ਜਲੰਧਰ
ਜਲੰਧਰ ‘ਆਪ’ ਛਿੜੇਗਾ ਘਮਸਾਣ! ਦੂਸਰੀਆਂ ਪਾਰਟੀਆਂ ਦੇ ਕੌਂਸਲਰ ਆਉਂਣ ਕਾਰਨ ਪਾਰਟੀ ਦੇ ਪੁਰਾਣੇ ਵਰਕਰ ਰੁੱਸੇ
Admin - 0
ਜਲੰਧਰ | ਜ਼ਿਲ੍ਹੇ ‘ਚ ਆਮ ਆਦਮੀ ਪਾਰਟੀ ‘ਚ ਘਮਸਾਣ ਛਿੜ ਸਕਦਾ ਹੈ। ਕਾਂਗਰਸ ਤੇ ਭਾਜਪਾ ਦੇ ਕਈ ਕੌਂਸਲਰ ਆਪ ਵਿਚ ਸ਼ਾਮਲ ਹੋ ਗਏ ਹਨ। ਪਰ ਅਜਿਹਾ ਹੋਣ ਨਾਲ ਆਪ ਦੇ ਪੁਰਾਣੇ ਵਰਕਰ ਖੁਸ਼ ਨਹੀਂ ਹਨ।
ਨਗਰ-ਨਿਗਮ ਚੋਣਾਂ ਦੌਰਾਨ ਵਰਕਰਾਂ ਦੀ ਇਹ ਬੇਚੈਨੀ ਟਿਕਟਾਂ ਦੀ ਵੰਡ ਸਮੇਂ ਹੰਗਾਮਾ ਮਚਾ ਦੇਵੇਗੀ। ਭਾਵੇਂ ਇਸ ਵੇਲੇ ਕੋਈ ਵੀ ਖੁੱਲ੍ਹ ਕੇ ਵਿਰੋਧ ਨਹੀਂ ਕਰ ਰਿਹਾ,...
ਅੰਮ੍ਰਿਤਸਰ
ਵੱਡੀ ਖ਼ਬਰ: ਅੱਜ ਹਰਪਾਲ ਚੀਮਾ ਕਰਨਗੇ ਵੱਡੇ ਖੁਲਾਸੇ, ਦੱਸਣਗੇ ਕਿਹੜੇ ਵਿਧਾਇਕਾਂ ਨੂੰ ਆਏ ਸੀ ਭਾਜਪਾ ਦੇ ਫੋਨ
Admin - 0
ਚੰਡੀਗੜ੍ਹ | ਅੱਜ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਕਾਨਫਰੰਸ ਕਰਨ ਜਾ ਰਹੇ ਹਨ। ਇਸ ਵਿਚ ਉਹ ਵੱਡਾ ਖੁਲਾਸਾ ਕਰਨਗੇ। ਅੱਜ ਕਾਨਫਰੰਸ ਕਰਕੇ ਦੱਸਣਗੇ ਕਿ ਕਿਹੜੇ ਵਿਧਾਇਕਾਂ ਨੂੰ ਭਾਜਪਾ ਦੇ ਫੋਨ ਆਏ ਸਨ। ਇਹ ਸਾਰਾ ਮਾਮਲਾ ਆਪ੍ਰੇਸ਼ਨ ਲੋਟਸ ਨਾਲ ਜੁੜਿਆ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਰਪਾਲ ਚੀਮਾ ਸਾਰੇ ਵਿਧਾਇਕਾਂ ਦੇ ਨਾਂ ਵੀ ਜਾਰੀ ਕਰਨਗੇ। ਕੱਲ੍ਹ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਹੋਈ ਵਾਰਦਾਤ, ਦੋ ਮੁੰਡੇ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਲੜੇ, ਚੱਲੀਆਂ ਗੋਲੀਆਂ
Admin - 0
ਅੰਮ੍ਰਿਤਸਰ | ਸ਼ਹਿਰ ਦੇ ਜੌੜਾ ਫਾਟਕ ਦੇ ਧਰਮਪੁਰਾ ਇਲਾਕੇ ਵਿਚ ਦੇਰ ਰਾਤ ਨੂੰ ਗੋਲੀਆਂ ਚੱਲਣ ਨਾਲ ਸਨਸਨੀ ਫੈਲ ਗਈ। ਦੋ ਨੌਜਵਾਨ ਤੰਗ ਗਲੀ ਚੋਂ ਮੋਟਰਸਾਈਕਲ ਕੱਢਣ ਨੂੰ ਲੈ ਕੇ ਆਪਸ ਵਿਚ ਫਸ ਪਏ। ਲੋਕਾਂ ਨੇ ਉਹਨਾਂ ਦੋਵਾਂ ਨੂੰ ਸ਼ਾਂਤ ਕਰਵਾ ਕੇ ਘਰ ਭੇਜ ਦਿੱਤਾ। ਪਰ ਦੇਰ ਰਾਤ ਸਾਹਿਲ ਨਾਂ ਦੇ ਨੌਜਵਾਨ ਨੇ ਆਪਣੇ ਨਾਲ ਕੁਝ ਸਾਥੀ ਲੈ ਕੇ...
