ਅੰਮ੍ਰਿਤਸਰ
ਸੁਧੀਰ ਦਾ ਦਾਅਵਾ-ਮੈਂ, ਸੋਨਾਲੀ ਫੋਗਾਟ ਤੇ ਸੁਖਵਿੰਦਰ ਨੇ ਵਾਰੀ-ਵਾਰੀ ਲਈ ਸੀ ਡਰੱਗਜ਼, ਸੋਨਾਲੀ ਦੀ ਓਵਰਡੋਜ਼ ਨਾਲ ਵਿਗੜ ਗਈ ਸੀ ਤਬੀਅਤ
Admin - 0
ਗੋਆ/ਹਰਿਆਣਾ। ਭਾਜਪਾ ਨੇਤਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿਚ ਉਸ ਦੇ ਪੀਏ ਸੁਧੀਰ ਸਾਂਗਵਾਨ ਨੇ ਗੋਆ ਪੁਲਿਸ ਸਾਹਮਣੇ ਕਈ ਦਾਅਵੇ ਕੀਤੇ ਹਨ। ਸੁਧੀਰ ਨੇ ਦੱਸਿਆ ਕਿ ਮੈਂ, ਸੋਨਾਲੀ ਫੋਗਾਟ ਤੇ ਸਾਡਾ ਦੋਸਤ ਸੁਖਵਿੰਦਰ ਸਿੰਘ 22 ਅਗਸਤ ਨੂੰ ਗੋਆ ਵਿਚ ਅੰਜੁਨਾ, ਨਾਰਥ ਗੋਵਾ ਦੇ ਗ੍ਰੈਂਡ ਲਿਓਨੀ ਰਿਜ਼ੋਰਟ ਵਿਚ ਰਹਿਣ ਲਈ ਆਏ। ਦੁਪਹਿਰ ਲਗਭਗ 2.30 ਵਜੇ ਹੋਟਲ ਦੇ ਰੂਮ ਵਿਚ...
Uncategorized
IIT BOMBAY : ਹੋਸਟਲ ਦੇ ਬਾਥਰੂਮ ‘ਚ ਝਾਕ ਰਿਹਾ ਸੀ ਕੰਟੀਨ ਵਰਕਰ, ਪੜ੍ਹੋ ਫਿਰ ਕੀ ਹੋਇਆ ਵਰਕਰ ਦਾ ਹਾਲ
Admin - 0
IIT Bombay News: ਚੰਡੀਗੜ੍ਹ ਯੂਨੀਵਰਸਿਟੀ 'ਚ ਹੋਏ ਕਾਂਡ ਤੋਂ ਬਾਅਦ ਹੁਣ IIT ਬੰਬੇ ਤੋਂ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਆਈਆਈਟੀ ਬੰਬੇ ਕੈਂਪਸ ਵਿੱਚ ਕੰਟੀਨ ਦੇ ਇੱਕ ਕਰਮਚਾਰੀ ਨੂੰ ਪੁਲਿਸ ਨੇ ਹੋਸਟਲ ਦੇ ਬਾਥਰੂਮ ਵਿੱਚ ਕਥਿਤ ਤੌਰ 'ਤੇ ਝਾਤੀ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਉਦੋਂ ਫੜਿਆ ਗਿਆ ਜਦੋਂ ਇਕ ਵਿਦਿਆਰਥਣ ਨੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ASI ਤੇ ਚਾਹ ਵੇਚਣ ਵਾਲਾ ਕਰਦੇ ਸਨ ਕੇਂਦਰੀ ਜੇਲ੍ਹ ‘ਚ ਨਸ਼ੇ ਦੀ ਸਪਲਾਈ, ਦੋਵੇਂ ਗ੍ਰਿਫਤਾਰ
Admin - 0
ਲੁਧਿਆਣਾ। ਪੰਜਾਬ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਗੋਲੀਆਂ ਅਤੇ ਹੈਰੋਇਨ ਸਪਲਾਈ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਇੱਕ ASI ਅਤੇ ਇੱਕ ਚਾਹ ਵੇਚਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ਵਿੱਚ ਚਾਹ ਵੇਚਣ ਵਾਲੇ ਦਾ ਇੱਕ ਦੋਸਤ ਵੀ...
