Wednesday, September 9, 2026
Home Blog Page 1585
ਚੰਡੀਗੜ੍ਹ। ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਭਖਿਆ ਹੋਇਆ ਹੈ। ਤਰਨਤਾਰਨ ਵਿਖੇ ਚਰਚ ਵਿੱਚ ਭੰਨਤੋੜ ਕਰਕੇ ਕਾਰ ਨੂੰ ਅੱਗ ਲਾਉਣ ਦੀ ਘਟਨਾ ਬਾਰੇ ਗੱਲਬਾਤ ਕਰਦੇ ਹੋਏ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਹਾਮਿਦ ਮਸੀਹ ਨੇ ਵਿਵਾਦਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਘਟਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ...
ਫਿਰੋਜ਼ਪੁਰ। ਫਿਰੋਜਪੁਰ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਨੇ ਵਿਆਹ ਦੇ ਮੰਡਪ ਵਿਚੋਂ ਇੱਕ ਲਾੜੀ ਨੂੰ ਫੇਰਿਆਂ ਤੋਂ ਪਹਿਲਾਂ ਹੀ ਹੱਥਕੜੀਆਂ ਵਿੱਚ ਜਕੜ ਦਿੱਤਾ। ਜੀ, ਹਾਂ ਇਹ ਪੁਲਿਸ ਦੀ ਫਿਰੋਜ਼ਪੁਰ ਪੁਲਿਸ ਦੀ ਕਾਮਯਾਬੀ ਹੈ ਕਿ ਉਸ ਨੇ ਇੱਕ ਹੋਰ ਨੌਜਵਾਨ ਨੂੰ ਲੁੱਟਣ ਤੋਂ ਬਚਾਅ ਲਿਆ। ਦਰਅਸਲ ਇਹ ਲਾੜੀ ਵਿਆਹ ਰਾਹੀਂ ਠੱਗੀ ਕਰਨ ਵਾਲੇ ਗਿਰੋਹ ਦੀ ਮੈਂਬਰ...
ਚੰਡੀਗੜ੍ਹ । ਬੰਦੀ ਸਿੰਘਾਂ ਦੇ ਮਸਲੇ ਉਪਰ ਪੰਜਾਬ ਵਿਚ ਚੱਲ ਰਹੀ ਸਿਆਸਤ 'ਤੇ ਹੁਣ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ (BJP) ਦੀ ਕੇਂਦਰ ਸਰਕਾਰ ਕੋਲ ਸਿਰਫ਼ 2 ਕੇਸ ਹੀ ਬਾਕੀ ਹਨ, ਇਨ੍ਹਾਂ ਵਿਚੋਂ ਵੀ 1 ਕੇਸ ਆਮ ਆਦਮੀ ਪਾਰਟੀ (AAP) ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਕੋਲ ਬਾਕੀ ਹੈ।...
ਸੋਨਾਲੀ ਫੋਗਾਟ ਮਾਮਲੇ ਵਿਚ ਦੋਸ਼ੀ ਸੁਧੀਰ ਸਾਂਗਵਾਨ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਸੁਧੀਰ ਦੀ ਨਜ਼ਰ ਹੀ। ਉਹ ਹਰ ਕੀਮਤ ‘ਤੇ ਸੋਨਾਲੀ ਦਾ ਇਕ ਫਾਰਮਹਾਊਸ 20 ਸਾਲ ਲਈ ਲੀਜ ‘ਤੇ ਲੈਣਾ ਚਾਹੁੰਦਾ ਸੀ। ਸਿਰਫ 60,000 ਰੁਪਏ ਹਰ ਸਾਲ ਦੇ ਕੇ ਉਹ ਡੀਲ ਪੱਕੀ...
ਚੰਡੀਗੜ੍ਹ| ਕਿਸੇ ਸਮੇਂ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਦੇਸ਼ ਦੇ ਸਿਖਰ 'ਤੇ ਰਹਿਣ ਵਾਲਾ ਪੰਜਾਬ ਹੁਣ ਤੀਜੇ ਨੰਬਰ 'ਤੇ ਆ ਗਿਆ ਹੈ, ਹਾਲਾਂਕਿ ਇਸ ਸ਼੍ਰੇਣੀ 'ਚ ਰਾਜ ਦੀ ਅਪਰਾਧ ਦਰ 32.8 ਪ੍ਰਤੀ ਲੱਖ ਆਬਾਦੀ ਦੇਸ਼ ਵਿੱਚ ਸਿਖਰ 'ਤੇ ਬਣੀ ਹੋਈ ਹੈ। ਦਰ ਦਾ ਮਤਲਬ ਪ੍ਰਤੀ ਲੱਖ ਦੇ ਕਰੀਬ 33 ਵਿਅਕਤੀ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਇਸ ਸਾਲ ਦੇ...
