ਲੁਧਿਆਣਾ | ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਜਾ ਰਿਹਾ ਸੀ। ਬਿਰ੍ਜ਼ਾ ਕਾਰ ਟਰਾਲੇ ਕੋਲੋਂ ਲੰਘ ਰਹੀ ਸੀ । ਇਸ ਦੌਰਾਨ ਕਾਰ ਟਰਾਲੇ ਦੀ ਸਾਈਡ 'ਤੇ ਲੱਗੇ ਜਾਲ 'ਚ ਫਸ ਗਈ, ਜਿਸ ਕਾਰਨ ਟਰਾਲੇ ਦਾ ਸਟੀਅਰਿੰਗ ਜਾਮ ਹੋ ਗਿਆ ਅਤੇ ਉਹ...
ਕ੍ਰਾਇਮ ਅਤੇ ਨਸ਼ਾ
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ, ਘਰ ਦੇ ਟਾਇਲਟ ‘ਚ ਟੋਆ ਪੁੱਟ ਕੇ ਦੱਬੀ ਲਾਸ਼
Admin - 0
ਲੁਧਿਆਣਾ | ਸੰਗਰੂਰ 'ਚ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਮੀਟ ਸਬਜ਼ੀ 'ਚ ਨਸ਼ੀਲੀਆਂ ਗੋਲੀਆਂ ਮਿਲਾ ਕੇ ਉਸ ਨੂੰ ਬੇਹੋਸ਼ ਕਰ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਘਰ ਦੇ ਟਾਇਲਟ 'ਚ ਟੋਆ ਪੁੱਟ ਕੇ ਉਸ ਨੂੰ ਦੱਬ ਦਿੱਤਾ। ਪਤਨੀ ਨੇ ਥਾਣੇ 'ਚ ਪਤੀ ਦੇ ਲਾਪਤਾ ਹੋਣ...
ਪੰਜਾਬ
ਵਿਦਿਆਰਥੀਆਂ ਨੂੰ ਪਾਜ਼ੇਟਿਵ ਜੀਵਨ ਵੱਲ ਪ੍ਰੇਰਿਤ ਕਰਨ ਲਈ ਵਿਦਿਅਕ ਸੰਸਥਾਵਾਂ ‘ਚ ਬਣਾਏ ਜਾਣਗੇ ਮੈਡੀਟੇਸ਼ਨ ਅੰਬੈਸਡਰ
Admin - 0
ਲੁਧਿਆਣਾ | ਹਰ ਘਰ ਧਿਆਨ ਪ੍ਰੋਗਰਾਮ ਤਹਿਤ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਉੱਚ ਵਿਦਿਅਕ ਅਦਾਰਿਆਂ ਵਿੱਚ ਆਜ਼ਾਦੀ ਦੇ 75 ਸਾਲ ਮਨਾਉਣ ਲਈ ਸੱਭਿਆਚਾਰ ਵਿਭਾਗ ਦੇ ਸਹਿਯੋਗ ਨਾਲ ਹਰ ਘਰ ਧਿਆਨ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸਮਾਗਮ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਲੋਕਾਂ ਨੂੰ ਧਿਆਨ ਅਤੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ...
ਪੰਜਾਬ
ਲੁਧਿਆਣਾ : ਸਮਾਰਟ ਸਿਟੀ ਦੇ ਅਧੂਰੇ ਪ੍ਰਾਜੈਕਟ ਪੁਲਿਸ ਨੂੰ ਕਰ ਰਹੇ ਨੇ ਬਿਮਾਰ, 10 ਮੁਲਾਜ਼ਮ ਰੋਜ਼ਾਨਾ ਮੈਡੀਕਲ ਛੁੱਟੀ ‘ਤੇ
Admin - 0
ਲੁਧਿਆਣਾ | ਸਮਾਰਟ ਸਿਟੀ ਦੇ ਅਧੂਰੇ ਪ੍ਰੋਜੈਕਟ ਪੰਜਾਬ ਪੁਲਿਸ ਨੂੰ ਬਿਮਾਰ ਕਰ ਰਹੇ ਹਨ। ਇਹ ਗੱਲ ਚੌਕਾਂ ਦੇ ਅਧੂਰੇ ਨਿਰਮਾਣ ਦੌਰਾਨ ਸੜਕਾਂ ’ਤੇ ਆਪਣੀ ਡਿਊਟੀ ਕਰ ਰਹੇ ਟਰੈਫਿਕ ਪੁਲਿਸ ਮੁਲਾਜ਼ਮਾਂ ਦੀ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੌਕਾਂ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੋਜ਼ਾਨਾ 8...