ਨਵੀਂ ਦਿੱਲ਼ੀ। ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastava) ਦਾ 58 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਕਮੇਡੀਅਨ ਨੇ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿੱਚ ਆਖਰੀ ਸਾਹ ਲਿਆ। ਰਾਜੂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ...
ਮੋਹਾਲੀ। ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਵਿੱਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ SIT ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਗ੍ਰਿਫਤਾਰ ਮੁਲਜ਼ਮ ਵਿਦਿਆਰਥਣ 1 ਹਫਤੇ ਤੋਂ ਹੋਰ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾ ਰਹੀ ਸੀ । SIT ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਬਰਾਮਦ ਕਰ ਕੇ ਉਸ ਦੀ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜ ਦਿੱਤਾ ਹੈ।
SIT ਨੇ ਮੰਗਲਵਾਰ ਨੂੰ...
Uncategorized
ਜਲੰਧਰ ਦੀ LPU ‘ਚ ਹੰਗਾਮਾ : ਹੋਸਟਲ ‘ਚ ਵਿਦਿਆਰਥੀ ਨੇ ਕੀਤਾ ਸੁਸਾਈਡ ; ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ‘ਤੇ ਲਾਠੀਚਾਰਜ
Admin - 0
ਜਲੰਧਰ/ਕਪੂਰਥਲਾ। ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਅਦ ਇੱਕ ਹੋਰ ਯੂਨੀਵਰਸਿਟੀ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਹੈ। ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਹੋਸਟਲ ਵਿੱਚ ਮੰਗਲਵਾਰ ਰਾਤ ਨੂੰ ਇੱਕ ਵਿਦਿਆਰਥੀ ਨੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਕੇਰਲਾ ਦਾ ਰਹਿਣ ਵਾਲਾ ਸੀ ਤੇ ਯੂਨੀਵਰਸਿਟੀ ਵਿੱਚ ਬਿਜਨੈੱਸ ਮੈਨੇਜਮੈਂਟ ਦਾ ਵਿਦਿਆਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਹੋਸਟਲ ਦੇ ਕਮਰੇ...
ਪੰਜਾਬ
ਲੁਧਿਆਣਾ : ਐਕਸਿਸ ਬੈਂਕ ‘ਚ ਪੈਸੇ ਜਮ੍ਹਾ ਕਰਵਾਉਣ ਆਏ ਬਜੁਰਗ ਨਾਲ ਠੱਗੀ, ਖੁਦ ਨੂੰ ਬੈਂਕ ਮੁਲਾਜ਼ਮ ਦੱਸ ਨੌਜਵਾਨ 2.5 ਲੱਖ ਲੈ ਕੇ ਫਰਾਰ
Admin - 0
ਲੁਧਿਆਣਾ। ਮਾਲ ਰੋਡ ‘ਤੇ ਸਥਿਤ ਐਕਸਿਸ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਵਿਅਕਤੀ ਤੋਂ ਖੁਦ ਨੂੰ ਬੈਂਕ ਦਾ ਮੁਲਾਜ਼ਮ ਦੱਸ ਕੇ 2.5 ਲੱਖ ਲੈ ਕੇ ਨੌਜਵਾਨ ਫਰਾਰ ਹੋ ਗਿਆ। ਜਾਣਕਾਰੀ ਦਿੰਦਿਆਂ ਪ੍ਰਦੀਪ ਜਵੈਲਰਸ ਦੇ ਮਾਲਕ ਪ੍ਰਦੀਪ ਜੈਨ ਨੇ ਦੱਸਿਆ ਕਿ ਰੌਸ਼ਨ ਲਾਲ ਦੁਪਹਿਰ ਲਗਭਗ 1.30 ਵਜੇ ਬੈਂਕ ਵਿਚ ਕੈਸ਼ ਜਮ੍ਹਾ ਕਰਵਾਉਣ ਆਇਆ ਸੀ। ਇਸ ਦੌਰਾਨ ਉਥੇ ਇਕ...
