Home Blog Page 1561
ਨਵੀਂ ਦਿੱਲੀ | ਦੇਸ਼ ਦੇ ਕਈ ਇਲਾਕਿਆਂ ਵਿਚ ਅਗਲੇ ਦਿਨਾਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। 4 ਤੇ 5 ਸਤੰਬਰ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਪਿਛਲੇ ਮਹੀਨੇ ਤੋਂ ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਹੜ੍ਹ ਵੀ ਆਇਆ ਹੈ। ਆਈਐਮਡੀ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਖੇਤਰਾਂ ਵਿੱਚ...
ਚੰਡੀਗੜ੍ਹ | ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਹੁਣ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰਾ ਸਿੰਗਲਾ ਵਿਜੀਲੈਂਸ ਦੀ ਰਾਡਾਰ ‘ਤੇ ਹਨ। ਵਿਜੀਲੈਂਸ ਪਿਛਲੀ ਕਾਂਗਰਸ ਸਰਕਾਰ ਵਿੱਚ ਪੀਡਬਲਯੂਡੀ ਵਿੱਚ ਅਲਾਟ ਹੋਏ ਟੈਂਡਰਾਂ ਦੀ ਜਾਂਚ ਵਿੱਚ ਜੁਟੀ ਗਈ ਹੈ। ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰਾ ਸਿੰਗਲਾ ਦੇ 5 ਕਰੀਬੀਆਂ ਨੂੰ 5 ਸਤੰਬਰ ਨੂੰ ਵਿਜਲੈਂਸ ਨੇ ਬੁਲਾਇਆ ਹੈ। ਮੁੱਢਲੀ ਜਾਂਚ...
ਨਵੀਂ ਦਿੱਲੀ | ਨਵੇਂ ਲੇਬਰ ਕੋਡ ਦੇ ਲਾਗੂ ਹੋਣ ਨਾਲ ਸਾਰੇ ਅਦਾਰਿਆਂ ਦੀ ਰਜਿਸਟ੍ਰੇਸ਼ਨ, ਲਾਈਸੈਂਸ ਤੇ ਨਿਰੀਖਣ ਲਈ ਇੱਕ ਸਿੰਗਲ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਬਣਾਉਣ ਤੱਕ ਕੋਈ ਡੁਪਲੀਕੇਸ਼ਨ ਨਾ ਹੋਵੇ ਤੇ ਇੱਕ ਹੀ ਲਾਇਸੈਂਸ ਦੇਸ਼ ਭਰ ਵਿੱਚ ਕੰਮ ਕਰ ਸਕੇ। ਇਨ੍ਹਾਂ ਸਾਰੇ ਕੰਮਾਂ ਨੂੰ ਆਸਾਨ ਬਣਾਉਣ ਲਈ ਕਿਰਤ ਮੰਤਰਾਲਾ...
ਚੰਡੀਗੜ੍ਹ | ਪੀਜੀਆਈ ਵਿਚ VIP ਤੇ ਪ੍ਰਾਈਨੇਟ ਕਮਰਿਆਂ ਦਾ ਕਿਰਾਇਆ ਵੱਧ ਗਿਆ ਹੈ। ਹੁਣ ਪੀਜੀਆਈ ਵਿਚ ਪ੍ਰਾਈਵੇਟ ਕਮਰੇ ਹੋਟਲ ਦੇ ਲਗਜ਼ਰੀ ਕਮਰੇ ਨਾਲੋਂ ਮਹਿੰਗਾ ਹੋ ਗਿਆ ਹੈ। ਪੀਜੀਆਈ ਦੇ ਪ੍ਰਾਈਵੇਟ ਕਮਰੇ ਦਾ ਕਿਰਾਇਆ ਹੁਣ 3500 ਰੁਪਏ ਹੋ ਗਿਆ ਹੈ, ਜਿਸ ਵਿੱਚ ਡਾਈਟ ਚਾਰਜਿਜ਼ ਅਤੇ ਲੈਬ ਚਾਰਜਿਜ਼ ਸ਼ਾਮਲ ਹਨ। ਜਦੋਂ ਕਿ ਸਿਟਕੋ ਦੇ ਹੋਟਲ ਪਾਰਕ ਵਿਊ ਵਿੱਚ ਲਗਜ਼ਰੀ ਰੂਮ ਦੀ...
