ਚੰਡੀਗੜ੍ਹ | ਕਿਸਾਨ ਆਗੂ ਗੁਰਨਾਮ ਸਿੰਘ ਨੇ ਕਿਹਾ ਕਿਾ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਕਿਸਾਨ ਮੁੜ ਧਰਨਾ ਦੇਣਗੇ।ਕਿਸਾਨ ਅੰਦੋਲਨ ਦੀ ਦੂਜੀ ਵਰ੍ਹੇਗੰਢ 'ਤੇ 24 ਨਵੰਬਰ ਨੂੰ ਅੰਬਾਲਾ 'ਚ ਰੇਲ ਰੋਕੀ ਜਾਵੇਗੀ। ਕਿਸਾਨ ਅੰਦੋਲਨ ਦੌਰਾਨ ਹੋਏ ਰੇਲਾਂ ਦੇ ਕੇਸ ਵਾਪਸ ਨਾ ਕੀਤੇ ਤਾਂ 24 ਨਵੰਬਰ ਨੂੰ ਰੇਲ ਜਾਮ ਹੋਵੇਗਾ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਕਿਸਾਨ ਮਸੀਹਾ ਸਰ ਛੋਟੂ ਰਾਮ...
ਅੰਮ੍ਰਿਤਸਰ/ਗੁਰਦਾਸਪੁਰ/ਚੰਡੀਗੜ੍ਹ | ਹੁਣ ਪੰਜਾਬ 'ਚ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਮਾਈਨਿੰਗ ਲਈ ਭਾਰਤੀ ਫੌਜ ਤੋਂ NOC ਲੈਣੀ ਪਵੇਗੀ। ਪੰਜਾਬ-ਹਰਿਆਣਾ ਹਾਈਕੋਰਟ 'ਚ ਸੁਣਵਾਈ ਦੌਰਾਨ ਭਾਰਤੀ ਫੌਜ ਨੇ ਹਲਫਨਾਮਾ ਦਾਇਰ ਕੀਤਾ ਹੈ ਕਿ ਹੁਣ ਫੌਜ ਵੱਲੋਂ ਮਾਈਨਿੰਗ ਕਰਨ ਲਈ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਉਸ ਮੁਤਾਬਕ ਹੁਣ ਪੰਜਾਬ ਸਰਕਾਰ ਨੂੰ ਸਰਹੱਦ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਮਾਈਨਿੰਗ ਲਈ ਫੌਜ...
ਹੁਸ਼ਿਆਰਪੁਰ
ਲੜਕੀ ਨੂੰ ਬਾਹਰ ਭੇਜਣ ਦੀ ਮਾਂ ਨੂੰ ਦਿੱਤੀ ਸਜ਼ਾ, ਬਸਪਾ ਪ੍ਰਧਾਨ ਅਤੇ ਪਰਿਵਾਰ ਨੇ ਗਲੀ ‘ਚ ਡਾਂਗਾਂ ਨਾਲ ਕੁੱਟੀ ਨੂੰਹ
Admin - 0
ਹੁਸ਼ਿਆਰਪੁਰ | ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਕਸਬਾ ਮਾਹਿਲਪੁਰ ‘ਚ ਬਸਪਾ ਪ੍ਰਧਾਨ ਅਤੇ ਉਸ ਦੇ ਪਰਿਵਾਰ ਵਲੋਂ ਆਪਣੀ ਨੂੰਹ ਨੂੰ ਸ਼ਰੇਆਮ ਗਲੀ ਵਿਚ ਡਾਂਗਾਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ |
ਪੀੜਤ ਔਰਤ ਮਨਜੀਤ ਕੌਰ ਦਾ ਸਿਰਫ਼ ਇਹੀ ਕਸੂਰ ਸੀ ਕਿ ਉਸ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਆਪਣੀ ਸਭ ਤੋਂ ਵੱਡੀ ਲੜਕੀ ਨੂੰ ਕਰਜ਼ਾ ਤੇ ਚੁੱਕ ਦੁਬਈ ਭੇਜ...
