Home Blog Page 1504
ਚੰਡੀਗੜ੍ਹ। ਪੰਜਾਬ ਦੇ ਸ਼ਹਿਰਾਂ ਵਿੱਚ ਖੁੱਲ੍ਹੇ ਵਿੱਚ ਸਾਹ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਰਾਤ 8 ਵਜੇ ਤੋਂ ਬਾਅਦ ਸ਼ਹਿਰਾਂ ਦੀ ਪ੍ਰਦੂਸ਼ਿਤ ਹਵਾ ਦਮੇ ਦੇ ਮਰੀਜ਼ਾਂ ਦੀ ਜਾਨ ਲੈ ਸਕਦੀ ਹੈ ਅਤੇ ਸਿਹਤਮੰਦ ਵਿਅਕਤੀ ਨੂੰ ਬਿਮਾਰ ਵੀ ਕਰ ਸਕਦੀ ਹੈ। ਇੰਨਾ ਹੀ ਨਹੀਂ ਰਾਤ ਦੇ ਪ੍ਰਦੂਸ਼ਣ ਦਾ ਅਸਰ ਸਵੇਰ ਵੇਲੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੀਵਾਲੀ ਦੀ ਰਾਤ ਨੂੰ...
ਨਵੀਂ ਦਿੱਲੀ/ਚੰਡੀਗੜ੍ਹ/ਜਲੰਧਰ/ਲੁਧਿਆਣਾ | ਅੱਜ ਦੁਪਹਿਰ 12 ਵਜੇ ਤੋਂ ਬਾਅਦ ਭਾਰਤ ਚ Whatsapp ਦਾ ਸਰਵਰ ਡਾਊਨ ਹੋ ਗਿਆ, ਜਿਸ ਕਾਰਨ ਲੋਕ ਇਕ-ਦੂਜੇ ਨੂੰ ਮੈਸੇਜ਼ ਨਹੀਂ ਭੇਜ ਪਾ ਰਹੇ। whatsapp ਦਾ ਸਰਵਰ ਡਾਊਨ ਹੋਣ ਕਾਰਨ ਆਮ ਆਦਮੀ ਤੋਂ ਲੈ ਕੇ ਕਾਰਬਾਰੀ ਤਕ ਹਰ ਇਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਵਿੱਟਰ ਤੇ ਵਟਸਐਪ ਬੰਦ ਹੋਣ ਦੀ ਖਬਰ ਅੱਗ ਵਾਂਗ...
ਅੱਜ ਦੇਸ਼ ਭਰ ਵਿੱਚ ਵਿਸ਼ਵਕਰਮਾ ਜਯੰਤੀ ਮਨਾਈ ਜਾ ਰਹੀ ਹੈ। ਇਸ ਮੌਕੇ ਭਗਵਾਨ ਵਿਸ਼ਵਕਰਮਾ ਦੀ ਧੂਮਧਾਮ ਨਾਲ ਪੂਜਾ ਕੀਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਇਸ ਦਿਨ ਘਰ 'ਚ ਰੱਖੇ ਲੋਹੇ ਦੇ ਔਜ਼ਾਰਾਂ ਅਤੇ ਮਸ਼ੀਨਾਂ ਦੀ ਪੂਜਾ ਕਰਦੇ ਹੋ ਤਾਂ ਇਹ ਜਲਦੀ ਖਰਾਬ ਨਹੀਂ ਹੁੰਦੇ ਹਨ। ਮਸ਼ੀਨਾਂ ਚੰਗੀ ਤਰ੍ਹਾਂ ਚਲਦੀਆਂ ਹਨ ਕਿਉਂਕਿ ਪ੍ਰਮਾਤਮਾ ਉਨ੍ਹਾਂ 'ਤੇ ਆਪਣੀ...
ਲੁਧਿਆਣਾ : ਸਥਾਨਕ ਗਰੇਵਾਲ ਕਾਲੋਨੀ ਟਿੱਬਾ ਰੋਡ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਬੇਟੇ ਨੇ ਕਮਰੇ ਵਿਚ ਫਾਹਾ ਲਗਾ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਫਾਹਾ ਲਗਾ ਕੇ ਮੌਤ ਨੂੰ ਗਲੇ ਲਗਾਉਣ ਵਾਲਾ ਮ੍ਰਿਤਕ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ ਇੰਸਪੈਕਟਰ ਹਰਮਿੰਦਰ ਸਿੰਘ ਦਾ ਪੁੱਤਰ ਸੀ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪੁੱਜੀ...
ਅੰਮ੍ਰਿਤਸਰ|ਇਲਾਕਾ ਇਸਲਾਮਾਬਾਦ ਦੇ ਭਲੇ ਵਾਲਾ ਖੂਹ 'ਤੇ ਦੇਰ ਰਾਤ ਇਕ ਫਰਨੀਚਰ ਦੇ ਗੋਦਾਮ ਵਿਚ ਅੱਗ ਲੱਗ ਗਈ। ਕਿਹਾ ਜਾ ਰਿਹਾ ਹੈ ਕਿ ਗੋਦਾਮ ਦੇ ਅੰਦਰ ਕਾਫੀ ਲੱਕੜ ਪਈ ਸੀ, ਦੀਵਾਲੀ ਦੀ ਰਾਤ ਇਕ ਆਤਿਸ਼ਬਾਜ਼ੀ ਗੋਦਾਮ ਦੇ ਅੰਦਰ ਜਾ ਡਿਗੀ, ਜਿਸ ਕਾਰਨ ਇਹ ਅੱਗ ਲੱਗੀ। ਅੱਗ ਇੰਨੀ ਭਿਆਨਕ ਹੋ ਗਈ, ਜਿਸ ਕਾਰਨ ਗੋਦਾਮ ਦੀ ਛੱਤ ਵੀ ਹੇਠਾਂ ਡਿੱਗ ਪਈ ਅਤੇ...
