ਦੁਨੀਆ
Gujarat Bridge Collapse : ਮੋਰਬੀ ਪੁਲ਼ ਹਾਦਸੇ ‘ਚ ਭਾਜਪਾ MP ਦੇ ਪਰਿਵਾਰ ਦੇ 12 ਲੋਕਾਂ ਦੀ ਮੌਤ, ਭੈਣ ਦੇ ਘਰ ਛਾਇਆ ਮਾਤਮ
Admin - 0
ਗੁਜਰਾਤ। ਗੁਜਰਾਤ ਦੇ ਮੋਰਬੀ ਵਿਚ ਕੇਬਲ ਪੁਲ਼ ਹਾਦਸੇ ਵਿਚ ਹੁਣ ਤੱਕ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਅਧਿਕਾਰੀਆਂ ਵਲੋਂ 140 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਮ੍ਰਿਤਕਾਂ ਵਿਚ ਰਾਜਕੋਟ ਤੋਂ ਭਾਜਪਾ ਦੇ ਸੰਸਦ ਮੈਂਬਰ ਮੋਹਨ ਭਾਈ ਕੁੰਦਰੀਆ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਦੇ ਪਰਿਵਾਰ ਦੇ 12 ਮੈਂਬਰਾਂ ਦੀ ਇਸ ਹਾਦਸੇ ਵਿਚ ਮੌਤ ਹੋ ਚੁੱਕੀ ਹੈ।ਭਾਜਪਾ...
Uncategorized
ਏ.ਟੀ.ਐਮ. ‘ਚ ਲੋਕਾਂ ਨਾਲ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਜਲੰਧਰ ਤੋਂ ਇਕ ਔਰਤ ਸਮੇਤ 2 ਗ੍ਰਿਫਤਾਰ
Admin - 0
ਮੋਗਾ/ਜਲੰਧਰ | ਪਿਛਲੇ ਕੁੱਝ ਦਿਨਾਂ ਤੋਂ ਮੋਗਾ ਸ਼ਹਿਰ ਵਿੱਚ ਏ.ਟੀ.ਐਮ. ਵਿੱਚ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਸਨ। ਮੋਗਾ ਪੁਲਸ ਨੇ ਲੋਕਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕਰਦੇ ਹੋਏ ਜਲੰਧਰ ਤੋਂ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਗਾ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੀਤੀ ਦੀਵਾਲੀ ਦੇ ਤਿਉਹਾਰ ਮੌਕੇ ਜੇਕਰ...
ਦੁਨੀਆ
143 ਸਾਲ ਪਹਿਲਾਂ ਮੋਰਬੀ ਦੇ ਰਾਜੇ ਨੇ ਬਣਵਾਇਆ ਸੀ ਕੇਬਲ ਪੁਲ਼, ਜਾਣੋ ਕਿਵੇਂ ਬਣਿਆ ਸੈਂਕੜੇ ਲੋਕਾਂ ਦੀ ਮੌਤ ਦਾ ਕਾਰਨ
Admin - 0
ਗੁਜਰਾਤ। ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਮੱਚੂ ਨਦੀ ’ਤੇ ਬਣਾਇਆ ਹੈਗਿੰਗ ਪੁਲ ਟੁੱਟ ਕੇ ਗਿਰ ਗਿਆ ਅਤੇ ਕਈ ਲੋਕਾਂ ਲਈ ਮੌਤ ਦਾ ‘ਕਾਲ’ ਬਣ ਗਿਆ। ਮੋਰਬੀ ਦੀ ਸ਼ਾਨ ਕਹੇ ਜਾਣ ਵਾਲਾ ਇਹ ਪੁਲ 143 ਸਾਲ ਪੁਰਾਣਾ ਸੀ ਜੋ ਐਤਵਾਰ, 30 ਅਕਤੂਬਰ 2022 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ।ਜਾਣਕਾਰੀ ਅਨੁਸਾਰ ਆਜਾਦੀ ਤੋਂ ਪਹਿਲਾ ਬ੍ਰਿਟਿਸ਼ ਸ਼ਾਸਨ ਵਿਚ ਮੋਰਬੀ ਪੁਲ ਦਾ...