ਅੰਮ੍ਰਿਤਸਰ
ਵੱਧ ਸ਼ਰਾਬ ਪੀਣ ਕਾਰਨ ਸੀਐੱਮ ਸਾਬ੍ਹ ਫਲਾਈਟ ‘ਚ ਡਿਗਦੇ ਰਹੇ, ਨਾਲ ਬੈਠੇ ਯਾਤਰੀ ਨੇ ਮੈਨੂੰ ਦੱਸੀ ਸਾਰੀ ਗੱਲ : ਸੁਖਬੀਰ ਬਾਦਲ
Admin - 0
ਚੰਡੀਗੜ੍ਹ। ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਾਏ ਹਨ। ਕਾਂਗਰਸ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਵੱਧ ਸ਼ਰਾਬ ਪੀਤੀ ਹੋਣ ਕਾਰਨ ਭਗਵੰਤ ਮਾਨ ਨੂੰ ਜਰਮਨੀ 'ਚ ਫਲਾਈਟ ਤੋਂ ਉਤਾਰਿਆ ਗਿਆ ਸੀ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਆਖਿਆ ਹੈ ਕਿ ਭਗਵੰਤ ਮਾਨ ਫਲਾਈਟ 'ਚ ਡਿੱਗ ਰਿਹਾ ਸੀ, ਜਹਾਜ਼ 'ਚ ਬੈਠੇ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ : ਫਰੂਟ ਦੀ ਰੇਹੜੀ ਲਗਾਉਣ ਵਾਲੇ ਦੇ ਗੋਲ਼ੀ ਮਾਰ ਕੇ 3 ਲੁਟੇਰੇ ਮੋਬਾਈਲ ਖੋਹ ਕੇ ਫਰਾਰ
Admin - 0
ਤਰਨਤਾਰਨ । ਕੌਮੀ ਸ਼ਾਹ ਰਾਹ 54 ’ਤੇ ਪੈਂਦੇ ਪਿੰਡ ਅਲਾਦੀਨਪੁਰ ਦੇ ਫਲਾਈ ਓਵਰ ਹੇਠਾਂ ਫਰੂਟ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਦੇ ਗੋਲੀ ਮਾਰ ਕੇ ਤਿੰਨ ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਘਟਨਾ ਰਾਤ ਸਾਢੇ 10 ਵਜੇ ਦੀ ਦੱਸੀ ਜਾ ਰਹੀ ਹੈ। ਜਖ਼ਮੀ ਨੌਜਵਾਨ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਦੋਂਕਿ ਥਾਣਾ ਸਦਰ...
ਐਸਏਐਸ ਨਗਰ/ਮੋਹਾਲੀ
ਨਾਭਾ : ਸ਼ਰਾਬ ਨਾਲ ਟੱਲੀ ਪੁੱਤ ਨੇ ਜ਼ਮੀਨ ਖਾਤਿਰ ਪਿਤਾ ਨੂੰ ਸਿਰ ‘ਚ ਬਾਲੇ ਮਾਰ-ਮਾਰ ਮੌਤ ਦੇ ਘਾਟ ਉਤਾਰਿਆ
Admin - 0
ਨਾਭਾ। ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ ਛੋਟੇ ਜਿਹੇ ਜ਼ਮੀਨ ਦੇ ਟੁੱਕੜੇ (ਮਕਾਨ) ਨੂੰ ਆਪਣੇ ਨਾਮ ਕਰਵਾਉਣ ਦੇ ਲਈ ਦੇ ਸਿਰ ਤੇ ਕਲਯੁੱਗੀ ਪੁੱਤ ਨੇ ਅੰਨ੍ਹੇਵਾਹ ਤਾਬੜਤੋੜ ਲੱਕੜ ਦੇ ਬਾਲੇ ਦੇ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਦੂਜੇ ਪਾਸੇ ਭਾਦਸੋਂ ਪੁਲਸ...









































