Home Blog Page 1577
ਨਵੀਂ ਦਿੱਲੀ | ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਆਪਣੇ ਆਖਰੀ ਸਮੇਂ ਵਿਚ ਸਕਾਟਲੈਂਡ ਦੇ ਬਾਲਮੋਰਲ ਮਹਿਲ ਵਿੱਚ ਸਨ। ਇੱਥੇ ਹੀ ਉਹਨਾਂ ਨੇ ਆਖਰੀ ਸਾਹ ਲਿਆ। ਐਲਿਜ਼ਾਬੈਥ ਦਾ ਜਨਮ ਮੇਫੇਅਰ, ਲੰਡਨ ਵਿੱਚ, ਡਿਊਕ ਤੇ ਡਚੇਸ ਆਫ ਯਾਰਕ ਦੀ ਪਹਿਲੀ ਸੰਤਾਨ ਵਜੋਂ ਹੋਇਆ ਸੀ। ਬ੍ਰਿਟੇਨ ਤੋਂ ਸ਼ਾਹੀ ਪਰਿਵਾਰ ਦੁਆਰਾ ਜਾਰੀ ਇੱਕ ਅਧਿਕਾਰਤ...
ਐਸਏਐਸ ਨਗਰ (ਮੋਹਾਲੀ) | ਕਾਰਪੋਰੇਟ ਖਪਤਕਾਰ ਸ਼ਿਕਾਇਤ ਨਿਵਾਰਨ ਫੋਰਮ, ਪੀ ਐਸ ਪੀ ਸੀ ਐਲ ਲੁਧਿਆਣਾ ਵਲੋਂ   ਦੱਖਣੀ ਜੋਨ ਦੇ ਮੋਹਾਲੀ, ਜ਼ੀਰਕਪੁਰ ਅਤੇ ਖਰੜ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ  ਸਪੈਸ਼ਲ ਸੁਣਵਾਈ 13 ਸਤੰਬਰ  ਨੂੰ ਮੋਹਾਲੀ ਵਿਖੇ ਇੰਜ: ਕੁਲਦੀਪ ਸਿੰਘ ਮੋਹਾਲੀ 8 ਸਤੰਬਰ ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲੁਧਿਆਣਾ ਵਲੋਂ  13ਸਤੰਬਰ  ਨੂੰ ਦੱਖਣੀ ਜੋਨ ਅਤੇ...
ਗੁਰਦਾਸਪੁਰ (ਜਸਵਿੰਦਰ ਬੇਦੀ) | ਕਸਬਾ ਦੀਨਾਨਗਰ ਤੋਂ ਇੱਕ ਪਿਉ-ਧੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਕਲਯੁਗੀ ਪਿਓ ਪਿਛਲੇ ਦੋ ਮਹੀਨੇ ਤੋਂ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਇਸ ਬਾਰੇ ਜਦੋਂ ਪੀੜਤ ਲੜਕੀ ਨੇ ਆਪਣੇ ਭਰਾ ਨਾਲ ਗੱਲ ਕੀਤੀ ਤਾਂ ਭਰਾ ਦੇ ਬਿਆਨਾਂ ‘ਤੇ ਥਾਣਾ ਦੀਨਾਨਗਰ ਦੀ ਪੁਲੀਸ ਨੇ...
ਜਲੰਧਰ | ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਮੋਟਰ ਵਹੀਕਲ ਇੰਸਪੈਕਟਰ ਤੇ ਉਸ ਦੇ ਨੌਕਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਹਿਮ ਜਾਣਕਾਰੀ ਹਾਸਲ ਕੀਤੀ ਹੈ। ਵਿਜੀਲੈਂਸ ਸੂਤਰਾਂ ਅਨੁਸਾਰ ਐਮਵੀਆਈ ਨਰੇਸ਼ ਕਲੇਰ ਦੇ ਕਾਰਕੁਨ ਕਥਿਤ ਤੌਰ ’ਤੇ ਵਾਹਨ ਪਾਸ ਕਰਵਾਉਣ ਲਈ ਰਿਸ਼ਵਤ ਦੇ ਬਦਲੇ ਸਿਰਫ਼ ਦੋ ਹਜ਼ਾਰ ਦੇ ਨੋਟ ਹੀ ਲੈਂਦੇ ਸਨ। ਵੱਡੇ ਨੋਟਾਂ ਨੂੰ ਲਿਆਉਣਾ ਤੇ ਸੰਭਾਲਣਾ ਆਸਾਨ ਸੀ।...
ਲੁਧਿਆਣਾ |  ਪਤੀ ਨਾਲ ਝਗੜੇ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਾਂ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੱਚੇ ਨੂੰ ਅੱਗ ਲਗਾ ਦਿੱਤੀ। ਬੱਚਾ 50 ਫੀਸਦੀ ਸੜ ਗਿਆ। ਉਸ ਨੂੰ ਪਹਿਲਾਂ ਪਾਇਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਬੱਚੇ ਦੀ ਨਾਨੀ ਦੀ ਸ਼ਿਕਾਇਤ ’ਤੇ ਥਾਣਾ ਪਾਇਲ ਦੀ ਪੁਲੀਸ ਨੇ ਮਾਂ ਖ਼ਿਲਾਫ਼ ਇਰਾਦਾ-ਏ-ਕਤਲ ਦਾ...