ਚੰਡੀਗੜ੍ਹ | ਪੰਜਾਬ ਦੇ ਫ਼ਿਰੋਜ਼ਪੁਰ 'ਚ ਇਕ ਵਿਆਹ ਦੁਰਾਨ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੁਲਹਨ ਦਾ ਅਧਾਰ ਕਾਰਡ ਫਰਜ਼ੀ ਹੋਣ ਤੋਂ ਬਾਅਦ ਵਿਆਹ 'ਤੇ ਰੋਕ ਦਿੱਤਾ। ਲੜਕਾ ਹਰਿਆਣਾ ਤੋਂ ਇੱਥੇ ਵਿਆਹ ਕਰਵਾਉਣ ਆਇਆ ਸੀ। ਲੜਕੇ ਦੇ ਪਰਿਵਾਰ ਵਾਲਿਆਂ ਨੇ ਕੁੜੀ ਦੇ ਪਰਿਵਾਰ ਖਿਲਾਫ ਥਾਣਾ ਕੈਂਟ ਦੀ ਮਾਮਲਾ ਦਰਜ ਕਰਵਾਇਆ ਹੈ। ਦਰਸ਼ਨਾ ਵਾਸੀ ਫਤਿਹਾਬਾਦ (ਹਰਿਆਣਾ) ਨੇ ਪੁਲੀਸ ਨੂੰ ਦੱਸਿਆ ਕਿ ਉਹ ਪੁੱਤਰ...
ਅੰਮ੍ਰਿਤਸਰ | ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿੱਚ ਧਰਮ ਪਰਿਵਰਤਨ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਜਦੋਂ ਸਥਿਤੀ ਗੰਭੀਰ ਹੋ ਗਈ ਹੈ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਧੇ ਤੌਰ 'ਤੇ ਇਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਪਰਿਵਰਤਨ ਵਿਰੁੱਧ ਵੱਡਾ ਐਕਸ਼ਨ ਪਲਾਨ ਤਿਆਰ ਕਰਨ ਦਾ ਐਲਾਨ ਕੀਤਾ...
ਲੁਧਿਆਣਾ | ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਲਈ ਫੰਡ ਇਕੱਠਾ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਚੈਟ ਸਾਹਮਣੇ ਆਉਣ ਤੇ ਇਸ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ...
ਤਰਨਤਾਰਨ | ਜ਼ਿਲ੍ਹੇ ਦੇ ਪਿੰਡ ਖਾਰਾ ਦੇ ਰਹਿਣ ਵਾਲੇ ਪਤੀ ਪਤਨੀ ਨੇ ਜਲੰਧਰ ਵਿਖੇ ਜ਼ਹਿਰ ਪੀ ਕੇ ਸੁਸਾਈਡ ਕਰ ਲਿਆ ਹੈ। ਖਬਰ ਮਿਲਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਹੈ। ਖੁਦਕੁਸ਼ੀ ਦਾ ਕਾਰਨ ਘੇਰਲੂ ਫਸਾਦ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ। ਮਿ੍ਤਕ ਜੋੜੇ ਦੀਆਂ ਲਾਸ਼ਾਂ ਵਾਰਸ ਪਿੰਡ ਖਾਰਾ ਲੈ ਆਏ ਹਨ। ਜਾਣਕਾਰੀ ਅਨੁਸਾਰ ਨੇੜਲੇ...
ਬਰਨਾਲਾ | ਜ਼ਿਲ੍ਹੇ ਦੇ ਪਿੰਡ ਮਨਾਲ ਦੇ ਇੱਕ ਮੱਧਵਰਗੀ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਮੁਟਿਆਰ ਨੇ ਪਾਇਲਟ ਬਣਨ ਲਈ 200 ਘੰਟਿਆਂ ਵਿੱਚੋਂ 150 ਘੰਟੇ ਦਾ ਫਲਾਇੰਗ ਟੈਸਟ ਪੂਰਾ ਕੀਤਾ ਹੈ। ਜਲਦ ਹੀ ਇਹ ਮੁਟਿਆਰ ਪਾਇਲਟ ਦੇ ਰੂਪ 'ਚ ਅਸਮਾਨ 'ਚ ਉੱਡਦੀ ਨਜ਼ਰ ਆਵੇਗੀ। ਕੁਲਵੀਰ ਕੌਰ ਦੇ ਪਿਤਾ ਇੱਕ ਛੋਟੇ ਕਿਸਾਨ ਹਨ ਤੇ ਮਾਤਾ ਕੁਲਵੀਰ ਕੌਰ ਇੱਕ ਆਂਗਨਵਾੜੀ ਵਰਕਰ ਹੈ। ਉਹ...
ਲੁਧਿਆਣਾ | ਇਕ ਨੌਜਵਾਨ ਨੇ ਬਿਊਟੀ ਪਾਰਲਰ ਵਿਚ ਦਾਖਲ ਹੋ ਕੇ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਜੋਧਾਂ ਪੁਲਸ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਮ੍ਰਿਤਕ ਰਵਿੰਦਰ ਕੌਰ ਉਰਫ਼ ਰੂਬੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਫਿਲਹਾਲ ਪੁਲਸ ਨੇ...
- Advertisement -

MOST POPULAR