ਮਾਨਸਾ 29 ਜੁਲਾਈ2025 । - ਜ਼ਿਲ੍ਹੇ ਦੇ ਕਸਬਾ ਬੁੱਡਲਾਢਾ ਦੇ ਇੱਕ ਮਜ਼ਦੂਰੀ ਕਰਦੇ ਗਰੀਬ ਪਰਿਵਾਰ ਦੀਆਂ ਤਿੰਨ ਭੈਣਾਂ ਨੇ UGC-NET ਇਮਤਿਹਾਨ ਪਾਸ ਕਰਕੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਧੀਆਂ ਦੇ ਪਿਤਾ ਗ੍ਰੰਥੀ ਹਨ ਅਤੇ ਮਾਤਾ ਮਜ਼ਦੂਰੀ ਕਰਦੀ ਹੈ। ਤਿੰਨਾਂ ਧੀਆਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਾਤਾ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ...
ਬਠਿੰਡਾ 29 ਜੁਲਾਈ2025 ।- ਬਠਿੰਡਾ ਦੇ ਜੋਗੀ ਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ੇੜੀ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਅਤੇ ਉਸਦੇ ਵਾਲ ਵੀ ਕੱਟ ਦਿੱਤੇ । ਪਤੀ 'ਤੇ ਨਸ਼ਾ ਕਰਕੇ ਇਹ ਹਰਕਤਾਂ ਕਰਨ ਦੇ ਇਲਜ਼ਾਮ ਹਨ । ਮਹਿਲਾ ਹੁਣ ਆਪਣੇ ਬੱਚਿਆਂ ਨਾਲ ਸੜਕਾਂ 'ਤੇ ਜ਼ਿੰਦਗੀ ਗੁਜ਼ਾਰ ਰਹੀ...
ਦੇਵਘਰ 29 ਜੁਲਾਈ । - ਝਾਰਖੰਡ ਦੇ ਦੇਵੱਘਰ 'ਚ ਵੱਡਾ ਹਾਦਸਾ ਵਾਪਰਿਆ ਹੈ। ਕਾਂਵੜੀਆਂ ਨੂੰ ਲੈ ਕੇ ਜਾ ਰਹੀ ਇੱਕ ਬਸ ਦੇਵਘਰ ਤੋਂ 18 ਕਿਲੋਮੀਟਰ ਪਹਿਲਾਂ ਇੱਕ ਟਰੱਕ ਨਾਲ ਟਕਰਾ ਗਈ। ਹਾਦਸੇ 'ਚ 5 ਕਾਂਵੜੀਆਂ ਦੀ ਮੌਤ ਹੋ ਗਈ ਅਤੇ 23 ਜ਼ਖ਼ਮੀ ਹੋਏ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ।
ਹਾਦਸਾ ਮੰਗਲਵਾਰ ਸਵੇਰੇ 5 ਵਜੇ ਦੇਵਘਰ ਦੇ ਮੋਹਨਪੁਰ ਪ੍ਰਖੰਡ ਦੇ...
ਮੰਡੀ 29 ਜੁਲਾਈ 2025 |- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਸੋਮਵਾਰ ਦੇਰ ਰਾਤ ਬਾਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2 ਹੋਰ ਲਾਪਤਾ ਹਨ। 15 ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਚੰਡੀਗੜ੍ਹ-ਮਨਾਲੀ ਅਤੇ ਮੰਡੀ-ਜੋਗਿੰਦਰਨਗਰ ਫੋਰਲੇਨ ਬੰਦ ਕਰ ਦਿੱਤੀ ਗਈ ਹੈ।
ਦੇਸ਼ ਦੇ ਬਾਕੀ ਸੂਬਿਆਂ ਦੀ ਗੱਲ ਕੀਤੀ...
ਅਪਰਾਧ
ਪੀਆਰਟੀਸੀ ਬਸ ਚੋਰੀ ਮਾਮਲੇ ‘ਚ ਪੁਲਿਸ ਦਾ ਬਿਆਨ, ਕਿਹਾ – ਖੰਗਾਲ ਰਹੇ ਹਾਂ ਸੀ.ਸੀ.ਟੀ.ਵੀ, ਜਲਦ ਚੋਰ ਆਵੇਗਾ ਅੜਿੱਕੇ
Admin - 0
ਬਠਿੰਡਾ, 29 ਜੁਲਾਈ 2025 | ਮੋੜ ਮੰਡੀ ਬਸ ਸਟੈਂਡ ਤੋਂ ਪੀਆਰਟੀਸੀ ਬਸ ਚੋਰੀ ਮਾਮਲੇ ਦੇ 'ਚ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ | ਮੋੜ ਮੰਡੀ ਪੁਲਿਸ ਥਾਣੇ ਦੇ 'ਚ ਪੀਆਰਟੀਸੀ ਬਸ ਚੋਰੀ ਕਰਨ ਵਾਲੇ ਚੋਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਬਸ ਚੋਰ ਅਜੇ ਫਰਾਰ ਹੈ ਤੇ ਜਲਦ ਹੀ ਉਸਨੂੰ ਕਾਬੂ ਕੀਤਾ ਜਾਵੇਗਾ...