ਐਸਏਐਸ ਨਗਰ/ਮੋਹਾਲੀ
ਅਗਨੀਪੱਥ ਸਕੀਮ ਪੰਜਾਬ ‘ਚ ਹੋਵੇਗੀ ਰੱਦ! ਪੜ੍ਹੋ ਪੰਜਾਬ ਸਰਕਾਰ ਨੂੰ ਫੌਜ ਨੇ ਚਿੱਠੀ ਲਿਖ ਕੇ ਕੀ ਕਿਹਾ?
Admin - 0
ਚੰਡੀਗੜ੍ਹ | ਪੰਜਾਬ ਵਿਚ ਅਗਨੀਪੱਖ ਸਕੀਮ ਰੱਦ ਹੋ ਸਕਦੀ ਹੈ। ਇਸ ਤਰ੍ਹਾਂ ਦੀਆਂ ਕਈ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਨਹੀਂ ਮਿਲ ਰਿਹਾ। ਰਾਜਾਂ ਦੇ ਪ੍ਰਸ਼ਾਸਨ ਦੇ ਵਿਵਹਾਰ ਨੂੰ ਦੇਖਦਿਆਂ ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਪੱਤਰ ਵਿਚ ਫੌਜ ਨੇ ਲਿਖਿਆ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ...
CRIME
ਬੰਬੀਹਾ ਗੈਂਗ ਨੇ ਕਰਤਾ ਗੋਲਡੀ ਬਰਾੜ ਨੂੰ ਨਵਾਂ ਚੈਲੇਂਜ, ਦਮ ਹੈ ਤਾਂ ਪੰਜਾਬ ਆਜਾ, ਆਹਮੋ-ਸਾਹਮਣੇ ਦੇਖ ਲਵਾਂਗੇ
Admin - 0
ਮੋਹਾਲੀ | ਬੰਬੀਹਾ ਗੈਂਗ ਨੇ ਗੈਂਗਸਟਰ ਗੋਲਡੀ ਬਰਾੜ ਨੂੰ ਫੇਸਬੁੱਕ ਤੇ ਪੋਸਟ ਪਾ ਕੇ ਪੰਜਾਬ ਆਉਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਬੰਬੀਹਾ ਗੈਂਗ ਵਲੋਂ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਹੁਣ ਇਹ ਦੋਵੇ ਗਰੁੱਪ ਆਹਮੋ-ਸਾਹਮਣੇ ਹੋ ਗਏ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਇਨਪੁਟਸ ਤੋਂ ਬਾਅਦ ਪੰਜਾਬ ਪੁਲਿਸ ਨੇ ਗੈਂਗਸਟਰਾਂ ਲਾਰੈਂਸ...
ਚੰਡੀਗੜ੍ਹ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ SIT ਸਾਹਮਣੇ ਫਿਰ ਪੇਸ਼ ਹੋਣਗੇ। ਇਹ ਪੇਸ਼ੀ ਕੋਟਕਪੁਰਾ ਗੋਲੀਕਾਂਡ ਸਬੰਧੀ ਹੈ। ਇਸ ਤੋਂ ਪਹਿਲਾਂ ਬਾਦਲ ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਪੰਜਾਬ ਪੁਲਿਸ ਅਫਸਰਜ਼ ਇੰਸਟੀਚਿਊਟ SIT ਦੇ ਸਾਹਮਣੇ ਪੇਸ਼ ਹੋਏ ਸੀ। ਇਸ ਪੇਸ਼ੀ ਦੌਰਾਨ ਉਹਨਾਂ ਤੋਂ 3 ਘੰਟੇ ਸਵਾਲ-ਜਵਾਬ ਕੀਤੇ ਗਏ ਸਨ।14 ਅਕਤੂਬਰ 2015 ਨੂੰ ਕੋਟਕਪੂਰਾ ਦੇ ਬਰਗਾੜੀ ਵਿੱਚ ਬੇਅਦਬੀ ਦਾ...
