ਚੰਡੀਗੜ੍ਹ | ਸੀਐਮ ਭਗਵੰਤ ਮਾਨ ਨੇ ਭਾਜਪਾ ਦੇ ਆਪ੍ਰੇਸ਼ਨ ਲੋਟਸ 'ਤੇ ਵੱਡਾ ਬਿਆਨ ਦਿੱਤਾ ਹੈ। ਸੀਐਮ ਨੇ ਕਿਹਾ ਹੈ ਕਿ ਸਾਡੇ ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਕਰੋੜਾਂ ਦੀ ਆਫਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਦੁਪਹਿਰ ਵੇਲੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਉਪਰ ਇਲਜ਼ਾਮ ਲਾਇਆ ਹੈ...
ਕ੍ਰਾਇਮ ਅਤੇ ਨਸ਼ਾ
ਰਿਲੇਸ਼ਨ ‘ਚ ਰਹਿੰਦੀ ਮਹਿਲਾ ਨੂੰ ਉਸਦੇ ਆਸ਼ਕ ਨੇ ਸ਼ਰੇਬਾਜਾਰ ਵੱਢਿਆ, ਦੋਵੇਂ ਲੰਮੇ ਸਮੇਂ ਤੋਂ ਸਨ ਚਿੱਟੇ ਦੇ ਆਦੀ
Admin - 0
ਗੁਰਦਾਸਪੁਰ। ਘਰੇਲੂ ਕਲੇਸ਼ ਦੇ ਅਕਸਰ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜ਼ਾ ਮਾਮਲਾ ਬਟਾਲਾ ਦੇ ਮੁਰਗੀ ਮੁਹੱਲੇ ਤੋਂ ਸਾਹਮਣੇ ਆਇਆ ਹੈ। ਜਿਥੇ ਲਵਲੀ ਨਾਮ ਦੀ ਮਹਿਲਾ ਜੋ ਕਿ ਅਰੁਣ ਕੁਮਾਰ ਨਾਲ ਲੰਬੇ ਸਮੇਂ ਤੋਂ ਰਿਲੇਸ਼ਨ ਵਿੱਚ ਰਹਿ ਰਹੀ ਸੀ ਅਤੇ ਉਸਦਾ ਦੋਸਤ ਜੋ ਕਿ ਨਸ਼ੇ ਦਾ ਆਦਿ ਹੈ ਅਤੇ ਲਗਾਤਾਰ ਉਸਨੂੰ ਵੀ ਆਪਣੇ ਨਾਲ ਨਸ਼ਾ ਕਰਵਾਉਂਦਾ ਆ ਰਿਹਾ ਸੀ, ਅੱਜ...
ਜਲੰਧਰ
Breaking News : ਸਾਡੇ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਭਾਜਪਾ ਵਾਲੇ ਕੱਲ੍ਹ ਲੱਭਦੇ ਫਿਰਦੇ ਸੀ ਹਮਲਾ ਕਰਨ ਲਈ – ਹਰਪਾਲ ਚੀਮਾ
Admin - 0
ਚੰਡੀਗੜ੍ਹ | ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਡੇ 10 ਵਿਧਾਇਕਾਂ ਨੂੰ ਭਾਜਪਾ ਵਲੋਂ ਧਮਕੀ ਭਰੀਆਂ ਕਾਲਾਂ ਆਈਆਂ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਵਿਧਾਇਕਾਂ ਨੇ ਭਾਜਪਾ ਖਿਲਾਫ ਕੋਈ ਵੀ ਸਬੂਤ ਪੇਸ਼ ਕੀਤਾ ਤਾਂ ਉਹਨਾਂ ਨੂੰ ਅਤੇ ਪਰਿਵਾਰ ਨੂੰ ਜਾਨੋੋਂ ਮਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਸਾਡੇ ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਤਾਂ ਇਹਨਾਂ...
