ਅੰਮ੍ਰਿਤਸਰ। ਅਟਾਰੀ ਸਰਹੱਦ ਨੇੜੇ ਪਿੰਡ ਕੱਕੜ ਦੇ ਖੇਤ ਵਿਚੋਂ ਹੈਰੋਇਨ ਦੀ ਖੇਪ ਮਿਲੀ ਹੈ। ਖੇਤ ਵਿਚ ਖੇਪ ਮਿਲਣ ਤੋਂ ਬਾਅਦ ਕਿਸਾਨ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਸੂਚਨਾ ਦਿੱਤੀ। ਬੀਐਸਐਫ ਨੇ ਖੇਪ ਜ਼ਬਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਡਰੋਨ ਰਾਹੀਂ ਸੁੱਟੀ ਗਈ ਹੈ।
ਦਰਅਸਲ ਰਾਤ ਸਮੇਂ ਕਿਸਾਨ ਆਪਣੇ ਖੇਤਾਂ ਵਿਚ...
ਪੰਜਾਬ
ਖੁਸ਼ੀਆਂ ਮਾਤਮ ‘ਚ ਬਦਲੀਆਂ : ਦੋਸਤ ਨਾਲ ਆਪਣੇ ਵਿਆਹ ਦਾ ਕਾਰਡ ਵੰਡਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ
Admin - 0
ਗੋਇੰਦਵਾਲ ਸਾਹਿਬ। ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੋਟ ਮੋਹੰਮਦ ਖ਼ਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਆਪਣੇ ਵਿਆਹ ਦੇ ਕਾਰਡ ਦੇਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਵਿਆਹ ਵਾਲਾ ਮੁੰਡਾ ਤੇ ਉਸਦਾ ਦੋਸਤ ਮੋਟਰਸਾਈਕਲ 'ਤੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡਣ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਮੋਚਰਸਾਈਕਲ ਨੂੰ ਅਣਪਛਾਤੇ...
ਜਲੰਧਰ
ਜਲੰਧਰ ‘ਚ ਨਾਜਾਇਜ਼ ਭਵਨਾਂ ‘ਤੇ ਦੇਰ ਰਾਤ ਕਾਰਵਾਈ : MLA ਅੰਗੁਰਾਲ ਦੇ ਹਲਕੇ ‘ਚ ਨਿੱਜੀ ਹਸਪਤਾਲ-ਗੋਦਾਮ ਸੀਲ, ਬੇਰੀ ਦੇ ਖਾਸਮਖਾਸ ਨੂੰ ਨੋਟਿਸ
Admin - 0
ਜਲੰਧਰ। ਜਲੰਧਰ ਵਿਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰਿਆ ਪੁਰਾਣਾ ਅਮਲਾ ਬਦਲ ਜਾਣ ਦੇ ਬਾਅਦ ਆਇਆ ਨਵਾਂ ਅਮਲਾ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਹੈ। ਸ਼ਹਿਰ ਵਿਚ ਬਣ ਚੁੱਕੇ ਤੇ ਬਣ ਰਹੇ ਨਾਜਾਇਜ਼ ਭਵਨਾਂ ਉਤੇ ਨਗਰ ਨਿਗਮ ਬਿਲਡਿੰਗ ਬ੍ਰਾਂਚ ਦੀ ਕਾਰਵਾਈ ਲਗਾਤਾਰ ਜਾਰੀ ਹੈ। ਪਿਛਲੀ ਰਾਤ ਵੀ ਨਿਗਮ ਦੇ ਮੁਲਾਜ਼ਮਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦੇ...
ਕ੍ਰਾਇਮ ਅਤੇ ਨਸ਼ਾ
ਵਿਦਿਆਰਥੀ ਨੇ ਦਿੱਤੀ ਜਾਨ : ਮਰਨ ਤੋਂ ਪਹਿਲਾਂ ਮਾਂ ਦੀ ਗੋਦ ‘ਚ ਕਹੀ ਰੁਲਾ ਦੇਣ ਵਾਲੀ ਗੱਲ, ਮੰਗੀ ਮੁਆਫੀ
Admin - 0
ਜਲੰਧਰ | ਅੱਜ ਦੇ ਵਿਦਿਆਰਥੀਆਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ। ਇਹ ਘਟਨਾ ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੀ ਹੈ। ਇਥੇ 21 ਸਾਲਾ ਸ਼ੁਭਮ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਮਾਂ ਅਨੀਤਾ ਨੇ ਦੱਸਿਆ ਕਿ ਸ਼ੁਭਮ ਬੇਸ਼ੱਕ ਡਿਪ੍ਰੈਸ਼ਨ 'ਚ ਸੀ ਪਰ ਇਹ ਨਹੀਂ ਸੋਚਿਆ ਕਿ ਜੇਕਰ ਇਨਸਾਫ...
