Home Blog Page 1592
ਪਟਿਆਲਾ | ਕਬੂਤਰਬਾਜ਼ੀ ਮਾਮਲੇ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਜੇਲ੍ਹ ਹੋ ਗਈ ਹੈ। ਉਹਨਾਂ ਨੂੰ ਪਟਿਆਲਾ ਜੇਲ੍ਹ ‘ਚ ਕਾਂਗਰਸੀ ਨੇਤਾ ਨਵਜੋਤ ਸਿੱਧੂ ਵਾਲੀ ਬੈਰਕ ਵਿਚ ਰੱਖਿਆ ਗਿਆ ਹੈ। ਨਵਜੋਤ ਸਿੱਧੂ ਤੇ ਪੰਜਾਬੀ ਗਾਇਕ  ਦਲੇਰ ਮਹਿੰਦੀ ਦੀ ਜੌੜੀ ਹੁਣ ਜੇਲ੍ਹ ਵਿਚ ਇਕੱਠੀ ਹੋ ਗਈ ਹੈ। ਸਿੱਧੂ ਤੇ ਦਲੇਰ ਮਹਿੰਦੀ ਪੁਰਾਣੇ ਦੋਸਤ ਹਨ। ਉਹ ਕਈ ਟੀਵੀ ਸ਼ੋਅਜ਼ ਵਿੱਚ...
ਬਠਿੰਡਾ : ਸੂਬੇ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਲਾਹਾ ਲੈਣ ਲਈ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਆਟਾ-ਦਾਲ ਦੇ ਕਾਰਡਾਂ ਦੀ ਹੁਣ ਫਿਰ ਤੋਂ ਜਾਂਚ ਕੀਤੀ ਜਾਵੇਗੀ। ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋਣ ਤਕ ਨਵੇਂ ਕਾਰਡ ਨਹੀਂ ਬਣਨਗੇ। ਪੁਰਾਣੇ ਕਾਰਡਾਂ 'ਚ ਵੀ ਨਵੇਂ ਮੈਂਬਰ ਜੋੜਨ ’ਤੇ ਰੋਕ ਲਾ ਦਿੱਤੀ ਗਈ ਹੈ। ਬਠਿੰਡਾ ਵਿਚ ਫੂਡ ਸਪਲਾਈ ਵਿਭਾਗ ਦੇ ਦਫਤਰ 'ਚ...
ਪਟਿਆਲਾ: ਪੰਜਾਬ ਅੰਦਰ ਖ਼ਾਲਿਸਤਾਨ ਦੇ ਪੋਸਟਰ ਤੇ ਨਾਅਰੇ ਪੁਲਿਸ ਤੇ ਏਜੰਸੀਆਂ ਲਈ ਵੱਡੀ ਚੁਣੌਤੀ ਬਣ ਗਏ ਹਨ। ਪਟਿਆਲਾ ਦੇ ਮਾਲ ਰੋਡ ’ਤੇ ਕਾਲੀ ਮਾਤਾ ਮੰਦਰ ਨੇੜੇ ਬੀਤੀ ਰਾਤ ਕਿਸੇ ਨੇ ਖ਼ਾਲਿਸਤਾਨ ਦੇ ਪੋਸਟਰ ਲਾ ਦਿੱਤੇ।ਪਤਾ ਲੱਗਣ ਮਗਰੋਂ ਪੁਲਿਸ ਨੇ ਇਹ ਪੋਸਟਰ ਹਟਾ ਦਿੱਤੇ ਪਰ ਇਸ ਸਬੰਧੀ ਵਿਦੇਸ਼ ਵਿੱਚ ਬੈਠੇ ਗਰਮ ਖਿਆਲੀ ਆਗੂ ਗੁਰਪਤਵੰਤ ਸਿੰਘ ਪਨੂੰ ਨੇ ਇਸ ਦੀ ਜ਼ਿੰਮੇਵਾਰੀ...