ਯੂਪੀ| ਮਹੋਬਾ ਦਾ ਜ਼ਿਲ੍ਹਾ ਹਸਪਤਾਲ ਚ ਇਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਹਸਪਤਾਲ ਦੀ ਐਮਰਜੈਂਸੀ ਵਿਚ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਬਜਾਏ ਤਾਂਤਰਿਕਾਂ ਵੱਲੋਂ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤਾਂਤਰਿਕਾਂ ਵੱਲੋਂ ਇੱਕ ਔਰਤ ਅਤੇ ਬਜ਼ੁਰਗ ਵਿਅਕਤੀ ਦੀ ਝਾੜ-ਫੂਖ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਕੁਲਪਹਾੜ...
ਤਰਨਤਾਰਨ | ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ-ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਚ ਇਕ ਨਵਾਂ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਨੂੰਹ ਨੇ ਲੁੱਟ ਦਾ ਡਰਾਮਾ ਰਚਾ ਕੇ ਉਨ੍ਹਾਂ ਦਾ ਕਤਨ ਕਰਵਾਇਆ ਸੀ। ਇਹ ਘਟਨਾ 20 ਅਕਤੂਬਰ ਦੀ ਹੈ।...
ਅੰਮ੍ਰਿਤਸਰ
ਪੰਜਾਬ ‘ਚ ਰੇਤਾ-ਬੱਜਰੀ ਦੀ ਕਾਲਾ ਬਾਜ਼ਾਰੀ : ਘਰ ਬਣਾਉਣ ਹੋਇਆ ਔਖਾ, 35-40 ਹਜ਼ਾਰ ਤੋਂ ਘੱਟ ਨਹੀਂ ਟਿੱਪਰ ਦੇ ਰੇਟ
Admin - 0
ਜਲੰਧਰ/ਲੁਧਿਆਣਾ/ਚੰਡੀਗੜ੍ਹ | ਪੰਜਾਬ ਵਿੱਚ ਘਰ ਬਣਾਉਣ ਦਾ ਸੁਪਨਾ ਸ਼ਾਇਦ ਹੁਣ ਸੁਪਨਾ ਹੀ ਰਹਿ ਗਿਆ ਹੈ। ਚੋਣਾਂ ਤੋਂ ਪਹਿਲਾਂ ਰੇਤ ਮਾਫੀਆ 'ਤੇ ਲਗਾਮ ਕੱਸ ਕੇ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਵਾਉਣ ਦੇ ਵਾਅਦੇ ਅਤੇ ਦਾਅਵੇ ਇਸ ਵੇਲੇ ਹਵਾ 'ਚ ਉੱਡਦੇ ਨਜ਼ਰ ਆ ਰਹੇ ਹਨ। ਇਹੀ ਕਾਰਨ ਹੈ ਕਿ 12 ਤੋਂ 15 ਹਜ਼ਾਰ ਵਿੱਚ 900 ਵਰਗ ਫੁੱਟ ਦਾ ਰੇਤ ਦਾ ਟਿੱਪਰ...
ਨਵੀਂ ਦਿੱਲੀ | ਦੇਸ਼ ਦੀ ਸੁਰੱਖਿਆ ਏਜੰਸੀਆਂ ਅੰਤਰਰਾਸ਼ਟਰੀ ਸੀਮਾ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਹਰ ਵਿਅਕਤੀ ਦਾ ਡੇਟਾ ਇਕੱਠਾ ਕਰਨ ਲਈ ਸਰਵੇ ਕਰੇਗੀ, ਜਿਸ ਦੀ ਸ਼ੁਰੂਆਤ ਰਾਜਸਥਾਨ ਤੋਂ ਹੋਵੇਗੀ। ਇਹ ਸਭ ਜਾਣਕਾਰੀਆਂ ਕੇਂਦਰੀ ਪੱਧਰ 'ਤੇ ਇਕੱਠੀ ਹੋਵੇਗੀ। ਸੁਰੱਖਿਆ ਏਜੰਸੀਆਂ ਨੇ ਇਹ ਫੈਸਲਾ ਸੈਨਿਕਾਂ ਦੀ ਹਰਕਤ ਅਤੇ ਖੂਫੀਆ ਜਾਣਕਾਰੀਆਂ ਲੀਕ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਲਿਆ ਹੈ।ਸੁਰੱਖਿਆ ਏਜੰਸੀਆਂ...
