Home Blog Page 1417
ਵੈੱਬ ਡੈਸਕ। ਕਰੋੜਾਂ ਰੁਪਏ ਦੀ ਬਿਜਲੀ ਖਪਤ ਦੇ ਬਾਵਜੂਦ ਸਰਕਾਰੀ ਵਿਭਾਗਾਂ ਵਲੋਂ ਵਾਰ-ਵਾਰ ਬਕਾਇਆ ਭੁਗਤਾਨ ਵਿਚ ਦੇਰੀ ਦੇ ਬਾਅਦ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਜਲਦ ਹੀ ਸਾਰੇ ਸਰਕਾਰੀ ਵਿਭਾਗਾਂ ਵਿਚ ਪ੍ਰੀਪੇਡ ਮੀਟਰ ਲਗਾਏਗਾ। ਇਸ ਕਦਮ ਦਾ ਉਦੇਸ਼ ਪੀਐਸਪੀਸੀਐਲ ਦੇ ਘਾਟੇ ਨੂੰ ਘੱਟ ਕਰਨਾ ਤੇ ਇਹ .ਯਕੀਨੀ ਕਰਨਾ ਹੈ ਕਿ ਸਰਕਾਰੀ ਵਿਭਾਗ ਵਲੋਂ ਉਪਲੱਬਧ ਪੈਸਿਆਂ ਅਨੁਸਾਰ ਬਿਜਲੀ ਦੀ ਖਪਤ ਕਰਨ। ਆਲ...
ਚੰਡੀਗੜ੍ਹ | ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਆਈਪੀ ਕਲਚਰ ਨੂੰ ਰੋਕਣ ਲਈ ਨਵਾਂ ਹੁਕਮ ਜਾਰੀ ਕੀਤਾ ਹੈ, ਜਿਸ ਅਨੁਸਾਰ ਸੀਐਮ ਮਾਨ ਨੇ ਸਾਰੇ ਮੰਤਰੀਆਂ-ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਮਹਿੰਗੇ ਅਤੇ ਆਲੀਸ਼ਾਨ ਹੋਟਲਾਂ ਦੀ ਬਜਾਏ ਸਰਕਾਰੀ ਗੈਸਟ ਹਾਊਸਾਂ ਵਿੱਚ ਰਹਿਣ ਲਈ ਕਿਹਾ ਹੈ। ਇਸ ਹੁਕਮ ਤੋਂ ਬਾਅਦ ਜਿੱਥੇ ਵੀ.ਆਈ.ਪੀ ਕਲਚਰ 'ਤੇ ਰੋਕ ਲੱਗੇਗੀ, ਉੱਥੇ ਹੀ ਸੂਬਾ ਸਰਕਾਰ ਦੇ ਫੰਡਾਂ...
ਜਲੰਧਰ | ਸ਼ਹਿਰ ਵਿੱਚ ਇਸ ਹਫ਼ਤੇ ਧੂੰਆਂ ਵਧੇਗਾ, ਨਾਲ ਹੀ ਪ੍ਰਦੂਸ਼ਿਤ ਹਵਾ ਦਾ ਪ੍ਰਕੋਪ ਵੀ ਵਧੇਗਾ। ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਵੱਧ ਤੋਂ ਵੱਧ ਹਵਾ ਗੁਣਵੱਤਾ ਸੂਚਕ ਅੰਕ 172 ਰਿਹਾ ਕਿਉਂਕਿ ਵੱਖ-ਵੱਖ ਥਾਵਾਂ 'ਤੇ ਕੂੜਾ ਸਾੜਨ ਨਾਲ ਇਨ੍ਹਾਂ ਦੀ ਰਾਖ ਅਤੇ ਧੂੰਆਂ ਆਸਮਾਨ ਵੱਲ ਨਹੀਂ ਜਾ ਸਕਦਾ ਕਿਉਂਕਿ ਸ਼ਾਮ ਵੇਲੇ ਤਾਪਮਾਨ ਤੇਜ਼ੀ ਨਾਲ ਡਿੱਗ ਰਿਹਾ ਹੈ। ਜਲੰਧਰ-ਅੰਮ੍ਰਿਤਸਰ ਹਾਈਵੇਅ,...
ਹੈਦਰਾਬਾਦ (ਆਈਏਐੱਨਐੱਸ) : ਤੇਲੰਗਾਨਾ ਦੇ ਵਾਰੰਗਲ ਸ਼ਹਿਰ ਵਿਚ ਗਲੇ ’ਚ ਚਾਕਲੇਟ ਫਸਣ ਨਾਲ ਇਕ ਅੱਠ ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦਾ ਪਿਤਾ ਵਿਦੇਸ਼ ਤੋਂ ਇਹ ਚਾਕਲੇਟ ਲਿਆਇਆ ਸੀ। ਪੁਲਿਸ ਅਨੁਸਾਰ, ਕਸਬੇ ’ਚ ਬਿਜਲੀ ਦੀ ਦੁਕਾਨ ਚਲਾਉਣ ਵਾਲੇ ਕੰਘਣ ਸਿੰਘ ਦੇ ਪਰਿਵਾਰ ’ਚ ਇਹ ਤ੍ਰਾਸਦੀ ਹੋਈ। ਰਾਜਸਥਾਨ ਦੇ ਮੂਲ ਨਿਵਾਸੀ ਕੰਘਣ ਸਿੰਘ ਤੇ ਉਸਦਾ ਪਰਿਵਾਰ ਕਰੀਬ 20 ਸਾਲ ਪਹਿਲਾਂ ਵਾਰੰਗਲ...
