Home Blog Page 1513
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਪੇਂਡੂ ਖੇਤਰਾਂ ਨੂੰ ਪੀਣ ਯੋਗ ਸਾਫ ਪਾਣੀ ਅਤੇ ਸੈਨੀਟੇਸਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪੂਰਤੀ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਵਿਆਪਕ ਯਤਨ ਕੀਤੇ ਜਾ ਰਹੇ ਹਨ। ਸੂਬੇ ਵਿੱਚ ਜਲ ਸਪਲਾਈ ਪ੍ਰਾਜੈਕਟਾਂ ਨੂੰ ਤੇਜੀ ਨਾਲ ਲਾਗੂ ਕਰਨ ਦੇ ਯਤਨਾਂ ਨੂੰ ਜਾਰੀ...
ਲੁਧਿਆਣਾ|ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੇ ਗੈਰ ਕਾਨੂੰਨੀ ਗੋਦਾਮਾਂ ਉਪਰ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਖੰਨਾ ਚ ਐਸਡੀਐਮ ਨੇ ਭੀੜ ਭਾੜ ਵਾਲੇ ਇਲਾਕਿਆਂ ਚ ਖੋਲ੍ਹੇ ਤਿੰਨ ਗੈਰ ਕਾਨੂੰਨੀ ਗੋਦਾਮ ਸੀਲ ਕੀਤੇ। ਐਸ ਡੀ ਐਮ ਨੇ ਖੁਦ ਇੱਥੇ ਰੇਡ ਮਾਰੀ। ਖੰਨਾ ਦੇ ਰੇਲਵੇ ਰੋਡ ਉਪਰ ਸ਼ਿਵਾਜੀ ਮਾਰਕੀਟ ਵਿਖੇ ਰੇਡ ਕਰਨ ਪੁੱਜੇ ਐਸ. ਡੀ. ਐਮ ਮਨਜੀਤ ਕੌਰ ਨੇ ਦੱਸਿਆ ਕਿ ਲਗਾਤਾਰ ਸੂਚਨਾ...
ਲੁਧਿਆਣਾ|ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਾਇਲ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਨੌਜਵਾਨ ਹਰਵੀਰ ਸਿੰਘ ਆਪਣੇ ਖਰਚ ਉਪਰ ਪ੍ਰੇਮਿਕਾ ਨੂੰ ਆਈਲੈਟਸ ਕਰਵਾ ਰਿਹਾ ਸੀ। ਹੋਰ ਸਾਰਾ ਖਰਚ ਵੀ ਕਰਦਾ ਸੀ ਤਾਂ ਕਿ ਉਸਦੀ ਪ੍ਰੇਮਿਕਾ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲੈ ਜਾਵੇ। ਹਰਵੀਰ ਨੇ ਕਰੀਬ 3 ਲੱਖ ਰੁਪਏ ਖਰਚ ਕਰ ਦਿੱਤੇ।...
ਤਰਨਤਾਰਨ|ਜ਼ਿਲੇ ਦੇ ਪਿੰਡ ਬਾਣੀਆ ਵਿਖੇ ਪਿੰਡ ਨਾਲ ਸੰਬੰਧਤ ਪੰਜਾਬ ਪੁਲਿਸ ਦੇ ਏ. ਐਸ. ਆਈ. ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਨਾਲ ਜਿਸ ਬੇਟੇ ਨੂੰ ਮਿਲਣ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਏ ਸਨ, ਉਸ ਬੇਟੇ ਦੀ ਲਾਸ਼ ਲੈ ਕੇ ਆਉਣਾ ਪਵੇਗਾ। ਇਹ ਸ਼ਾਇਦ ਇਸ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। 2016 ਵਿੱਚ ਸਟੱਡੀ ਬੇਸ 'ਤੇ ਕੈਨੇਡਾ ਗਏ...
ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ/ਲੁਧਿਆਣਾ | ਦਿਵਾਲੀ ਤੋਂ 2 ਦਿਨ ਪਹਿਲਾਂ ਮਨਾਏ ਜਾਂਦੇ ਧਨਤੇਰਸ ਤਿਉਹਾਰ ਨੂੰ ਲੈ ਕੇ ਬੜੀਆਂ ਮਾਨਤਾਵਾਂ ਨੂੰ ਲੋਕ ਮੰਨਦੇ ਹਨ। ਇਹ ਹਰ ਸਾਲ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਸ ਵਾਰ ਇਹ ਸ਼ਨੀਵਾਰ 22 ਅਕਤੂਬਰ ਨੂੰ ਮਨਾਇਆ ਜਾਵੇਗਾ। ਧਾਰਮਿਕ ਗ੍ਰੰਥਾਂ ਮੁਤਾਬਿਕ ਭਗਵਾਨ ਧਨਵੰਤਰੀ ਅੰਮ੍ਰਿਤ ਦੇ ਕਲਸ਼ ਨਾਲ ਪੈਦਾ ਹੋਏ ਸਨ ਇਸ ਲਈ ਇਹ...