ਕਪੂਰਥਲਾ | ਬੇਗੋਵਾਲ ਦੇ ਨਜ਼ਦੀਕੀ ਪਿੰਡ ਜੈਦ ਵਿਖੇ ਪਿੰਡ ਦੇ ਗੁਰੂ ਘਰ ਬਾਬਾ ਮੱਖਣ ਸ਼ਾਹ ਲੁਬਾਣਾ (ਜੱਦੀ) ਗੁਰਦੁਆਰਾ 'ਚੋਂ ਅਣਪਛਾਤੇ ਚੋਰਾਂ ਵੱਲੋਂ ਗੋਲਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਹ ਚੋਰੀ ਦੀ ਵਾਰਦਾਤ ਦਾ ਸਾਰਾ ਮਾਮਲਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਿਆ। ਇਸ ਮੌਕੇ ਬਾਬਾ ਮੱਖਣ ਸ਼ਾਹ ਲੁਬਾਣਾ ਜੱਦੀ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਲੋਕਾਂ ਅਤੇ ਗ੍ਰੰਥੀ ਸਤਨਾਮ ਸਿੰਘ...
ਪਟਿਆਲਾ | ਨਾਭਾ ਜੇਲ ਵਿਚ ਕੈਦ ਵੱਡੀ ਗਿਣਤੀ ਕੈਦੀ ਕਾਲੇ ਪੀਲੀਏ (ਹੈਪੇਟਾਈਟਿਸ) ਦੀ ਲਪੇਟ ਵਿਚ ਆ ਗਏ ਹਨ। ਸੂਤਰਾਂ ਮੁਤਾਬਕ ਇਸ ਜੇਲ ਦੇ 302 ਕੈਦੀ ਇਸ ਰੋਗ ਤੋਂ ਪੀੜਤ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕੈਦੀ ਹੈਪੇਟਾਈਟਿਸ ਸੀ ਅਤੇ ਬਾਕੀ ਹੈਪੇਟਾਈਟਿਸ ਬੀ ਵਾਇਰਸ ਤੋਂ ਪੀੜਤ ਹਨ।
ਜਾਣਕਾਰੀ ਮੁਤਾਬਕ ਪਾਜ਼ੇਟਿਵ ਕੈਦੀਆਂ ਦੀ ਅਗਲੀ ਪੜਤਾਲ ਲਈ ਖੂਨ ਦੇ ਸੈਂਪਲ ਭੇਜੇ ਜਾ ਰਹੇ...
ਫਰੀਦਕੋਟ | ਹਰਗੋਬਿੰਦ ਨਗਰ ਵਿਚ ਸਥਿਤ ਇਕ ਚਰਚ ਨੂੰ ਕੁਝ ਅਣਪਛਾਤਿਆਂ ਵੱਲੋਂ ਨਿਸ਼ਾਨਾ ਬਣਾਉਂਦਿਆ ਉਸ ਵਕਤ ਚਰਚ ਦੀ ਛੱਤ 'ਤੇ ਰੋੜਿਆਂ ਨਾਲ ਹਮਲਾ ਕੀਤਾ ਗਿਆ, ਜਦੋਂ ਚਰਚ ਅੰਦਰ ਮੌਜੂਦ ਸੰਗਤ ਮਹੀਨਾਵਾਰ ਪ੍ਰਾਰਥਨਾ ਕਰ ਰਹੀ ਸੀ, ਹਾਲਾਂਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਇਕ ਵਾਰ ਪੂਰੀ ਸੰਗਤ ਅੰਦਰ ਸਹਿਮ ਗਈ।ਗੱਲਬਾਤ ਕਰਦਿਆਂ ਚਰਚ ਦੇ ਪਾਸਟਰ ਸੈਮੂਅਲ ਮਸੀਹ ਨੇ ਦੱਸਿਆ ਕਿ...










































