ਜਲੰਧਰ ਕੈਂਟ (ਸੂਰਜ ਚੱਢਾ) | ਰੇਲਵੇ ਪੁਲਿਸ ਨੇ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਰੇਲਵੇ ਦੀ ਪ੍ਰਾਪਰਟੀ ਚੋਰੀ ਕਰ ਕਬਾੜੀਏ ਨੂੰ ਵੇਚਣ ਵਾਲੇ ਵਿਜੈ ਕੁਮਾਰ ਨੂੰ ਰਾਮਾ ਮੰਡੀ ਪੁੱਲ ਹੇਠੋਂ ਗ੍ਰਿਫਤਾਰ ਕੀਤਾ ।
ਪੁੱਛਗਿੱਛ 'ਚ ਉਸਨੇ ਦੱਸਿਆ ਕਿ ਉਹ ਚੋਰੀ ਦਾ ਸਮਾਨ ਦਕੋਹਾ 'ਚ ਕਬਾੜ ਦਾ ਕੰਮ ਕਰਨ ਵਾਲੇ ਸਿਮਰਨਜੀਤ ਨੂੰ ਵੇਚਦਾ ਸੀ। ਜਿਸ ਤੋਂ ਬਾਅਦ ਉਸਨੂੰ ਵੀ ਗ੍ਰਿਫਤਾਰ ਕਰ...
ਅੰਮ੍ਰਿਤਸਰ
ਭਾਰਤ ਦੇ ਨਾਮੀ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਲਿਆ ਸੰਨਿਆਸ, ਫੈਨਜ਼ ਹੋਏ ਹੈਰਾਨ, ਪੜ੍ਹੋ ਵਜ੍ਹਾ
Admin - 0
ਨਵੀਂ ਦਿੱਲੀ | ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਿਸਟਰ ਆਈਪੀਐਲ ਦੇ ਨਾਂ ਨਾਲ ਮਸ਼ਹੂਰ ਰੈਨਾ ਨੇ ਅੱਜ ਯਾਨੀ ਮੰਗਲਵਾਰ ਨੂੰ ਟਵੀਟ ਕਰਕੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਉਸਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਡੇ ਦੇਸ਼ ਤੇ ਰਾਜ ਯੂਪੀ ਦੀ ਨੁਮਾਇੰਦਗੀ ਕਰਨਾ ਬਹੁਤ ਸਨਮਾਨ ਦੀ ਗੱਲ ਹੈ। ਮੈਂ...
CRIME
ਮੋਹਾਲੀ ਝੂਲਾ ਹਾਦਸਾ : ਕਰਮਚਾਰੀਆਂ ਨੂੰ ਝੂਲੇ ਦੇ ਖਰਾਬ ਹੋਣ ਦੀ ਜਾਣਕਾਰੀ ਸੀ, ਭਰ ਭੀੜ ਹੋਣ ਕਰਕੇ ਠੀਕ ਨਹੀਂ ਕੀਤਾ, ਪੜ੍ਹੋ ਹੋਰ ਕੀ ਹੋਇਆ ਖੁਲਾਸਾ
Admin - 0
ਚੰਡੀਗੜ੍ਹ | ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿਖੇ ਚੱਲ ਰਹੇ ਮੋਹਾਲੀ ਮੇਲੇ ਮੇਲੇ ਦੌਰਾਨ ਲੋਕਾਂ ਨਾਲ ਭਰਿਆ ਝੂਲਾ ਟੁੱਟਿਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਹਾਦਸਾ ਹਾਈਡ੍ਰੌਲਿਕ ਤਾਰ ਟੁੱਟਣ ਕਾਰਨ ਵਾਪਰਿਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਚਾਰ...
