ਕ੍ਰਾਇਮ ਅਤੇ ਨਸ਼ਾ
ਕੈਨੇਡਾ ਭੇਜੀ ਪਤਨੀ PR ਮਿਲਣ ਤੋਂ ਬਾਅਦ ਪਤੀ ਨੂੰ ਨਾਲ ਲਿਜਾਣ ਤੋਂ ਮੁਕਰੀ, 16 ਲੱਖ ਖਰਚੇ ਸਨ ਭੇਜਣ ਲਈ
Admin - 0
ਇਸ ਸਮੇਂ ਪੰਜਾਬ ਦੇ ਨੌਜਵਾਨਾਂ ‘ਚ ਵਿਦੇਸ਼ ਜਾਣ ਦੀ ਹੌੜ ਜਿਹੀ ਲੱਗੀ ਹੋਈ ਹੈ। ਉਹ ਇਸ ਸਮੇਂ ਵਿਦੇਸ਼ ਜਾਣ ਦੀ ਚਾਹ ‘ਚ ਹਰ ਤਰੀਕਾ ਅਪਣਾ ਰਹੇ ਹਨ ਉਹ ਭਾਵੇਂ ਵਿਆਹ ਕਰਵਾ ਪਤਨੀ ਨੂੰ ਸਟੱਡੀ ਬੇਸ ‘ਤੇ ਬਾਹਰ ਭੇਜਣਾ ਹੋਵੇ ਜਾਂ ਫਿਰ 2 ਨੰਬਰ ‘ਚ ਬਾਹਰ ਜਾਣਾ। ਇਸੇ ਕਾਰਨ ਉਹ ਕਈ ਵਾਰ ਤਾਂ ਏਜੰਟਾਂ ਵੱਲੋਂ ਠੱਗੀ ਦੇ ਸ਼ਿਕਾਰ ਹੋ ਜਾਂਦੇ...
ਅੰਮ੍ਰਿਤਸਰ
ਗੁਰਦਾਸਪੁਰ : ਥਾਣੇ ਦੇ ਚੱਕਰ ਮਾਰ-ਮਾਰ ਕੇ ਅੱਕਿਆ ਬੰਦਾ ਥਾਣੇ ‘ਚੋਂ ਪੁਲਿਸ ਮੁਲਾਜ਼ਮ ਦੀ ਰਾਈਫਲ ਖੋਹ ਕੇ ਭੱਜਿਆ, ਲਾਈਵ ਹੋ ਕੇ ਪੁਲਿਸ ਨੂੰ ਦਿੱਤੀ ਧਮਕੀ
Admin - 0
ਗੁਰਦਾਸਪੁਰ। ਕਸਬਾ ਧਾਰੀਵਾਲ ਵਿਚ ਇਕ ਵਿਅਕਤੀ ਨੇ ਥਾਣੇ ਅੰਦਰ ਵੜ ਕੇ ਪੁਲਿਸ ਮੁਲਾਜ਼ਮ ਤੋਂ ਨਾ ਸਿਰਫ਼ ਅਸਾਲਟ ਖੋਹੀ, ਸਗੋਂ ਅਸਾਲਟ ਖੋਹ ਕੇ ਫਰਾਰ ਹੋ ਗਿਆ ਤੇ ਬਾਅਦ ਵਿਚ ਵਿਅਕਤੀ ਫੇਸਬੁੱਕ ’ਤੇ ਲਾਈਵ ਵੀ ਹੋਇਆ। ਵੀਡੀਓ ਵਿਚ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਇਕ ਝਗੜੇ ਦੇ ਮਾਮਲੇ ਵਿਚ ਉਸ ਵਲੋਂ ਵਾਰ-ਵਾਰ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ...
ਅੰਮ੍ਰਿਤਸਰ
ਕੰਜਕਾਂ ਵਾਲੇ ਦਿਨ ਮਾਪਿਆਂ ਨੂੰ ਨਸੀਬ ਹੋਈ ਬੇਟੀ ਦੀ ਲਾਸ਼, ਸਹੁਰੇ ਪਰਿਵਾਰ ਤੋਂ ਦੁਖੀ ਹੋ ਕੀਤੀ ਖੁਦਕੁਸ਼ੀ
Admin - 0
ਜਿੱਥੇ ਅੱਜ ਦੁਰਗਾ ਅਸ਼ਟਮੀ ਦੇ ਦਿਹਾੜੇ 'ਤੇ ਪੂਰੀ ਦੁਨੀਆ ਕੰਜਕਾਂ ਦੀ ਪੂਜਾ ਕਰ ਰਹੀ ਹੈ, ਉੱਥੇ ਹੀ ਅੱਜ ਦੇ ਦਿਨ ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ 'ਚ ਇਕ ਧੀ ਦੇ ਪਰਿਵਾਰ ਨੂੰ ਉਨ੍ਹਾਂ ਦੀ ਧੀ ਦੀ ਲਾਸ਼ ਮਿਲੀ। ਦਰਅਸਲ ਮਾਮਲਾ 27 ਸਾਲਾ ਲੜਕੀ ਵਲੋਂ ਖੁਦਖੁਸ਼ੀ ਦਾ ਹੈ। ਅੰਮ੍ਰਿਤਸਰ ਹਰੀਪੁਰਾ ਇਲਾਕੇ 'ਚ ਸ਼ੀਤਲ ਨਾਂ ਦੀ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ...
