ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੇਸ ਲੜ ਰਹੀ ਮਹਿਲਾ ਵਕੀਲ ਘਰ NIA ਦੀ ਰੇਡ
Admin - 0
ਚੰਡੀਗੜ੍ਹ|ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕੇਸ ਲੜ ਰਹੀ ਮਹਿਲਾ ਵਕੀਲ ਸ਼ੈਲੀ ਸ਼ਰਮਾ ਦੇ ਘਰ NIA ਨੇ ਰੇਡ ਕੀਤੀ। NIA ਨੇ ਸਾਢੇ 3 ਘੰਟੇ ਸਰਚ ਕੀਤੀ ਅਤੇ ਮਹਿਲਾ ਵਕੀਲ ਦਾ ਮੋਬਾਇਲ ਲੈ ਕੇ ਚੱਲੇ ਗਏ । ਮਹਿਲਾ ਵਕੀਲ ਨੇ ਦੋਸ਼ ਲਾਇਆ ਕਿ ਬਿਨਾਂ ਕਿਸੇ ਸਬੂਤ ਦੇ ਮੇਰੇ ਘਰ ਰੇਡ ਕੀਤਾ ਗਈ।ਜਦੋਂ ਮੈਂ ਉਨ੍ਹਾਂ ਨੂੰ...
ਅੰਮ੍ਰਿਤਸਰ/ਤਰਨਤਾਰਨ/ਗੁਰਦਾਸਪੁਰ|ਮਾਮਲਾ ਹਲਕਾ ਪੂਰਬੀ ਦੇ ਕਟੜਾ ਬਾਗੀਆਂ ਦੇ ਨੇੜੇ ਦਾ ਹੈ, ਜਿਥੇ ਦੋ ਭਰਾ ਨਸ਼ੇ ਕਰਦੇ ਸਨ ਅਤੇ ਇਨ੍ਹਾਂ 'ਚੋਂ ਇਕ ਵੇਚਣ ਦਾ ਕੰਮ ਵੀ ਕਰਦਾ ਸੀ, ਜਿਸ ਨੂੰ ਪੁਲਸ ਨੇ ਕੁਝ ਦਿਨ ਪਹਿਲਾਂ ਨਸ਼ੇ ਨਾਲ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ, ਜਿਥੇ ਉਸ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ...
ਅੰਮ੍ਰਿਤਸਰ/ਤਰਨਤਾਰਨ/ਗੁਰਦਾਸਪੁਰ|ਮਾਮਲਾ ਹਲਕਾ ਪੂਰਬੀ ਦੇ ਕਟੜਾ ਬਾਗੀਆਂ ਦੇ ਨੇੜੇ ਦਾ ਹੈ, ਜਿਥੇ ਦੋ ਭਰਾ ਨਸ਼ੇ ਕਰਦੇ ਸਨ ਅਤੇ ਇਨ੍ਹਾਂ 'ਚੋਂ ਇਕ ਵੇਚਣ ਦਾ ਕੰਮ ਵੀ ਕਰਦਾ ਸੀ, ਜਿਸ ਨੂੰ ਪੁਲਸ ਨੇ ਕੁਝ ਦਿਨ ਪਹਿਲਾਂ ਨਸ਼ੇ ਨਾਲ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ, ਜਿਥੇ ਉਸ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ...
ਅੰਮ੍ਰਿਤਸਰ| ਪੁਲਿਸ ਨੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਬੱਸ ਅੱਡੇ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਇਹ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਥੇ ਪੁਲਿਸ ਨੇ ਛਾਪੇਮਾਰੀ ਕਰਦੇ 2 ਔਰਤਾਂ ਸਮੇਤ 5 ਲੋਕਾਂ ਨੂੰ ਕਾਬੂ ਕਰ ਲਿਆ ਹੈ। ਦੋਸ਼ ਹਨ ਕਿ ਪੁਲਿਸ ਨੇ ਹੋਟਲ ਵਿੱਚ ਉਸ ਕੁੜੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨਾਲ...
