ਪੰਜਾਬ
ਸੌਦਾ ਸਾਧ ਦੀ ਪੈਰੋਲ ’ਤੇ ਮਨੀਸ਼ਾ ਗੁਲਾਟੀ ਨੇ ਟਿੱਪਣੀ ਤੋਂ ਕੀਤਾ ਇਨਕਾਰ, ਕਿਹਾ- ਇਹ ਦੂਜੇ ਸੂਬੇ ਦਾ ਮਾਮਲਾ
Admin - 0
ਲੁਧਿਆਣਾ। ਸੌਦਾ ਸਾਧ ਨੂੰ ਮਿਲੀ ਪੈਰੋਲ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਹੋਰ ਸੂਬੇ ਦਾ ਹੈ, ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਲਈ ਉਹ ਇਸ ਬਾਰੇ ਕੋਈ ਬਿਆਨ ਨਹੀਂ ਦੇਣਗੇ।
ਮਨੀਸ਼ਾ ਗੁਲਾਟੀ...
ਲੁਧਿਆਣਾ। ਸ਼ਿਮਲਾਪੁਰੀ ਵਿਚ ਪੈਂਦੇ ਨਿਊ ਜਨਤਾ ਨਗਰ ਇਲਾਕੇ ਵਿਚ ਇਕ ਕੁਆਰਟਰ ਵਿਚ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਦੀ 19 ਸਾਲਾ ਵਿਆਹੁਤਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਘਟਨਾ ਦੇ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਉਕਤ ਘਟਨਾ ਦੀ ਸੂਚਨਾ ਪਾ ਕੇ ਸ਼ਿਮਲਾਪੁਰੀ ਥਾਣੇ ਦੇ ਮੁਖੀ ਇੰਸਪੈਕਟਰ ਪ੍ਰਮੋਦ ਕੁਮਾਰ ਪੁਲਿਸ ਪਾਰਟੀ ਸਣੇ ਘਟਨਾ ਸਥਾਨ ਉਤੇ ਪੁੱਜੇ। ਪੁਲਿਸ...
ਇਟਲੀ। ਵੈਟੀਕਨ ਸਿਟੀ ਕੈਥੋਲਿਕ ਚਰਚ ਦੇ ਸਰਵਉੱਚ ਈਸਾਈ ਗੁਰੂ ਪੋਪ ਫਰਾਂਸਿਸ ਨੇ ਲੋਕਾਂ ਨੂੰ ਆਨਲਾਈਨ ਪੋਰਨ ਬਾਰੇ ਚੇਤਾਵਨੀ ਦਿੱਤੀ ਹੈ। ਪੋਪ ਫਰਾਂਸਿਸ ਨੇ ਕਿਹਾ ਕਿ ਨਨ ਅਤੇ ਪਾਦਰੀ ਵੀ ਮੋਬਾਈਲ 'ਤੇ ਅਸ਼ਲੀਲ ਫ਼ਿਲਮਾਂ ਦੇਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਨਲਾਈਨ ਪੋਰਨੋਗ੍ਰਾਫੀ ਦੇਖਣ ਨਾਲ ਮਨ ਵਿੱਚ ਸ਼ੈਤਾਨਵਾਦ ਵਸਣ ਲੱਗ ਜਾਂਦਾ ਹੈ। ਇਸ ਦੇ ਨਾਲ ਹੀ ਪੋਪ ਫਰਾਂਸਿਸ ਨੇ ਲੋਕਾਂ ਨੂੰ...
ਐਸਏਐਸ ਨਗਰ/ਮੋਹਾਲੀ
ਗੈਂਗਸਟਰ ਦਿਲਪ੍ਰੀਤ ਬਾਬਾ ਤੇ ਜਸਪਾਲ ਜੱਸੀ ਗੈਂਗ ਦਾ ਮੈਂਬਰ 5 ਪਿਸਟਲ ਤੇ ਹੌਂਡਾ ਸਿਟੀ ਕਾਰ ਸਣੇ ਕਾਬੂ
Admin - 0
ਖਰੜ। ਸੀਆਈਏ ਸਟਾਫ਼ ਨੇ ਵੱਡੀ ਕਾਰਾਵਾਈ ਕਰਦਿਆਂ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਗੈਂਗ ਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਕੋਲੋਂ 5 ਪਿਸਟਲ, 15 ਰੌਂਦ ਜ਼ਿੰਦਾ ਅਤੇ ਹੌਂਡਾ ਸਿਟੀ ਕਾਰ ਬਰਾਮਦ ਕੀਤੀ ਹੈ।
ਵਿਵੇਕ ਸ਼ੀਲ ਸੋਨੀ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਐਸਏਐਸ ਨਗਰ ਨੇ ਦੱਸਿਆ ਕਿ ਮੁਹਾਲੀ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਲੁੱਟਣ ਵਾਲਾ ਬੱਬੀ ਠੱਗ ਤੇ ਉਸ ਦਾ ਪੁੱਤਰ ਦਿੱਲੀ ਤੋਂ ਕਾਬੂ
Admin - 0
ਨਵੀਂ ਦਿੱਲੀ/ਜਲੰਧਰ। ਪੰਜਾਬ ਦੇ ਜਲੰਧਰ ‘ਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਠੱਗ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦੀ ਬਜਾਏ ਇਹ ਏਜੰਟ ਧੋਖਾਧੜੀ ਕਰਕੇ ਆਪਣੇ ਪੁੱਤਰ ਨਾਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦਿੱਲੀ ਏਅਰਪੋਰਟ ‘ਤੇ ਫੜਿਆ ਗਿਆ।
ਏਅਰਪੋਰਟ ‘ਤੇ ਫੜੇ ਗਏ ਏਜੰਟ ਬਾਰੇ...