CRIME
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਕਸੂਤੇ ਫਸੇ, ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਮਾਮਲੇ ‘ਚ ਚੱਲ ਰਹੀ ਜਾਂਚ, ਗਲਤ ਪਾਏ ਗਏ ਤਾਂ ਜਾਵੇਗੀ ਸਰਦਾਰੀ
Admin - 0
ਚੰਡੀਗੜ੍ਹ |ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਤਰੀ ਖਿਲਾਫ ਤਿੰਨ ਪੱਧਰ ਤੱਕ ਜਾਂਚ ਚੱਲ ਰਹੀ ਹੈ। ਮੰਤਰੀ ਵਲੋਂ ਜਿਹੜੇ ਟੈਂਡਰਾਂ ‘ਚ ਅਧਿਕਾਰੀਆਂ ਨੂੰ ਫਸਾਉਣ ਦੀ ਗੱਲ ਚੱਲ ਰਹੀ ਹੈ ਉਸਦੀ ਵੀ ਜਾਂਚ ਹੋ ਰਹੀ ਹੈ। ਜਾਂਚ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਸੌਂਪੀ ਜਾਵੇਗੀ। ਜੇਕਰ ਸਰਾਰੀ ਜਾਂਚ ਵਿਚ...
ਅੰਮ੍ਰਿਤਸਰ
Breaking News : ਪੜ੍ਹੋ – ਕਿਸ ਮਹੀਨੇ ਹੋਣ ਜਾ ਰਹੀਆਂ 4 ਜ਼ਿਲ੍ਹਿਆਂ ‘ਚ ਨਗਰ-ਨਿਗਮ ਚੋਣਾਂ, ਮੰਤਰੀ ਨਿੱਝਰ ਨੇ ਦਿੱਤੀ ਜਾਣਕਾਰੀ
Admin - 0
ਚੰਡੀਗੜ੍ਹ | ਚਾਰ ਜ਼ਿਲ੍ਹਿਆਂ ਵਿਚ MC (ਨਗਰ-ਨਿਗਮ) ਚੋਣਾਂ ਦਾ ਐਲਾਨ ਹੋ ਗਿਆ ਹੈ। ਅਗਲੇ ਸਾਲ ਜਾਨੀ 2023 ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਇਹ ਚੋਣਾਂ ਜਨਵਰੀ ਦੇ ਵਿਚ ਹੀ ਕਰਵਾਈਆਂ ਜਾਣਗੀਆਂ। ਲੋਕਲ ਬਾਡੀ ਮਨਿਸਟਰ ਇੰਦਰਬੀਰ ਨਿੱਝਰ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਵਿਚ ਨਗਰ-ਨਿਗਮ ਦੀਆਂ ਚੋਣਾਂ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਇਹਨਾਂ ਚਾਰ ਜ਼ਿਲ੍ਹਿਆਂ...
ਅੰਮ੍ਰਿਤਸਰ
ਆਟਾ-ਦਾਲ ਸਕੀਮ ਨੂੰ ਲੈ ਕੇ ਵੱਡੀ ਅਪਡੇਟ, ਆਯੋਗ ਵਿਅਕਤੀਆਂ ਦੇ ਕੱਟੇ ਜਾਣਗੇ ਨਾਂ; ਉਨ੍ਹਾਂ ਨੂੰ ਨਹੀਂ ਮਿਲੇਗਾ ਇਸ ਸਕੀਮ ਦਾ ਲਾਭ
Admin - 0
ਪਠਾਨਕੋਟ | ਪੰਜਾਬ ਸਰਕਾਰ ਵਲੋਂ ਆਟਾ ਦਾਲ ਸਕੀਮ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਆਟਾ-ਦਾਲ ਲੋਕਾਂ ਦੇ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਲਈ ਸਰਕਾਰ ਨੇ ਨੀਲੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਪਰ ਵੈਰੀਫਿਕੇਸ਼ਨ ਫਾਰਮ ਅਜੇ ਤੱਕ ਵੀ ਜਿਲ੍ਹਾ ਹੈੱਡਕੁਆਟਰ ਨਹੀਂ ਪੁੱਜੇ। ਪਿਛਲੇ ਦਿਨੀਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ...
ਨਵੀਂ ਦਿੱਲੀ : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਰੈਪਰ ਪੀਐਨਬੀ ਰੌਕ ਆਪਣੀ ਪ੍ਰੇਮਿਕਾ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਉਦੋਂ ਹੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ PNB ਰਾਕ ਸਾਲ 2016 'ਚ ਆਪਣੇ ਗੀਤ 'ਸੇਲਫਿਸ਼' ਲਈ ਮਸ਼ਹੂਰ ਹੋਏ ਸਨ। ਪੀਐਨਬੀ ਰੌਕ ਨੇ ਆਪਣੀ...







































