ਸ੍ਰੀ ਮੁਕਤਸਰ ਸਾਹਿਬ
ਗਿੱਦੜਵਾਹਾ ਦਾ EYE ਹਸਪਤਾਲ ਬਣਿਆ ਖੰਡਰ, ਇਹਦੇ ‘ਚ ਬੈਠ ਕਈ ਮੁੰਡੇ ਕਰਦੇ ਨੇ ਨਸ਼ੇ; ਇਲਾਕਾ ਵਾਸੀਆਂ ਨੇ ਹਸਪਤਾਲ ਨੂੰ ਆਬਾਦ ਕਰਨ ਦੀ ਕੀਤੀ ਮੰਗ
Admin - 0
ਗਿੱਦੜਵਾਹਾ | ਮਲੋਟ–ਬਠਿੰਡਾ ਰੋਡ ‘ਤੇ ਬਣਿਆ ਅੱਖਾਂ ਦੇ ਹਸਪਤਾਲ ਦੀ ਇਮਾਰਤ ਖੰਡਰ ਬਣ ਚੁੱਕੀ ਹੈ। ਇਸ ਹਸਪਤਾਲ ਦਾ ਨੀਂਹ ਪੱਥਰ ਸਾਬਕਾ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ 2014 ਵਿਚ ਰੱਖਿਆ ਸੀ। DAV ਸੰਸਥਾ ਦੇ ਨੁੰਮਾਇਦੇ ਜਗਨਨਾਥ ਨੇ ਇਸ ਹਸਪਤਾਲ ਲਈ ਜ਼ਮੀਨ ਦਾਨ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਮੇਰੇ ਜਿਊਂਦੇ ਜੀਅ ਇਸ ਜ਼ਮੀਨ ਉਪਰ ਅੱਖਾਂ ਦਾ ਹਸਪਤਾਲ ਬਣਾ ਦਿੱਤਾ...
ਅੰਮ੍ਰਿਤਸਰ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਅਮੀਰ ਖਾਨ, ਕੱਲ੍ਹ ਹੋਣ ਜਾ ਰਹੀ ਲਾਲ ਸਿੰਘ ਚੱਢਾ ਰਿਲੀਜ਼
Admin - 0
ਅੰਮ੍ਰਿਤਸਰ | ਬਾਲੀਵੁੱਡ ਅਦਾਕਾਰ ਕੱਲ੍ਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਉਹ ਬੁੱਧਵਾਰ ਤੜਕੇ 5.30 ਵਜੇ ਆਏ। ਉਹਨਾਂ ਨੇ ਆਪਣੇ ਇਸ ਟ੍ਰਿਪ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ। ਉਨ੍ਹਾਂ ਦੇ ਨਾਲ ਛੋਟੇ ਪਰਦੇ ਦੀ ਅਦਾਕਾਰਾ ਮੋਨਾ ਸਿੰਘ ਤੇ ਉਨ੍ਹਾਂ ਦੇ ਕਰੂ ਦੇ ਮੈਂਬਰ ਵੀ ਮੌਜੂਦ ਸਨ।
ਆਮਿਰ ਖਾਨ ਦੇ ਇਕ ਬਿਆਨ ਕਾਰਨ ਹੁਣ ਫਿਲਮ ਦਾ ਬਾਈਕਾਟ ਹੋ ਰਿਹਾ ਹੈ। #BoycottLalSinghChadha ਸੋਸ਼ਲ ਮੀਡੀਆ...
ਅੰਮ੍ਰਿਤਸਰ
ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ : ਖਿਡਾਰੀਆਂ ਨੂੰ 3 ਕੈਟਾਗਰੀਆਂ ‘ਚ ਮਿਲੇਗੀ ਨੌਕਰੀ, ਸੋਨ ਤਗਮਾ ਜਿੱਤਣ ‘ਤੇ ਬਣਾਇਆ ਜਾਵੇਗਾ ਫਸਟ ਕਲਾਸ ਅਫ਼ਸਰ
Admin - 0
ਚੰਡੀਗੜ੍ਹ | ਕਾਮਨਵੈਲਥ ਖੇਡਾਂ 2022 ਵਿੱਚ ਪੰਜਾਬ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਪੰਜਾਬ ਸਰਕਾਰ ਖਿਡਾਰੀਆਂ ਨੂੰ ਬਣਦਾ ਸਨਮਾਨ ਦੇਣ ਲਈ ਨਵੀਂ ਨੀਤੀ ਤਿਆਰ ਕਰ ਰਹੀ ਹੈ। ਇਸ ਤਹਿਤ ਖਿਡਾਰੀਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਓਲੰਪਿਕ ਖੇਡਾਂ ਦੇ ਪਾਰਟੀਸਪੇਟ ਨੂੰ ਕਲਾਸ ਵਨ ਦੇ ਅਧਿਕਾਰੀ ਬਣਾਇਆ ਜਾਵੇਗਾ। ਜੇਕਰ ਖਿਡਾਰੀ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ...