ਹੁਸ਼ਿਆਰਪੁਰ
ਹੁਸ਼ਿਆਰਪੁਰ : 10ਵੀਂ ਕਲਾਸ ‘ਚ ਪੜ੍ਹਦੇ 2 ਵਿਦਿਆਰਥੀ ਸਕੂਲ ਤੋਂ ਲਾਪਤਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ
Admin - 0
ਹੁਸਿ਼ਆਰਪੁਰ | ਮੁਹੱਲਾ ਸੰਤੋਖ ਨਗਰ ਅਤੇ ਦੀਪ ਨਗਰ ਦੇ ਦੋ ਵਿਦਿਆਰਥੀਆਂ ਦੀ ਭੇਤਭਰੇ ਹਾਲਾਤਾਂ 'ਚ ਲਾਪਤਾ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀਆਂ ਦੇ ਨੂੰ ਲਾਪਤਾ ਹੋਇਆਂ ਨੂੰ 24 ਘੰਟਿਆਂ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਤੇ ਦੋਵੇਂ ਵਿਦਿਆਰਥੀ ਹੁਸਿ਼ਆਰਪੁਰ ਦੇ ਮੁਹੱਲਾ ਸੁਤੈਹਰੀ ਖੁਰਦ 'ਚ ਮੌਜੂਦ ਲਕਸ਼ਮੀ ਇਨਕਲੇਵ 'ਚ ਬਣੇ ਸੇਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ 'ਚ 10ਵੀਂ...
ਅੰਮ੍ਰਿਤਸਰ
ਸੀਐਮ ਮਾਨ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ, ਅਗਲੇ ਮਹੀਨੇ 2100 ਸਹਾਇਕ ਲਾਈਨਮੈਨਾਂ ਨੂੰ ਮਿਲੇਗੀ ਨੌਕਰੀ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ ਅੱਠ ਮਹੀਨਿਆਂ ਦੇ ਸਮੇਂ ਵਿਚ 21000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ। ਮੁੱਖ ਮੰਤਰੀ ਇੱਥੇ ਮਿਊਂਸੀਪਲ ਭਵਨ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ ।...
ਅੰਮ੍ਰਿਤਸਰ
ਮਾਨ ਸਰਕਾਰ ਦਾ ਵੱਡਾ ਦਾਅਵਾ, 8 ਮਹੀਨਿਆਂ ‘ਚ 21000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਸਹਾਇਕ ਲਾਈਨਮੈਨਾਂ ਦੀਆਂ 2100 ਅਸਾਮੀਆਂ ਅਗਲੇ ਮਹੀਨੇ ਭਰਨ ਦਾ ਐਲਾਨ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ ਅੱਠ ਮਹੀਨਿਆਂ ਦੇ ਸਮੇਂ ਵਿਚ 21000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ। ਮੁੱਖ ਮੰਤਰੀ ਇੱਥੇ ਮਿਊਂਸੀਪਲ ਭਵਨ ਵਿਖੇ ਪੰਜਾਬ ਰਾਜ ਬਿਜਲੀ ਨਿਗਮ ਦੇ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ ।...