ਐਸਏਐਸ ਨਗਰ/ਮੋਹਾਲੀ
ਆਪ੍ਰੇਸ਼ਨ ਲੋਟਸ ’ਚ ਆਪ MLA ਦੇ ਬਿਆਨ ਦਰਜ : ਅੰਗੁਰਾਲ ਤੇ ਅਰੋੜਾ ਦਾ ਦਾਅਵਾ-ਹਾਈਕੋਰਟ ਦੇ ਦੋ ਵਕੀਲਾਂ ਨੇ ਕੀਤਾ ਸੰਪਰਕ, ਅਮਿਤ ਸ਼ਾਹ ਤੇ ਅਨੁਰਾਗ ਠਾਕੁਰ ਦਾ ਲਿਆ ਨਾਂ
Admin - 0
ਚੰਡੀਗੜ੍ਹ। ਪੰਜਾਬ ਵਿਚ ਆਪ ਦੇ ਦੋ ਐਮਐਲਏਜ਼ ਨੇ ਸੋਮਵਾਰ ਨੂੰ ਭਾਜਪਾ ਦੇ ਆਪ੍ਰੇਸ਼ਨ ਲੋਟਸ ਨਾਲ ਜੁੜੇ ਮਾਮਲੇ ਵਿਚ ਮੋਹਾਲੀ ਵਿਜੀਲੈਂਸ ਦਫਤਰ ਪਹੁੰਚ ਕੇ ਆਪਣੇ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ਵਿਧਾਇਕਾਂ ਵਿਚ ਸ਼ੀਤਲ ਅੰਗੁਰਾਲ ਤੇ ਰਮਨ ਅਰੋੜਾ ਸ਼ਾਮਲ ਹਨ। ਦੋਵੇਂ ਹੀ ਜਲੰਧਰ ਨਾਲ ਸਬੰਧ ਰੱਖਦੇ ਹਨ। ਮੋਹਾਲੀ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲਣ ਦੇ ਬਾਅਦ ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਹੈ...
ਕ੍ਰਾਇਮ ਅਤੇ ਨਸ਼ਾ
ਹੋਟਲ ਵਰਗੇ ਗੈਸਟ ਹਾਊਸ ‘ਚ ਰੱਖਿਆ ਗਿਆ ਸੀ ਦੀਪਕ ਟੀਨੂੰ, CIA ਇੰਚਾਰਜ 4 ਦਿਨ ਦੇ ਰਿਮਾਂਡ ‘ਤੇ
Admin - 0
ਮਾਨਸਾ। ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮੈਡੀਕਲ ਜਾਂਚ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਉਸ ਨੂੰ ਮਾਣਯੋਗ ਅਦਾਲਤ ਨੇ 4 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਇਸ ਪੂਰੇ ਮਾਮਲੇ ‘ਚ ਮਾਨਸਾ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ.) ਦੇ ਇੰਚਾਰਜ ਦੀ...
ਸੰਗਰੂਰ
ਕਾਨੂੰਨ ਵਿਵਸਥਾ ਦਾ ਬੇੜਾ ਗਰਕ ਹੋਇਆ ਪਿਆ ਤੇ ਸਾਡਾ ਬੰਦਾ ਗੁਜਰਾਤ ‘ਚ ਡਾਂਸ ਕਰਦਾ ਫਿਰਦੈ : ਸਿਮਰਨਜੀਤ ਮਾਨ
Admin - 0
ਸੰਗਰੂਰ। ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਨਰਜੀਤ ਮਾਨ ਨੇ ਬੀਤੀ ਰਾਤ ਗਾਇਕ ਅਲਫਾਜ਼ ‘ਤੇ ਹੋਏ ਜਾਨਲੇਵਾ ਹਮਲੇ ਮਗਰੋਂ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਬੇੜਾ ਗਰਕ ਹੋ ਗਿਆ ਹੈ। ਗਾਇਕ ਅਲਫਾਜ਼ ਮਰਨ ਕੰਢੇ ਪਿਆ ਹੋਇਆ ਏ,...