ਪਾਕਿਸਤਾਨ| ਹੜ੍ਹ ਅਤੇ ਮੀਂਹ ਕਾਰਨ ਹਾਹਾਕਾਰ ਮਚੀ ਹੋਈ ਹੈ। ਦੇਸ਼ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਹੜ੍ਹਾਂ ਅਤੇ ਮੀਂਹ ਕਾਰਨ ਲਗਭਗ 1000 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ ਇਸ ਵਿਗੜਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਪਾਕਿਸਤਾਨ ‘ਚ ਹੜ੍ਹ ਅਤੇ ਭਾਰੀ ਮੀਂਹ ਕਾਰਨ 343 ਬੱਚਿਆਂ ਸਣੇ...
ਝਾਰਖੰਡ| ਦੁਮਕਾ ‘ਚ ਇਕ ਸਰਕਾਰੀ ਸਕੂਲ ਦੇ 9ਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੇ ਟੀਚਰ ਤੇ ਸਕੂਲ ਦੇ ਦੋ ਸਟਾਫ ਮੈਂਬਰਾਂ ਨੂੰ ਦਰੱਖਤ ਨਾਲ ਬੰਨ੍ਹਿਆ ਤੇ ਕੁਟਾਈ ਕਰ ਦਿੱਤੀ। ਪ੍ਰੈਕਟੀਕਲ ਪੇਪਰ ਵਿਚ ਘੱਟ ਨੰਬਰ ਆਉਣ ਦੀ ਵਜ੍ਹਾ ਨਾਲ ਇਹ ਸਾਰੇ ਵਿਦਿਆਰਥੀਆਂ ਫੇਲ ਹੋ ਗਏ ਸਨ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਟੀਚਰ ਨੇ ਜਾਣਬੁਝ ਕੇ ਉੁਨ੍ਹਾਂ ਨੂੰ ਘੱਟ ਨੰਬਰ ਦਿੱਤੇ ਜਿਸ ਦੀ...
ਤਰਨਤਾਰਨ | ਪੱਟੀ 'ਚ ਕੈਥੋਲਿਕ ਚਰਚ 'ਤੇ ਹੋਏ ਹਮਲੇ ਦੇ ਵਿਰੋਧ 'ਚ ਅੱਜ ਪੰਜਾਬ ਦੇ ਸਾਰੇ ਕੈਥੋਲਿਕ ਕਾਨਵੈਂਟ ਸਕੂਲ ਤੇ ਕਾਲਜ ਬੰਦ ਰਹਿਣਗੇ। ਪੰਜਾਬ ਵਿੱਚ 200 ਤੋਂ ਵੱਧ ਸਕੂਲ ਤੇ ਕਾਲਜ ਹਨ, ਜਦਕਿ ਜਲੰਧਰ ਜ਼ਿਲ੍ਹੇ ਵਿੱਚ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ 20 ਸਕੂਲ ਕੈਥੋਲਿਕ ਨਾਲ ਸਬੰਧਤ ਹਨ। ਸਾਰਿਆਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਕੈਥੋਲਿਕ...
ਚੰਡੀਗੜ੍ਹ | ਪੰਜਾਬ ਦੀ ਤਰਨਤਾਰਨ ਏਸੀਜੀਐਮ ਅਦਾਲਤ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈ ਕਿਸ਼ਨ ਰੌੜੀ, ਮੰਤਰੀ ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਵਾਰੰਟ ‘ਆਪ’ ਆਗੂਆਂ ਵੱਲੋਂ ਤਰਨਤਾਰਨ ਦੇ ਪ੍ਰਬੰਧਕੀ ਬਲਾਕ ਦੇ ਬਾਹਰ ਸਾਲ 2020 ਵਿੱਚ ਦਿੱਤੇ ਧਰਨੇ ਖ਼ਿਲਾਫ਼ ਦਰਜ...
ਚੰਡੀਗੜ੍ਹ | ਪੰਜਾਬ ਵਿਚ ਹੁੰਮਸ ਭਰੀ ਗਰਮੀ ਤੋਂ ਲੋਕ ਪਰੇਸ਼ਾਨ ਹਨ। ਮੌਸਮ ਕੇਂਦਰ ਚੰਡੀਗੜ੍ਹ ਦੀ ਅਨੁਸਾਰ ਸੂਬੇ ਵਿਚ ਆਉਣ ਵਾਲੇ ਦਿਨਾਂ ਵਿਚ ਮੌਸਮ ਹੁੰਮਸ ਭਰਿਆ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ ਵੀਰਵਾਰ ਨੂੰ ਵੀ ਮੌਸਮ ਦਾ ਇਹੀ ਪੈਟਰਨ ਰਹੇਗਾ। ਇਸ ਦੌਰਾਨ ਬੱਦਲਾਂ ਤੇ ਸੂਰਜ ਵਿਚਕਾਰ ਲੁਕਣ-ਮੀਟੀ ਦੀ ਖੇਡ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਪੰਜਾਬ...
- Advertisement -

MOST POPULAR