ਸਪੋਰਟਸ
ਹਾਕੀ ਪੰਜਾਬ, ਰਾਊਂਡਗਲਾਸ ਦੇ ਨਾਲ ਮਿਲ ਕੇ ਭਾਰਤ ਦੀ ਸਭ ਤੋਂ ਵੱਡੀ ਇਨਾਮੀ ਜੂਨੀਅਰ ਹਾਕੀ ਲੀਗ ਦੀ ਮੇਜ਼ਬਾਨੀ ਕਰੇਗਾ
Admin - 0
ਜਲੰਧਰ, 28 ਜੁਲਾਈ
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਦੀ ਅਗਵਾਈ ਹੇਠ ਪੰਜਾਬ ਅਤੇ ਰਾਊਂਡਗਲਾਸ ਨੇ ਦੇਸ਼ ਦੀ ਸਭ ਤੋਂ ਵੱਡੀ ਇਨਾਮੀ ਜੂਨੀਅਰ ਹਾਕੀ ਲੀਗ ਸ਼ੁਰੂ ਕਰਨ ਲਈ ਇੱਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਹ ਪੰਜਾਬ ਵਿੱਚ ਖੇਡਾਂ ਦੇ ਵਿਕਾਸ ਅਤੇ ਖਾਸ ਕਰਕੇ ਹਾਕੀ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੀ ਸਫਲ ਸਾਂਝੇਦਾਰੀ ਤੋਂ...
ਅਪਰਾਧ
ਥਾਣਾ ਕਿਲਾ ਲਾਲ ਸਿੰਘ ‘ਤੇ ਹੋਏ ਗ੍ਰੇਨੇਡ ਹਮਲੇ ਦਾ ਇੱਕ ਹੋਰ ਆਰੋਪੀ ਗ੍ਰਿਫ਼ਤਾਰੀ, ਹੁਣ ਤੱਕ ਹੋਈਆਂ 11 ਗ੍ਰਿਫ਼ਤਾਰੀਆਂ
Admin - 0
ਬਟਾਲਾ - ਦਿੱਲੀ ਪੁਲਿਸ ਨੇ ਬਟਾਲਾ ਦੇ ਕਿਲਾ ਲਾਲ ਸਿੰਘ ਥਾਣੇ 'ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ 'ਚ ਇੱਕ ਹੋਰ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਇੰਦੌਰ ਤੋਂ ਫੜੇ ਗਏ ਆਕਾਸ਼ਦੀਪ ਸਿੰਘ ਦੀ ਪੁੱਛਗਿੱਛ ਤੋਂ ਬਾਅਦ ਹੋਈ। ਜਾਂਚ 'ਚ ਪਤਾ ਲੱਗਿਆ ਕਿ 7 ਅਪ੍ਰੈਲ ਨੂੰ ਹੋਏ ਹਮਲੇ ਦੇ ਦੋਸ਼ੀਆਂ ਨੂੰ ਠਹਿਰਾਉਣ ਦੀ ਵੱਵਸਥਾ ਇਸਨੇ ਹੀ ਕੀਤੀ ਸੀ।
ਇਹ ਮਾਮਲਾ...
ਫਰੀਦਕੋਟ - ਫਰੀਦਕੋਟ ਪੁਲਿਸ ਵਲੋਂ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ 'ਚ ਇੱਕ ਸ਼ੂਟਰ ਦਾ ਐਨਕਾਊਂਟਰ ਕੀਤਾ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਰਿਕਵਰੀ ਦੌਰਾਨ ਉਸ ਵਲੋਂ ਪੁਲਿਸ 'ਤੇ ਫਾਇਰ ਕਰ ਦਿੱਤੇ ਗਏ ਜਿਸ ਦੌਰਾਨ ਜਵਾਬੀ ਕਾਰਵਾਈ 'ਚ ਉਸ ਦੀ ਲੱਤ 'ਚ ਗੋਲੀ ਵੱਜੀ ਤੇ ਉਹ ਜ਼ਖ਼ਮੀ ਹੋ ਗਿਆ | ਦਸਣਯੋਗ ਹੈ ਕਿ ਕਰੀਬ ਇੱਕ ਹਫਤਾ ਪਹਿਲਾਂ...
ਮਾਨਸਾ - ਜ਼ਿਲ੍ਹਾ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਰੋੜਕੀ ਦੇ 'ਚ 13 ਸਾਲਾਂ ਬੱਚੇ ਦਾ ਕਬੂਤਰ ਫੜਨ ਨੂੰ ਲੈਕੇ ਕਤਲ ਕਰ ਦਿੱਤਾ ਗਿਆ | ਪਰਿਵਾਰਿਕ ਮੈਂਬਰਾਂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੇ ਬੇਟੇ ਦਾ ਕਬੂਤਰ ਫੜਨ ਨੂੰ ਲੈ ਕੇ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ | ਪਰਿਵਾਰ ਨੇ ਦੱਸਿਆ ਕਿ ਪਹਿਲਾਂ ਵੀ ਕਤਲ ਕਰਨ ਵਾਲੇ ਮੁਲਜ਼ਮ ਉਨ੍ਹਾਂ...
ਖੰਨਾ - ਖੰਨਾ ਦੇ ਪਿੰਡ ਜਗੇੜਾ ਵਿਖੇ ਬਠਿੰਡਾ ਬ੍ਰਾਂਚ ਨਹਿਰ 'ਚ ਦੇਰ ਰਾਤ ਨੈਣਾਂ ਦੇਵੀ ਧਾਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ ਟੈਂਪੂ ਨਹਿਰ 'ਚ ਜਾ ਡਿੱਗਾ | ਟੈਂਪੂ 'ਚ 32 ਦੇ ਕਰੀਬ ਸ਼ਰਧਾਲੂ ਸਵਾਰ ਸਨ ਜਿਨ੍ਹਾਂ 'ਚੋਂ 12 ਤੋਂ 14 ਜਿੰਦਾ ਕੱਢ ਲਏ ਗਏ ਤੇ 12 ਦੇ ਕਰੀਬ ਲਾਪਤਾ ਦੱਸੇ ਗਏ ਹਨ |...









































