ਅੰਮ੍ਰਿਤਸਰ
ਐਸਜੀਪੀਸੀ ਚੋਣਾਂ : ਬੀਬੀ ਜਗੀਰ ਕੌਰ ਨੇ ਬਾਦਲ ਪਰਿਵਾਰ ਨੂੰ ਸਿੱਧਾ ਵੰਗਾਰਿਆ, ਚੋਣ ਲੜਨ ਦੇ ਆਪਣੇ ਸਟੈਂਡ ‘ਤੇ ਬਜ਼ਿੱਦ
Admin - 0
ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣ ਬਾਦਲ ਪਰਿਵਾਰ ਨੂੰ ਸਿੱਧਾ ਵੰਗਾਰਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਸਪੈਂਡ ਕਰਨ ਦੇ ਬਾਵਜੂਦ ਉਹ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਚੋਣ ਲੜਨ ਦੇ ਆਪਣੇ ਸਟੈਂਡ ’ਤੇ ਕਾਇਮ ਹਨ। ਇਸ ਨਾਲ ਹੀ ਬੀਬੀ ਜਗੀਰ ਕੌਰ ਨਿੱਤ ਨਵੇਂ ਖੁਲਾਸੇ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਾ...
ਕ੍ਰਾਇਮ ਅਤੇ ਨਸ਼ਾ
ਪੁੱਤ ਨੇ ਪਹਿਲਾਂ ਪੂਰੇ ਪਰਿਵਾਰ ਨੂੰ ਖੁਆਈਆਂ ਨੀਂਦ ਦੀਆਂ ਗੋਲ਼ੀਆਂ, ਫਿਰ ਟੈਂਕੀ ‘ਚ ਡੁਬੋ ਕੇ ਦਿੱਤੀ ਦਰਦਨਾਕ ਮੌਤ, ਆਪ ਵੀ ਪਾਣੀ ‘ਚ ਮਾਰੀ ਛਾਲ
Admin - 0
ਜੋਧਪੁਰ। ਇੱਕ ਨੌਜਵਾਨ ਨੇ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਹਿਲਾਂ ਖੇਤ ਵਿੱਚ ਕੁਹਾੜੀ ਨਾਲ ਪਿਤਾ ਦਾ ਕਤਲ ਕੀਤਾ। ਘਰ ਪਹੁੰਚ ਕੇ ਸਾਰਿਆਂ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਫਿਰ ਸਾਰਿਆਂ ਨੂੰ ਇਕ ਤੋਂ ਬਾਅਦ ਇਕ ਪਾਣੀ ਦੀ ਟੈਂਕੀ ਵਿਚ ਸੁੱਟ ਦਿੱਤਾ। ਬਾਅਦ ਵਿਚ ਉਸ ਨੇ ਆਪ ਵੀ ਖ਼ੁਦਕੁਸ਼ੀ ਕਰ ਲਈ। ਕੁੱਲ ਪੰਜ ਲੋਕਾਂ ਦੀ ਮੌਤ...
ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ 9 ਨਵੰਬਰ ਨੂੰ ਹੋਣ ਵਾਲੀਆਂ ਸ਼੍ਰੋਮਣੀ ਕਮੇਟੀ ਦੀਆਂ ਸਾਲਾਨਾ ਚੋਣਾਂ ਲਈ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ...
ਦਿੱਲੀ। ਪਰਾਲੀ ਨੂੰ ਅੱਗ ਲਗਾਉਣ ਕਾਰਨ ਇਕੱਲੇ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿਚ ਪ੍ਰਦੂਸ਼ਣ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਦੀ ਵੱਧਦੀ ਸਮੱਸਿਆ ਨੂੰ ਦੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਪ੍ਰਾਇਮਰੀ ਸਕੂਲਾਂ ਵਿਚ ਅਗਲੇ ਹੁਕਮਾਂ ਤੱਕ...