ਅੰਮ੍ਰਿਤਸਰ | ਬੀਤੀ ਰਾਤ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮੱਲੀਆਂ ਵਿਖੇ ਆਏ ਲੁਟੇਰਿਆਂ 'ਤੇ ਪੈਟਰੋਲ ਪੰਪ ਦੇ ਸਕਿਉਰਿਟੀ ਗਾਰਡ ਨੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਇਕ ਲੁਟੇਰੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋ ਗਿਆ। ਗਾਰਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਲੁਟੇਰੇ ਮੋਟਰਸਾਈਕਲ 'ਤੇ ਬੈਠੇ ਸਨ, ਜਦੋਂ...
ਐਸਏਐਸ ਨਗਰ/ਮੋਹਾਲੀ
ਗੁਜਰਾਤ ਪੁਲ਼ ਹਾਦਸਾ : ਮੋਰਬੀ ਦੇ ਹਸਪਤਾਲ ‘ਚ ਹਰ ਪਾਸੇ ਚੀਖ-ਚਿਹਾੜਾ, ਪਹਿਲੀ ਤੋਂ ਤੀਸਰੀ ਮੰਜ਼ਿਲ ਤੱਕ ਲਾਸ਼ਾਂ ਹੀ ਲਾਸ਼ਾਂ
Admin - 0
ਗੁਜਰਾਤ। ਗੁਜਰਾਤ ਦੇ ਮੋਰਬੀ ਵਿਚ ਐਤਵਾਰ ਦੀ ਸ਼ਾਮ ਨੂੰ ਹੋਏ ਪੁਲ਼ ਹਾਦਸੇ ਵਿਚ ਹੁਣ ਤੱਕ 190 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਕਈ ਲੋਕ ਅਜੇ ਵੀ ਲਾਪਤਾ ਹਨ। ਸਾਰੇ ਜ਼ਖਮੀਆਂ ਨੂੰ ਮੋਰਬੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੂਰਾ ਹਸਪਤਾਲ ਮ੍ਰਿਤਕਾਂ, ਜ਼ਖਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਭਰਿਆ ਪਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਪੂਰਾ...
ਲੁਧਿਆਣਾ | ਖੰਨਾ ਪੁਲਿਸ ਵਿੱਚ ਤਾਇਨਾਤ ਇਕ ਹੌਲਦਾਰ ਦੀ ਉਸ ਦੇ ਪਿੰਡ ਹੋਲ ਵਿੱਚ ਆਪਸੀ ਰੰਜਿਸ਼ ਦੌਰਾਨ ਹੋਏ ਝਗੜੇ ਵਿੱਚ ਮੌਤ ਹੋ ਗਈ। ਖੰਨਾ ਪੁਲਿਸ ਨੇ ਮਾਮਲਾ ਦਰਜ ਕਰ ਕੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਨਾ ਦੇ ਡੀ.ਐਸ.ਪੀ. ਵਿਲੀਅਮ ਜੈਜੀ ਨੇ ਦੱਸਿਆ ਕਿ ਮ੍ਰਿਤਕ ਖੰਨਾ ਵਿਖੇ ਤਾਇਨਾਤ ਸੀ ਅਤੇ ਪਿੰਡ ਵਿੱਚ ਤਕਰਾਰ ਹੋਣ ਕਾਰਨ ਝਗੜਾ...
ਗੁਰਦਾਸਪੁਰ | ਬਟਾਲਾ ਦੇ ਨੇੜਲੇ ਪਿੰਡ ਧੀਰਾ ਵਿਖੇ ਅੱਜ ਸ਼ਾਮ ਇਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਹੋਈ, ਉਥੇ ਹੀ ਮੋਟਰਸਾਈਕਲ 'ਤੇ ਸਵਾਰ ਜਾ ਰਹੇ ਮਾਂ-ਪੁੱਤ ਗੁਰਸਾਹਬ ਸਿੰਘ (17 ਸਾਲ), ਮਾਂ ਪਰਮਜੀਤ ਕੌਰ, ਜੋ ਗੁਰਦੁਆਰਾ ਹੋਠੀਆ ਸਾਹਿਬ ਨਤਮਸਤਕ ਹੋਣ ਜਾ ਰਹੇ ਸਨ, ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਮਾਂ-ਪੁੱਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ 'ਚ...