ਤਰਨਤਾਰਨ : ਜੰਡਿਆਲਾ ਗੁਰੂ ਰੇਲਵੇ ਫਾਟਕ ਦੇ ਨਜ਼ਦੀਕ ਗੈਸ ਚੁੱਲ੍ਹੇ ਦੀ ਮੁਰੰਮਤ ਦਾ ਕੰਮ ਕਰਨ ਵਾਲੇ ਕੁਲਵੰਤ ਸਿੰਘ ਦੀ 40 ਸਾਲਾ ਪਤਨੀ ਪਲਵਿੰਦਰ ਕੌਰ ਪਿੰਕੀ ਦੀ ਛੱਤ ਤੋਂ ਛਾਲ ਮਾਰਨ ਨਾਲ ਮੌਤ ਹੋ ਗਈ। ਆਸਪਾਸ ਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਸ਼ਨਿਚਰਵਾਰ ਰਾਤ ਨੂੰ ਮਹਿਲਾ ਘਰੇਲੂ ਐੱਲਪੀਜੀ ਸਿਲੰਡਰ ’ਚੋਂ ਨਾਜਾਇਜ਼ ਤੌਰ ’ਤੇ ਛੋਟੇ ਗੈਸ ਸਿਲੰਡਰ ’ਚ ਗੈਸ ਭਰ ਰਹੀ...
ਦਿੱਲੀ। ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਇਸ ਦੇ ਆਗੂਆਂ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦਾਅਵਿਆਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਕੱਛ ਜ਼ਿਲ੍ਹੇ ਦੀ ਅਬਡਾਸਾ ਵਿਧਾਨ ਸਭਾ ਸੀਟ ਤੋਂ ‘ਆਪ’ ਉਮੀਦਵਾਰ ਨੇ ਭਾਜਪਾ ਉਮੀਦਵਾਰ ਨੂੰ ਆਪਣਾ ਸਮਰਥਨ ਦੇ ਦਿੱਤਾ। ਆਮ ਆਦਮੀ ਪਾਰਟੀ ਨੇ ਇਸ ਸੀਟ ਤੋਂ ਵਸੰਤ ਵਲਜੀਭਾਈ...
ਲੁਧਿਆਣਾ | ਮੋਗਾ ਤੋਂ ਕਾਂਗਰਸ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾ ਕੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬਰਾੜ ਅਕਸਰ ਪੰਜਾਬ ਦੇ ਵਾਰਿਸ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਿਆਨਬਾਜ਼ੀ ਕਰਦੇ ਰਹਿੰਦੇ ਸਨ। ਉਥੇ ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੀ...
ਅੰਮ੍ਰਿਤਸਰ। ਗੰਨ ਕਲਚਰ ਖਿਲਾਫ ਸਖਤਾਈ ਦੇ ਬਾਅਦ ਅੰਮ੍ਰਿਤਸਰ ਵਿਚ 10 ਸਾਲ ਦੇ ਬੱਚੇ ਉਤੇ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਉਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਸੀਐਮ ਭਗਵੰਤ ਮਾਨ ਦੀ ਤਸਵੀਰ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਹਥਿਆਰ ਫੜੇ ਹਨ। ਤਸਵੀਰ ਦੇ ਨਾਲ ਹੀ ਉਨ੍ਹਾਂ ਨੇ...
ਨਵੀਂ ਦਿੱਲੀ | ਕੇਂਦਰ ਸਰਕਾਰ ਨੇ ਆਧਾਰ ਕਾਰਡ ਨੂੰ ਲੈ ਕੇ ਨਿਯਮਾਂ 'ਚ ਸੰਸ਼ੋਧਨ ਕੀਤਾ ਹੈ। ਇਸ ਦੇ ਮੁਤਾਬਿਕ ਆਧਾਰ ਕਾਰਡ ਬਣਵਾਉਣ ਦੇ 10 ਸਾਲ ਪੂਰੇ ਹੋਣ 'ਤੇ ਇਸ 'ਚ ਨਾਮ, ਪਤਾ ਅਤੇ ਬਾਇਓਮੈਟ੍ਰਿਕ ਪਹਿਚਣ ਨੂੰ ਅਪਡੇਟ ਨਹੀਂ ਕੀਤਾ ਤਾਂ ਰਾਸ਼ਨ, ਪੈਨਸ਼ਨ ਵਰਗੀਆਂ ਸਹੂਲਤਾਂ ਲੈਣ 'ਚ ਦਿੱਕਤ ਆ ਸਕਦੀ ਹੈ। ਇਹ ਨਹੀਂ ਜਿਨ੍ਹਾਂ ਲੋਕਾਂ ਨੇ 5 ਸਾਲ ਤੋਂ ਆਧਾਰ...
Indian Railways: ਟਰੇਨ 'ਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਅੱਜ ਰੇਲਵੇ ਸਟੇਸ਼ਨ ਲਈ ਛੱਡਣ ਤੋਂ ਪਹਿਲਾਂ ਇੱਕ ਵਾਰ ਆਪਣੀ ਰੇਲਗੱਡੀ ਦੀ ਸਥਿਤੀ ਦੀ ਜਾਂਚ ਜ਼ਰੂਰ ਕਰ ਲਿਓ। ਭਾਰਤੀ ਰੇਲਵੇ ਨੇ ਅੱਜ (28 ਨਵੰਬਰ) ਨੂੰ ਦੇਸ਼ ਭਰ ਵਿੱਚ 147 ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਨੇ ਨੈਸ਼ਨਲ ਟ੍ਰੇਨ ਇਨਕੁਆਰੀ ਸਿਸਟਮ ਦੀ ਵੈੱਬਸਾਈਟ 'ਤੇ ਰੱਦ ਕੀਤੀਆਂ ਟਰੇਨਾਂ ਦੀ ਸੂਚੀ...
- Advertisement -

MOST POPULAR