ਲਖਨਊ। ਲੋਕ ਸੋਨੇ ਦੀ ਤਸਕਰੀ ਲਈ ਕਈ ਤਰ੍ਹਾਂ ਦੇ ਅਜੀਬੋ-ਗਰੀਬ ਤਰੀਕੇ ਅਪਣਾਉਂਦੇ ਹਨ। ਤਾਜ਼ਾ ਮਾਮਲਾ ਲਖਨਊ ਦੇ ਅਮੌਸੀ ਏਅਰਪੋਰਟ ਦਾ ਹੈ। ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਕ ਵਿਅਕਤੀ ਕੋਲੋਂ 20.6 ਲੱਖ ਰੁਪਏ ਦਾ ਸ਼ੁੱਧ ਸੋਨਾ ਜ਼ਬਤ ਕੀਤਾ।ਦੁਬਈ ਤੋਂ ਪਰਤਿਆ ਵਿਅਕਤੀ ਲੱਖਾਂ ਰੁਪਏ ਦਾ ਸੋਨਾ ਆਪਣੇ ਗੁਪਤ ਅੰਗ ਵਿੱਚ ਛੁਪਾ ਕੇ ਲੈ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਸੋਨਾ...
ਹੁਸ਼ਿਆਰਪੁਰ। ਹੁਸਿ਼ਆਰਪੁਰ ਦੇ ਹਲਕਾ ਚੱਬੇਆਲ ਅਧੀਨ ਆਉਂਦੇ ਪਿੰਡ ਸੀਣਾਂ ਵਿਚ ਅੱਜ ਬਾਅਦ ਦੁਪਹਿਰ ਚੱਬੇਵਾਲ ਨਜ਼ਦੀਕ ਹੀ ਸਥਿਤ ਦਿੱਲੀ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਸ ਖੇਤਾਂ ‘ਚ ਜਾ ਪਲਟੀ, ਜਿਸ ਕਾਰਨ ਬੱਸ ‘ਚ ਸਵਾਰ ਇਕ 6 ਸਾਲਾ ਬੱਚੀ ਦੀ ਮੌਤ ਹੋ ਗਈ ਜੋ ਕਿ ਪਹਿਲੀ ਜਮਾਤ ਦੀ ਵਿਦਿਆਰਥਣ ਸੀ। ਮ੍ਰਿਤਕ ਬੱਚੀ ਦੀ ਪਛਾਣ ਜੈਜ਼ਨੂਰ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਪਿੰਡ ਹਾਰਟਾ...
ਲੁਧਿਆਣਾ। ਜੇਕਰ ਦੁਨੀਆ ਵਿਚ ਕੋਈ ਪਵਿੱਤਰ ਰਿਸ਼ਤਾ ਹੈ ਤਾਂ ਉਹ ਮਾਂ-ਪੁੱਤ ਦਾ ਹੈ। ਪਰ ਮੁੱਲਾਂਪੁਰ ਦਾਖਾ ਦੇ ਪਿੰਡ ਭਨੌੜ ਵਿਚ ਇਕ ਮਹਿਲਾ ਨੇ ਆਪਣੇ ਚਾਰ ਸਾਲਾ ਮਾਸੂਮ ਬੱਚੇ ਵਿਰਾਜ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਬਾਅਦ ਲਾਸ਼ ਬੋਰੇ ਵਿਚ ਪਾ ਕੇ ਛੱਪੜ ਵਿਚ ਸੁੱਟ ਦਿੱਤੀ। ਇਸਤੋਂ ਬਾਅਦ ਉਸਨੇ ਪੁਲਿਸ ਅੱਗੇ ਡਰਾਮਾ ਕੀਤਾ ਪਰ ਪੁਲਿਸ ਦੀ...