ਚੰਡੀਗੜ੍ਹ| 415 ਸੈਕਟਰ 71 ਦੇ ਇਕ ਘਰ ਚੋਂ ਚੋਰ ਗਗਿਣੇ ਨਕਦੀ ਅਤੇ ਪਾਸਪੋਰਟ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ 415 ਸੈਕਟਰ 71 ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਫੰਕਸ਼ਨ 'ਤੇ 12 ਵਜੇ ਗਏ ਅਤੇ 4 ਵਜੇ ਵਾਪਸ ਆਏ, ਇਸੇ ਦੌਰਾਨ ਚੋਰ ਘਰ 'ਚ ਦਾਖਲ ਹੋਏ ਅਤੇ ਘਰੋਂ 70-80 ਤੋਲੇ ਸੋਨਾ, ਕੈਸ਼ ਅਤੇ ਪਾਸਪੋਰਟ...
ਐਸਏਐਸ ਨਗਰ/ਮੋਹਾਲੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ- ਪੰਜਾਬ ‘ਚ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ ਰਾਮ ਰਹੀਮ ਦਾ ਕੋਈ ਨਵਾਂ ਡੇਰਾ
Admin - 0
ਚੰਡੀਗੜ੍ਹ। ਬਲਾਤਕਾਰ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਤੇ ਹਮੇਸ਼ਾ ਵਿਵਾਦਾਂ ਵਿਚ ਘਿਰਿਆ ਰਹਿਣ ਵਾਲਾ ਬਾਬਾ ਰਾਮ ਰਹੀਮ ਪੈਰੋਲ ਉਤੇ ਆਇਆ ਤੇ ਦੀਵਾਲੀ ਮੌਕੇ 'ਸਾਡੀ ਨਿਤ ਦਿਵਾਲੀ' ਗੀਤ ਵੀ ਰਿਲੀਜ਼ ਕਰ ਗਿਆ ਤੇ ਉਸਨੇ ਸ਼ਰੇਆਮ ਸਟੇਜ ਤੋਂ ਇਹ ਐਲਾਨ ਵੀ ਕਰ ਦਿੱਤਾ ਕਿ ਸੁਨਾਮ ਵਿਚ ਇਕ ਵੱਡਾ ਡੇਰਾ ਖੋਲ੍ਹਿਆ ਜਾਵੇਗਾ। ਜਿਸ ਨੂੰ ਲੈ ਕੇ ਹੁਣ ਸਰਕਾਰ ਵੀ ਹਰਕਤ ਵਿਚ...
ਐਸਏਐਸ ਨਗਰ/ਮੋਹਾਲੀ
ਘਰ ‘ਚੋਂ ਲੱਖਾਂ ਦੀ ਨਕਦੀ ਅਤੇ ਸੋਨੇ ਸਮੇਤ ਵੀਜ਼ਾ ਲੱਗੇ ਪਾਸਪੋਰਟ ਚੋਰੀ, ਪਰਿਵਾਰ ਨੇ ਅਗਲੇ ਮਹੀਨੇ ਜਾਣਾ ਸੀ ਕੈਨੇਡਾ
Admin - 0
ਚੰਡੀਗੜ੍ਹ| ਰਾਤ ਨੂੰ 415 ਸੈਕਟਰ 71 ਦੇ ਇਕ ਘਰ ਚੋਂ ਚੋਰ ਗਗਿਣੇ ਨਕਦੀ ਅਤੇ ਪਾਸਪੋਰਟ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ 415 ਸੈਕਟਰ 71 ਦੇ ਰਹਿਣ ਵਾਲੇ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਫੰਕਸ਼ਨ 'ਤੇ ਰਾਤ 12 ਵਜੇ ਗਏ ਅਤੇ 4 ਵਜੇ ਵਾਪਸ ਆਏ, ਇਸੇ ਦੌਰਾਨ ਚੋਰ ਘਰ 'ਚ ਦਾਖਲ ਹੋਏ ਅਤੇ ਘਰੋਂ 70-80 ਤੋਲੇ...
