Home Blog Page 1531
ਚੰਡੀਗੜ੍ਹ। ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ, ਜੋ ਅਯੋਗ ਹਨ। ਭਾਰਤ ਦੇ ਕੰਪਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਨੰਬਰ 1 ਵਿਚ ਇਹ ਵੱਡਾ ਖੁਲਾਸਾ ਕੀਤਾ ਹੈ। ਪਰਫਾਰਮੈਂਸ ਆਡਿਟ ਵਿਚ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿਚ ਪਾਇਆ ਗਿਆ ਕਿ ਦੋ ਡੁਪਲੀਕੇਟ ਲੇਜ਼ਰਾਂ ਰਾਹੀਂ 11703 ਅਜਿਹੇ...
ਮੋਗਾ। ਸੰਸਾਰ ਭਰ 'ਚ ਲੱਖਾਂ ਅਜਿਹੇ ਮੰਦਭਾਗੇ ਜੋੜੇ ਹਨ ਜੋ ਔਲਾਦ ਖੁਣੋਂ ਵਾਂਝੇ ਹੋਣ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੇ ਘਰ ਵੀ ਔਲਾਦ ਹੋ ਜਾਵੇ, ਉੱਥੇ ਅਜਿਹੇ ਸੌੜੀ ਸੋਚ ਦੇ ਇਨਸਾਨ ਵੀ ਹਨ ਜੋ ਪਰਮਾਤਮਾ ਦੀ ਬਖਸ਼ਿਸ਼ ਹੋਈ ਇਸ ਨਿਆਮਤ ਨੂੰ ਜੰਮ ਕੇ ਗਲ਼ੀਆਂ ਵਿੱਚ ਸੁਟ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸਥਾਨਕ ਨਿਊ ਟਾਊਨ...
ਲੁਧਿਆਣਾ। ਲੁਧਿਆਣਾ ਦੇ ਰਾਹੋਂ ਰੋਡ ਦੇ ਸਰਵਣ ਪਾਰਕ ਦੇ ਕੋਲ ਦੋ ਦਿਨ ਪਹਿਲਾਂ ਇਕ ਦਰਦਨਾਕ ਹਾਦਸਾ ਹੋਇਆ। ਸ਼ਿਮਲਾਪੁਰੀ ਦੇ ਆਜ਼ਾਦ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿਸ ਆਟੋ ਤੋਂ ਉੱਤਰੀ, ਉਸੇ ਦੇ ਹੇਠਾਂ ਦੱਬਣ ਨਾਲ ਉਸਦੀ ਮੌਤ ਹੋ ਗਈ। ਹਾਦਸਾ ਉਦੋਂ ਹੋਇਆ, ਜਦੋਂ ਉਹ ਆਪਣੀ ਮੰਜ਼ਿਲ ਉਤੇ ਪਹੁੰਚੀ ਤੇ ਆਟੋ ਤੋਂ ਉਤਰਨ ਲੱਗੀ ਤਾਂ ਆਟੋ ਚਾਲਕ ਨੇ ਆਟੋ ਭਜਾ...
ਤਰਨਤਾਰਨ। ਪੱਟੀ ਦੇ ਪਿੰਡ ਬਾਹਮਣੀ ਵਾਲਾ ਨੇੜੇ ਕੂੜੇ ਵਿਚੋਂ ਹੈਂਡ ਗ੍ਰੇਨੇਡ ਮਿਲਣ ਦੀ ਖਬਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੰਬ ਰੋਕੂ ਦਸਤੇ ਨੂੰ ਵੀ ਬੁਲਾ ਲਿਆ ਹੈ। ਬੰਬ ਰੋਕੂ ਦਸਤੇ ਨੇ ਹੈਂਡ ਗ੍ਰੇਨੇਡ ਨੂੰ ਕਬਜ਼ੇ ਵਿਚ ਲੈ ਲਿਆ ਹੈ। ਬੰਬ ਬਰਾਮਦ ਹੋਣ ਨਾਲ ਲੋਕ ਦਹਿਸ਼ਤ ਵਿਚ ਹਨ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬਾਹਮਣੀ ਵਾਲਾ ਪੱਟੀ ਮਾਰਗ...
ਅੰਮ੍ਰਿਤਸਰ: ਪੰਜਾਬ ਸਮੇਤ ਹਿਮਾਚਲ ਆਦਿ ਗੁਆਂਢੀ ਸੂਬਿਆਂ 'ਚ ਹੋਈ ਬਾਰਸ਼ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਇਆ ਹੈ। ਦੋ ਦਿਨਾਂ ਵਿੱਚ ਸਬਜੀਆਂ ਦੇ ਰੇਟ ਕਾਫੀ ਵਧ ਗਏ ਹਨ, ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਤੇ ਪਵੇਗਾ। ਨਵਰਾਤਰਿਆਂ ਦੇ ਨਾਲ ਹੀ ਵਿਆਹਾਂ ਦਾ ਸੀਜਨ ਵੀ ਸ਼ੁਰੂ ਹੋਣ ਕਾਰਨ ਸਬਜੀ ਦੀ ਖਪਤ ਵਧ ਰਹੀ ਹੈ ਜਿਸ ਕਾਰਨ ਵੀ ਸਬਜੀ ਦੇ...