ਲੁਧਿਆਣਾ। ਜੇਕਰ ਦੁਨੀਆ ਵਿਚ ਕੋਈ ਪਵਿੱਤਰ ਰਿਸ਼ਤਾ ਹੈ ਤਾਂ ਉਹ ਮਾਂ-ਪੁੱਤ ਦਾ ਹੈ। ਪਰ ਮੁੱਲਾਂਪੁਰ ਦਾਖਾ ਦੇ ਪਿੰਡ ਭਨੌੜ ਵਿਚ ਇਕ ਮਹਿਲਾ ਨੇ ਆਪਣੇ ਚਾਰ ਸਾਲਾ ਮਾਸੂਮ ਬੱਚੇ ਵਿਰਾਜ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ। ਕਤਲ ਦੇ ਬਾਅਦ ਲਾਸ਼ ਬੋਰੇ ਵਿਚ ਪਾ ਕੇ ਛੱਪੜ ਵਿਚ ਸੁੱਟ ਦਿੱਤੀ। ਇਸਤੋਂ ਬਾਅਦ ਉਸਨੇ ਪੁਲਿਸ ਅੱਗੇ ਡਰਾਮਾ ਕੀਤਾ ਪਰ ਪੁਲਿਸ ਦੀ...
ਜਲੰਧਰ | ਹੱਥਾਂ ‘ਚ ਲਾਲ ਚੂੜਾ ਪਾਈ ਆਈਟੀ ਕੰਪਨੀ ਵਿੱਚ ਨੌਕਰੀ ਕਰਨ ਵਾਲੀ ਗੁਰਪ੍ਰੀਤ ਕੌਰ ਹੁਣ ਆਪਣੇ ਜੀਵਨਸਾਥੀ ਨਾਲ ਪੀਜ਼ਾ ਤੇ ਬਰਗਰ ਬਣਾਉਂਦੀ ਹੈ। ਜੈਪੁਰ ਦੀ ਰਹਿਣ ਵਾਲੀ ਗੁਰਪ੍ਰੀਤ ਦਾ ਜਲੰਧਰ ਵਿਆਹ ਹੋਇਆ ਤਾਂ ਇੱਥੇ ਕੋਈ ਆਈਟੀ ਕੰਪਨੀ ਨਹੀਂ ਸੀ। ਗੁਰਪ੍ਰੀਤ ਨੇ ਦੂਜੇ ਸ਼ਹਿਰ ਜਾ ਨੌਕਰੀ ਕਰਨ ਨਾਲੋਂ ਆਪਣੇ ਪਤੀ ਦੇ ਫੂਡ ਸਟਾਲ ‘ਤੇ ਕੰਮ ਕਰਨਾ ਬੇਹਤਰ ਸਮਝਿਆ। ਗੁਰਪ੍ਰੀਤ ਦੀ...
ਲੁਧਿਆਣਾ। ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਵੀਰਵਾਰ ਨੂੰ ਦੇਰ ਰਾਤ ਕੁੱਟਮਾਰ ਦੇ ਬਾਅਦ ਇਲਾਜ ਕਰਵਾਉਣ ਆਏ ਤਾਜਪੁਰ ਰੋਡ ਦੇ ਈਡਬਲਿਊਐੱਸ ਕਾਲੋਨੀ ਵਾਸੀ ਸ਼ਰਵਣ ਕੁਮਾਰ ਉਤੇ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦਾ ਕਤਲ ਕਰ ਦਿੱਤਾ। ਆਰੋਪੀਆਂ ਨੇ ਇਹ ਕਤਲ ਉਸ ਵੇਲੇ ਕੀਤਾ, ਜਦੋਂ ਸ਼ਰਵਣ ਕੁਮਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਆਪਣੇ ਇਲਾਜ ਦਾ ਇੰਤਜਾਰ...
ਚੰਡੀਗੜ੍ਹ: ਨਸ਼ਾ ਤਸਕਰੀ ਕੇਸ ਵਿੱਚ ਉਲਝੇ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਪਟੀਸ਼ਨ ਉੱਪਰ ਨਵੇਂ ਬੈਂਚ 'ਚ ਜਸਟਿਸ ਅਨੂਪ ਚਿਤਕਾਰਾ ਨੇ ਵੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਬਿਕਰਮ ਮਜੀਠੀਆ ਕਈ ਮਹੀਨਿਆਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਦੱਸ ਦਈਏ ਕਿ ਇਸ ਮਾਮਲੇ ਦੀ ਸੁਣਵਾਈ ਲਈ ਜਸਟਿਸ ਐਮਐਸ ਰਾਮਚੰਦਰ ਰਾਓ...
- Advertisement -

MOST POPULAR