ਅੰਮ੍ਰਿਤਸਰ/ਗੁਰਦਾਸਪੁਰ/ਤਰਨਤਾਰਨ| ਪਾਕਿਸਤਾਨ ਦੀ ਜੇਲ ਵਿੱਚ ਜਾਸੂਸੀ ਦੇ ਕੇਸ ਨੂੰ ਲੈ ਕੇ 13 ਸਾਲ ਦੀ ਸਜ਼ਾ ਕੱਟ ਕੇ 15 ਅਕਤੂਬਰ ਨੂੰ ਮਹਿੰਦਰ ਉਰਫ ਰਾਜਾ ਵਾਪਿਸ ਆਪਣੇ ਪਰਿਵਾਰ ਵਿੱਚ ਪਹੁੰਚਿਆ। ਮਹਿੰਦਰ ਬਟਾਲਾ ਨਜ਼ਦੀਕੀ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਹੈ। ਪਹਿਲੀ ਹੀ ਨਜ਼ਰ 'ਚ ਦੇਖਣ ਨੂੰ ਮੁਸਲਮਾਨ ਲਗਦਾ ਹੈ।13 ਸਾਲ ਪਾਕਿਸਤਾਨ ਦੀ ਜੇਲਾਂ ਵਿਚ ਰਹਿਣ ਕਰ ਕੇ...
ਜਲੰਧਰ/ਮੋਗਾ|ਥਾਣਾ ਫਿਲੌਰ ਦੀ ਪੁਲਿਸ ਨੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਚਲਾਏ ਸਪੈਸ਼ਲ ਆਪਰੇਸ਼ਨ ਦੌਰਾਨ 2 ਕਿੱਲੋ ਹੈਰੋਇਨ, 01 ਪਿਸਟਲ, 05 ਜ਼ਿੰਦਾ ਰੌਂਦ ਸਮੇਤ ਇਕ ਇੰਟਰਨੈਸ਼ਨਲ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਕੇ ਹਾਸਲ ਵੱਡੀ ਸਫਲਤਾ ਕੀਤੀ।ਤਸਕਰ ਗਗਨਦੀਪ ਸਿੰਘ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਬੈਠੇ ਸਮਗਲਰਾਂ ਤੋਂ ਡਰੋਨਾਂ ਰਾਹੀਂ ਹੈਰੋਇਨ ਤਰਨਤਾਰਨ ਰੋਡ ਨਜ਼ਦੀਕ ਪੈਂਦੇ ਖੇਤਾਂ ਵਿਚ ਮੰਗਵਾ ਕੇ...
ਪਟਿਆਲਾ| ਪਿੰਡ ਫੈਜ਼ਗੜ੍ਹ 'ਚ ਜਾਇਦਾਦ ਦੇ ਝਗੜੇ 'ਚ 22 ਸਾਲਾ ਨੌਜਵਾਨ ਨੇ ਕੁਹਾੜੀ ਨਾਲ ਆਪਣੀ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਘਰ ਦੇ ਅੰਦਰ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ। ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਆਪਣੀ ਮਾਂ 'ਤੇ ਪੈਸਿਆਂ ਲਈ ਜ਼ਮੀਨ ਵੇਚਣ ਦਾ ਦਬਾਅ ਬਣਾ ਰਿਹਾ...
ਤਰਨਤਾਰਨ|ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਚ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ- ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਤ 1 ਤੋਂ 2 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਣਪਛਾਤੇ ਵਿਅਕਤੀ ਘਰ ਵਿੱਚ ਪਈ ਰਾਈਫ਼ਲ, ਘੜੀ, 4...
ਪਟਿਆਲਾ| ਪਿੰਡ ਫੈਜ਼ਗੜ੍ਹ 'ਚ ਜਾਇਦਾਦ ਦੇ ਝਗੜੇ 'ਚ 22 ਸਾਲਾ ਨੌਜਵਾਨ ਨੇ ਕੁਹਾੜੀ ਨਾਲ ਆਪਣੀ ਮਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਘਰ ਦੇ ਅੰਦਰ ਟੋਆ ਪੁੱਟ ਕੇ ਲਾਸ਼ ਨੂੰ ਦੱਬ ਦਿੱਤਾ। ਪੁਲਿਸ ਨੇ ਲਾਸ਼ ਬਰਾਮਦ ਕਰ ਕੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਨੌਜਵਾਨ ਆਪਣੀ ਮਾਂ 'ਤੇ ਪੈਸਿਆਂ ਲਈ ਜ਼ਮੀਨ ਵੇਚਣ ਦਾ ਦਬਾਅ ਬਣਾ ਰਿਹਾ...
- Advertisement -

MOST POPULAR