ਕ੍ਰਾਇਮ ਅਤੇ ਨਸ਼ਾ
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਮਨਪ੍ਰੀਤ ਮੰਨਾ ਨੂੰ ਡਕੈਤੀ ਦੇ ਕੇਸ ‘ਚ 3 ਸਾਲ ਦੀ ਸਜ਼ਾ, 50 ਤੋਂ ਜ਼ਿਆਦਾ ਕੇਸ ਅਜੇ ਵੀ ਪੈਂਡਿੰਗ
Admin - 0
ਲੁਧਿਆਣਾ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਤਲਵੰਡੀ ਸਾਬੋ ਨੂੰ ਜੁਡੀਸ਼ੀਅਲ ਮੈਜਿਸਟਰੇਟ ਰਾਜਵਿੰਦਰ ਕੌਰ ਦੀ ਅਦਾਲਤ ਨੇ ਡਕੈਤੀ ਦੇ ਇਕ ਕੇਸ ਵਿਚ ਤਿੰਨ ਸਾਲ ਦੀ ਕੈਦ ਅਤੇ 2500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਗੈਂਗਸਟਰ ਖ਼ਿਲਾਫ਼ 50 ਤੋਂ ਜ਼ਿਆਦਾ ਕੇਸ ਪੈਂਡਿੰਗ ਹਨ। ਇਸਤਗਾਸਾ ਅਨੁਸਾਰ ਫਰਵਰੀ 2015 ਨੂੰ ਦਾਖਾ ਪੁਲਿਸ ਨੇ ਹੁਸ਼ਿਆਰਪੁਰ...
ਲੁਧਿਆਣਾ| ਸ਼ਿਮਲਾਪੁਰੀ ਤੋਂ ਇੱਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ACP ਸੰਦੀਪ ਵਡੇਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨਵ ਵਿਆਹੁਤਾ ਲੜਕੀ ਪਿਛਲੇ ਇਕ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਸੀ ਅਤੇ ਇਸ ਦੇ ਕਾਤਲ ਪਤੀ ਨੇ ਇਸ ਨੂੰ ਫੋਨ 'ਤੇ ਛਠ ਪੂਜਾ ਇਕੱਠੇ ਮਨਾਉਣ ਦੀ ਗੱਲ...
ਐਸਏਐਸ ਨਗਰ/ਮੋਹਾਲੀ
ਤਾਰਾਪੁਰ ਮਾਜਰੀ ਵਿਖੇ ਜਲਦ ਲੱਗੇਗਾ ਲੇਬਰ ਰਜਿਸਟ੍ਰੇਸ਼ਨ ਕੈਂਪ, ਲੋੜਵੰਦਾਂ ਨੂੰ ਮਿਲੇਗਾ ਸਰਕਾਰ ਦੀਆਂ ਸਕੀਮਾਂ ਦਾ ਲਾਭ
Admin - 0
ਚੰਡੀਗੜ੍ਹ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸ਼ਿਕਾਇਤ ਨਿਵਾਰਣ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀਰਵਾਰ ਨੂੰ ਜ਼ਿਲਾ ਐਸ.ਏ.ਐਸ.ਨਗਰ ਦੇ ਪਿੰਡ ਤਾਰਾਪੁਰ ਮਾਜਰੀ ਵਿਖੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਕਰਵਾਏ ਗਏ 10ਵੇਂ ਵਿਸ਼ਾਲ ਕੁਸ਼ਤੀ ਮੁਕਾਬਲੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇੱਥੇ ਪਹੁੰਚਣ ‘ਤੇ ਗ੍ਰਾਮ ਪੰਚਾਇਤ ਅਤੇ ਛਿੰਝ ਕਮੇਟੀ ਵੱਲੋਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ...









