ਐਸਏਐਸ ਨਗਰ/ਮੋਹਾਲੀ
Punjab health system : ਸੈਨੀਟਾਈਜ਼ਰ ਤੇ ਮਾਸਕ ਪਿੱਛੋਂ ਹੁਣ ਸਾਹਮਣੇ ਆਇਆ 13 ਕਰੋੜ ਦਾ ਫਰਨੀਚਰ ਘੁਟਾਲਾ
Admin - 0
ਚੰਡੀਗੜ੍ਹ: ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਘੁਟਾਲਾ ਸਾਹਮਣੇ ਆ ਜਾਂਦਾ ਹੈ। ਤਾਜ਼ਾ ਘੁਟਾਲਾ ਸਿਹਤ ਵਿਭਾਗ ਵਿੱਚੋਂ ਸਾਹਮਣੇ ਆਇਆ ਹੈ।ਸੈਨੀਟਾਈਜ਼ਰ ਅਤੇ ਮਾਸਕ ਤੋਂ ਬਾਅਦ ਹੁਣ ਹਸਪਤਾਲ ਦੇ ਫਰਨੀਚਰ ਦੀ ਖਰੀਦ ਨਾਲ ਸਬੰਧਤ 13 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਵਿਜੀਲੈਂਸ ਬਿਊਰੋ ਮਹਾਮਾਰੀ ਦੌਰਾਨ ਕਥਿਤ ਤੌਰ 'ਤੇ ਮਹਿੰਗੇ ਭਾਅ 'ਤੇ 22 ਕਰੋੜ ਰੁਪਏ ਦੇ ਫਰਨੀਚਰ ਦੀ ਖਰੀਦ ਦੀ...
ਜਲੰਧਰ
‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਨੇ ਕਿਹਾ, ਭਾਜਪਾ ਨੇ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ, ਮਨ੍ਹਾ ਕਰਨ ‘ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ, ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
Admin - 0
ਚੰਡੀਗੜ੍ਹ | ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਦੇ ਵੱਡਾ ਇਲ਼ਜ਼ਾਮ ਲਾਇਆ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੇ ਮੈਨੂੰ ਪੈਸਿਆਂ ਦਾ ਆਫਰ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਸਾਡੀ ਪਾਰਟੀ ਵਿਚ ਆ ਜਾਓ ਤੁਹਾਨੂੰ ਪੰਜਾਬ ਵਿਚ ਵੱਡਾ ਅਹੁਦਾ ਵੀ ਦਿਆਂਗੇ। ਉਹਨਾਂ ਨੇ ਕਿਹਾ ਕਿ ਜੇਕਰ ਸਾਡੀ...
ਜਲੰਧਰ
Big Breaking : ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਦਾ ਭਾਜਪਾ ‘ਤੇ ਵੱਡਾ ਇਲਜ਼ਾਮ, ‘ਮੈਨੂੰ ਪੈਸਿਆ ਦਾ ਲਾਲਚ ਦਿੱਤਾ, ਨਾ ਮੰਨਣ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ...
Admin - 0
ਚੰਡੀਗੜ੍ਹ | ਜਲੰਧਰ ਵੈਸਟ ਤੋਂ ਆਪ ਦੇ ਵਿਧਾਇਕ ਸ਼ੀਤਲ ਅੰਗੂਰਾਲ ਨੇ ਭਾਜਪਾ ਦੇ ਵੱਡਾ ਇਲ਼ਜ਼ਾਮ ਲਾਇਆ ਹੈ। ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਹੈ ਕਿ ਭਾਜਪਾ ਨੇ ਮੈਨੂੰ ਪੈਸਿਆਂ ਦਾ ਆਫਰ ਕੀਤਾ ਹੈ ਨਾਲ ਹੀ ਕਿਹਾ ਹੈ ਕਿ ਸਾਡੀ ਪਾਰਟੀ ਵਿਚ ਆ ਜਾਓ ਤੁਹਾਨੂੰ ਪੰਜਾਬ ਵਿਚ ਵੱਡਾ ਅਹੁਦਾ ਵੀ ਦਿਆਂਗੇ। ਉਹਨਾਂ ਕਿਹਾ ਮੈਂ ਅਰਵਿੰਦ ਕੇਜਰੀਵਾਲ ਦਾ...
ਕਪੂਰਥਲਾ
ਕਪੂਰਥਲਾ : ਜੇਲ੍ਹ ‘ਚ ਦੋ ਗੁੱਟ ਭਿੜੇ, ਲੋਹੇ ਦੀਆਂ ਪੱਤੀਆਂ ਨੂੰ ਘਿਸਾ ਕੇ ਬਣਾਏ ਹਥਿਆਰਾਂ ਨਾਲ ਇਕ ਦੂਜੇ ‘ਤੇ ਹਮਲਾ, ਦੋਵੇਂ ਹਵਾਲਾਤੀ ਗੰਭੀਰ ਜਖਮੀ
Admin - 0
ਪੰਜਾਬ ਦੇ ਕਪੂਰਥਲਾ ਵਿਚ ਮਾਡਰਨ ਜੇਲ੍ਹ ਵਿਚ ਹਵਾਲਾਤੀਆਂ ਦੇ ਦੋ ਗੁੱਟ ਮਾਮੂਲੀ ਗੱਲ ਨੂੰ ਲੈ ਕੇ ਆਪਸ ਵਿਚ ਭਿੜ ਗਏ। ਇਕ ਦੂਜੇ ‘ਤੇ ਲੋਹੇ ਦੀ ਪੱਤੀ ਨਾਲ ਬਣੇ ਹਥਿਆਰਾਂ ਨਾਲ ਵਾਰ ਕੀਤਾ। 2 ਹਵਾਲਾਤੀਆਂ ਨੂੰ ਜ਼ਖਮੀ ਹੋਣ ‘ਤੇ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਸਹਾਇਕ ਸੁਪਰੀਡੈਂਟ ਗੌਰਵਦੀਪ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਕੋਤਵਾਲੀ ਵਿਚ 12 ਕੈਦੀਆਂ ਖਿਲਾਫ...
