380 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਸੂਬੇ ਭਰ ਵਿੱਚ 79 ਐਫਆਈਆਰਜ਼ ਦਰਜ ਕਰਕੇ 101 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਨਾਲ, 152 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ...
ਸ਼ਹੀਦ ਊਧਮ ਸਿੰਘ ਵਾਲਾ (ਸੁਨਾਮ), 31 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਵਿੱਚ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਜੱਦੀ ਸ਼ਹਿਰ ਵਿੱਚ ਲਗਪਗ 85 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ...
- Advertisement -

MOST POPULAR