ਦਿੱਲੀ। ਪਰਾਲੀ ਨੂੰ ਅੱਗ ਲਗਾਉਣ ਕਾਰਨ ਇਕੱਲੇ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਵਿਚ ਪ੍ਰਦੂਸ਼ਣ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਦੂਸ਼ਣ ਦੀ ਵੱਧਦੀ ਸਮੱਸਿਆ ਨੂੰ ਦੇਖਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਪ੍ਰਾਇਮਰੀ ਸਕੂਲਾਂ ਵਿਚ ਅਗਲੇ ਹੁਕਮਾਂ ਤੱਕ...
ਐਸਏਐਸ ਨਗਰ/ਮੋਹਾਲੀ
ਪਰਾਲੀ ਸਾੜਨ ਦੇ ਮਾਮਲੇ ‘ਚ CM ਦਾ ਜ਼ਿਲ੍ਹਾ ਅੱਵਲ, 452 ਥਾਵਾਂ ਤੋਂ ਉੱਠਿਆ ਧੂੰਆਂ, ਪੈਦਾ ਹੋ ਸਕਦੇ ਨੇ ਹੈਲਥ ਐਮਰਜੈਂਸੀ ਵਰਗੇ ਹਾਲਾਤ
Admin - 0
ਚੰਡੀਗੜ੍ਹ। ਪੰਜਾਬ ਵਿਚ ਜਿਸ ਤਰ੍ਹਾਂ ਖੇਤਾਂ ਤੋਂ ਧੂੰਆਂ ਉਠ ਰਿਹਾ ਹੈ, ਉਸ ਨਾਲ ਪੰਜਾਬ ਵੀ ਗੈਸ ਦਾ ਚੈਂਬਰ ਬਣਨ ਵੱਲ ਵਧ ਰਿਹਾ ਹੈ। ਪਰਾਲੀ ਸਾੜਨ ਉਤੇ ਰੋਕ ਨਾ ਲੱਗੀ ਤਾਂ ਇਥੇ ਵੀ ਹੈਲਥ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਵਾਤਾਵਰਣ ਵਿਚ ਪ੍ਰਦੂਸ਼ਣ ਇੰਨਾ ਵਧ ਚੁੱਕਾ ਹੈ ਕਿ ਹੁਣ ਹਵਾ ਸਾਹ ਲੈਣ ਦੇ ਲਾਇਕ ਵੀ ਨਹੀਂ ਬਚੀ। ਹਵਾ ਵਿਚ...
ਕ੍ਰਾਇਮ ਅਤੇ ਨਸ਼ਾ
ਫਰੀਦਕੋਟ : ਪਰਾਲੀ ਸਾੜਨ ‘ਤੇ ਕਾਰਵਾਈ ਕਰਨ ਆਏ 2 ਨੋਡਲ ਅਧਿਕਾਰੀਆਂ ਤੇ ਇਕ ਪਟਵਾਰੀ ਨੂੰ ਕਿਸਾਨਾਂ ਨੇ ਪਿਛਲੇ 18 ਘੰਟਿਆਂ ਤੋਂ ਬੰਧਕ ਬਣਾਇਆ
Admin - 0
ਫਰੀਦਕੋਟ। ਫਰੀਦਕੋਟ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਨੋਡਲ ਅਧਿਕਾਰੀ ਤੇ 2 ਪਟਵਾਰੀਆਂ ਨੂੰ ਕਿਸਾਨਾਂ ਨੇ ਪਿਛਲੇ 18 ਘੰਟਿਆਂ ਤੋਂ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਘਟਨਾ ਪਿੰਡ ਜਿਊਣ ਸਿੰਘ ਵਾਲਾ ਤੋਂ ਸਾਹਮਣੇ ਆਈ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਖਿਲਾਫ ਕਾਰਵਾਈ ਕਰਨ ਆਏ 2 ਖੇਤੀਬਾੜੀ ਅਧਿਕਾਰੀਆਂ ਤੇ ਇਕ ਪਟਵਾਰੀ ਨੂੰ ਦੇਰ ਰਾਤ ਤੋਂ ਘੇਰ ਕੇ...