ਚੰਡੀਗੜ੍ਹ | ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ 500 ਪਿੰਡਾਂ ਨੂੰ ਸਮਾਰਟ ਬਣਾਇਆ ਜਾਵੇਗਾ। ਹਰੇਕ ਵਿਧਾਨ ਸਭਾ ਹਲਕੇ ਵਿਚ 2-3 ਪਿੰਡਾਂ ਨੂੰ ਸਮਾਰਟ ਬਣਾਇਆ ਜਾਵੇਗਾ। ਇਹਨਾਂ ਪਿੰਡਾਂ ਨੂੰ ਬਿੱਲਕੁਲ ਨਸ਼ਾ ਮੁਕਤ ਵੀ ਕੀਤਾ ਜਾਵੇਗਾ। ਪਿੰਡਾਂ ਵਿਚ ਪੀਣ ਵਾਲਾ ਪਾਣੀ, ਸਿਹਤ ਸਹੂਲਤਾਂ ਤੇ ਖੇਡਾਂ ਦੇ ਸਟੇਡੀਅਮ ਹੋਣਗੇ।
ਮੰਤਰੀ ਧਾਲੀਵਾਲ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਬਲਾਤਕਾਰ ਦੋਸ਼ੀ ਪੁਲਸ ਨੂੰ ਧੱਕਾ ਮਾਰ ਕੇ ਫਰਾਰ, ਪੁਲਿਸ ਹੁਣ ਸੀਸੀਟੀਵੀ ਫੁਟੇਜ ਖੰਗਾਲਣ ‘ਚ ਰੁੱਝੀ
Admin - 0
ਲੁਧਿਆਣਾ ਵਿੱਚ ਪੁਲਿਸ ਦੀ ਅਣਗਹਿਲੀ ਕਰਕੇ ਇੱਕ ਦਿਨ ਪਹਿਲਾਂ ਜਬਰ-ਜ਼ਨਾਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅੱਜ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਉਸ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਥੇ ਬਦਮਾਸ਼ ਫਰਾਰ ਹੋ ਗਿਆ।
ਮੁਲਜ਼ਮ ਐਮਰਜੈਂਸੀ ਵਾਰਡ ਨੇੜੇ ਖੜ੍ਹਾ ਸੀ ਜਦੋਂ ਅਚਾਨਕ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਦਿੱਤਾ...
ਅੰਮ੍ਰਿਤਸਰ
ਅੰਮ੍ਰਿਤਸਰ ਸਕੂਲ ਬੰਬ ਧਮਾਕੇ ‘ਚ ਵੱਡਾ ਅਪਡੇਟ, PUBG ਤੋਂ ਲਿਆ ਸੀ ਬੱਚਿਆਂ ਨੇ ਸਕੂਲ ਨੂੰ ਬੰਬ ਨਾਲ ਉਡਾਉਣ ਵਾਲਾ ਵਿਚਾਰ, ਪੜ੍ਹੋ
Admin - 0
ਅੰਮ੍ਰਿਤਸਰ | ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦਾ ਵਿਚਾਰ ਬੱਚਿਆਂ ਨੂੰ PUBG ਗੇਮ ਤੋਂ ਆਇਆ ਸੀ । ਸੀ-ਫਾਰ ਬੰਬ ਜਿਸ ਨਾਲ ਬੱਚਿਆਂ ਨੇ ਸਕੂਲ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ, ਉਹ PUBG ਗੇਮ ਵਿੱਚ ਵਰਤਿਆ ਜਾਂਦਾ ਹੈ। ਸਕੂਲ ਵਿੱਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ। ਦੋਵੇਂ ਵਿਦਿਆਰਥੀ ਦਸਵੀਂ ਜਮਾਤ ਦੇ...









