CRIME
ਜਲੰਧਰ ਦੇ ਸੀਟੀ ਗਰੁੱਪ ਦੇ ਮਾਲਕ-ਪਤਨੀ ਤੇ ਬੇਟੇ ਖਿਲਾਫ FIR ਦਰਜ : ਬੇਟੇ ਨੇ ਜਲੰਧਰ ਦੀ ਅਦਾਲਤ ‘ਚ ਲਿਆ ਇਕਤਰਫਾ ਤਲਾਕ ਤਾਂ ਨੂੰਹ ‘ਤੇ ਤੰਗ-ਪ੍ਰੇਸ਼ਾਨ ਦਾ ਮਾਮਲਾ ਕਰਵਾਇਆ ਦਰਜ
Admin - 0
ਜਲੰਧਰ | ਪੰਜਾਬ ਦੇ ਜਲੰਧਰ ਸ਼ਹਿਰ 'ਚ ਇਕ ਹਾਈ ਪ੍ਰੋਫਾਈਲ ਪਰਿਵਾਰ 'ਚ ਘਰੇਲੂ ਝਗੜੇ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਮਾਲਕ, ਉਸ ਦੇ ਬੇਟੇ ਤੇ ਉਸ ਦੀ ਪਤਨੀ 'ਤੇ ਨੂੰਹ ਨੇ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਹਰ ਪੱਧਰ 'ਤੇ ਜਾਂਚ ਤੋਂ ਬਾਅਦ ਸਰਕਾਰੀ ਵਕੀਲ ਤੋਂ ਕਾਨੂੰਨੀ ਸਲਾਹ ਲੈ ਕੇ ਕੇਸ ਦਰਜ...
ਐਸਏਐਸ ਨਗਰ/ਮੋਹਾਲੀ
ਨਿਤੀਸ਼ ਦੀ ਚਾਲ ਕਾਰਨ ਬਿਹਾਰ ‘ਚ ਮੁਰਝਾਇਆ ਕਮਲ! ਈਦ ‘ਤੇ ਤੇਜਸਵੀ ਨਾਲ ਗਲੇ ਮਿਲੇ, ਮੁਹੱਰਮ ਦੇ ਦਿਨ ਭਾਜਪਾ ਨੂੰ ਦਿੱਤਾ ਝਟਕਾ
Admin - 0
ਨਵੀਂ ਦਿੱਲੀ | ਬਿਹਾਰ ਵਿੱਚ ਇੱਕ ਵਾਰ ਫਿਰ ਸਰਕਾਰ ਬਦਲ ਗਈ ਹੈ। ਜਨਤਾ ਦਲ ਯੂਨਾਈਟਿਡ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਮੰਗਲਵਾਰ ਨੂੰ ਟੁੱਟ ਗਿਆ। ਗਠਜੋੜ ਟੁੱਟਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦੋਸ਼ ਲਾਇਆ ਕਿ ਭਾਜਪਾ ਨੇ ਵਾਰ-ਵਾਰ ਅਪਮਾਨਿਤ ਕੀਤਾ ਤੇ ਉਨ੍ਹਾਂ ਦੀ ਪਾਰਟੀ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ।
ਗਠਜੋੜ ਟੁੱਟਣ ਦੇ ਨਾਲ ਹੀ ਇਸ ਸਾਲ ਸੀਐਮ...
ਅੰਮ੍ਰਿਤਸਰ
ਭਗਵੰਤ ਮਾਨ ਦੀ ਪਤਨੀ ਨੇ ਵਿਆਹ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੀਆਂ ਪਤਨੀਆਂ ਨਾਲ ਪਹਿਲੀ ਤੀਜ ਮਨਾਈ
Admin - 0
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਪਤਨੀਆਂ ਨਾਲ ਵਿਆਹ ਤੋਂ ਬਾਅਦ ਪਹਿਲੀ ਤੀਜ (ਤੀਜ) ਮਨਾਈ। ਤੀਜ ਪ੍ਰੋਗਰਾਮ ਵਿੱਚ ਉਹ ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੀ ਧਰਮਪਤਨੀ ਦੇ ਸੱਦੇ ’ਤੇ ਆਪਣੀ ਨਨਾਣ ਮਨਪ੍ਰੀਤ ਕੌਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਐਤਵਾਰ ਰਾਤ ਨੂੰ ਹੋਏ ਪ੍ਰੋਗਰਾਮ 'ਚ ਮੁੱਖ ਮੰਤਰੀ...
ਅੰਮ੍ਰਿਤਸਰ
ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦੇਣ ਕਰਕੇ ਪ੍ਰਾਈਵੇਟ ਬੱਸ ਸੰਚਾਲਕਾਂ ਨੇ ਸੂਬੇ ਭਰ ‘ਚ ਦਿੱਤਾ ਧਰਨਾ
Admin - 0
ਜਲੰਧਰ | ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ਵਿਚ ਮਹਿਲਾਵਾਂ ਨੂੰ ਮੁਫਤ ਸਹੂਲਤ ਦਿੱਤੀ ਜਾਂਦੀ ਹੈ। ਹੁਣ ਇਸ ਸਹੂਲਤ ਤੋਂ ਤੰਗ ਆਏ ਨਿੱਜੀ ਬੱਸ ਸੰਚਾਲਕ ਨੇ ਸੂਬੇ ਭਰ ਵਿਚ ਰੋਸ ਪ੍ਰਦਰਸ਼ਨ ਕੀਤਾ ਹੈ। ਸੰਚਾਲਕ ਵਲੋਂ ਬੱਸ ਸਟੈਂਡ ਉਪਰ ਧਰਨਾ ਲਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ।
ਸੰਚਾਲਕਾਂ ਨੇ ਸਰਕਾਰ ਕੋੋਲੋ ਮੰਗ ਕੀਤੀ ਹੈ ਕਿ ਟਰਾਂਸਪੋਰਟ ਵਿਭਾਗ ਪਹਿਲਾਂ ਹੀ ਮਾੜੀ...