ਅੰਮ੍ਰਿਤਸਰ
ਅੱਤਵਾਦ ਸਮੇਂ ਭਾਰਤੀ ਜਹਾਜ਼ ਨੂੰ ਹਾਈਜੈਕ ਕਰਕੇ ਪਾਕਿਸਤਾਨ ਲਿਜਾਣ ਵਾਲੇ ਪਿੰਕਾ ਨਾਲ ਅਕਾਲ ਤਖਤ ਦੇ ਜਥੇਦਾਰ ਦੀ ਫੋਟੋ ਵਾਇਰਲ, ਭਖਿਆ ਵਿਵਾਦ
Admin - 0
ਚੰਡੀਗੜ੍ਹ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਕਿਸਤਾਨ ਯਾਤਰਾ ਦੌਰਾਨ ਰਵਿੰਦਰ ਸਿੰਘ ਪਿੰਕਾ ਹਾਈਜੈਕਰ ਨਾਲ ਸਾਹਮਣੇ ਆਈ ਤਸਵੀਰ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪਿੰਕਾ ਅੱਤਵਾਦ ਦੇ ਦੌਰ ਦੌਰਾਨ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਕੇ ਸ਼੍ਰੀਨਗਰ ਤੋਂ ਲਾਹੌਰ ਲੈ ਗਿਆ ਸੀ। ਉਸਦੇ ਬਾਅਦ ਤੋਂ ਪਿੰਕਾ ਪਾਕਿਸਤਾਨ ਵਿਚ ਹੀ ਰਹਿ ਰਿਹਾ ਹੈ। ਜਥੇਦਾਰ ਸਾਕਾ ਪੰਜਾ ਸਾਹਿਬ...
ਕਪੂਰਥਲਾ
Kapurthala : ਭਾਣਜਾ ਹੀ ਨਿਕਲਿਆ ਮਾਸੀ ਦਾ ਕਾਤਲ, ਇਸ ਹਾਲ ‘ਚ ਦੇਖਿਆ ਤਾਂ ਕਰ ਦਿੱਤਾ ਬੇਰਹਿਮੀ ਨਾਲ ਕਤਲ
Admin - 0
ਕਪੂਰਥਲਾ। ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਤਰਫਹਾਜ਼ੀ ਵਿਚ 16 ਅਕਤੂਬਰ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਕਿਸੇ ਹੋਰ ਨੇ ਨਹੀਂ, ਸਗੋਂ ਮ੍ਰਿਤਕਾ ਦੇ ਭਾਣਜੇ ਨੇ ਹੀ ਕੀਤਾ ਸੀ। ਚੋਰੀ ਦੀ ਨੀਅਤ ਨਾਲ ਘਰ ਵਿਚ ਵੜਿਆ ਤਾਂ ਮਾਸੀ ਨੇ ਭਾਣਜੇ ਨੂੰ ਪਛਾਣ ਲਿਆ। ਇਸਦੇ...
ਅੰਮ੍ਰਿਤਸਰ
ਪੰਜਾਬ ‘ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪੁੱਜਾ, ਦਮੇ ਦੇ ਮਰੀਜ਼ਾਂ ਲਈ ਸਾਹ ਲੈਣਾ ਹੋਇਆ ਮੁਸ਼ਕਲ
Admin - 0
ਜਲੰਧਰ/ਲੁਧਿਆਣਾ/ਚੰਡੀਗੜ੍ਹ|ਪੰਜਾਬ ਚ ਝੋਨੇ ਦਾ ਸੀਜ਼ਨ 15 ਸਤੰਬਰ 2022 ਤੋਂ ਸ਼ੁਰੂ ਹੋਇਆ, ਜਿਸ ਦੌਰਾਨ ਪਰਾਲੀ ਨੂੰ ਅੱਗ ਲਾਉਣ ਦੀ ਰੁਝਾਨ ਜਿਵੇਂ-ਜਿਵੇਂ ਵਧਦਾ ਗਿਆ, ਪੰਜਾਬ ਦੀ ਆਬੋ ਹਵਾ ਨਾਲ-ਨਾਲ ਖਰਾਬ ਹੁੰਦੀ ਗਈ ਅਤੇ ਅੱਜ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪੁੱਜ ਗਿਆ। ਪੰਜਾਬ ਚ 15 ਸਤੰਬਰ ਨੂੰ ਸਭ ਤੋਂ ਵੱਧ ਮੰਡੀ ਗੋਬਿੰਦਗੜ੍ਹ ਚ ਹਵਾ ਪ੍ਰਦੂਸ਼ਣ 100 ਸੂਚਕ ਅੰਕ ਸੀ ਅਤੇ ਅੱਜ ਹਵਾ...










