ਐਸਏਐਸ ਨਗਰ/ਮੋਹਾਲੀ
ਹੁਸ਼ਿਆਰਪੁਰ ‘ਚ ਮਰਸਡੀਜ਼ ਕਾਰ ‘ਚ 2 ਰੁਪਏ ਕਿਲੋ ਵਾਲੀ ਕਣਕ ਲੈਣ ਆਏ ਬੰਦੇ ਬਾਰੇ ਡਿਪੂ ਹੋਲਡਰ ਨੇ ਕੀਤੇ ਖੁਲਾਸੇ,ਪੜ੍ਹੋ
Admin - 0
ਹੁਸ਼ਿਆਰਪੁਰ | ਮਰਸਡੀਜ਼ ਕਾਰ ਵਿਚ ਕਣਕ ਲੈਣ ਆਏ ਬੰਦੇ ਬਾਰੇ ਡਿਪੂ ਹੋਲਡਰ ਨੇ ਖੁਲਾਸੇ ਕੀਤੇ। ਇਸ ਮਾਮਲੇ ਵਿੱਚ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਪੀਲਾ ਕਾਰਡ ਹੈ, ਉਹਨਾਂ ਨੂੰ ਰਾਸ਼ਨ ਦੇਣਾ ਹੈ। ਉਨ੍ਹਾਂ ਦਾ ਕਾਰਡ ਕਿਵੇਂ ਬਣੇ ਇਸ ਬਾਰੇ...
CRIME
ਬੱਚਿਆਂ ਦੀ ਮਾਮੂਲੀ ਲੜਾਈ ਖੂਨੀ ਰੂਪ ‘ਚ ਬਦਲੀ : ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ‘ਚ 2 ਨੌਜਵਾਨ ਗੰਭੀਰ ਜ਼ਖਮੀ, ਜਲੰਧਰ ਦੇ ਮਹਿਤਪੁਰ ਦੀ ਘਟਨਾ
Admin - 0
ਜਲੰਧਰ | ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਮਹਿਤਪੁਰ ਵਿੱਚ ਬੱਚਿਆਂ ਦੀ ਮਾਮੂਲੀ ਲੜਾਈ ਨੇ ਖੂਨੀ ਰੂਪ ਲੈ ਲਿਆ। ਲੜਾਈ ਇੰਨੀ ਵੱਧ ਗਈ ਕਿ ਤੇਜ਼ਧਾਰ ਹਥਿਆਰਾਂ ਨਾਲ ਇਕ-ਦੂਜੇ ਉਪਰ ਵਾਰ ਕੀਤੇ ਗਏ। ਹਮਲੇ 'ਚ ਦੋ ਨੌਜਵਾਨਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਪਹਿਲਾਂ ਮਹਿਤਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ...
ਅੰਮ੍ਰਿਤਸਰ
Breaking News : ਮਰਸਡੀਜ਼ ਵਾਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਸਰਕਾਰ ਨੇ ਦਿੱਤੇ ਨਕਲੀ ਰਾਸ਼ਨ ਕਾਰਡ ਵਾਲਿਆਂ ‘ਤੇ ਕਾਰਵਾਈ ਦੇ ਹੁਕਮ
Admin - 0
ਚੰਡੀਗੜ੍ਹ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਨਕਲੀ ਰਾਸ਼ਨ ਕਾਰਡ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਕਲੀ ਰਾਸ਼ਨ ਕਾਰਡ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗੀ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਤੋਂ ਇਕ ਵੀਡੀਓ ਵਾਇਰਲ ਹੋਇਆ ਸੀ। ਇਕ ਵਿਅਕਤੀ ਮਰਸਡੀਜ਼ ਗੱਡੀ...
ਐਸਏਐਸ ਨਗਰ/ਮੋਹਾਲੀ
ਹੁਸ਼ਿਆਰਪੁਰ ‘ਚ ਇਕ ਬੰਦਾ ਮਰਸਡੀਜ਼ ਕਾਰ ‘ਚ 2 ਰੁਪਏ ਕਿਲੋ ਵਾਲੀ ਕਣਕ ਲੈਣ ਆਇਆ, ਪੜ੍ਹੋ ਕਿਉਂ ਪਹੁੰਚ ਗਈ ਸਰਕਾਰ ਤੱਕ ਗੱਲ ਤੇ ਹੁਣ ਕੀ ਹੋਣ ਜਾ ਰਿਹਾ
Admin - 0
ਹੁਸ਼ਿਆਰਪੁਰ |ਪੰਜਾਬ ਵਿੱਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਮਰਸਡੀਜ਼ ਵਿੱਚ 2 ਰੁਪਏ ਕਿਲੋ ਵਾਲੀ ਕਣਕ ਲੈਣ ਆਇਆ। ਉਸ ਨੇ ਮਰਸਡੀਜ਼ ਕਾਰ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ।
ਉਥੋਂ 4 ਬੋਰੀਆਂ ਰਾਸ਼ਨ ਲੈ ਕੇ ਉਸਨੇ ਡਿੱਗੀ ਵਿਚ ਰੱਖ ਲਿਆ। ਇਸ...