ਬਠਿੰਡਾ। ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਨਸ਼ਾ ਛੁਡਾਉਣ ਲਈ ਦਾਖਲ 12 ਮਰੀਜ਼ ਐਤਵਾਰ ਰਾਤ ਨੂੰ ਦਰਵਾਜ਼ਾ ਤੋੜ ਕੇ ਫਰਾਰ ਹੋ ਗਏ। ਜਦੋਂ ਸਵੇਰੇ ਉਥੇ ਤਾਇਨਾਤ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਥੇ ਹੜਕੰਪ ਮਚ ਗਿਆ। ਇਸ ਸਬੰਧੀ ਤੁਰੰਤ ਕੇਂਦਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪਿਛਲੇ ਹਫ਼ਤੇ ਵੀ ਇਸ ਸਰਕਾਰੀ ਨਸ਼ਾ ਛੁਡਾਊ ਕੇਂਦਰ...
ਲੁਧਿਆਣਾ। ਦੁਪਹਿਰ 2 ਵਜੇ ਦੇ ਕਰੀਬ ਥਾਣਾ ਸਾਹਨੇਵਾਲ ਦੇ ਪਿੰਡ ਜਸਪਾਲ ਬੰਗੜ ਵਿੱਚ ਪਾਹਵਾ ਰੋਡ ’ਤੇ ਇੱਕ ਫੈਕਟਰੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਬੋਲੈਰੋ ਕਾਰ ‘ਚ ਕੁਝ ਬਦਮਾਸ਼ ਆਏ। ਫੈਕਟਰੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ। ਰੌਲਾ ਸੁਣ ਕੇ ਫੈਕਟਰੀ ਮਾਲਕ ਦੇ ਭਰਾ ਦਾ ਲੜਕਾ ਅਤੇ ਮਜ਼ਦੂਰ ਬਾਹਰ ਆ ਗਏ। ਚੋਰਾਂ ਨੂੰ ਦੇਖ ਕੇ ਮਜ਼ਦੂਰਾਂ ਨੇ ਰੌਲਾ...
ਫਰੀਦਕੋਟ। ਅੱਜ ਇਕ ਗਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਕਹਿਰ ਟੁੱਟਾ ਜਦੋਂ ਨਸ਼ਿਆਂ ਦੇ ਆਦੀ ਵਿਅਕਤੀ ਦੀ ਲਿਵਰ ਡੈਮਿਜ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ, 4 ਧੀਆਂ, ਪਤਨੀ ਅਤੇ ਜਨਮ ਤੋਂ ਅਪਾਹਿਜ ਪੁੱਤ ਨੂੰ ਛੱਡ ਗਿਆ। ਇਹੀ ਨਹੀਂ ਮ੍ਰਿਤਕ ਦਾ ਇਕ ਭਰਾ ਵੀ ਨਸ਼ੇ ਦਾ ਆਦੀ ਹੋਣ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈ।...
ਪਿੰਡ ਮੁਸਤਫਾਬਾਦ ਜੱਟਾਂ ਕੋਲੋਂ ਲੰਘਦੀ ਨਹਿਰ ਦੇ ਕੰਢਿਓਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿੰਡ ਸਹਾਏਪੁਰ ਦੇ ਸਾਬਕਾ ਸਰਪੰਚ ਤਜਿੰਦਰਜੀਤ ਸਿੰਘ ਉਰਫ਼ ਜੋਧਾ ਵਜੋਂ ਹੋਈ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮੌਤ ਤੋਂ ਬਾਅਦ ਥਾਣਾ ਤਿੱਬੜ ਦੀ ਮੁੱਖੀ ਨੇ ਲਾਸ਼...
ਹਰਿਆਣਾ। ਫਰੀਦਾਬਾਦ ਵਿੱਚ ਅਪਰਾਧ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਤਾਜ਼ਾ ਮਾਮਲਾ ਪਿੰਡ ਪ੍ਰਿਥਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਪ੍ਰਿਥਲਾ 'ਚ ਬੀਤੀ ਰਾਤ 8.15 ਵਜੇ ਸੰਦੀਪ ਉਰਫ ਗੋਵਿੰਦਾ ਨਾਂ ਦੇ ਨੌਜਵਾਨ 'ਤੇ ਗੋਲੀਆਂ ਚਲਾਈਆਂ ਗਈਆਂ, ਜਿਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦੇ ਸਿਰ 'ਤੇ ਸੱਟ ਲੱਗ ਗਈ। ਉਸ ਨੂੰ ਤੁਰੰਤ ਸਰਵੋਦਿਆ ਹਸਪਤਾਲ ਲਿਜਾਇਆ ਗਿਆ, ਜਿੱਥੇ...
- Advertisement -

MOST POPULAR