ਰਾਂਚੀ। ਦੀਵਾਲੀ ਮੌਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦਰਅਸਲ ਦੀਵਾਲੀ ਦੇ ਦੀਵੇ ਕਾਰਨ ਬੱਸ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਬੱਸ ਦਾ ਡਰਾਈਵਰ ਅਤੇ ਕੰਡਕਟਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੜਦੀ ਹੋਈ ਬੱਸ ਵਿਚ ਜ਼ਿੰਦਾ ਸੜ ਗਏ। ਉਹਨਾਂ ਨੂੰ ਭੱਜਣ ਦਾ...
ਜਲੰਧਰ|ਸ਼ਹਿਰ 'ਚ ਦੇਰ ਰਾਤ ਇਕ ਘਰ 'ਚ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਸ਼ਹਿਰ ਦੇ ਨਕੋਦਰ ਰੋਡ 'ਤੇ ਨਿਊ ਸਿਰਜਗੰਜ ਵਿਖੇ ਵਾਪਰਿਆ। ਦੀਵਾਲੀ ਦੀ ਰਾਤ ਘਰ 'ਚ ਜਗਦੇ ਦੀਵੇ ਨੇ ਘਰ ਨੂੰ ਸੁਆਹ ਕਰ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਘਰ ਦੇ ਲੋਕਾਂ ਨੂੰ ਸਾਮਾਨ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ। ਫਾਇਰ ਬ੍ਰਿਗੇਡ...
ਚੰਡੀਗੜ। ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਕਾਲਾ ਕਾਰੋਬਾਰ ਅੰਨ੍ਹੇਵਾਹ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਲਾਰੈਂਸ ਦੀ ਫੋਟੋ ਵਾਲਾ ਇੱਕ ਪੇਜ ਵੀ SOPU ਦੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਇਸ ਪੇਜ ‘ਤੇ ਸਿਰਫ ਗੈਂਗਸਟਰ ਜਾਂ ਅਪਰਾਧੀ ਕਿਸਮ ਦੇ ਨੌਜਵਾਨ ਹੀ ਫਾਲੋਅਰਜ਼ ਵਜੋਂ ਦਿਖਾਈ ਦੇਣਗੇ। ਇਸ ਪੇਜ ਰਾਹੀਂ ਗੈਰ-ਕਾਨੂੰਨੀ ਹਥਿਆਰਾਂ ਦੀ ਆਨਲਾਈਨ ਤਸਕਰੀ ਕੀਤੀ...
 ਜਲੰਧਰ/ਲੁਧਿਆਣਾ/ਚੰਡੀਗੜ੍ਹ|ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪੰਜਾਬੀ ਬ੍ਰਾਹਮਣ ਮਾਤਾ-ਪਿਤਾ ਊਸ਼ਾ ਤੇ ਯਸ਼ਵੀਰ ਸੁਨਕ ਦੀ ਔਲਾਦ ਹਨ। ਰਿਸ਼ੀ ਸੂਨਕ ਗੁੱਜਰਾਂਵਾਲਾ ਦੇ ਰਹਿਣ ਵਾਲੇ ਪੰਜਾਬੀ ਖੱਤਰੀ ਪਰਿਵਾਰ ਦਾ ਪੋਤਰਾ ਹੈ। ਉਸ ਦੇ ਦਾਦਾ ਰਾਮਦਾਸ ਸੂਨਕ 1930 ਵਿਚ ਗੁੱਜਰਾਂਵਾਲਾ ਵਿਚ ਹੋਏ ਦੰਗਿਆਂ ਵੇਲੇ 1935 ਵਿਚ ਨੈਰੋਬੀ ਵਿਚ ਕਲਰਕ ਵਜੋਂ ਕੰਮ ਕਰਨ ਚਲੇ ਗਏ ਸਨ। ਰਿਸ਼ੀ ਦੀ ਦਾਦੀ ਸੁਹਾਗ ਰਾਣੀ ਉਸ ਵੇਲੇ...
ਅੰਮਿਤਸਰ|ਤਿਉਹਾਰ ਵਾਲੇ ਦਿਨ ਵੀ ਤਸਕਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਏ। ਦੀਵਾਲੀ ਦੀ ਰਾਤ ਭਾਰਤ-ਪਾਕਿ ਸਰਹੱਦ 'ਤੇ ਤਿੰਨ ਵਾਰ ਡਰੋਨ ਦੀ ਆਵਾਜਾਈ ਹੋਈ। 10 ਤੋਂ 12 ਰਾਤ ਦੇ ਵਿਚਕਾਰ ਸੈਨਿਕਾਂ ਨੇ ਤਿੰਨ ਵਾਰ ਡਰੋਨ ਦੀ ਆਵਾਜ਼ ਸੁਣੀ । ਬੀਐਸਐਫ ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਡਰੋਨ ਪਾਕਿਸਤਾਨ ਵੱਲ ਜਾਣ ਵਿੱਚ ਸਫ਼ਲ ਹੋ ਗਿਆ। ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਰਮਦਾਸ...
- Advertisement -

MOST POPULAR