ਨੈਸ਼ਨਲ
ਹੁਣ ਹਾਦਸੇ ਪਿੱਛੋਂ ਐਂਬੂਲੈਂਸ ਦੇਰ ਨਾਲ ਪਹੁੰਚੀ ਤਾਂ ਹੋਵੇਗਾ 1 ਲੱਖ ਜੁਰਮਾਨਾ, NHAI ਨੇ ਜਾਰੀ ਕੀਤੇ ਨਵੇਂ ਹੁਕਮ
Admin - 0
ਨਵੀਂ ਦਿੱਲੀ। ਹਾਈਵੇਅ ਉਤੇ ਦੁਰਘਟਨਾ ਤੋਂ ਬਾਅਦ ਐਂਬੂਲੈਂਸਾਂ ਦੇ ਪਹੁੰਚਣ ਵਿਚ ਅਕਸਰ ਦੇਰੀ ਹੋ ਜਾਂਦੀ ਹੈ। ਕਈ ਵਾਰ ਇਸ ਦੇਰੀ ਕਾਰਨ ਹਾਦਸੇ ਦਾ ਸ਼ਿਕਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਹੁਣ ਜੇਕਰ ਹਾਈਵੇਅ ਉਤੇ ਐਂਬੂਲੈਂਸ ਦੇਰੀ ਨਾਲ ਪਹੁੰਚਦੀ ਹੈ ਤਾਂ ਐਂਬੂਲੈਂਸ ਤਾਇਨਾਤ ਕਰਨ ਵਾਲੀਆਂ ਏਜੰਸੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ।
TOI ਦੇ ਅਨੁਸਾਰ ਐਂਬੂਲੈਂਸ ਤਾਇਨਾਤ ਏਜੰਸੀਆਂ ਨੂੰ 'ਗੋਲਡਨ ਆਵਰ'...
ਆਗਰਾ। ਆਗਰਾ ਵਿਚ ਰਸਗੁੱਲੇ ਕਰਕੇ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਬਰਾਤ ‘ਚ ਆਏ 20 ਸਾਲਾ ਮੁੰਡੇ ਦੀ ਚਾਕੂ ਲੱਗਣ ਕਾਰਨ ਮੌਤ ਹੋ ਗਈ। 12 ਲੋਕ ਜ਼ਖਮੀ ਹੋਏ ਹਨ। ਘਟਨਾ ਤੋਂ ਬਾਅਦ ਬਰਾਤ ਵਿਆਹ ਤੋਂ ਬਿਨਾਂ ਹੀ ਪਰਤ ਗਈ।
ਘਟਨਾ ਬੁੱਧਵਾਰ ਦੀ ਹੈ। ਖੰਡੌਲੀ ਦੇ ਰਹਿਣ ਵਾਲੇ ਕਾਰੋਬਾਰੀ ਵਕਾਰ ਦੇ ਦੋ ਪੁੱਤਰ ਜਾਵੇਦ ਅਤੇ ਰਸ਼ੀਦ ਦਾ ਵਿਆਹ ਏਤਮਾਦਪੁਰ...
ਹੁਸ਼ਿਆਰਪੁਰ। ਗੈਂਗਸਟਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇਕ ਹੋਰ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਨੂੰ 5 ਨਜਾਇਜ਼ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਗੈਂਗਸਟਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਇਹ ਇਕ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸੀ।
ਚੰਡੀਗੜ੍ਹ। ਪੈਰੋਲ ਉਤੇ ਆਏ ਤੇ ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਹੁਣ ਲੋਕਾਂ ਨੂੰ ਨਸ਼ਾ ਛੁਡਾਉਂਣ ਦੇ ਗੁਰ ਸਮਝਾ ਰਹੇ ਹਨ। ਇਕ ਵਾਇਰਲ ਵੀਡੀਓ ਵਿਚ ਰਾਮ ਰਹੀਮ ਆਪਣੇ ਗੁਰੂ ਸ਼ਾਹ ਸਤਨਾਮ ਜੀ ਵਲੋਂ ਦੱਸੇ ਗੁਰਮੰਤਰ ਨਾਲ ਨਸ਼ਾ ਛੁਡਾਉਣ ਦੇ ਤਰੀਕੇ ਸਮਝਾ ਰਹੇ ਹਨ। ਰਾਮ ਰਹੀਮ ਲੋਕਾਂ ਨੂੰ ਇਹ ਸਮਝਾ ਰਹੇ ਹਨ ਕਿ ਸਵੇਰੇ-ਸ਼ਾਮ...
ਤਰਨਤਾਰਨ। ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਮੀਆਂਵਿੰਡ ਵਿਖੇ ਇਕ ਨੌਜਵਾਨ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਹੈ। ਨੌਜਵਾਨ ਦੀ ਪਹਿਚਾਣ ਸੁਖਜੀਤ ਸਿੰਘ (35) ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮੀਆਂਵਿੰਡ ਵਜੋਂ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਲੰਮੇ ਸਮੇਂ ਤੋਂ ਨਸ਼ਾ ਕਰਨ ਦਾ ਆਦੀ ਸੀ, ਜਿਸ ਦਾ ਮੀਆਂਵਿੰਡ ਦੇ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚੋਂ ਇਲਾਜ...










































