Home Blog Page 15
ਨੈਸ਼ਨਲ ਡੈਸਕ, 11 ਨਵੰਬਰ | ਹਾਲ ਹੀ 'ਚ ਗੂਗਲ ਨੇ ਨਕਸ਼ੇ 'ਚ ਵੱਡੇ ਬਦਲਾਅ ਕੀਤੇ ਹਨ। ਗੂਗਲ ਦੇ ਏਆਈ ਟੂਲ ਜੇਮਿਨੀ ਨਾਲ ਨਕਸ਼ਿਆਂ ਦੀ ਵਰਤੋਂ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਉਦਾਹਰਨ ਲਈ ਜੇਕਰ ਤੁਹਾਨੂੰ ਕਿਸੇ ਸਥਾਨ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਆਸਾਨੀ ਨਾਲ ਨਕਸ਼ੇ 'ਤੇ ਪੁੱਛ ਸਕਦੇ ਹੋ ਅਤੇ ਜੇਮਿਨੀ ਇੱਕ ਮਦਦਗਾਰ ਸਮੀਖਿਆ ਪੜ੍ਹੇਗਾ ਅਤੇ...
ਲੁਧਿਆਣਾ, 11 ਨਵੰਬਰ | ਬੀਤੀ ਰਾਤ ਲੁਧਿਆਣਾ ਦੇ ਸੈਕਟਰ 32 ਵਿਚ ਸਕਾਰਪੀਓ ਕਾਰ ਚਾਲਕ ਨੇ ਹੰਗਾਮਾ ਕਰ ਦਿੱਤਾ। ਆਪਣੀ ਤੇਜ਼ ਰਫਤਾਰ ਕਾਰ ਨਾਲ ਉਸ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਕਰੀਬ 15 ਫੁੱਟ ਦੂਰ ਰੇਤ 'ਤੇ ਡਿੱਗ ਗਈ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਕਾਰਪੀਓ ਚਾਲਕ ਨੇ...
ਫਿਰੋਜ਼ਪੁਰ 11 ਨਵੰਬਰ | ਪੰਜਾਬ 'ਚ ਵਿਆਹ ਸਮਾਗਮ ਦੀਆਂ ਖੁਸ਼ੀਆਂ ਕੁਝ ਹੀ ਮਿੰਟਾਂ 'ਚ ਮਾਤਮ 'ਚ ਬਦਲ ਗਈਆਂ। ਲਾੜੀ ਦੀ ਵਿਦਾਈ ਸਮੇਂ ਗੋਲੀ ਚੱਲੀ ਅਤੇ ਗੋਲੀ ਲਾੜੀ ਦੇ ਸਿਰ ਨੂੰ ਲੱਗੀ। ਇਸ ਕਾਰਨ ਲਾੜੀ ਜ਼ਖਮੀ ਹੋ ਗਈ। ਲਾੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਜ਼ਿਲਕਾ-ਫਿਰੋਜ਼ਪੁਰ ਦੇ ਪਿੰਡ ਖੈਫੇਮਿਕੀ (ਹਸਨ ਤੂਤ) 'ਚ ਐਤਵਾਰ ਸ਼ਾਮ ਨੂੰ ਡੋਲੀ ਦੀ ਵਿਦਾਈ ਸਮੇਂ ਕਿਸੇ ਨੇ ਪਿਸਤੌਲ...
ਨਵੀਂ ਦਿੱਲੀ, 11 ਨਵੰਬਰ | ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ 10 ਨਵੰਬਰ ਨੂੰ ਸੇਵਾਮੁਕਤ ਹੋ ਗਏ ਸਨ। ਉਨ੍ਹਾਂ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿਚ ਇੱਕ ਵਿਸ਼ੇਸ਼ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਜਸਟਿਸ ਖੰਨਾ...
ਨਵੀਂ ਦਿੱਲੀ, 11 ਨਵੰਬਰ | ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ 10 ਨਵੰਬਰ ਨੂੰ ਸੇਵਾਮੁਕਤ ਹੋ ਗਏ ਸਨ। ਉਨ੍ਹਾਂ ਤੋਂ ਬਾਅਦ ਜਸਟਿਸ ਸੰਜੀਵ ਖੰਨਾ ਸੋਮਵਾਰ ਨੂੰ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਵੇਰੇ 10 ਵਜੇ ਰਾਸ਼ਟਰਪਤੀ ਭਵਨ ਵਿਚ ਇੱਕ ਵਿਸ਼ੇਸ਼ ਸਮਾਰੋਹ ਵਿਚ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਜਾਵੇਗੀ। ਜ਼ਿਕਰਯੋਗ ਹੈ ਕਿ ਜਸਟਿਸ...