ਜਲੰਧਰ |  ਸੋਢਲ ਮੇਲੇ ਵਿੱਚ ਚੱਲਣ ਵਾਲੇ ਝੂਲਿਆਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਲਈ ਪਹਿਲੀ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਮਾਹਿਰਾਂ ਦੀ ਕਮੇਟੀ ਜਾਂਚ ਕਰਕੇ ਫਿਟਨੈਸ ਨੂੰ ਪ੍ਰਵਾਨਗੀ ਦੇਵੇਗੀ ਤਾਂ ਹੀ ਝੂਲੇ ਚੱਲ ਸਕਣਗੇ। ਅਜਿਹਾ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਝੂਲਿਆਂ ਦੀ ਫੀਸ ਜ਼ਿਲ੍ਹਾ ਪ੍ਰਸ਼ਾਸਨ ਦੀ ਕਮੇਟੀ ਵੱਲੋਂ ਤੈਅ ਕੀਤੀ ਜਾਵੇਗੀ। ਮੁਹਾਲੀ ਵਿੱਚ ਝੂਲੇ ਦੀ ਹੁੱਕ...
ਜਲੰਧਰ | ਪੰਜਾਬ ਵਿਚ ਮੌਨਸੂਨ ਮੱਠੀ ਰਫ਼ਤਾਰ ਨਾਲ ਜਾਰੀ ਹੈ। 9 ਸਤੰਬਰ ਯਾਨੀ ਸੋਢਲ ਦੇ ਮੇਲੇ ਤੱਕ ਤਿੰਨ ਦਿਨ ਮੌਸਮੀ ਹਲਚਲ ਰਹੇਗੀ। ਜਲੰਧਰ 'ਚ ਵੱਖ-ਵੱਖ ਇਲਾਕਿਆਂ 'ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਮਾਨਸੂਨ ਦੇ ਕਮਜ਼ੋਰ ਹੋਣ ਦੇ ਵਿਚਕਾਰ ਹਵਾ ਦਾ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ, ਜਿਸ ਕਾਰਨ ਇਹ ਬੂੰਦਾ-ਬਾਂਦੀ ਸੰਭਵ ਹੈ। ਇਸ ਦੌਰਾਨ ਜਲੰਧਰ ਦਾ ਆਮ ਤਾਪਮਾਨ...
ਜਲੰਧਰ ਕੈਂਟ (ਸੂਰਜ ਚੱਢਾ) | ਰੇਲਵੇ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਰੇਲਵੇ ਦੀ ਪ੍ਰਾਪਰਟੀ ਚੋਰੀ ਕਰ ਕਬਾੜੀਏ ਨੂੰ ਵੇਚਣ ਵਾਲੇ ਵਿਜੈ ਕੁਮਾਰ ਨੂੰ ਰਾਮਾ ਮੰਡੀ ਪੁੱਲ ਹੇਠੋਂ ਗ੍ਰਿਫਤਾਰ ਕੀਤਾ । ਪੁੱਛਗਿੱਛ 'ਚ ਉਸਨੇ ਦੱਸਿਆ ਕਿ ਉਹ ਚੋਰੀ ਦਾ ਸਮਾਨ ਦਕੋਹਾ 'ਚ ਕਬਾੜ ਦਾ ਕੰਮ ਕਰਨ ਵਾਲੇ ਸਿਮਰਨਜੀਤ ਨੂੰ ਵੇਚਦਾ ਸੀ। ਜਿਸ ਤੋਂ ਬਾਅਦ ਉਸਨੂੰ ਵੀ ਗ੍ਰਿਫਤਾਰ ਕਰ...
ਨਵੀਂ ਦਿੱਲੀ | ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਸਟਰ ਆਈਪੀਐਲ ਦੇ ਨਾਂ ਨਾਲ ਮਸ਼ਹੂਰ ਰੈਨਾ ਨੇ ਅੱਜ ਯਾਨੀ ਮੰਗਲਵਾਰ ਨੂੰ ਟਵੀਟ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਡੇ ਦੇਸ਼ ਤੇ ਰਾਜ ਯੂਪੀ ਦੀ ਨੁਮਾਇੰਦਗੀ ਕਰਨਾ ਬਹੁਤ ਸਨਮਾਨ ਦੀ ਗੱਲ ਹੈ। ਮੈਂ...
ਚੰਡੀਗੜ੍ਹ | ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿਖੇ ਚੱਲ ਰਹੇ ਮੋਹਾਲੀ ਮੇਲੇ ਮੇਲੇ ਦੌਰਾਨ ਲੋਕਾਂ ਨਾਲ ਭਰਿਆ ਝੂਲਾ ਟੁੱਟਿਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਾਦਸਾ ਹਾਈਡ੍ਰੌਲਿਕ ਤਾਰ ਟੁੱਟਣ ਕਾਰਨ ਵਾਪਰਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਚਾਰ...
- Advertisement -

MOST POPULAR