ਐਸਏਐਸ ਨਗਰ/ਮੋਹਾਲੀ
NIA ਦੀ ਰਡਾਰ ‘ਤੇ ਕਈ ਪੰਜਾਬੀ ਸਿੰਗਰ, ਮਨਕੀਰਤ ਤੇ ਦਿਲਪ੍ਰੀਤ ਤੋਂ ਬਾਅਦ ਇਸ ਪੰਜਾਬੀ ਸਿੰਗਰ ਤੋਂ ਹੋਈ ਪੁੱਛਗਿੱਛ
Admin - 0
ਚੰਡੀਗੜ੍ਹ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ NIA ਨੇ ਸਿੱਧੂ ਮੂਸੇਵਾਲਾ ਮਾਮਲੇ‘ਚ ਪੰਜਾਬ ਦੀ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਹਾਲ ਹੀ ਵਿੱਚ ਜੈਨੀ ਜੌਹਲ ਦਾ ਇੱਕ ਗੀਤ ‘ਲੈਟਰ ਟੂ ਸੀਐਮ’ ਬਹੁਤ ਫੇਮਸ ਹੋਇਆ ਸੀ। ‘ਲੈਟਰ ਟੂ ਸੀਐਮ’ ਗੀਤ ‘ਚ ਜੈਨੀ ਜੌਹਲ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਈ ਸੀ।
ਹੁਣ...
ਚੰਡੀਗੜ੍ਹ। ਪੰਜਾਬ ‘ਚ ਸਸਤੀ ਸ਼ਰਾਬ ਦੇਣ ਦੇ ਦਾਅਵਿਆਂ ਵਿਚਾਲੇ ਸ਼ਰਾਬ ਦੇ ਮਹਿੰਗੇ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਖੁੱਲ੍ਹੀ ਛੋਟ ਕਾਰਨ ਸੂਬੇ ਦੇ ਥੋਕ ਸ਼ਰਾਬ ਕਾਰੋਬਾਰੀਆਂ ਨੇ ਕਈ ਵੱਡੇ ਸ਼ਹਿਰਾਂ ਦੇ ਰੈਸਟੋਰੈਂਟਾਂ-ਬਾਰਾਂ ਅਤੇ ਮੈਰਿਜ ਪੈਲੇਸਾਂ ਲਈ ਆਪਣੇ ਪੱਧਰ ‘ਤੇ ਸ਼ਰਾਬ ਦੀਆਂ ਕੀਮਤਾਂ ‘ਚ 25 ਤੋਂ 30 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਖਾਸ ਕਰਕੇ ਲੁਧਿਆਣਾ ਵਿੱਚ ਥੋਕ...
ਜਲੰਧਰ
ਪੰਜਾਬ ਦੇ ਮਸ਼ਹੂਰ ਈਐਨਟੀ ਸਰਜਨ ਡਾ. ਰਮੇਸ਼ ਚੰਦਰ ਖੋਸਲਾ ਨਹੀਂ ਰਹੇ, ਅੰਤਿਮ ਸੰਸਕਾਰ ਕੱਲ ਸਵੇਰੇ 11 ਵਜੇ
Admin - 0
ਜਲੰਧਰ | ਪੰਜਾਬ ਦੇ ਨਾਮੀ ਈਐਨਟੀ ਸਰਜਨ ਰਮੇਸ਼ ਚੰਦਰ ਖੋਸਲਾ ਦੀ ਮੌਤ ਹੋ ਗਈ ਹੈ। ਡਾ. ਰਮੇਸ਼ ਡਾ. ਸਤਯਪਾਲ ਖੋਸਲਾ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਨ। ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁੱਕਰਵਾਰ ਸਵੇਰੇ 11 ਵਜੇ ਉਨ੍ਹਾਂ ਦੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਘਰ ਤੋਂ ਨਿਕਲੇਗੀ। ਸਾਢੇ 11 ਵਜੇ ਹਰਨਾਮਦਾਸਪੁਰਾ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਹੋਵੇਗਾ। ਡਾ. ਰਮੇਸ਼ ਦੀ ਮੌਤ ਨਾਲ ਸਿਹਤ ਜਗਤ...











