CRIME
ਜਲੰਧਰ ਦੇ ਫੁੱਟਬਾਲ ਚੌਕ ‘ਚ ਅਮੀਰ ਬਾਪ ਦੇ ਭੂਤਰੇ ਲੜਕਿਆਂ ਨੇ ਕਾਰਾਂ ਨੂੰ ਮਾਰੀਆਂ ਟੱਕਰਾਂ, ਇਕ ਨੌਜਵਾਨ ਦੀ ਟੁੱਟੀ ਲੱਤ
Admin - 0
ਜਲੰਧਰ | ਸ਼ਹਿਰ 'ਚ ਫੁੱਟਬਾਲ ਚੌਕ ਨੇੜੇ ਦੇਰ ਰਾਤ ਸ਼ਰਾਬੀ ਅਮੀਰਜ਼ਾਦਿਆਂ ਨੇ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਮਲੇ ਵਿੱਚ ਕੋਲ ਖੜ੍ਹੇ ਇੱਕ ਨੌਜਵਾਨ ਦੀ ਲੱਤ ਟੁੱਟ ਗਈ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਕਾਰ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਇਸ ਦੇ ਏਅਰ ਬੈਗ ਵੀ ਖੁੱਲ੍ਹ ਗਏ। ਅੱਗੇ ਇੰਜਣ ਅਤੇ ਸੁਰੱਖਿਆ ਸਭ...
CRIME
ਲੁਧਿਆਣਾ ਦੇ ਪਰਿਵਾਰ ਦੀ ਕਾਰ ਬਿਜਲੀ ਦੇ ਖੰਭੇ ‘ਚ ਵੱਜੀ , ਜੀਜਾ-ਸਾਲੀ ਸਮੇਤ 3 ਬੱਚਿਆਂ ਦੀ ਮੌਤ, ਚੰਡੀਗੜ੍ਹ ਤੋਂ ਘਰ ਪਰਤ ਰਿਹਾ ਸੀ ਪਰਿਵਾਰ
Admin - 0
ਲੁਧਿਆਣਾ | ਲੁਧਿਆਣਾ ਦੇ ਇਕ ਪਰਿਵਾਰ ਨਾਲ ਦੇਰ ਰਾਤ ਚੰਡੀਗੜ੍ਹ ਰੋਡ 'ਤੇ ਫੋਰਟਿਸ ਹਸਪਤਾਲ ਨੇੜੇ ਭਾਣਾ ਵਰਤ ਗਿਆ। ਪਰਿਵਾਰ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਕਾਰ ਚਾਲਕ, ਉਸ ਦੀ ਬੇਟੀ, ਸਾਲੀ ਤੇ ਉਸ ਦੀਆਂ ਦੋ ਬੇਟੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਦੱਸੀ ਜਾ ਰਹੀ...
ਅੰਮ੍ਰਿਤਸਰ
ਦੁੱਧ ਦੀਆਂ ਵਧੀਆਂ ਕੀਮਤਾਂ ਦਾ ਅਸਰ, ਦੇਸ਼ ‘ਚ 3 ਚੋਂ 1 ਪਰਿਵਾਰ ਨੇ ਦੁੱਧ ਖਰੀਦਣਾ ਕੀਤਾ ਬੰਦ, ਪੜ੍ਹੋ
Admin - 0
ਚੰਡੀਗੜ੍ਹ | ਅੱਜਕੱਲ੍ਹ ਦੁੱਧ ਦੀਆਂ ਕੀਮਤਾਂ ਅਸਮਾਨੀ ਪਹੁੰਚੀਆਂ ਹੋਈਆਂ ਹਨ। ਇਕ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਦੇਸ਼ ਵਿਚ 3 ਪਰਿਵਾਰਾਂ ਚੋਂ ਇਕ ਪਰਿਵਾਰ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਹੈ। ਉਹ ਪਰਿਵਾਰ ਸੁੱਕੇ ਦੁੱਧ ਦਾ ਸਹਾਰਾ ਲੈ ਰਿਹਾ ਹੈ। ਅਗਸਤ ਮਹੀਨੇ ਵਿੱਚ ਅਮੂਲ ਤੋਂ ਲੈ ਕੇ ਮਦਰ ਡੇਅਰੀ ਨੇ ਲਾਗਤ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਦੁੱਧ ਦੀ...







