ਐਸਏਐਸ ਨਗਰ/ਮੋਹਾਲੀ
ਪੰਜਾਬ ਦੇ ਲੋਕਾਂ ਨੂੰ 2 ਦਿਨ ਹੁੰਮਸ ਭਰੀ ਗਰਮੀ ਦਾ ਕਰਨਾ ਪੈ ਸਕਦਾ ਸਾਹਮਣਾ, ਇਸ ਦਿਨ ਮੀਂਹ ਪੈਣ ਦੀ ਸੰਭਾਵਨਾ
Admin - 0
ਚੰਡੀਗੜ੍ਹ | ਪੰਜਾਬ ਵਿਚ ਅਗਸਤ ਦੇ ਮਹੀਨੇ ਮਾਨਸੂਨ ਕਮਜੋਰ ਹੋ ਗਿਆ ਹੈ। ਜੁਲਾਈ ਵਿਚ ਇਹ ਪੂਰਾ ਸਰਗਰਮ ਰਿਹਾ। ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਸਿਰਫ਼ 27.7 ਮਿਲੀਮੀਟਰ ਮੀਂਹ ਹੀ ਪਿਆ ਹੈ, ਜਦੋਂ ਕਿ ਪੰਜਾਬ ਵਿੱਚ 7 ਅਗਸਤ ਤੱਕ ਆਮ ਤੌਰ ’ਤੇ 46.1 ਮਿਲੀਮੀਟਰ ਮੀਂਹ ਪਿਆ ਹੈ। ਪਹਿਲੇ ਹਫਤੇ ਆਮ ਨਾਲੋਂ 40 ਫੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਕੇਂਦਰ ਚੰਡੀਗੜ੍ਹ...
ਐਸਏਐਸ ਨਗਰ/ਮੋਹਾਲੀ
ਕਾਮਨਵੈਲਥ ਖੇਡਾਂ ‘ਚੋਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਪੀਯੂ ‘ਚ ਮਿਲੇਗੀ ਨੌਕਰੀ, ਪੰਜਾਬ ਸਰਕਾਰ ਦੇਵੇਗੀ 40 ਲੱਖ ਦੀ ਰਾਸ਼ੀ
Admin - 0
ਪਟਿਆਲਾ | ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਪੰਜਾਬੀ ਯੂਨੀਵਰਸਿਟੀ (PU) ਦੀ ਵੇਟਲਿਫਟਰ ਹਰਜਿੰਦਰ ਕੌਰ ਨੂੰ ਪੀਯੂ ਵਿਚ ਹੀ ਨੌਕਰੀ ਮਿਲੇਗੀ। ਇਹ ਐਲਾਨ ਪੀਯੂ ਦੇ ਵੀਸੀ ਪ੍ਰੋ. ਅਰਵਿੰਦ ਨੇ ਹਰਜਿੰਦਰ ਨੂੰ ਸਨਮਾਨ ਕਰਨ ਮੌਕੇ ਕੀਤਾ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਉਨ੍ਹਾਂ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ...
ਅੰਮ੍ਰਿਤਸਰ
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਕਸੂਤੇ ਫਸੇ, ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਲਹਿਰਾਉਣ ਸਮੇਂ ਦੀਪ ਸਿੱਧੂ ਦੀ ਵੀਡੀਓ ‘ਚ ਆਏ ਨਜ਼ਰ
Admin - 0
ਚੰਡੀਗੜ੍ਹ | ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਵੱਡੇ ਵਿਵਾਦ ਵਿੱਚ ਫਸ ਗਏ ਹਨ। ਉਹ ਪਿਛਲੇ ਸਾਲ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਸਮੇਂ ਵੀ ਮੌਜੂਦ ਸੀ। ਉਹ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਏ ਦੀਪ ਸਿੱਧੂ ਦੀ ਵੀਡੀਓ ਵਿੱਚ ਨਜ਼ਰ ਆਏ ਹਨ। ਉਸੇ ਦਿਨ ਤਿਰੰਗੇ ਦੀ ਬਜਾਏ ਕਿਸਾਨ ਅੰਦੋਲਨ ਵਿੱਚ ਸ਼ਾਮਲ ਸ਼ਰਾਰਤੀ ਅਨਸਰਾਂ ਨੇ ਲਾਲ...









