ਅੰਮ੍ਰਿਤਸਰ
ਮਾਨ ਸਰਕਾਰ ਦਾ ਦਾਅਵਾ, 86 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ, ਅਗਲੀ ਵਾਰ 95 ਫੀਸਦੀ ਤੋਂ ਵੱਧ ਦਾ ਆਵੇਗਾ ਜ਼ੀਰੋ
Admin - 0
ਚੰਡੀਗੜ੍ਹ | ਪੰਜਾਬ ਵਾਸੀਆਂ ਲਈ ਮੁਫਤ ਘਰੇਲੂ ਬਿਜਲੀ ਦੀ ਸਹੂਲਤ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਆਉਂਦੇ ਮਹੀਨਿਆਂ ਵਿਚ ਸੂਬੇ ਦੇ 95 ਫੀਸਦੀ ਤੋਂ ਵੱਧ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆਵੇਗਾ, ਜਿਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਹਰੇਕ ਬਿੱਲ ’ਤੇ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ...
ਕ੍ਰਾਇਮ ਅਤੇ ਨਸ਼ਾ
ਪੰਜਾਬ ਚ ਨਹੀਂ ਰੁਕ ਰਿਹਾ ਕ੍ਰਾਇਮ, ਮੁੰਬਈ ਤੋਂ ਪਰਤ ਰਹੇ 19 ਸਾਲ ਦੇ ਨੌਜਵਾਨ ਦਾ 60 ਹਜ਼ਾਰ ਪਿੱਛੇ ਬਟਾਲਾ ‘ਚ ਕਤਲ
Admin - 0
ਬਟਾਲਾ (ਗੁਰਦਾਸਪੁਰ) | ਇੱਕ ਦਿਲ ਦਹਿਲਾ ਦੇਣ ਵਾਲੇ ਮਾਮਲੇ 'ਚ ਮੁੰਬਈ ਤੋਂ ਵਾਪਸ ਪਿੰਡ ਪਰਤ ਰਹੇ ਨੌਜਵਾਨ ਦਾ ਪਿੰਡ ਚ ਆਉਂਦਿਆਂ ਹੀ ਕਤਲ ਕਰ ਦਿੱਤਾ ਗਿਆ। ਉਹ ਆਪਣੇ ਘਰ ਵੀ ਨਹੀਂ ਪਹੁੰਚ ਸਕਿਆ ਕਿ ਕੁਝ ਲੋਕਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਹਰਗੋਬਿੰਦਪੁਰ ਦਾ ਰਹਿਣ ਵਾਲਾ ਨਾਨਕ ਸਿੰਘ ਸਿਰਫ 19 ਸਾਲ ਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਮੁੰਬਈ...
ਚੰਡੀਗੜ੍ | ਪੰਚਕੂਲਾ ਅਤੇ ਮੋਹਾਲੀ ਵਿੱਚ ਇਸ ਸੀਜ਼ਨ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੇ ਕਈ ਮਾਮਲੇ ਸਾਹਮਣੇ ਆਏ ਹਨ। ਦੂਜੇ ਪਾਸੇ ਚੰਡੀਗੜ੍ਹ ਪੀਜੀਆਈ ਦੇ ਵਾਇਰੋਲੋਜੀ ਵਿਭਾਗ ਨੇ ਇਨ੍ਹਾਂ ਦੋਵਾਂ ਬਿਮਾਰੀਆਂ (ਵਾਇਰਸ) ਸਬੰਧੀ ਅਹਿਮ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਏਡੀਜ਼ ਇਜਿਪਟੀ ਮੱਛਰ ਇੱਕੋ ਸਮੇਂ ਡੇਂਗੂ ਅਤੇ ਚਿਕਨਗੁਨੀਆ ਫੈਲਾ ਰਿਹਾ ਹੈ
ਇਸ ਵੈਕਟਰ ਦੁਆਰਾ ਪੈਦਾ ਹੋਣ ਵਾਲੀ ਬਿਮਾਰੀ ਵਿੱਚ, ਇਹੀ ਵੈਕਟਰ (ਬਿਮਾਰੀ ਪੈਦਾ...









