ਕ੍ਰਾਇਮ ਅਤੇ ਨਸ਼ਾ
ਪਿਆਰ ਦੀ ਕਹਾਣੀ ਦਾ ਦਰਦਨਾਕ ਅੰਤ, ਪਤੀ ਦੀ ਨਫਰਤ ਤੋਂ ਪ੍ਰੇਸ਼ਾਨ ਮਹਿਲਾ ਬੈਂਕ ਅਧਿਕਾਰੀ ਨੇ ਲਿਆ ਫਾਹਾ
Admin - 0
ਰਾਜਸਥਾਨ| ਪਿਆਰ ਦੇ ਦਰਦਨਾਕ ਅੰਤ ਦੀ ਕਹਾਣੀ ਸੂਬੇ ਦੀ ਰਾਜਧਾਨੀ ਜੈਪੁਰ ਤੋਂ ਸਾਹਮਣੇ ਆਈ ਹੈ। ਟੋਂਕ ਰੋਡ ਨਹਿਰੂ ਪੈਲੇਸ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮਾਰਕੀਟਿੰਗ ਮੈਨੇਜਰ ਸੁਰਭੀ ਕੁਮਾਵਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸ਼ਨੀਵਾਰ 1 ਅਕਤੂਬਰ ਦੀ ਅੱਧੀ ਰਾਤ ਤੋਂ ਬਾਅਦ ਦੀ ਹੈ। ਉਹ ਆਪਣੇ ਪਤੀ ਅਤੇ 5 ਸਾਲ ਦੀ ਬੇਟੀ ਨਾਲ ਮੁਹਾਣਾ ਇਲਾਕੇ ਦੇ...
ਸੰਗਰੂਰ
ਕਾਨੂੰਨ ਵਿਵਸਥਾ ਦਾ ਬੇੜਾ ਗਰਕ ਹੋਇਆ ਪਿਆ ਤੇ ਸਾਡਾ ਬੰਦਾ ਗੁਜਰਾਤ ‘ਚ ਡਾਂਸ ਕਰਦਾ ਫਿਰਦੈ : ਸਿਮਰਨਜੀਤ ਮਾਨ
Admin - 0
ਸੰਗਰੂਰ। ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਿਮਨਰਜੀਤ ਮਾਨ ਨੇ ਬੀਤੀ ਰਾਤ ਗਾਇਕ ਅਲਫਾਜ਼ ‘ਤੇ ਹੋਏ ਜਾਨਲੇਵਾ ਹਮਲੇ ਮਗਰੋਂ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਪੂਰੀ ਤਰ੍ਹਾਂ ਬੇੜਾ ਗਰਕ ਹੋ ਗਿਆ ਹੈ। ਗਾਇਕ ਅਲਫਾਜ਼ ਮਰਨ ਕੰਢੇ ਪਿਆ ਹੋਇਆ...
ਅੰਮ੍ਰਿਤਸਰ
ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਦੌਰ ’ਚ ਸ਼ਾਮਲ ਹੈ 1984 ਦਾ ਸਿੱਖ ਕਤਲੇਆਮ : ਅਮਰੀਕੀ ਸੈਨੇਟਰ
Admin - 0
ਵਾਸ਼ਿੰਗਟਨ/ਅੰਮ੍ਰਿਤਸਰ। ਅਮਰੀਕਾ ਦੇ ਇਕ ਸੈਨੇਟਰ ਨੇ 1984 ’ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ‘ਸਭ ਤੋਂ ਕਾਲੇ’ ਸਾਲਾਂ ਵਿੱਚੋਂ ਇਕ ਦੱਸਦੇ ਹੋਏ ਸਿੱਖਾਂ ’ਤੇ ਹੋਏ ਅੱਤਿਆਚਾਰਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਦੱਸੀ ਹੈ, ਤਾਂਕਿ ਇਸ ਲਈ ਜ਼ਿੰਮੇਵਾਰਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਭਾਰਤ ਵਿਚ 31 ਅਕਤੂਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਸ ਦੇ...
ਐਸਏਐਸ ਨਗਰ/ਮੋਹਾਲੀ
ਅਲਫ਼ਾਜ਼ ‘ਤੇ ਜਾਨਲੇਵਾ ਹਮਲੇ ਦੇ ਮਾਮਲੇ ‘ਚ ਨਵਾਂ ਖੁਲਾਸਾ, ਮੁਲਜ਼ਮ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
Admin - 0
ਹੁਣ ਅਲਫਾਜ਼ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਸ ਨੂੰ ਟੱਕਰ ਮਾਰਨ ਵਾਲਾ ਵਿਅਕਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪੰਜਾਬੀ ਗਾਇਕ ਅਲਫ਼ਾਜ਼ ‘ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ । ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ ‘ਤੇ ਮੋਹਾਲੀ ਦੇ ਇਕ ਰੈਸਟੋਰੈਂਟ ‘ਚ ਮਾਮੂਲੀ ਤਕਰਾਰ ਤੋਂ ਬਾਅਦ ਇਹ ਹਮਲਾ ਕੀਤਾ ਗਿਆ ਸੀ।
ਪੰਜਾਬੀ ਗਾਇਕ...










