ਲੁਧਿਆਣਾ, 11 ਨਵੰਬਰ | ਰੇਲਵੇ ਵਿਭਾਗ ਨੇ ਇਕ ਵੱਡਾ ਫੈਸਲਾ ਲਿਆ ਹੈ, ਜਿਸ ਦਾ ਅਸਰ ਰੇਲਵੇ ਯਾਤਰੀਆਂ 'ਤੇ ਪਵੇਗਾ। ਦਰਅਸਲ ਰੇਲਵੇ ਵਿਭਾਗ ਨੇ ਯੂਪੀ ਤੇ ਬਿਹਾਰ ਤੋਂ ਛੱਠ ਪੂਜਾ ਦਾ ਤਿਉਹਾਰ ਮਨਾ ਕੇ ਵਾਪਸ ਪਰਤ ਰਹੇ ਭੀੜ ਨੂੰ ਕਾਬੂ ਕਰਨ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਸਟਾਪੇਜ ਦੇਣ ਦੀ ਬਜਾਏ ਕੁਝ ਦਿਨਾਂ ਲਈ ਢੰਡਾਰੀ ਕਲਾਂ ਵਿਖੇ 13 ਟਰੇਨਾਂ ਨੂੰ ਰੋਕਣ...
ਲੁਧਿਆਣਾ, 11 ਨਵੰਬਰ | ਇਹ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚੌਕ ਨੇੜੇ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੀ ਜੀਭ ਬੁਰੀ ਤਰ੍ਹਾਂ ਕੱਟੀ ਹੋਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਹਮਲਾਵਰ ਉਸ ਨੂੰ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਏ। ਕੁਝ ਲੋਕ ਇਸ ਨੂੰ ਸੜਕ ਹਾਦਸਾ ਦੱਸ ਰਹੇ...
ਲੁਧਿਆਣਾ, 11 ਨਵੰਬਰ | ਜੁੱਤੀ ਕਾਰੋਬਾਰੀ ਪ੍ਰਿੰਕਲ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਗੈਂਗਸਟਰ ਰਿਸ਼ਭ ਬੈਨੀਪਾਲ ਉਰਫ਼ ਨਾਨੂ ਨੇ ਘਟਨਾ ਤੋਂ 10 ਦਿਨ ਪਹਿਲਾਂ ਯੂਪੀ ਤੋਂ 3 ਤੋਂ 4 ਹਥਿਆਰ ਮੰਗਵਾਏ ਸਨ। ਸ਼ੂਟਰ ਫਰੈਸ਼ਰ ਸੀ। ਇਸ ਲਈ ਘਟਨਾ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਉਸ ਨੂੰ ਬਰਾਊਨ ਰੋਡ 'ਤੇ ਇਕ ਹੋਟਲ ਵਿਚ ਰੱਖਿਆ ਗਿਆ ਸੀ ਅਤੇ ਉਥੇ ਹੀ ਉਸ...
ਫਾਜ਼ਿਲਕਾ, 9 ਨਵੰਬਰ | ਅਬੋਹਰ ਦੇ ਸਰਾਭਾ ਨਗਰ ਦੀ ਰਹਿਣ ਵਾਲੀ ਤੇ ਮੁਕਤਸਰ 'ਚ ਵਿਆਹੀ ਇੱਕ ਔਰਤ ਨੂੰ ਉਸ ਦੇ ਪਤੀ ਅਤੇ ਸੱਸ ਨੇ ਪੁੱਤਰ ਪੈਦਾ ਕਰਨ ਦੀ ਇੱਛਾ ਪੂਰੀ ਨਾ ਕਰਨ 'ਤੇ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਤੇ ਤਿੰਨਾਂ ਛੋਟੀਆਂ ਕੁੜੀਆਂ ਸਮੇਤ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਜ਼ਖਮੀ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ...
ਜਲੰਧਰ, 9 ਨਵੰਬਰ | ਜਲੰਧਰ 'ਚ ਹੋਏ ਕਿੰਦਾ ਕਤਲ ਕਾਂਡ ਦੇ ਮੁੱਖ ਸ਼ੂਟਰ ਸੁੱਖਾ ਨੂੰ ਦਿਹਾਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਜਲੰਧਰ ਦਿਹਾਤ ਪੁਲਿਸ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦਿੱਤੀ ਹੈ। ਪੁਲਿਸ ਨੂੰ ਦੇਖ ਕੇ ਦੋਸ਼ੀ ਨੇ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਫੜੇ ਗਏ ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ...
- Advertisement -

MOST POPULAR