ਸ੍ਰੀ ਮੁਕਤਸਰ ਸਾਹਿਬ| ਅੱਜ ਸਵੇਰੇ ਰੇਲਵੇ ਫਾਟਕ ਬੁੱਢਾ ਗੁੱਜਰ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਦਾਦੇ ਵੱਲੋਂ ਸਕੂਲ ਛੱਡਣ ਜਾ ਰਹੇ 4 ਸਾਲਾ ਪੋਤੇ ਦੀ ਮੌਤ ਹੋ ਗਈ। ਇਹ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਯੋਧੂ ਕਾਲੋਨੀ ਦਾ ਰਹਿਣ ਵਾਲਾ, ਜਿਸ ਦੀ ਪਛਾਣ ਅਵਲਦੀਪ ਸਿੰਘ ਵਜੋਂ ਹੋਈ...
ਜਲੰਧਰ/ਗੁਰਦਾਸਪੁਰ| ਇਕ ਈਸਾਈ ਪਰਿਵਾਰ ਦਾ ਬੱਚਾ ਆਸ਼ੂ ਸਪੁੱਤਰ ਐਡਵਿਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਜੋ ਨਸ਼ਿਆਂ ਵਿੱਚ ਫ਼ਸ ਗਿਆ, ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ । ਪਰਿਵਾਰ ਵੱਲੋਂ ਬਹੁਤ ਇਲਾਜ ਕਰਵਾਏ ਗਏ ਤਾਂ ਵੀ ਉਹ ਠੀਕ ਨਹੀਂ ਹੋਇਆ। ਉਸ ਨੂੰ ਖ਼ਾਂਬਰਾਂ ਦੀ ਚਰਚ ਵਿਚ ਤਿੰਨ-ਚਾਰ ਵਾਰ ਪਰੇਅਰ ਕਰਵਾਉਣ ਲਈ ਲਿਆਇਆ ਗਿਆ ਤਾਂ ਵੀ ਉਹ ਠੀਕ ਨਹੀਂ ਹੋਇਆ। ਉਸ ਨੂੰ...
ਅੰਮ੍ਰਿਤਸਰ
VIP ਮੋਬਾਇਲ ਨੰਬਰਾਂ ਦੇ ਸ਼ੌਕੀਨਾਂ ਲਈ ਖੁਸ਼ਖਬਰੀ ! ਇਹ ਟੈਲੀਕਾਮ ਕੰਪਨੀ ਦੇ ਰਹੀ ਹੈ ਮੁਫਤ ਵੀ.ਆਈ.ਪੀ. ਨੰਬਰ
Admin - 0
ਦਿੱਲੀ/ਪੰਜਾਬ|ਲੋਕਾਂ 'ਚ ਵੀ.ਆਈ.ਪੀ. ਜਾਂ ਫੈਂਸੀ ਨੰਬਰਾਂ ਨੂੰ ਲੈ ਕੇ ਕਾਫੀ ਕ੍ਰੇਜ਼ ਹੁੰਦਾ ਹੈ। ਲੋਕ ਇਸ 'ਤੇ ਬਹੁਤ ਸਾਰਾ ਪੈਸਾ ਖਰਚ ਕਰਨ ਲਈ ਤਿਆਰ ਹਨ ਪਰ ਤੁਸੀਂ ਮੁਫਤ ਵਿਚ ਵੀ.ਆਈ.ਪੀ. ਜਾਂ ਫੈਂਸੀ ਨੰਬਰ ਵੀ ਪ੍ਰਾਪਤ ਕਰ ਸਕਦੇ ਹੋ । VIP ਜਾਂ ਫੈਂਸੀ ਨੰਬਰ ਉਨ੍ਹਾਂ ਨੰਬਰਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਵਿਸ਼ੇਸ਼ ਸੰਖਿਆਵਾਂ ਦਾ ਸੁਮੇਲ ਹੁੰਦਾ ਹੈ। ਇਸ ਵਿੱਚ ਤੁਹਾਡੀ...
ਅੰਮ੍ਰਿਤਸਰ| ਸਰਹੱਦੀ ਇਲਾਕੇ ਪਿੰਡ ਚੰਨੋ ਵਿਖੇ ਬੀ.ਐਸ.ਐਫ. ਨੇ ਪਾਕਿਸਤਾਨੀ ਤਸਕਰਾਂ ਦੀ ਇਕ ਵਾਰ ਫਿਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਬੀ.ਐਸ.ਐਫ.ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ 'ਤੇ ਇਕ ਵਾਰ ਫਿਰ ਫਾਇਰਿੰਗ ਕੀਤੀ ਅਤੇ ਉਸ ਨੂੰ ਹੇਠਾਂ ਡਿਗਾਇਆ। ਡਰੋਨ ਦੇ ਨਾਲ ਬੀ.ਐਸ.ਐਫ. ਅਧਿਕਾਰੀਆਂ ਨੂੰ ਢਾਈ ਕਿਲੋ ਹੈਰੋਇਨ ਵੀ ਬਰਾਮਦ ਹੋਈ। ਡਰੋਨ ਦੇ ਨਾਲ ਪਾਕਿਸਤਾਨੀ ਤਸਕਰਾਂ ਨੇ ਨਸ਼ੇ ਦੀ...
ਚੰਡੀਗੜ੍ਹ| ਘਰ-ਘਰ ਆਟਾ ਸਕੀਮ ਨੂੰ ਪੰਜਾਬ ਸਰਕਾਰ ਸੋਧ ਕਰੇਗੀ ਅਤੇ ਸਾਰਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖੇਗੀ। ਪੰਜਾਬ ਸਰਕਾਰ ਦੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਵੱਲੋਂ ਪੰਜਾਬ-ਹਰਿਆਣਾ ਹਾਈਕੋਰਟ ਵਿਚ ਇਹ ਜਵਾਬ ਸੋਮਵਾਰ ਨੂੰ ਪੇਸ਼ ਕੀਤਾ ਗਿਆ। ਇਸ 'ਤੇ ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਐਨਐਫਐਸਏ ਡਿਪੋ. ਹੋਲਡਰਜ਼ ਵੈੱਲਫੇਅਰ ਐਸੋ. ਪੰਜਾਬ ਵਲੋਂ ਪਟੀਸ਼ਨ ਦਾਇਰ ਕਰ ਕੇ ਕਿਹਾ ਗਿਆ ਸੀ ਕਿ...
ਅੰਮ੍ਰਿਤਸਰ
ਤਿਉਹਾਰਾਂ ਮੌਕੇ ਸਿਹਤ ਲਈ ਵੱਡੀ ਚੁਣੌਤੀ ! ਮਠਿਆਈਆਂ ‘ਤੇ ਲਾਏ ਜਾ ਰਹੇ ਨੇ ਚਾਂਦੀ ਦੀ ਥਾਂ ਐਲੂਮੀਨੀਅਮ ਦੇ ਪੱਤੇ
Admin - 0
ਜਲੰਧਰ/ਲੁਧਿਆਣਾ/ਚੰਡੀਗੜ੍ਹ|ਸੂਬੇ ਵਿੱਚ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਸੁਰੱਖਿਅਤ ਦੁੱਧ ਦੀ ਵਰਤੋਂ ਅਤੇ ਮਠਿਆਈਆਂ ਸਜਾਉਣ ਲਈ ਐਲੂਮੀਨੀਅਮ ਦੇ ਪੱਤਿਆਂ (ਵਰਕ) ਦੀ ਅੰਨ੍ਹੇਵਾਹ ਵਰਤੋਂ ਨੇ ਪ੍ਰਸ਼ਾਸਨ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਆਮ ਤੌਰ ਉਤੇ ਮਠਿਆਈਆਂ ਨੂੰ ਸਜਾਉਣ ਲਈ ਵਰਤੇ ਜਾਂਦੇ ਸ਼ੁੱਧ ਚਾਂਦੀ ਦੇ ਪੱਤਿਆਂ ਦੀ ਬਜਾਏ ਐਲੂਮੀਨੀਅਮ ਦੇ ਪੱਤੇ ਦੀ ਵਰਤੋਂ ਵੀ ਸਿਹਤ ਲਈ ਵੱਡੀ ਚੁਣੌਤੀ ਬਣ ਕੇ...









































